Rambo

by A Kay

ਪੈਰ ਸੁਣੇ ਝਾਂਜਰਾਂ ਦੇ ਸ਼ੋਰ ਰੁਕ ਜਾਂਦੇ ਨੇ
paira suNe jhAMjarAM de sa਼ora ruka jAMde ne
The clatter of anklets falls silent when my footsteps are heard
ਵੈਲੀਆਂ ਦੇ ਰੱਖੇ ਤੀਹ-ਪੰਜੀ ਬੋਰ ਲੁਕ ਜਾਂਦੇ ਨੇ
vailIAM de rakkhe tIha-paMjI bora luka jAMde ne
The thirty-five bore [traditional high-caliber hunting rifles] of the outlaws go into hiding
ਅੱਲੜਾਂ ਕਰੱਸ਼ ਰੱਖਦੀਆਂ ਨਾਲੇ ਤੱਕਦੀਆਂ
alla.DAM karassa਼ rakkhadIAM nAle takkadIAM
Young maidens harbor crushes and steal glances at me
ਜੈਰੀ ਜੈਰੀ ਜੈਰੀ ਜੈਰੀ ਕਹਿੰਦੀਆਂ ਨਾ ਥੱਕਦੀਆਂ
jairI jairI jairI jairI kahiMdIAM nA thakkadIAM
They never tire of chanting "Jerry, Jerry, Jerry, Jerry" [Self-reference to the song's lyricist Jerry]
ਸੂਰਜ ਨੂੰ ਉਠਾਲ ਦਿਆਂ ਦਿਨ ਬੱਲਿਆ
sUraja nUM uThAla diAM dina balliA
I wake the sun itself to start the day, my love
ਓ ਰਾਤੀਂ ਵਕਤ ਪਾ ਦੇਈਏ ਚੰਨਾਂ ਨੂੰ
o rAtIM vakata pA deIe chaMnAM nUM
And at night, I make even the moon's time difficult with my havoc
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ho kabbe yAra ne kabbIAM gaMnAM
I have stubborn [Yaar: close friends/brothers] and stubborn guns
ਹੱਥ ਲਵਾਉਂਦੀਆਂ ਕੰਨਾਂ ਨੂੰ
hattha lavAuMdIAM kaMnAM nUM
They make our rivals touch their ears in surrender
ਵੈਰੀਆਂ ਨੂੰ ਮੌਤ ਹੈ ਦਿਸਦੀ
vairIAM nUM mauta hai disadI
Our enemies see their impending death
ਰੇਂਬੋ ਦਿਸਦੇ ਰੰਨਾਂ ਨੂੰ
reMbo disade raMnAM nUM
While the ladies see rainbows when they look at us
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ho kabbe yAra ne kabbIAM gaMnAM
I have stubborn [Yaar: close friends/brothers] and stubborn guns
ਹੱਥ ਲਵਾਉਂਦੀਆਂ ਕੰਨਾਂ ਨੂੰ
hattha lavAuMdIAM kaMnAM nUM
They make our rivals touch their ears in surrender
ਵੈਰੀਆਂ ਨੂੰ ਮੌਤ ਹੈ ਦਿਸਦੀ
vairIAM nUM mauta hai disadI
Our enemies see their impending death
ਰੇਂਬੋ ਦਿਸਦੇ ਰੰਨਾਂ ਨੂੰ
reMbo disade raMnAM nUM
While the ladies see rainbows when they look at us
ਖੜ੍ਹੀ ਖੜ੍ਹੀ ਡੋਲਦੀ ਆ ਅੱਖਾਂ ਨਾਲ ਬੋਲਦੀ ਐ
kha.DhI kha.DhI DoladI A akkhAM nAla boladI ai
She stands still and wavers, speaking only through her eyes
ਅੱਲੜੇ ਆ ਦੁਨੀਆਂ ਵੀ ਭੁੱਲੀ ਫਿਰਦੀ ਐ
alla.De A dunIAM vI bhullI phiradI ai
Young [Kudi: girl/maiden], she seems to have forgotten the whole world
ਸਾਜਰੇ ਦੀ ਹੋਈ ਕਹਿੰਦੇ ਘਰੋਂ ਆ ਰਵਾਨਾ ਕੁੜੀ
sAjare dI hoI kahiMde gharoM A ravAnA ku.DI
They say she just left her home fresh and glowing
ਡੋਲਚੇ ਗਬਾਨਾ ਜਿਹੀ ਡੁੱਲੀ ਫਿਰਦੀ ਐ
Dolache gabAnA jihI DullI phiradI ai
Falling for me like a precious Dolce & Gabbana piece
ਯੱਖ ਪਰੀਆਂ ਵਾਲੀ ਹੈਵਨ ਦਾ ਗੇਟ ਹੋ ਗਿਆ
yakkha parIAM vAlI haivana dA geTa ho giA
Like an ice-fairy, she’s become the gate to heaven
ਮੁੰਡਾ ਕੁੜੀਆਂ ਦਾ ਬਾਹਲਾ ਫੇਵਰੇਟ ਹੋ ਗਿਆ
muMDA ku.DIAM dA bAhalA phevareTa ho giA
This boy has become the ultimate favorite of all the girls
ਲਾਡ ਜਿਹੇ ਕਰਨੇ ਆਉਂਦੇ ਨਾ ਵੇ ਦੇ ਲਾਡਲਿਆਂ ਸਨਾਂ ਨੂੰ
lADa jihe karane AuMde nA ve de lADaliAM sanAM nUM
I don't know how to pamper you like those spoiled city sons
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ho kabbe yAra ne kabbIAM gaMnAM
I have stubborn [Yaar: close friends/brothers] and stubborn guns
ਹੱਥ ਲਵਾਉਂਦੀਆਂ ਕੰਨਾਂ ਨੂੰ
hattha lavAuMdIAM kaMnAM nUM
They make our rivals touch their ears in surrender
ਵੈਰੀਆਂ ਨੂੰ ਮੌਤ ਹੈ ਦਿਸਦੀ
vairIAM nUM mauta hai disadI
Our enemies see their impending death
ਰੇਂਬੋ ਦਿਸਦੇ ਰੰਨਾਂ ਨੂੰ
reMbo disade raMnAM nUM
While the ladies see rainbows when they look at us
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ho kabbe yAra ne kabbIAM gaMnAM
I have stubborn [Yaar: close friends/brothers] and stubborn guns
ਹੱਥ ਲਵਾਉਂਦੀਆਂ ਕੰਨਾਂ ਨੂੰ
hattha lavAuMdIAM kaMnAM nUM
They make our rivals touch their ears in surrender
ਵੈਰੀਆਂ ਨੂੰ ਮੌਤ ਹੈ ਦਿਸਦੀ
vairIAM nUM mauta hai disadI
Our enemies see their impending death
ਰੇਂਬੋ ਦਿਸਦੇ ਰੰਨਾਂ ਨੂੰ
reMbo disade raMnAM nUM
While the ladies see rainbows when they look at us
ਹੋ ਤੇਰਾ ਨਖਰਾ ਵੀ ਅੱਤ ਮੂਹਰੇ ਆਪੇ ਝੁਕਣਾ ਤੇ
ho terA nakharA vI atta mUhare Ape jhukaNA te
Your tantrums will eventually bow down before my extreme [swagger]
ਤੇਰੀ ਆਕੜ ਨੂੰ ਦੇਖੀ ਲਾ ਲਾ ਕੇ ਸੁੱਟਣਾ
terI Aka.Da nUM dekhI lA lA ke suTTaNA
Watch how I’ll strip away and discard your arrogance
ਓ ਅੱਥਰੀਏ ਅੱਥਰੇ ਦੇ ਖ਼ਵਾਬ ਨਾਲ ਤੂੰ ਦੇਖ
o attharIe atthare de kha਼vAba nAla tUM dekha
Oh wild girl, try to dream along with this wild man
ਮੁੰਡਾ ਕਹਿੰਦੀਆਂ ਕਹਾਉਂਦੀਆਂ ਦਾ ਹੋਇਆ ਸੁਪਨਾ
muMDA kahiMdIAM kahAuMdIAM dA hoiA supanA
The boy who is the dream of the most famous beauties
ਏਕੇ ਏਕੇ ਕਹਿੰਦੇ ਕੋਲ ਮੈਟ ਕਾਲੀ ਵਾਈਪਰ
eke eke kahiMde kola maiTa kAlI vAIpara
They call it AK-AK [Self-reference to A Kay], matte black Viper
ਡਾਲ ਕਾਲੇ ਰਿਮ ਕਾਲੀ ਰੱਖੀ ਮੈਂ ਸਨਾਈਪਰ
DAla kAle rima kAlI rakkhI maiM sanAIpara
Black rims on the car and I keep a sniper handy
ਨਾਰਾਂ ਨਾਲ ਥੋੜ੍ਹਾ ਥੋੜ੍ਹਾ ਨਾਈਸਲੀ ਬਿਹੇਵ ਕਰਾਂ
nArAM nAla tho.DhA tho.DhA nAIsalI biheva karAM
I behave a little nicely with the ladies
ਵੈਰੀਆਂ ਲਈ ਚੌਵੀ ਪਹਿਰ ਰਹਿੰਦਾ ਮੁੰਡਾ ਹਾਈਪਰ
vairIAM laI chauvI pahira rahiMdA muMDA hAIpara
But for my enemies, this boy stays hyper twenty-four/seven
ਐਵੇਂ ਪੱਟਿਆ ਨੀ ਜਾਣਾ ਇਹ ਅਚੀਵ ਹੋਊਗਾ
aiveM paTTiA nI jANA iha achIva hoUgA
I won't be conquered easily, I must be achieved like a feat
ਐਵੇਂ ਜਣੀ-ਖਣੀ ਦੇ ਨਾ ਐਵੇਂ ਕਰੀਬ ਹੋਊਗਾ
aiveM jaNI-khaNI de nA aiveM karIba hoUgA
I won't get close to just any random woman
ਰਿਸਪੈਕਟ ਰੰਨਾਂ ਦੀ ਪੂਰੀ ਏ ਨਾ ਪ੍ਰੈਫਰ ਕਰਾਂ ਮੈਂ ਫੰਨਾਂ ਨੂੰ
risapaikaTa raMnAM dI pUrI e nA praiphara karAM maiM phaMnAM nUM
I have full respect for women and don't prefer shallow flings
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ho kabbe yAra ne kabbIAM gaMnAM
I have stubborn [Yaar: close friends/brothers] and stubborn guns
ਹੱਥ ਲਵਾਉਂਦੀਆਂ ਕੰਨਾਂ ਨੂੰ
hattha lavAuMdIAM kaMnAM nUM
They make our rivals touch their ears in surrender
ਵੈਰੀਆਂ ਨੂੰ ਮੌਤ ਹੈ ਦਿਸਦੀ
vairIAM nUM mauta hai disadI
Our enemies see their impending death
ਰੇਂਬੋ ਦਿਸਦੇ ਰੰਨਾਂ ਨੂੰ
reMbo disade raMnAM nUM
While the ladies see rainbows when they look at us
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ho kabbe yAra ne kabbIAM gaMnAM
I have stubborn [Yaar: close friends/brothers] and stubborn guns
ਹੱਥ ਲਵਾਉਂਦੀਆਂ ਕੰਨਾਂ ਨੂੰ
hattha lavAuMdIAM kaMnAM nUM
They make our rivals touch their ears in surrender
ਵੈਰੀਆਂ ਨੂੰ ਮੌਤ ਹੈ ਦਿਸਦੀ
vairIAM nUM mauta hai disadI
Our enemies see their impending death
ਰੇਂਬੋ ਦਿਸਦੇ ਰੰਨਾਂ ਨੂੰ
reMbo disade raMnAM nUM
While the ladies see rainbows when they look at us

Share

More by A Kay

View all songs →