The Lost Life
by A-Kayft Muzical Doctorz
ਮਾਪੇ ਮੇਰੇ ਅੱਖਾਂ ਵਿਚ ਲੱਖਾਂ ਸੁਪਨੇ ਸਜਾਉਂਦੇ ਸੀ
mApe mere akkhAM vicha lakkhAM supane sajAuMde sI
My parents used to decorate their eyes with millions of dreams for me
ਦੇ ਕੇ ਟੌਫੀਆਂ ਦਾ ਲਾਲਚ ਸਕੂਲੇ ਛੱਡ ਆਉਂਦੇ ਸੀ
de ke TauphIAM dA lAlacha sakUle ChaDDa AuMde sI
Tempting me with the lure of candies, they would drop me off at school
ਲੱਗਦਾ ਸਕੂਲ ਸੀਗਾ ਕੈਦ ਵਰਗਾ ਮੈਂ ਯਾਰੋ ਜਾਣੋ ਕਤਰਾਉਂਦਾ ਸੀ
laggadA sakUla sIgA kaida varagA maiM yAro jANo katarAuMdA sI
Back then school felt like a prison, oh [Yaar: close friends/brothers], I used to hesitate to go
ਹੁਣ ਲੱਖਾਂ ਦਾ ਵੀ ਰਿਹਾ ਨਾ ਸੁਆਦ ਮਿੱਤਰੋ ਜੋ ਇਕ ਸਿੱਕੇ ਨਾਲ ਆਉਂਦਾ ਸੀ
huNa lakkhAM dA vI rihA nA suAda mittaro jo ika sikke nAla AuMdA sI
Now even millions don't hold the same flavor, my friends, that once came from a single coin

ਵੱਡੀ ਭੈਣ ਨਾਲ ਲੜ ਰੁੱਸ ਹੋ ਜਾਣਾ ਕੱਟੀ ਜੀ
vaDDI bhaiNa nAla la.Da russa ho jANA kaTTI jI
I’d fight with my elder sister and start [Roosna: sulking/pouting], cutting off all ties
ਬੇਬੇ ਦੇ ਕੇ ਨੀ ਰੁਪਈਆ ਮੈਨੂੰ ਘੱਲ ਦਿੱਤੀ ਹੱਟੀ ਸੀ
bebe de ke nI rupaIA mainUM ghalla dittI haTTI sI
Then [Bebe: mother/matriarch] would give me a rupee and send me off to the shop
ਲਾਲੇ ਦੀ ਦੁਕਾਨ ਉਤੇ ਵੇਖ ਕੇ ਸਾਮਾਨ ਵੱਡੇ ਮਹਿਲ ਬਣਾਉਂਦਾ ਸੀ
lAle dI dukAna ute vekha ke sAmAna vaDDe mahila baNAuMdA sI
Staring at the goods in [Lala: traditional village shopkeeper/trader]'s shop, I’d build grand palaces in my head
ਹੁਣ ਲੱਖਾਂ ਦਾ ਵੀ ਰਿਹਾ ਨਾ ਸੁਆਦ ਮਿੱਤਰੋ ਜੋ ਇਕ ਸਿੱਕੇ ਨਾਲ ਆਉਂਦਾ ਸੀ
huNa lakkhAM dA vI rihA nA suAda mittaro jo ika sikke nAla AuMdA sI
Now even millions don't hold the same flavor, my friends, that once came from a single coin
ਹੁਣ ਲੱਖਾਂ ਦਾ ਵੀ ਰਿਹਾ ਨਾ ਸੁਆਦ ਮਿੱਤਰੋ ਜੋ ਇਕ ਸਿੱਕੇ ਨਾਲ ਆਉਂਦਾ ਸੀ
huNa lakkhAM dA vI rihA nA suAda mittaro jo ika sikke nAla AuMdA sI
Now even millions don't hold the same flavor, my friends, that once came from a single coin
ਭੁੱਖ ਲੱਗਣੀ ਜਦੋਂ ਨਾ ਕੁਝ ਹੋਣਾ ਹੱਥ ’ਚ
bhukkha laggaNI jadoM nA kujha hoNA hattha ’cha
Whenever hunger struck and I had nothing in my hands
ਜਾਣ ਬੁਝ ਚੜ੍ਹਦਾ ਸੀ ਭੀੜ ਵਾਲੀ ਬਸ ’ਚ
jANa bujha cha.DhadA sI bhI.Da vAlI basa ’cha
I would intentionally board the most crowded bus
ਲੁਕ ਕੇ ਲੋਕਾਂ ਦੇ ਪਿਛੇ ਨਿੱਕਾ ਜਿਹਾ ਹੋ ਕਿਰਾਏ ਮੈਂ ਬਚਾਉਂਦਾ ਸੀ
luka ke lokAM de piChe nikkA jihA ho kirAe maiM bachAuMdA sI
Hiding behind people and making myself small, I used to save my fare money
ਹੁਣ ਲੱਖਾਂ ਦਾ ਵੀ ਰਿਹਾ ਨਾ ਸੁਆਦ ਮਿੱਤਰੋ ਜੋ ਇਕ ਸਿੱਕੇ ਨਾਲ ਆਉਂਦਾ ਸੀ
huNa lakkhAM dA vI rihA nA suAda mittaro jo ika sikke nAla AuMdA sI
Now even millions don't hold the same flavor, my friends, that once came from a single coin
ਹੁਣ ਲੱਖਾਂ ਦਾ ਵੀ ਰਿਹਾ ਨਾ ਸੁਆਦ ਮਿੱਤਰੋ ਜੋ ਇਕ ਸਿੱਕੇ ਨਾਲ ਆਉਂਦਾ ਸੀ
huNa lakkhAM dA vI rihA nA suAda mittaro jo ika sikke nAla AuMdA sI
Now even millions don't hold the same flavor, my friends, that once came from a single coin
ਪਾ ਕੇ ਸਿਰ ਤੇ ਲਿਫ਼ਾਫ਼ੇ ਬੜਾ ਮੀਂਹ ਵਿਚ ਨਹਾਉਣਾ ਜੀ
pA ke sira te lipha਼Apha਼e ba.DA mIMha vicha nahAuNA jI
Covering my head with plastic bags, I’d bathe long in the rain
ਟਾਇਰ ਸਾਈਕਲ ਦਾ ਹਵਾ ਵਾਂਗੂ ਹੱਥ ਨਾਲ ਉਡਾਉਣਾ ਜੀ
TAira sAIkala dA havA vAMgU hattha nAla uDAuNA jI
Guiding a bicycle tire with my hands, making it fly like the wind
ਮੂੰਹ ਨਾਲ ਕੱਢ ਕੇ ਆਵਾਜ਼ਾਂ ਉਚੀ ਉਚੀ ਮੈਂ ਸਕੂਟਰ ਚਲਾਉਂਦਾ ਸੀ
mUMha nAla kaDDha ke AvAja਼AM uchI uchI maiM sakUTara chalAuMdA sI
Making engine noises with my mouth, I used to drive my imaginary scooter loudly
ਹੁਣ ਲੱਖਾਂ ਦਾ ਵੀ ਰਿਹਾ ਨਾ ਸੁਆਦ ਮਿੱਤਰੋ ਜੋ ਇਕ ਸਿੱਕੇ ਨਾਲ ਆਉਂਦਾ ਸੀ
huNa lakkhAM dA vI rihA nA suAda mittaro jo ika sikke nAla AuMdA sI
Now even millions don't hold the same flavor, my friends, that once came from a single coin
ਹੁਣ ਲੱਖਾਂ ਦਾ ਵੀ ਰਿਹਾ ਨਾ ਸੁਆਦ ਮਿੱਤਰੋ ਜੋ ਇਕ ਸਿੱਕੇ ਨਾਲ ਆਉਂਦਾ ਸੀ
huNa lakkhAM dA vI rihA nA suAda mittaro jo ika sikke nAla AuMdA sI
Now even millions don't hold the same flavor, my friends, that once came from a single coin
ਅਗਲੇ ਜਨਮ ਹੁੰਦਲ ਯਾਰ ਇਹੀਓ ਭਾਲਦਾ
agale janama huMdala yAra ihIo bhAladA
In the next life, [Hundal: a self-reference to the lyricist/artist] seeks only this
ਬਾਈ ਮਿਲੇ ਜੇ ਮਿਲੇ ਤਾਂ ਮੈਨੂੰ ਰੱਬਾ ਰਵੀ ਨਾਲ ਦਾ
bAI mile je mile tAM mainUM rabbA ravI nAla dA
If I get a brother, O God, let him be just like Ravi
ਜਿਹਨੂੰ ਲਿਖ ਲਿਖ ਗੀਤ ਮੁਹਾਲੀ ਵਾਲਾ ਹੁੰਦਲ ਹੋ ਚਿਰਾਂ ਤੋਂ ਸੁਣਾਉਂਦਾ ਸੀ
jihanUM likha likha gIta muhAlI vAlA huMdala ho chirAM toM suNAuMdA sI
The one to whom [Hundal: self-reference] from Mohali has been writing and singing songs for ages