Tait Goriye

by A Kay

ਓ ਰਾਤੀਂ ਕੀਤਾ ਤੈਨੂੰ ਯਾਦ ਲੇਟ ਨਾਈਟ ਗੋਰੀਏ
o rAtIM kItA tainUM yAda leTa nAITa gorIe
Oh, I remembered you late into the night, fair lady [Goriye: term for a fair-skinned beautiful woman]
ਨੀ ਹੋਕੇ ਟਾਈਟ ਗੋਰੀਏ
nI hoke TAITa gorIe
Having become tipsy, fair lady
ਓ ਰਾਤੀਂ ਕੀਤਾ ਤੈਨੂੰ ਯਾਦ ਲੇਟ ਨਾਈਟ ਗੋਰੀਏ
o rAtIM kItA tainUM yAda leTa nAITa gorIe
Oh, I remembered you late into the night, fair lady
ਨੀ ਹੋਕੇ ਟਾਈਟ ਗੋਰੀਏ
nI hoke TAITa gorIe
Having become tipsy, fair lady
ਓ ਇੱਕ ਦਿਲ ਕਮਲਾ ਹੀ ਨੀ ਮੰਨਦਾ
o ikka dila kamalA hI nI maMnadA
Oh, it's just this crazy heart of mine that won't listen
ਓ ਇੱਕ ਦਿਲ ਕਮਲਾ ਹੀ ਨੀ ਮੰਨਦਾ
o ikka dila kamalA hI nI maMnadA
Oh, it's just this crazy heart of mine that won't listen
ਬਾਕੀ ਸਾਰੇ ਕੰਮ ਰੱਖੇ ਆਲ ਰਾਈਟ ਗੋਰੀਏ ਨੀ ਹੋਕੇ ਟਾਈਟ ਗੋਰੀਏ
bAkI sAre kaMma rakkhe Ala rAITa gorIe nI hoke TAITa gorIe
Otherwise, I’ve kept every other matter alright, fair lady, having become tipsy
ਓ ਰਾਤੀਂ ਕੀਤਾ ਤੈਨੂੰ ਯਾਦ ਲੇਟ ਨਾਈਟ ਗੋਰੀਏ
o rAtIM kItA tainUM yAda leTa nAITa gorIe
Oh, I remembered you late into the night, fair lady
ਨੀ ਹੋਕੇ ਟਾਈਟ ਗੋਰੀਏ
nI hoke TAITa gorIe
Having become tipsy, fair lady
ਓ ਵਾਈਟ ਬੈਂਟਲੇ 'ਚ ਮਾਰੇ ਹੈ
o vAITa baiMTale 'cha mAre hai
Oh, cruising in a white Bentley
ਸਕੌਟ ਰੋਡ ਗੇੜੇ ਹੈ
sakauTa roDa ge.De hai
Doing rounds on Scott Road [Scott Road: a famous commercial street in Surrey, BC, Canada, popular in Punjabi culture]
ਅੱਜ ਚਿਰਾਂ ਪਿੱਛੋਂ ਆਏ ਹੈ
ajja chirAM pichChoM Ae hai
After a very long time today
ਸਾਡੇ ਮੁੱਖ ਉੱਤੇ ਖੇੜੇ
sADe mukkha utte khe.De
A blossoming joy has returned to my face
ਓ ਚਿੱਟੀ ਬੈਂਟਲੇ 'ਚ ਮਾਰੇ ਹੈ
o chiTTI baiMTale 'cha mAre hai
Oh, cruising in a white Bentley
ਸਕੌਟ ਰੋਡ ਗੇੜੇ ਹੈ
sakauTa roDa ge.De hai
Doing rounds on Scott Road
ਅੱਜ ਚਿਰਾਂ ਪਿੱਛੋਂ ਆਏ ਹੈ
ajja chirAM pichChoM Ae hai
After a very long time today
ਸਾਡੇ ਮੁੱਖ ਉੱਤੇ ਖੇੜੇ
sADe mukkha utte khe.De
A blossoming joy has returned to my face
ਓ ਸੀਨ ਬਣਿਆ ਐ ਮਾਹੌਲ ਬਣਿਆ ਐ ਅੱਜ ਪੂਰਾ ਘੈਂਟ ਗੋਰੀਏ ਨੀ ਹੋਕੇ ਟਾਈਟ ਗੋਰੀਏ
o sIna baNiA ai mAhaula baNiA ai ajja pUrA ghaiMTa gorIe nI hoke TAITa gorIe
The scene is set, the vibe is perfect, it's totally lit today, fair lady, having become tipsy
ਓ ਰਾਤੀਂ ਕੀਤਾ ਤੈਨੂੰ ਯਾਦ ਲੇਟ ਨਾਈਟ ਗੋਰੀਏ
o rAtIM kItA tainUM yAda leTa nAITa gorIe
Oh, I remembered you late into the night, fair lady
ਨੀ ਹੋਕੇ ਟਾਈਟ ਗੋਰੀਏ
nI hoke TAITa gorIe
Having become tipsy, fair lady
ਓ ਕਲੀਆਂ ਕਲੀਆਂ ਕਲੀਆਂ
o kalIAM kalIAM kalIAM
Oh, buds, buds, buds [Kaliyaan: flower buds, often used as a rhythmic filler in folk music]
ਕਲੀਆਂ ਕਲੀਆਂ ਕਲੀਆਂ
kalIAM kalIAM kalIAM
Buds, buds, buds
ਓ ਤੈਨੂੰ ਰਾਤੀਂ ਯਾਦ ਕਰਕੇ
o tainUM rAtIM yAda karake
Oh, thinking of you last night
ਰਾਤੀਂ ਜੈਗਰ ਦੇ ਲਾ ਚੱਲੀਆਂ
rAtIM jaigara de lA challIAM
I ended up downing shots of Jäger
ਰਾਤੀਂ ਜੈਗਰ ਦੇ ਲਾ ਚੱਲੀਆਂ
rAtIM jaigara de lA challIAM
I ended up downing shots of Jäger
ਓ ਇਕੱਲੇ ਇਕੱਲੇ ਬਹਿ ਕੇ ਦੁੱਖ ਜਾਂਦਾ ਨਹੀਂ ਸੀ ਜਰਿਆ
o ikalle ikalle bahi ke dukkha jAMdA nahIM sI jariA
Sitting all alone, the pain was becoming unbearable
ਤਾਇਓਂ ਯਾਰਾਂ ਨੂੰ ਬੁਲਾ ਕੇ ਅੱਜ ਫ਼ਨ ਪੂਰਾ ਕਰਿਆ
tAioM yArAM nUM bulA ke ajja pha਼na pUrA kariA
That’s why I called my brothers [Yaar: close friends/brothers; carries significant cultural weight regarding loyalty] and had some real fun today
ਓ ਇਕੱਲੇ ਇਕੱਲੇ ਬਹਿ ਕੇ ਦੁੱਖ ਜਾਂਦਾ ਨਹੀਂ ਸੀ ਜਰਿਆ
o ikalle ikalle bahi ke dukkha jAMdA nahIM sI jariA
Sitting all alone, the pain was becoming unbearable
ਤਾਇਓਂ ਯਾਰਾਂ ਨੂੰ ਬੁਲਾ ਕੇ ਅੱਜ ਫ਼ਨ ਪੂਰਾ ਕਰਿਆ
tAioM yArAM nUM bulA ke ajja pha਼na pUrA kariA
That’s why I called my brothers and had some real fun today
ਓ ਲੱਗੀ ਮਹਿਫ਼ਿਲ
o laggI mahipha਼ila
The gathering is in full swing
ਓ ਲੱਗੀ ਮਹਿਫ਼ਿਲ ਮੋਹਾਲੀ ਦੇ ਫਲੈਟ ਗੋਰੀਏ ਨੀ ਹੋਕੇ ਟਾਈਟ ਗੋਰੀਏ
o laggI mahipha਼ila mohAlI de phalaiTa gorIe nI hoke TAITa gorIe
The gathering is in full swing at the Mohali flat, fair lady, having become tipsy
ਓ ਰਾਤੀਂ ਕੀਤਾ ਤੈਨੂੰ ਯਾਦ ਲੇਟ ਨਾਈਟ ਗੋਰੀਏ
o rAtIM kItA tainUM yAda leTa nAITa gorIe
Oh, I remembered you late into the night, fair lady
ਨੀ ਹੋਕੇ ਟਾਈਟ ਗੋਰੀਏ
nI hoke TAITa gorIe
Having become tipsy, fair lady
ਓ ਅਬੀਰ ਹੰਜਰਾ ਦੇ ਗੀਤਾਂ ਦੀ ਤੂੰ
o abIra haMjarA de gItAM dI tUM
Oh, to the songs of Abeer Hanjra [Self-reference to the song's lyricist]
ਲਾਉਂਦੀ ਸੀਗੀ ਰਿੰਗਟੋਨ ਨੀ
lAuMdI sIgI riMgaTona nI
You used to set your ringtone
ਹੁਣ ਗੈਰਾਂ ਨਾਲ ਬੀਬਾ ਤੇਰਾ
huNa gairAM nAla bIbA terA
But now, respected lady, with strangers
ਬਿਜ਼ੀ ਚੱਲਦਾ ਐ ਫੋਨ ਨੀ
bija਼I challadA ai phona nI
Your phone stays constantly busy
ਓ ਅਬੀਰ ਹੰਜਰਾ ਦੇ ਗੀਤਾਂ ਦੀ ਤੂੰ
o abIra haMjarA de gItAM dI tUM
Oh, to the songs of Abeer Hanjra
ਲਾਉਂਦੀ ਸੀਗੀ ਰਿੰਗਟੋਨ ਨੀ
lAuMdI sIgI riMgaTona nI
You used to set your ringtone
ਹੁਣ ਗੈਰਾਂ ਨਾਲ ਬੀਬਾ ਤੇਰਾ
huNa gairAM nAla bIbA terA
But now, respected lady, with strangers
ਬਿਜ਼ੀ ਚੱਲਦਾ ਐ ਫੋਨ ਨੀ
bija਼I challadA ai phona nI
Your phone stays constantly busy
ਓ ਧੋਖਾ ਕੀਤਾ ਨੀ ਤੂੰ
o dhokhA kItA nI tUM
Oh, you betrayed me
ਓ ਧੋਖਾ ਕੀਤਾ ਨਿਕਲੀ ਚਲਾਕ ਘੈਂਟ ਗੋਰੀਏ ਨੀ ਹੋਕੇ ਟਾਈਟ ਗੋਰੀਏ
o dhokhA kItA nikalI chalAka ghaiMTa gorIe nI hoke TAITa gorIe
Oh, you betrayed me, you turned out to be quite the clever one, fair lady, having become tipsy
ਓ ਰਾਤੀਂ ਕੀਤਾ ਤੈਨੂੰ ਯਾਦ ਲੇਟ ਨਾਈਟ ਗੋਰੀਏ
o rAtIM kItA tainUM yAda leTa nAITa gorIe
Oh, I remembered you late into the night, fair lady
ਨੀ ਹੋਕੇ ਟਾਈਟ ਗੋਰੀਏ
nI hoke TAITa gorIe
Having become tipsy, fair lady

Share

More by A Kay

View all songs →