ENEMIGO

by Aarsh Benipalft Gurlez Akhtar, Gur Sidhu

ਵੇ ਮੈਂ ਅੱਖਾਂ ਵਿਚ ਰੱਖਾਂ ਸੁਰਮਾ
ve maiM akkhAM vicha rakkhAM suramA
Hey, I keep kohl in my eyes
ਮੈਂ ਰੱਖਾਂ ਗੰਨ 'ਚ ਬਰੂਦ ਭਰ ਕੇ
maiM rakkhAM gaMna 'cha barUda bhara ke
But I keep my gun loaded with gunpowder
ਵੇ ਮੈਂ ਠੋਕਣੇ ਨੂੰ ਤਿਆਰ ਚੋਬਰਾ
ve maiM ThokaNe nUM tiAra chobarA
I am ready to strike them down, oh young man
ਉਹ ਕਿਹੜਾ ਲੰਘੂ ਸਾਲਾ ਅੱਖ ਭਰ ਕੇ
uha kiha.DA laMghU sAlA akkha bhara ke
Which [Saale: Playful taunt to other suitors, suggesting the singer has already 'won' the girl] would dare look at me with lust?
ਵੇ ਖਿੱਚੀਆਂ ਹੀ ਫ਼ਿਕਰਾਂ ਨੇ ਸੁੱਤੀ ਮੱਤ ਮੇਰੀ ਮਾਰੀ ਪਈ ਐ
ve khichchIAM hI pha਼ikarAM ne suttI matta merI mArI paI ai
These mounting worries have exhausted my mind and numbed my senses
ਵੇ ਜੱਟੀ ਦਾ ਤੂੰ ਦਿਲ ਜਿੱਤਿਆ ਹਿੱਕ ਵੈਰੀਆਂ ਦੀ ਸੜੀ ਪਈ ਐ
ve jaTTI dA tUM dila jittiA hikka vairIAM dI sa.DI paI ai
[Jattiye: Female of the Jatt community]’s heart you’ve won, while the chests of our enemies burn with envy
ਉਹ ਤੇਰੇ ਪਿੰਡ ਨਾਲ ਵੈਰ ਪੈ ਗਿਆ ਤਾਈਂਓਂ ਤੇਰੇ ਨਾਲ ਯਾਰੀ ਪਈ ਐ
uha tere piMDa nAla vaira pai giA tAIMoM tere nAla yArI paI ai
A feud has broken out with your village, and that’s exactly why I’ve forged this bond with you
ਵੇ ਮਾਰ ਮਾਰ ਗੇੜੇ ਮਾਰ ਮਾਰ ਗੇੜੇ ਕਰਤੇ ਤੂੰ ਰੋੜ ਨੀਵੇਂ ਪਿੰਡ ਦੇ
ve mAra mAra ge.De mAra mAra ge.De karate tUM ro.Da nIveM piMDa de
By circling back and forth, circling back and forth, you’ve worn down the very paths of the village
ਖੜ੍ਹਦੇ ਜੋ ਮੂਹਰੇ ਵੇਖੀ ਜਦੋਂ ਘੂਰੇ ਗੇਂਦਾਂ ਵਾਂਗੂੰ ਝੁੰਡ ਵਾਂਗੂੰ ਖਿੰਡਦੇ
kha.Dhade jo mUhare vekhI jadoM ghUre geMdAM vAMgUM jhuMDa vAMgUM khiMDade
Those who stand against you scatter like a herd of balls when you glare at them
ਵੇ ਗੁੱਸੇ ਉੱਤੇ ਕਾਬੂ ਰੱਖ ਲੈ ਜਾਨ ਪਹਿਲਾਂ ਹੀ ਵਗਾਰੀ ਪਈ ਐ
ve gusse utte kAbU rakkha lai jAna pahilAM hI vagArI paI ai
Keep your temper in check, for my life is already hanging by a thread
ਵੇ ਜੱਟੀ ਦਾ ਤੂੰ ਦਿਲ ਜਿੱਤਿਆ ਹਿੱਕ ਵੈਰੀਆਂ ਦੀ ਸੜੀ ਪਈ ਐ
ve jaTTI dA tUM dila jittiA hikka vairIAM dI sa.DI paI ai
[Jattiye: Female of the Jatt community]’s heart you’ve won, while the chests of our enemies burn with envy
ਉਹ ਤੇਰੇ ਪਿੰਡ ਨਾਲ ਵੈਰ ਪੈ ਗਿਆ ਤਾਈਂਓਂ ਤੇਰੇ ਨਾਲ ਯਾਰੀ ਪਈ ਐ
uha tere piMDa nAla vaira pai giA tAIMoM tere nAla yArI paI ai
A feud has broken out with your village, and that’s exactly why I’ve forged this bond with you
ਵੇ ਧਾਕੜ ਜਿਹਾ ਮਨੀ ਰੈਡੂ ਤੇਰਾ ਤਾਈਂਓਂ ਕਰਾਂ ਤੇਰੇ ਉੱਤੇ ਮਾਣ ਮੈਂ
ve dhAka.Da jihA manI raiDU terA tAIMoM karAM tere utte mANa maiM
My [Mani Redhu: Self-reference to the song's lyricist/artist], you are so formidable, that is why I take such pride in you
ਕੱਢਦੇ ਜੋ ਅੱਖਾਂ ਉਹਨਾਂ ਲਈ ਹੀ ਰੱਖਾਂ ਚੌਵੀ ਘੰਟੇ ਮੌਤ ਦਾ ਸਾਮਾਨ ਮੈਂ
kaDDhade jo akkhAM uhanAM laI hI rakkhAM chauvI ghaMTe mauta dA sAmAna maiM
For those who glare at us, I keep the instruments of death ready twenty-four-seven
ਵੇ ਤੂੰ ਦੇਸੀ ਵਾਲਾ ਵੈਰ ਤੋੜਿਆ ਤਾਈਂਓਂ ਖ਼ਬਰ ਐਡੀ ਭਾਰੀ ਪਈ ਐ
ve tUM desI vAlA vaira to.DiA tAIMoM kha਼bara aiDI bhArI paI ai
You’ve shattered the old-school rivalry, that’s why the news is making such a heavy impact
ਰੀਝਾਂ ਨਾਲ ਇਲਾਜ ਕਰੂੰਗਾ ਸਾਲੀ ਜਿਨ੍ਹਾਂ ਨੂੰ ਬਿਮਾਰੀ ਪਈ ਐ
rIjhAM nAla ilAja karUMgA sAlI jinhAM nUM bimArI paI ai
I will cure those [Saale: Playful taunt/insult to rivals] with care, whoever is suffering from this "sickness" of envy
ਵੇ ਜੱਟੀ ਦਾ ਤੂੰ ਦਿਲ ਜਿੱਤਿਆ ਹਿੱਕ ਵੈਰੀਆਂ ਦੀ ਸੜੀ ਪਈ ਐ
ve jaTTI dA tUM dila jittiA hikka vairIAM dI sa.DI paI ai
[Jattiye: Female of the Jatt community]’s heart you’ve won, while the chests of our enemies burn with envy
ਉਹ ਤੇਰੇ ਪਿੰਡ ਨਾਲ ਵੈਰ ਪੈ ਗਿਆ ਤਾਈਂਓਂ ਤੇਰੇ ਨਾਲ ਯਾਰੀ ਪਈ ਐ
uha tere piMDa nAla vaira pai giA tAIMoM tere nAla yArI paI ai
A feud has broken out with your village, and that’s exactly why I’ve forged this bond with you
ਹਾ ਡੱਬ ਨਾਲ ਘੋੜਾ ਤੇ ਮੁੱਛ ਨੂੰ ਮਰੋੜਾ ਰੋਹਬ ਤੇਰਾ ਰਾਜਿਆਂ ਤੋਂ ਘੱਟ ਨਹੀਂ
hA Dabba nAla gho.DA te muchCha nUM maro.DA rohaba terA rAjiAM toM ghaTTa nahIM
A revolver tucked in your waist and a twist to your mustache, your aura is no less than a king's
ਖੜ੍ਹਦਾ ਨੀ ਮੂਹਰੇ ਅੜਦਾ ਨੀ ਮੂਹਰੇ ਜਿੱਥੇ ਖੜ੍ਹੇ ਤੰਬੂ ਵਾਲਿਆਂ ਆਲਾ ਜੱਟ ਨੀ
kha.DhadA nI mUhare a.DadA nI mUhare jitthe kha.Dhe taMbU vAliAM AlA jaTTa nI
No one dares stand or stay before the [Jatt: a member of the land-owning agricultural community known for pride and lifestyle] from the Tambuwala clan
ਜੱਟੀ ਤੇਰੇ ਨਾਲ ਵਾਹ ਕੇ ਬਹਿ ਗਈ ਬਾਕੀ ਲਾਈਫ਼ ਜਿੰਨੀ ਸਾਰੀ ਪਈ ਐ
jaTTI tere nAla vAha ke bahi gaI bAkI lAIpha਼ jiMnI sArI paI ai
This [Jatti: Female of the Jatt community] has tied her fate to yours for the rest of her life
ਉਹ ਜੱਟ ਫੁੱਲਾਂ ਵਾਂਗੂੰ ਰੱਖੂ ਸੋਹਣੀਏ ਅੜੀ ਤੇਰੇ 'ਤੇ ਗਰਾਰੀ ਪਈ ਐ
uha jaTTa phullAM vAMgUM rakkhU sohaNIe a.DI tere 'te garArI paI ai
This [Jatt: a member of the land-owning agricultural community] will keep you like a flower, my beautiful, for my heart is [Garari Adh Gai: stubbornly fixated] on you
ਵੇ ਜੱਟੀ ਦਾ ਤੂੰ ਦਿਲ ਜਿੱਤਿਆ ਹਿੱਕ ਵੈਰੀਆਂ ਦੀ ਸੜੀ ਪਈ ਐ
ve jaTTI dA tUM dila jittiA hikka vairIAM dI sa.DI paI ai
[Jattiye: Female of the Jatt community]’s heart you’ve won, while the chests of our enemies burn with envy
ਉਹ ਤੇਰੇ ਪਿੰਡ ਨਾਲ ਵੈਰ ਪੈ ਗਿਆ ਤਾਈਂਓਂ ਤੇਰੇ ਨਾਲ ਯਾਰੀ ਪਈ ਐ
uha tere piMDa nAla vaira pai giA tAIMoM tere nAla yArI paI ai
A feud has broken out with your village, and that’s exactly why I’ve forged this bond with you
ਉਹ ਤੇਰੇ ਪਿੰਡ ਨਾਲ ਵੈਰ ਪੈ ਗਿਆ ਤਾਈਂਓਂ ਤੇਰੇ ਨਾਲ ਯਾਰੀ ਪਈ ਐ
uha tere piMDa nAla vaira pai giA tAIMoM tere nAla yArI paI ai
A feud has broken out with your village, and that’s exactly why I’ve forged this bond with you

Share

More by Aarsh Benipal

View all songs →