Chobbar

by Advikft Simar Kaur

ਤੇਰੇ ਸਭ ਕੰਮ ਕਾਲੇ
tere sabha kaMma kAle
All your dealings are dark and shady
ਰਾਤਾਂ ਨੂੰ ਬਾਹਰ ਰਹਿੰਦੇ
rAtAM nUM bAhara rahiMde
You stay out roaming all through the night
ਮੌਕਾ ਨਾ ਛੱਡੇ ਕੋਈ ਵੀ
maukA nA ChaDDe koI vI
You never miss a single opportunity
ਲੜਨੇ ਨੂੰ ਤਿਆਰ ਰਹਿੰਦੇ
la.Dane nUM tiAra rahiMde
You’re always ready for a bloody fight
ਗੰਨਾਂ ਨਾਲ ਚੱਲੇ ਰਿਲੇਸ਼ਨ
gaMnAM nAla challe rilesa਼na
Relationships are kept only with guns
ਜੇਲ੍ਹਾਂ ਵਿਚ ਸਮਰ ਵੈਕੇਸ਼ਨ
jelhAM vicha samara vaikesa਼na
Summer vacations are spent in jail cells
ਟ੍ਰੇਸ ਨਾ ਹੋਵੇ ਲੋਕੇਸ਼ਨ
Tresa nA hove lokesa਼na
Your location can never be traced
ਰੇਂਜ ਤੋਂ ਬਾਹਰ ਰਹਿੰਦੇ
reMja toM bAhara rahiMde
You stay far beyond the radar’s reach
ਓ ਮੇਰੀ ਐਰੇ-ਗੈਰੇ ਬੰਦੇ ਨਾਲ ਬਣਦੀ ਨਹੀਂ ਬਾਹਲੀ
o merI aire-gaire baMde nAla baNadI nahIM bAhalI
Oh, I don’t get along much with those random nobodies
ਨੀ ਮੈਂ ਬੋਲਣ ਤੋਂ ਪਹਿਲਾਂ ਮੂਹਰੇ ਰੱਖਦਾ ਦੁਨਾਲੀ
nI maiM bolaNa toM pahilAM mUhare rakkhadA dunAlI
Before I even speak, I lay down my [Dunali: a traditional double-barrelled shotgun]
ਮੇਰੇ ਆਪਣੇ ਹੀ ਟਾਊਨ ਵਿਚ ਬੈਨ ਐਂਟਰੀ
mere ApaNe hI TAUna vicha baina aiMTarI
Entry is banned for me even in my own hometown
ਚਿੱਟੇ ਦਿਨਾਂ ਵਿਚ ਖੁੱਲ੍ਹੀ ਘੁੰਮੇ ਕਾਲੀ ਬੈਂਟਲੀ
chiTTe dinAM vicha khullhI ghuMme kAlI baiMTalI
Yet my black Bentley roams freely in broad daylight
ਉੱਤੋਂ ਤੂੰ ਵੀ ਗੱਲ-ਗੱਲ 'ਤੇ ਡਿਬੇਟ ਕਰਦੀ
uttoM tUM vI galla-galla 'te DibeTa karadI
On top of that, you debate me on every single thing
ਸਰਕਾਰੀ ਗੋਲੀ ਰਹਿੰਦੀ ਮੇਰਾ ਵੇਟ ਕਰਦੀ
sarakArI golI rahiMdI merA veTa karadI
The government's bullet is always waiting for my name
ਕਦੇ ਪੁੱਛੀਂ ਮੇਰੇ ਬਾਰੇ ਤੈਨੂੰ ਆਖਣਗੇ ਸਾਰੇ
kade puchChIM mere bAre tainUM AkhaNage sAre
If you ever ask about me, everyone will tell you
ਥੋੜ੍ਹਾ ਟੇਢਾ ਜਿਹਾ ਹੀ ਹੈ
tho.DhA TeDhA jihA hI hai
He is just a little bit twisted/crooked
ਚੋੱਬਰ ਐਦਾਂ ਦਾ ਹੀ ਹੈ
chobbara aidAM dA hI hai
[Chobbar: a young, sturdy man at the prime of his youth] is just like this
ਐਦਾਂ ਦਾ ਹੀ ਹੈ
aidAM dA hI hai
He’s just like this
ਨੀ ਮੁੰਡਾ ਐਦਾਂ ਦਾ ਹੀ ਹੈ
nI muMDA aidAM dA hI hai
[Ni: gender-specific vocative used to address a woman directly] the boy is just like this
ਐਦਾਂ ਦਾ ਹੀ ਹੈ
aidAM dA hI hai
He’s just like this
ਚੋੱਬਰ ਐਦਾਂ ਦਾ ਹੀ ਹੈ
chobbara aidAM dA hI hai
[Chobbar: a young, sturdy man at the prime of his youth] is just like this
ਐਦਾਂ ਦਾ ਹੀ ਹੈ
aidAM dA hI hai
He’s just like this
ਨੀ ਮੁੰਡਾ ਐਦਾਂ ਦਾ ਹੀ ਹੈ
nI muMDA aidAM dA hI hai
[Ni: gender-specific vocative used to address a woman directly] the boy is just like this
ਐਦਾਂ ਦਾ ਹੀ ਹੈ
aidAM dA hI hai
He’s just like this
ਇੱਕ ਗੱਲ ਮੇਰੀ ਸੁਣ ਵੇ ਸੱਜਣਾਂ
ikka galla merI suNa ve sajjaNAM
Listen to one thing of mine, oh [Sajjan: soulmate/beloved]
ਤੈਨੂੰ ਇਸ਼ਕ ਮੈਂ ਕਰਦੀ ਆਂ
tainUM isa਼ka maiM karadI AM
The truth is that I love you
ਖੋਣ ਤੋਂ ਡਰਦੀ ਆਂ
khoNa toM DaradI AM
I’m just terrified of losing you
ਤਾਹੀਓਂ ਤਾਂ ਲੜਦੀ ਆਂ
tAhIoM tAM la.DadI AM
That is exactly why I keep fighting with you
ਸੈਂਚਰੀ ਪਰਚਿਆਂ ਦੀ ਜੋ
saiMcharI parachiAM dI jo
This century of police cases that
ਸਿਰ 'ਤੇ ਤੂੰ ਚੱਕੀ ਫਿਰਦੈ
sira 'te tUM chakkI phiradai
You carry around on your head like a crown
ਕਾਹਤੋਂ ਅੱਤ ਚੱਕੀ ਫਿਰਦੈ
kAhatoM atta chakkI phiradai
Why are you [Att Machayi: wrecking havoc/causing a storm]
ਦਾਊਦ ਵੀ ਟੱਪੀ ਫਿਰਦੈ
dAUda vI TappI phiradai
You’ve even surpassed the likes of Daoud
ਤੈਨੂੰ ਕਰਦਾ ਪਿਆਰ ਪਰ ਕਰਦਾ ਨਾ ਸ਼ੋਅ ਨੀ
tainUM karadA piAra para karadA nA sa਼oa nI
I love you but I just don't put it on show [Ni: vocative for addressing a woman]
ਉੱਚੇ ਨੇ ਵਿਚਾਰ ਕਦੇ ਵਾਈਬ ਕਰੀ ਲੋਅ ਨੀ
uchche ne vichAra kade vAIba karI loa nI
My thoughts are high, even if the vibe is low [Ni: vocative for addressing a woman]
ਪਹਿਲੇ ਦਿਨੋਂ ਯਾਰਾਂ ਉੱਤੋਂ ਜਾਨ ਵਾਰਦਾ
pahile dinoM yArAM uttoM jAna vAradA
From day one, I’d sacrifice my life for [Yaar: close friends/brothers; carries significant cultural weight regarding loyalty]
ਪਰ ਚੱਕਦਾ ਨਾ ਫ਼ਾਇਦਾ ਕਹਿ-ਕਹਿ ਕੇ ਬਰੋ ਨੀ
para chakkadA nA pha਼AidA kahi-kahi ke baro nI
But I don't take advantage by just calling everyone "Bro" [Ni: vocative for addressing a woman]
ਹੈਵਨ ਟੂ ਹੈਲ ਵਾਈਬ ਕਰਦੀ ਥ੍ਰਿਲ
haivana TU haila vAIba karadI thrila
From heaven to hell, the vibe provides a thrill
ਕਹਿਣ ਟੌਪ ਦੀਆਂ ਰੰਨਾਂ ਦੇਣਾ ਚੋੱਬਰ ਨੂੰ ਦਿਲ
kahiNa Taupa dIAM raMnAM deNA chobbara nUM dila
Top-tier women say they want to give their hearts to this [Chobbar: sturdy young man]
ਉੱਚੀ ਚੋੱਬਰ ਦੀ ਰੇਂਜ ਸਾਰੇ ਕੰਮ ਸਟ੍ਰੇਂਜ
uchchI chobbara dI reMja sAre kaMma saTreMja
High is the [Chobbar's] reach, and all his works are strange
ਗ੍ਰਨੇਡਾ ਜਿਹਾ ਹੀ ਹੈ
graneDA jihA hI hai
He is explosive just like a grenade
ਚੋੱਬਰ ਐਦਾਂ ਦਾ ਹੀ ਹੈ
chobbara aidAM dA hI hai
[Chobbar: a young, sturdy man at the prime of his youth] is just like this
ਐਦਾਂ ਦਾ ਹੀ ਹੈ
aidAM dA hI hai
He’s just like this
ਨੀ ਮੁੰਡਾ ਐਦਾਂ ਦਾ ਹੀ ਹੈ
nI muMDA aidAM dA hI hai
[Ni: gender-specific vocative used to address a woman directly] the boy is just like this
ਐਦਾਂ ਦਾ ਹੀ ਹੈ
aidAM dA hI hai
He’s just like this
ਚੋੱਬਰ ਐਦਾਂ ਦਾ ਹੀ ਹੈ
chobbara aidAM dA hI hai
[Chobbar: a young, sturdy man at the prime of his youth] is just like this
ਐਦਾਂ ਦਾ ਹੀ ਹੈ
aidAM dA hI hai
He’s just like this
ਨੀ ਮੁੰਡਾ ਐਦਾਂ ਦਾ ਹੀ ਹੈ
nI muMDA aidAM dA hI hai
[Ni: gender-specific vocative used to address a woman directly] the boy is just like this
ਐਦਾਂ ਦਾ ਹੀ ਹੈ
aidAM dA hI hai
He’s just like this

Share

More by Advik

View all songs →