Kad Lega Jaan
by Afsana Khan
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
merA ApaNA nA merA kade hoiA
My very own never truly became mine
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ
koI sI jihade pichChe dila roiA
There was someone for whom my heart wept

ਕੋਈ ਸੀ ਮੈਂ ਜਿਹਦੀ ਹੋਈ ਸੀ
koI sI maiM jihadI hoI sI
There was someone to whom I belonged
ਉਹ ਮੇਰਾ ਦਿਲ ਤੇ ਜਾਨ ਮੇਰੀ ਸੀ
uha merA dila te jAna merI sI
He was my heart and he was my very life
ਮੇਰੇ ਜਿਸਮ ਦਾ ਹਰ ਕਤਰਾ
mere jisama dA hara katarA
Every single drop of my body
ਮੇਰੀ ਰੂਹ ਵੀ ਗ਼ੁਲਾਮ ਉਹਦੀ ਸੀ
merI rUha vI ga਼ulAma uhadI sI
Even my soul was a slave to him
ਉਹ ਮੈਥੋਂ ਦੂਰ ਹੋ ਕੇ ਬੜਾ ਖ਼ੁਸ਼ ਹੋਇਆ
uha maithoM dUra ho ke ba.DA kha਼usa਼ hoiA
He became so happy after distancing himself from me
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ
koI sI jihade pichChe dila roiA
There was someone for whom my heart wept
ਕੋਈ ਸੀ ਹਾਂ ਮੇਰਾ ਕੋਈ ਸੀ
koI sI hAM merA koI sI
There was someone, yes, someone of mine
ਕੋਈ ਸੀ ਹਾਂ ਮੇਰਾ ਕੋਈ ਸੀ
koI sI hAM merA koI sI
There was someone, yes, someone of mine
ਕੀ ਗੱਲ ਦਿਲ 'ਤੇ ਲਵਾਈ ਹੋਈ ਹੈ
kI galla dila 'te lavAI hoI hai
What is this matter you've taken so deep to heart?

ਜਿਹਨੇ ਸਾਨੂੰ ਜ਼ਖ਼ਮ ਦਿੱਤਾ
jihane sAnUM ja਼kha਼ma dittA
The one who inflicted this wound upon us
ਜਿਹਨੇ ਸਾਨੂੰ ਜ਼ਖ਼ਮ ਦਿੱਤਾ ਜੀ ਸਾਡੇ ਗ਼ਮ ਦੀ ਦਵਾ ਵੀ ਉਹੀ ਹੈ
jihane sAnUM ja਼kha਼ma dittA jI sADe ga਼ma dI davA vI uhI hai
The one who gave us the wound is also the only cure for our grief

ਉਹਦੇ ਇੱਕ ਵੀ ਹੰਝੂ ਆਇਆ ਨਾ ਮਰ ਜਾਣੇ ਨੂੰ ਮੇਰੇ ਬਿਨਾਂ
uhade ikka vI haMjhU AiA nA mara jANe nUM mere binAM
Not a single tear escaped that [Zaalma: Cruel one/Oppressor] without me
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਮਰ ਜਾਣਾ ਤੇਰੇ ਬਿਨਾਂ
jiha.DA mainUM kahiMdA huMdA sI maiM mara jANA tere binAM
The one who used to tell me, "I would die without you"
ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ ਕੱਟਿਆਂ ਕੱਟਦੀ ਨਹੀਂ
maiM rAta laMghAvAM ikka-ikka karake kaTTiAM kaTTadI nahIM
I pass the nights second by second, but the time refuses to move
ਮੈਥੋਂ ਨਿਰਮਾਣ ਨੂੰ ਨਹੀਂ ਫ਼ਰਕ ਪੈਂਦਾ ਉਹਦਾ ਸਰ ਜਾਣਾ ਮੇਰੇ ਬਿਨਾਂ
maithoM niramANa nUM nahIM pha਼raka paiMdA uhadA sara jANA mere binAM
It doesn't matter to [Nirmaan: Self-reference to the song's lyricist], he manages fine without me

ਉਹ ਮੈਥੋਂ ਦੂਰ ਹੋ ਕੇ ਚੈਨ ਨਾਲ ਸੋਇਆ
uha maithoM dUra ho ke chaina nAla soiA
He slept in total peace after leaving me
ਉਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ
uhanUM kI patA kI hAla merA hoiA
What does he know of the state I am in?
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
merA ApaNA nA merA kade hoiA
My very own never truly became mine
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ
koI sI jihade pichChe dila roiA
There was someone for whom my heart wept
ਕੋਈ ਸੀ ਹਾਂ ਮੇਰਾ ਕੋਈ ਸੀ
koI sI hAM merA koI sI
There was someone, yes, someone of mine
ਕੋਈ ਸੀ ਹਾਂ ਮੇਰਾ ਕੋਈ ਸੀ
koI sI hAM merA koI sI
There was someone, yes, someone of mine
ਐ ਅੱਲ੍ਹਾ ਕੈਸੀ ਦੁਹਾਈ ਹੋਈ ਹੈ
ai allhA kaisI duhAI hoI hai
O Allah, what kind of a desperate plea is this?

ਕਿ ਜਿਹਦਾ ਤੈਥੋਂ ਸਾਥ ਮੰਗਿਆ
ki jihadA taithoM sAtha maMgiA
The one whose companionship I begged from You
ਕਿ ਜਿਹਦਾ ਤੈਥੋਂ ਸਾਥ ਮੰਗਿਆ ਜੀ ਸਾਡੀ ਉਹਦੇ ਨਾਲ ਜੁਦਾਈ ਹੋਈ ਹੈ
ki jihadA taithoM sAtha maMgiA jI sADI uhade nAla judAI hoI hai
The one whose companionship I begged from You, I have been met with separation from him