Brampton Anthem

by ADHIRAJft Gur Sidhu

ਇਹ ਬ੍ਰੈਂਪਟਨ ਮੁੰਡੇ ਦੇਖ ਕੱਟ ਮਾਰਦੇ
iha braiMpaTana muMDe dekha kaTTa mArade
Watch these Brampton boys as they cut through the lanes
ਬਿਨਾਂ ਦੱਸੇ ਬਿਨਾਂ ਪੁੱਛੇ ਦੇਖ ਸੱਟ ਮਾਰਦੇ
binAM dasse binAM puchChe dekha saTTa mArade
Without a word or a warning, they strike with precision
ਫੇਕ ਬੰਦਿਆਂ ਤੇ ਗੱਲਾਂ ਨੂੰ ਇਹ ਲੱਤ ਮਾਰਦੇ
pheka baMdiAM te gallAM nUM iha latta mArade
They kick aside fake people and their hollow talk
ਜ਼ਮੀਨ ਤੇ ਰਹਿ ਕੇ ਅੰਬਰਾਂ ਨੂੰ ਇਹ ਹੱਥ ਮਾਰਦੇ
ja਼mIna te rahi ke aMbarAM nUM iha hattha mArade
With feet on the ground, they reach for the skies
ਉੱਥੇ ਲਾਵਾਂਗੇ ਡੇਰਾ ਜਿੱਥੇ ਲੱਗਦਾ ਸਾਡਾ ਮਨ
utthe lAvAMge DerA jitthe laggadA sADA mana
We’ll set up our camp wherever our heart feels at home
ਵੱਧ ਕਰਾਂ ਬੰਦੂਕਬਾਜ਼ੀ ਵੰਨ-ਵੰਨ ਗਨ ਨਿਕਲਦੇ
vaddha karAM baMdUkabAja਼I vaMna-vaMna gana nikalade
Doing more than just gunplay, various weapons come out
ਘਰੋਂ ਮੁੰਡੇ ਦੇਖੋ ਪੂਰੇ ਬਣ ਤਣ
gharoM muMDe dekho pUre baNa taNa
See the boys leave home, dressed to the nines and ready
ਜਿੱਥੇ ਅੱਖ ਰੱਖਣ ਹੱਥ ਰੱਖਣ ਕੰਮ ਹੁੰਦਾ ਡਨ
jitthe akkha rakkhaNa hattha rakkhaNa kaMma huMdA Dana
Where they set their eyes and place their hands, the job gets done
ਹੋ ਪੰਜ ਦਿਨ ਹਾਰਡ ਵਰਕ ਲਾਉਂਦੇ ਨੇ ਸ਼ਿਫ਼ਟਾਂ
ho paMja dina hAraDa varaka lAuMde ne sa਼ipha਼TAM
They pull hard-work shifts for five days straight
ਵੀਕਐਂਡ ਯਾਰ ਵਿਚ ਮਾਰਦੇ ਡਰਿਫ਼ਟਾਂ
vIkaaiMDa yAra vicha mArade Daripha਼TAM
On the weekends, [Yaar: close friends/brothers] are out performing drifts
ਸਿਰੇ ਦੇ ਸ਼ਿਕਾਰੀਆਂ ਦਾ ਦੇਖਲਾ ਗਰੁੱਪ ਐ
sire de sa਼ikArIAM dA dekhalA garuppa ai
Look at this group of elite hunters
ਵੈਰੀਆਂ ਦਾ ਟੋਲਾ ਦੇਖ ਤਾਹਿਓਂ ਸਾਰਾ ਚੁੱਪ ਐ
vairIAM dA TolA dekha tAhioM sArA chuppa ai
The [Toala: pack/group] of enemies stays silent seeing them
ਕਸਟਮ ਪਲੇਟਾਂ ਉੱਤੇ ਛਪੇ ਦੇਖ ਗੋਤ ਨੇ
kasaTama paleTAM utte Chape dekha gota ne
See the [Got: clan/family surnames] printed on custom plates
ਯਾਰੀ ਵਿੱਚ ਯਾਰ ਖ਼ਾਤਰ ਗੋਲ ਦੇਣ ਨੋਟ ਨੇ
yArI vichcha yAra kha਼Atara gola deNa noTa ne
For the sake of friendship, they'll shower money like rain
ਡਾਊਨਟਾਊਨ ਸ਼ਾਮੀ ਗੇੜੀ ਐਵੇਂ ਨੀਓਂ ਵੱਜਦੀ
DAUnaTAUna sa਼AmI ge.DI aiveM nIoM vajjadI
The evening cruises through downtown don't happen for nothing
ਵੈਰ ਜਾਂ ਪਿਆਰ ਦੀ ਕਰਦੇ ਖੋਜ ਨੇ
vaira jAM piAra dI karade khoja ne
They are out searching for either a feud or a flame
ਪੈਰ ਧਰਨ ਨੂੰ ਤਿਆਰ ਚੋਬਰ ਕਿੱਥੇ ਟਾਲਦੇ
paira dharana nUM tiAra chobara kitthe TAlade
These [Chobbar: sturdy, handsome young men] are ready to step up, never backing down
ਤਾਸੀਰ ਬਾਰੂਦ ਗੋਲੀ ਵਾਂਗ ਤਾਹਿਓਂ ਚੱਲਦੇ
tAsIra bArUda golI vAMga tAhioM challade
Their temperament is like gunpowder, they fire off like bullets
ਟਿੱਬਿਆਂ ਦਾ ਪਾਣੀ ਸਾਡੀ ਰਗਾਂ 'ਚ ਆ ਬੋਲਦਾ
TibbiAM dA pANI sADI ragAM 'cha A boladA
The water of the [Tibba: sand dunes; referring to the arid Malwa region] speaks in our veins
ਤਾਹਿਓਂ ਮਾਨਸਾ ਬਠਿੰਡਾ ਦੇ ਖ਼ੂਨ ਛੇਤੀ ਖੌਲਦੇ
tAhioM mAnasA baThiMDA de kha਼Una ChetI khaulade
That’s why the blood of Mansa and Bathinda boils so quickly
ਬੈਕ ਹੋਮ ਮੁੜ ਤੋਂ ਖੁੱਲ੍ਹਾ ਸਾਡਾ ਲੈਂਡ ਨੀ
baika homa mu.Da toM khullhA sADA laiMDa nI
Back home, we have vast stretches of open land
ਮੈਦਾਨ ਹੁੰਦਾ ਖ਼ਾਲੀ ਹਾਲੇ ਜਿੱਥੇ ਸਟੈਂਡ ਨੀ
maidAna huMdA kha਼AlI hAle jitthe saTaiMDa nI
The field is still empty where we haven't taken a stand yet
ਐਸਟੀਮੇਟ ਨਾ ਲਾਈਂ ਨਾ ਹੀ ਕਰੀਂ ਅੰਡਰਐਸਟੀਮੇਟ
aisaTImeTa nA lAIM nA hI karIM aMDaraaisaTImeTa
Don't try to estimate us, and don't you dare underestimate
ਬੰਦੇ ਅਸੀਂ ਜੱਟ ਜਿਹਤੋਂ ਉੱਤੇ ਨਾ ਕੋਈ ਬ੍ਰੈਂਡ ਨੀ
baMde asIM jaTTa jihatoM utte nA koI braiMDa nI
We are [Jatt: members of the land-owning agricultural community known for pride and lifestyle], there is no brand higher than us
ਇਹ ਬ੍ਰੈਂਪਟਨ ਮੁੰਡੇ ਦੇਖ ਕੱਟ ਮਾਰਦੇ
iha braiMpaTana muMDe dekha kaTTa mArade
Watch these Brampton boys as they cut through the lanes
ਬਿਨਾਂ ਦੱਸੇ ਬਿਨਾਂ ਪੁੱਛੇ ਦੇਖ ਸੱਟ ਮਾਰਦੇ
binAM dasse binAM puchChe dekha saTTa mArade
Without a word or a warning, they strike with precision
ਫੇਕ ਬੰਦਿਆਂ ਤੇ ਗੱਲਾਂ ਨੂੰ ਇਹ ਲੱਤ ਮਾਰਦੇ
pheka baMdiAM te gallAM nUM iha latta mArade
They kick aside fake people and their hollow talk
ਜ਼ਮੀਨ ਤੇ ਰਹਿ ਕੇ ਅੰਬਰਾਂ ਨੂੰ ਇਹ ਹੱਥ ਮਾਰਦੇ
ja਼mIna te rahi ke aMbarAM nUM iha hattha mArade
With feet on the ground, they reach for the skies
ਇਹ ਬ੍ਰੈਂਪਟਨ
iha braiMpaTana
This is Brampton
ਹਾਏ ਬ੍ਰੈਂਪਟਨ
hAe braiMpaTana
Oh, Brampton
ਇਹ ਬ੍ਰੈਂਪਟਨ
iha braiMpaTana
This is Brampton
ਹਾਏ ਬ੍ਰੈਂਪਟਨ
hAe braiMpaTana
Oh, Brampton
ਬੀਬੀਸੀ ਚੈਨਲ ਤੋਂ ਵਾਈ ਵਾਈ ਜੈਡ ਪਹੁੰਚੇ ਦੇਖ ਮੁੰਡੇ
bIbIsI chainala toM vAI vAI jaiDa pahuMche dekha muMDe
From the BBC channel to YYZ, watch the boys arrive
ਹਰ ਰਾਤ ਹਰੀ ਬੱਤੀ ਲਾਉਂਦੇ ਨੀ ਬ੍ਰੇਕ ਮੁੰਡੇ
hara rAta harI battI lAuMde nI breka muMDe
Every night they hit the green lights and never use the brakes
ਸਟਾਈਲ ਵੈਲਪੁਣਾ ਹਾਂ ਸੋਚ ਜੱਟਾਂ ਅੜੀ ਰੱਖੀ
saTAIla vailapuNA hAM socha jaTTAM a.DI rakkhI
With a [Vailpuna: outlaw/renegade] style and stubborn [Jatt] thinking
ਪਰਖ ਕੇ ਦੇਖ ਦਿਲੋਂ ਪੱਕੇ ਤੌਰ ਤੇ ਨੇਕ ਮੁੰਡੇ
parakha ke dekha diloM pakke taura te neka muMDe
Test them and you'll find their hearts are pure and noble
ਮਾਮੇ ਵਿਛਾਉਂਦੇ ਨੇ ਜਾਲ ਸਾਨੂੰ ਕਰਨ ਨੂੰ ਕੈਚ
mAme viChAuMde ne jAla sAnUM karana nUM kaicha
The [Maame: literally maternal uncles; a slang term for the police] lay traps to catch us
ਸਾਰੇ ਬੰਬ ਮੇਰੇ ਯਾਰ ਵੈਲੀਆਂ ਦਾ ਵੱਜੇ ਬੈਚ
sAre baMba mere yAra vailIAM dA vajje baicha
All my friends are "bombs," a batch of [Vailis: outlaws/tough guys]
ਦੇਖ ਪਹੁੰਚ ਸਟੇਟ ਟੂ ਸਟੇਟ ਤੱਕ ਚੱਲੇ
dekha pahuMcha saTeTa TU saTeTa takka challe
Look, our reach extends from state to state
ਘਰ ਬੈਠੇ ਪੰਗਿਆਂ ਦੀ ਦਿੰਦੇ ਡਿਸਪੈਚ
ghara baiThe paMgiAM dI diMde Disapaicha
Sitting at home, they dispatch solutions to any trouble
ਯਾਰਾਂ ਲਈ ਜਾਨ ਹਾਜ਼ਰ ਚਾਹੇ ਕਰੈਕਟਰ ਸਾਡਾ ਵਿਲਨ ਨੀ
yArAM laI jAna hAja਼ra chAhe karaikaTara sADA vilana nI
Life is for my friends, even if my character is the villain
ਹਰ ਸਟੂਡੈਂਟ ਇੱਥੇ ਆਪਣੀ ਕਿਸਮਤ ਦਾ ਵਿਨਰ ਨੀ
hara saTUDaiMTa itthe ApaNI kisamata dA vinara nI
Every student here is a winner of their own destiny
ਜੋ ਬੀਤ ਗਿਆ ਸਭ ਛੱਡ ਤੁਰ ਪਈਏ ਅੱਗੇ
jo bIta giA sabha ChaDDa tura paIe agge
Whatever has passed, we leave it behind and move forward
ਕਿਉਂਕਿ ਮਾਂ ਕਹਿੰਦੀ ਲਾਈਫ ‘ਚ ਕੋਈ ਰਿਅਰ ਵਿਊ ਮਿਰਰ ਨੀ
kiuMki mAM kahiMdI lAIpha ‘cha koI riara viU mirara nI
Because mother says there is no rearview mirror in life
ਸਾਡਾ ਲੈਂਡ ਮਾਰਕ ਪਲਾਜ਼ਾ ਪਿੱਛੇ ਆਉਂਦਾ ਸ਼ੈਰੀਡਨ
sADA laiMDa mAraka palAja਼A pichChe AuMdA sa਼airIDana
Our landmark is the plaza, with Sheridan right behind
ਸਾਡਾ ਰਹਿਣ ਸਹਿਣ ਦੇਸੀ ਸੋਚ ਰੱਖੀ ਅਮੈਰੀਕਨ
sADA rahiNa sahiNa desI socha rakkhI amairIkana
Our lifestyle is [Desi: local/traditional Punjabi], but our thinking is American
ਵਾਈਟ ਪਾ ਕੇ ਬਲੈਕ ਰੇਂਜਾਂ ਵਿਚ ਮਾਰਦੇ ਆ ਗੇੜੀ
vAITa pA ke balaika reMjAM vicha mArade A ge.DI
Dressed in white, we cruise in black Range Rovers
ਨਾ ਕਰੇ ਕੰਪਰੋਮਾਈਜ਼ ਸਾਡਾ ਕੋਈ ਕੰਪੈਰੀਜ਼ਨ
nA kare kaMparomAIja਼ sADA koI kaMpairIja਼na
Our league doesn't compromise, there is no comparison
ਇਹ ਬ੍ਰੈਂਪਟਨ ਮੁੰਡੇ ਦੇਖ ਕੱਟ ਮਾਰਦੇ
iha braiMpaTana muMDe dekha kaTTa mArade
Watch these Brampton boys as they cut through the lanes
ਬਿਨਾਂ ਦੱਸੇ ਬਿਨਾਂ ਪੁੱਛੇ ਦੇਖ ਸੱਟ ਮਾਰਦੇ
binAM dasse binAM puchChe dekha saTTa mArade
Without a word or a warning, they strike with precision
ਫੇਕ ਬੰਦਿਆਂ ਤੇ ਗੱਲਾਂ ਨੂੰ ਇਹ ਲੱਤ ਮਾਰਦੇ
pheka baMdiAM te gallAM nUM iha latta mArade
They kick aside fake people and their hollow talk
ਜ਼ਮੀਨ ਤੇ ਰਹਿ ਕੇ ਅੰਬਰਾਂ ਨੂੰ ਇਹ ਹੱਥ ਮਾਰਦੇ
ja਼mIna te rahi ke aMbarAM nUM iha hattha mArade
With feet on the ground, they reach for the skies
ਕਿਸਮਤ ਬੰਦੇ ਨੂੰ ਪਰਖਦੀ ਐ
kisamata baMde nUM parakhadI ai
Destiny puts a man to the test
ਔਖੇ 'ਚ ਦੁਨੀਆਂ ਸਰਕਦੀ ਐ
aukhe 'cha dunIAM sarakadI ai
The world slips away during the hard times
ਉਹ ਆਹ ਸਵਰਗ ਜੀ ਧਰਤੀ ਤੇ ਕੁਝ ਨਾ ਮਿਲਿਆ
uha Aha savaraga jI dharatI te kujha nA miliA
I found nothing on this "heavenly" earth
ਹੁਣ ਅਗਲੀ ਵਾਰੀ ਨਰਕ ਦੀ ਐ
huNa agalI vArI naraka dI ai
Now the next turn belongs to hell
ਹੁਣ ਅਗਲੀ ਵਾਰੀ
huNa agalI vArI
Now the next turn

Share

More by ADHIRAJ

View all songs →