Changa Mada Time
by A Kay
ਪਾਵਰਾਂ ਦਾ ਨਸ਼ਾ ਵੀ ਬਾਹਲਾ ਅੱਥਰਾ
pAvarAM dA nasa਼A vI bAhalA attharA
The intoxication of power is far too reckless
ਸਿਰ ਚੜ੍ਹ ਬੋਲਦਾ
sira cha.Dha boladA
It speaks loudly from one's head
ਉਹ ਨਵਾਂ ਨਵਾਂ ਹੋਵੇ ਜੇ ਲਾਇਸੈਂਸ ਬਣਿਆ
uha navAM navAM hove je lAisaiMsa baNiA
When a [Weapon] license is newly acquired
ਖ਼ੂਨ ਛੇਤੀ ਖੌਲਦਾ
kha਼Una ChetI khauladA
The blood starts boiling far too quickly

ਨਾ ਅਸਲੇ ਦਾ ਸ਼ੋਅ-ਔਫ਼ ਕਰਦੇ ਕਦੇ
nA asale dA sa਼oa-aupha਼ karade kade
They never make a show-off of their weaponry
ਉਹ ਜਿਨ੍ਹਾਂ ਅਣਖਾਂ ਨਾਲ ਜਿਗਰੇ ਸਜਾਏ ਹੁੰਦੇ ਨੇ
uha jinhAM aNakhAM nAla jigare sajAe huMde ne
Those who have adorned their souls with [Anakh: a sense of fierce self-respect and honor]
ਉਹ ਚੰਗੇ ਟੈਮ ਅੱਤ ਨਹੀਂਓ ਚੱਕਦੇ
uha chaMge Taima atta nahIMo chakkade
They don’t go [Att Machayi: wrecking havoc/causing a storm] during the good times
ਮਾੜੇ ਟੈਮ ਜਿਨ੍ਹਾਂ ਨੇ ਹੰਢਾਏ ਹੁੰਦੇ ਨੇ
mA.De Taima jinhAM ne haMDhAe huMde ne
Who have weathered the storms of the bad times

ਸਾਰੀ ਹੀ ਉਮਰ ਨਾ ਫ਼ਰੈਂਡ ਛੱਡੀਏ
sArI hI umara nA pha਼raiMDa ChaDDIe
Never abandon a [Yaar: close friend/brother; carries significant cultural weight regarding loyalty] for a lifetime
ਜਿਹੜੇ ਖੜ੍ਹੇ ਹੱਕ 'ਚ
jiha.De kha.Dhe hakka 'cha
Those who have stood firmly for your rights
ਔਖੇ ਵੇਲੇ ਪੈਰ ਪਿੱਛੇ ਪੱਟ ਜਾਣਗੇ
aukhe vele paira pichChe paTTa jANage
They'll surely retreat when the times get tough
ਨਾ ਰਹੀਓ ਸ਼ੱਕ 'ਚ
nA rahIo sa਼kka 'cha
Have no doubt about that

ਮਸਟੈਂਗ ਵਿਚ ਘੁੰਮੀਦਾ ਉਹਨਾਂ ਯਾਰਾਂ ਨਾ'
masaTaiMga vicha ghuMmIdA uhanAM yArAM nA'
I cruise in a Mustang with those very [Yaar: close friends/brothers]
ਪਿੰਡ ਸਾਈਕਲ ਵੀ ਜਿਨ੍ਹਾਂ ਭਜਾਏ ਹੁੰਦੇ ਨੇ
piMDa sAIkala vI jinhAM bhajAe huMde ne
With whom I used to race bicycles in the village
ਉਹ ਚੰਗੇ ਟੈਮ ਅੱਤ ਨਹੀਂਓ ਚੱਕਦੇ
uha chaMge Taima atta nahIMo chakkade
They don’t go [Att Machayi: wrecking havoc/causing a storm] during the good times
ਮਾੜੇ ਟੈਮ ਜਿਨ੍ਹਾਂ ਨੇ ਹੰਢਾਏ ਹੁੰਦੇ ਨੇ
mA.De Taima jinhAM ne haMDhAe huMde ne
Who have weathered the storms of the bad times
ਉਹ ਚੰਗੇ ਟੈਮ ਅੱਤ ਨਹੀਂਓ ਚੱਕਦੇ
uha chaMge Taima atta nahIMo chakkade
They don’t go [Att Machayi: wrecking havoc/causing a storm] during the good times
ਮਾੜੇ ਟੈਮ ਜਿਨ੍ਹਾਂ ਨੇ ਹੰਢਾਏ ਹੁੰਦੇ ਨੇ
mA.De Taima jinhAM ne haMDhAe huMde ne
Who have weathered the storms of the bad times
ਬਣਿਆ ਹਵੇਲੀ ਜਿਹੜਾ ਮਿਹਨਤਾਂ ਦੇ ਨਾਲ
baNiA havelI jiha.DA mihanatAM de nAla
The [Haveli: a traditional, large stately mansion] built with hard labor
ਕੱਚਾ ਘਰ ਲਿੱਪਿਆ
kachchA ghara lippiA
Started from a mud-plastered shack
ਨੀਵਿਆਂ ਦੇ ਉੱਤੇ ਨਾ ਹਵਾ ਕਰੀਏ
nIviAM de utte nA havA karIe
Never show arrogance toward those below you
ਬਸ ਏਹੋ ਸਿੱਖਿਆ
basa eho sikkhiA
This is the only lesson I have learned

ਲਾਲੀ ਸਿਆਂ ਮੰਜ਼ਿਲਾਂ ਅਚੀਵ ਕਰਦੇ
lAlI siAM maMja਼ilAM achIva karade
Oh [Lally: self-reference to the song's lyricist Lally Mundi], they achieve their destinations
ਨਾਲ ਹੌਸਲੇ ਯਾਰਾਨੇ ਜਿਨ੍ਹਾਂ ਲਾਏ ਹੁੰਦੇ ਨੇ
nAla hausale yArAne jinhAM lAe huMde ne
Who have forged friendships with courage and heart