Jatt Di Life
by Aarsh Benipalft Gurlez Akhtar, Gur Sidhu
ਸੱਚੀ ਆਖਾਂ ਮਰਦਾਂ ਨਾ ਝੂਠ ਮਿੱਠੀਏ
sachchI AkhAM maradAM nA jhUTha miTThIe
I speak the truth, I don't lie, my sweet girl
ਦਿਲ ਐਡਾ ਜਿੱਡਾ ਵੱਡਾ ਰੂਸ ਮਿੱਠੀਏ
dila aiDA jiDDA vaDDA rUsa miTThIe
My heart is as vast as the country of Russia, my sweet girl

ਸ਼ੇਰ ਜਿਹਾ ਜੱਟ ਕਾਬੂ ਵਿਚ ਕਰਿਆ ਨੀ ਤੇਰੇ
sa਼era jihA jaTTa kAbU vicha kariA nI tere
This lion-like [Jatt: a member of the land-owning agricultural community known for pride and lifestyle] has been tamed
ਇਸ਼ਕੇ ਦੇ ਜਾਲ ਨੇ ਨੀ ਇਸ਼ਕੇ ਦੇ ਜਾਲ ਨੇ
isa਼ke de jAla ne nI isa਼ke de jAla ne
By the nets of your love, yes, by the nets of your love
ਜੱਟ ਦੀ ਲਾਈਫ਼ ਵਿਚ ਰਹਿੰਦੇ ਜਿੰਨੇ ਸਾਲ ਨੇ
jaTTa dI lAIpha਼ vicha rahiMde jiMne sAla ne
Whatever years remain in this [Jatt's] life
ਸਾਰੇ ਤੇਰੇ ਨਾਲ ਨੇ ਨੀ ਜਿਉਣੇ ਤੇਰੇ ਨਾਲ ਨੇ
sAre tere nAla ne nI jiuNe tere nAla ne
They are all dedicated to you, I'll live them all with you

ਮੁੱਢ ਤੋਂ ਹੀ ਰਿਹਾ ਹਥਿਆਰਾਂ ਨਾਲ ਮੈਂ
muDDha toM hI rihA hathiArAM nAla maiM
Since the beginning, I've lived amongst weapons
ਯਾਰੀਆਂ ਨਿਭਾਉਂਦਾ ਰਿਹਾ ਯਾਰਾਂ ਨਾਲ ਮੈਂ
yArIAM nibhAuMdA rihA yArAM nAla maiM
I've spent my time fulfilling the bonds of loyalty with my [Yaar: close friends/brothers; carries significant cultural weight regarding loyalty]
ਇਸ਼ਕੇ ਤੋਂ ਰੱਖੀਆਂ ਬਣਾ ਕੇ ਦੂਰੀਆਂ
isa਼ke toM rakkhIAM baNA ke dUrIAM
I always kept my distance from the affairs of love
ਅੱਖ ਨੀ ਮਿਲਾਈ ਕਦੇ ਨਾਰਾਂ ਨਾਲ ਮੈਂ
akkha nI milAI kade nArAM nAla maiM
I never even made eye contact with any [Kudi: girl/maiden]
ਪਹਿਲਾਂ ਤਾਂ ਲੜਾਈਆਂ ਦੇ ਸੀ ਆਉਂਦੇ ਸੁਪਨੇ ਨੀ ਹੁਣ
pahilAM tAM la.DAIAM de sI AuMde supane nI huNa
Previously I used to dream of battles and brawls, but now
ਤੇਰੇ ਹੀ ਖ਼ਿਆਲ ਨੇ ਨੀ ਤੇਰੇ ਹੀ ਖ਼ਿਆਲ ਨੇ
tere hI kha਼iAla ne nI tere hI kha਼iAla ne
Only thoughts of you remain, yes, only thoughts of you
ਜੱਟ ਦੀ ਲਾਈਫ਼ ਵਿਚ ਰਹਿੰਦੇ ਜਿੰਨੇ ਸਾਲ ਨੇ
jaTTa dI lAIpha਼ vicha rahiMde jiMne sAla ne
Whatever years remain in this [Jatt's] life
ਸਾਰੇ ਤੇਰੇ ਨਾਲ ਨੇ ਨੀ ਜਿਉਣੇ ਤੇਰੇ ਨਾਲ ਨੇ
sAre tere nAla ne nI jiuNe tere nAla ne
They are all dedicated to you, I'll live them all with you
ਜੱਟ ਦੀ ਲਾਈਫ਼ ਵਿਚ ਰਹਿੰਦੇ ਜਿੰਨੇ ਸਾਲ ਨੇ
jaTTa dI lAIpha਼ vicha rahiMde jiMne sAla ne
Whatever years remain in this [Jatt's] life
ਸਾਰੇ ਤੇਰੇ ਨਾਲ ਨੇ ਨੀ ਜਿਉਣੇ ਤੇਰੇ ਨਾਲ ਨੇ
sAre tere nAla ne nI jiuNe tere nAla ne
They are all dedicated to you, I'll live them all with you
ਵੇਖਣੇ ਆ ਜਿਹੜੇ ਤੂੰ ਡਰੀਮ ਸੋਹਣੀਏ
vekhaNe A jiha.De tUM DarIma sohaNIe
Whatever dreams you have seen, my beautiful
ਕਰਦੂਗਾ ਪੂਰੇ ਸਭ ਬਾਏ ਗੌਡ ਨੀ
karadUgA pUre sabha bAe gauDa nI
I swear by God, I will fulfill every single one
ਮਨੀ ਰੈਡੂ ਜੱਟ ਤੰਬੂਆਲੇ ਪਿੰਡ ਤੋਂ
manI raiDU jaTTa taMbUAle piMDa toM
Mani Redu [Self-reference to the song's lyricist/artist] is a [Jatt] from Tambuwala village
ਦਿਲ ਦਾ ਲੋਇਲ ਭੋਰਾ ਵੀ ਫ਼ਰਾਡ ਨੀ
dila dA loila bhorA vI pha਼rADa nI
He is loyal at heart, not a single bit of a fraud
ਚੋਟੀ ਦੀਆਂ ਨਾਰਾਂ ਇਗਨੋਰ ਕਰੀਆਂ ਨੀ ਬਸ
choTI dIAM nArAM iganora karIAM nI basa
I ignored the highest-ranking women, it was just
ਇੱਕ ਤੇਰੀ ਭਾਲ ਨੇ ਸੱਚੀ ਤੇਰੀ ਭਾਲ ਨੇ
ikka terI bhAla ne sachchI terI bhAla ne
My search for you, truly, my search for you
ਜੱਟ ਦੀ ਲਾਈਫ਼ ਵਿਚ ਰਹਿੰਦੇ ਜਿੰਨੇ ਸਾਲ ਨੇ
jaTTa dI lAIpha਼ vicha rahiMde jiMne sAla ne
Whatever years remain in this [Jatt's] life
ਸਾਰੇ ਤੇਰੇ ਨਾਲ ਨੇ ਨੀ ਜਿਉਣੇ ਤੇਰੇ ਨਾਲ ਨੇ
sAre tere nAla ne nI jiuNe tere nAla ne
They are all dedicated to you, I'll live them all with you
ਜੱਟ ਦੀ ਲਾਈਫ਼ ਵਿਚ ਰਹਿੰਦੇ ਜਿੰਨੇ ਸਾਲ ਨੇ
jaTTa dI lAIpha਼ vicha rahiMde jiMne sAla ne
Whatever years remain in this [Jatt's] life
ਸਾਰੇ ਤੇਰੇ ਨਾਲ ਨੇ ਨੀ ਜਿਉਣੇ ਤੇਰੇ ਨਾਲ ਨੇ
sAre tere nAla ne nI jiuNe tere nAla ne
They are all dedicated to you, I'll live them all with you
ਮੈਂ ਪੰਜ ਫੁੱਟ ਸੱਤ ਜੱਟਾ ਛੇ ਫੁੱਟ ਤੂੰ
maiM paMja phuTTa satta jaTTA Che phuTTa tUM
I am five-foot-seven and you, [Jatt-a], are six feet tall
ਹੋ ਮੇਰਾ ਦਿਨ ਬਣ ਜਾਂਦਾ ਜਦੋਂ ਵੇਖਾਂ ਤੇਰਾ ਮੂੰਹ
ho merA dina baNa jAMdA jadoM vekhAM terA mUMha
Oh, my day is made the moment I see your face
ਵੇ ਪੂਰਾ ਹਿੱਟ ਕੌਂਬੋ ਐਟੀਟਿਊਡ ਨਾਲ ਬਿਊਟੀ
ve pUrA hiTTa kauMbo aiTITiUDa nAla biUTI
Beauty paired with attitude makes us a complete hit combo
ਆ ਹੋਰ ਦੱਸ ਜੱਟਾ ਕੀ ਭਾਲਦਾ ਏ ਤੂੰ
A hora dassa jaTTA kI bhAladA e tUM
Tell me, [Jatt-a], what more could you possibly search for?
ਹਾਏ ਤੇਰੇ ਨਾਲ ਕਹਿ ਕੇ ਚੱਲੂ ਜਿੰਮੀ ਚੂ
hAe tere nAla kahi ke challU jiMmI chU
I'll walk beside you making my Jimmy Choo heels click
ਵੇ ਤੇਰੇ ਨਾਲ ਫਿਊਚਰ ਪਲੈਨ ਕਰਦੀ
ve tere nAla phiUchara palaina karadI
I am planning my entire future with you
ਸੱਚੋ ਸੱਚ ਦੱਸਾਂ ਕੁਝ ਐਸੇ ਮੇਰੇ ਹਾਲ ਨੇ
sachcho sachcha dassAM kujha aise mere hAla ne
To tell you the honest truth, such is my state of mind
ਐਸੇ ਮੇਰੇ ਹਾਲ ਨੇ
aise mere hAla ne
Such is my state of mind
ਜੱਟੀ ਦੀ ਲਾਈਫ਼ ਵਿਚ ਰਹਿੰਦੇ ਜਿੰਨੇ ਸਾਲ ਨੇ
jaTTI dI lAIpha਼ vicha rahiMde jiMne sAla ne
Whatever years remain in this [Jattiye: Female of the Jatt community]'s life
ਸਾਰੇ ਤੇਰੇ ਨਾਲ ਨੇ ਵੇ ਜਿਉਣੇ ਤੇਰੇ ਨਾਲ ਨੇ
sAre tere nAla ne ve jiuNe tere nAla ne
They are all dedicated to you, I'll live them all with you
ਜੱਟੀ ਦੀ ਲਾਈਫ਼ ਵਿਚ ਰਹਿੰਦੇ ਜਿੰਨੇ ਸਾਲ ਨੇ
jaTTI dI lAIpha਼ vicha rahiMde jiMne sAla ne
Whatever years remain in this [Jattiye]'s life
ਸਾਰੇ ਤੇਰੇ ਨਾਲ ਨੇ ਵੇ ਜਿਉਣੇ ਤੇਰੇ ਨਾਲ ਨੇ
sAre tere nAla ne ve jiuNe tere nAla ne
They are all dedicated to you, I'll live them all with you