Ki Hoya

by Afsana Khanft B Praak, Jaani

ਕੀ ਹੋਇਆ ਏ ਕਹਿਰ ਲੱਗਦਾ ਏ
kI hoiA e kahira laggadA e
What has happened? It feels like divine wrath has descended
ਪਾਣੀ ਜ਼ਹਿਰ ਲੱਗਦਾ ਏ
pANI ja਼hira laggadA e
The very water I drink feels like poison

ਜਾਂ ਕਿਸੇ ਦੀ ਕਬਰ ਤੇ ਅਸੀਂ ਰੱਖ ਦਿੱਤਾ ਪੈਰ ਲੱਗਦਾ ਏ
jAM kise dI kabara te asIM rakkha dittA paira laggadA e
Or perhaps I have accidentally stepped upon someone's grave
ਕੀ ਹੋਇਆ ਏ ਕਹਿਰ ਲੱਗਦਾ ਏ
kI hoiA e kahira laggadA e
What has happened? It feels like divine wrath has descended
ਵੇ ਕੀ ਹੋਇਆ ਏ ਕਹਿਰ ਲੱਗਦਾ ਏ
ve kI hoiA e kahira laggadA e
Oh, what has happened? It feels like divine wrath has descended
ਵੇ ਹੁਣ ਪਾਣੀ ਜ਼ਹਿਰ ਲੱਗਦਾ ਏ
ve huNa pANI ja਼hira laggadA e
Oh, now even the water feels like poison
ਜਾਂ ਕਿਸੇ ਦੀ ਕਬਰ ਤੇ ਅਸੀਂ ਵੇ ਰੱਖ ਦਿੱਤਾ ਪੈਰ ਲੱਗਦਾ ਏ
jAM kise dI kabara te asIM ve rakkha dittA paira laggadA e
Or perhaps, my love, I have accidentally stepped upon someone's grave

ਤੂੰ ਫੁੱਲ ਤੇ ਨਹੀਂ ਤੋੜ ਲਿਆ ਕਿਸੇ ਬਾਗ਼ ਦਾ
tUM phulla te nahIM to.Da liA kise bAga਼ dA
Did you pluck a forbidden flower from someone's garden?
ਤੂੰ ਪਹਿਲਾਂ ਕੋਈ ਕਦੇ ਦਿਲ ਤੇ ਨਹੀਂ ਤੋੜਿਆ
tUM pahilAM koI kade dila te nahIM to.DiA
Did you perhaps break someone’s heart once before?
ਤੂੰ ਪਿਆਸੇ ਨੂੰ ਪਾਣੀ ਪਿਆਇਆ ਸੀ ਕਿ ਨਹੀਂ
tUM piAse nUM pANI piAiA sI ki nahIM
Did you ever offer water to a thirsty soul or not?
ਤੂੰ ਕਿਸੇ ਪੀਰ ਨੂੰ ਭੁੱਖਾ ਤੇ ਨਹੀਂ ਮੋੜਿਆ
tUM kise pIra nUM bhukkhA te nahIM mo.DiA
Did you turn away a hungry [Pir: a Sufi spiritual guide or saint] from your door?
ਤੂੰ ਕਿਸੇ ਪਿੰਜਰੇ 'ਚ ਰੱਖਿਆ ਪਰਿੰਦਾ ਤੇ ਨਹੀਂ
tUM kise piMjare 'cha rakkhiA pariMdA te nahIM
Are you keeping a bird trapped within a cage?
ਤੂੰ ਪੀਰਾਂ ਦੀ ਝੂਠੀ ਸੌਂਹ ਤੇ ਨਹੀਂ ਖਾ ਗਿਆ
tUM pIrAM dI jhUThI sauMha te nahIM khA giA
Did you perhaps swear a false oath upon the saints?
ਉਹ ਤੇਰੇ ਮੇਰੇ ਇਸ਼ਕ ਦੇ ਉੱਤੇ ਕਿਤੇ
uha tere mere isa਼ka de utte kite
Could it be that because of the way we loved
ਹੋ ਰੱਬ ਨੂੰ ਗੁੱਸਾ ਤੇ ਨਹੀਂ ਆ ਗਿਆ
ho rabba nUM gussA te nahIM A giA
That God has finally become enraged with us?
ਰੱਬ ਨਾਲ ਵੀ ਵੈਰ ਲੱਗਦਾ ਏ
rabba nAla vI vaira laggadA e
It feels like even God has turned into an enemy
ਵੇ ਹੁਣ ਪਾਣੀ ਜ਼ਹਿਰ ਲੱਗਦਾ ਏ
ve huNa pANI ja਼hira laggadA e
Oh, now even the water feels like poison
ਜਾਂ ਕਿਸੇ ਦੀ ਕਬਰ ਤੇ ਅਸੀਂ ਵੇ ਰੱਖ ਦਿੱਤਾ ਪੈਰ ਲੱਗਦਾ ਏ
jAM kise dI kabara te asIM ve rakkha dittA paira laggadA e
Or perhaps, my love, I have accidentally stepped upon someone's grave
ਵੇ ਕੀ ਹੋਇਆ ਏ ਕਹਿਰ ਲੱਗਦਾ ਏ
ve kI hoiA e kahira laggadA e
Oh, what has happened? It feels like divine wrath has descended
ਵੇ ਹੁਣ ਪਾਣੀ ਜ਼ਹਿਰ ਲੱਗਦਾ ਏ
ve huNa pANI ja਼hira laggadA e
Oh, now even the water feels like poison
ਜਾਂ ਕਿਸੇ ਦੀ ਕਬਰ ਤੇ ਅਸੀਂ ਵੇ ਰੱਖ ਦਿੱਤਾ ਪੈਰ ਲੱਗਦਾ ਏ
jAM kise dI kabara te asIM ve rakkha dittA paira laggadA e
Or perhaps, my love, I have accidentally stepped upon someone's grave
ਹੋਇਆ ਤਾਂ ਤੈਨੂੰ ਜਾਨੀਆ ਫਿਰ ਮੈਨੂੰ
hoiA tAM tainUM jAnIA phira mainUM
Whether it happened to you, [Jaani: self-reference to the song's lyricist], or to me

ਕੋਈ ਨਾ ਕੋਈ ਪਾਪ ਲੱਗਿਆ
koI nA koI pApa laggiA
Some sin or another has surely marked us
ਉਹ ਤਾਰਾ ਟੁੱਟ ਕੇ ਮੱਥੇ ਦੇ ਆ ਕੇ ਵੱਜਿਆ
uha tArA TuTTa ke matthe de A ke vajjiA
A falling star has struck us right in the forehead
ਵੇ ਸਾਨੂੰ ਕੋਈ ਸਰਾਪ ਲੱਗਿਆ
ve sAnUM koI sarApa laggiA
Oh, it feels as if we have been struck by a curse
ਕੀ ਹੋਇਆ ਏ ਕਹਿਰ ਲੱਗਦਾ ਏ
kI hoiA e kahira laggadA e
What has happened? It feels like divine wrath has descended
ਵੇ ਹੁਣ ਪਾਣੀ ਜ਼ਹਿਰ ਲੱਗਦਾ ਏ
ve huNa pANI ja਼hira laggadA e
Oh, now even the water feels like poison
ਜਾਂ ਕਿਸੇ ਦੀ ਕਬਰ ਤੇ ਅਸੀਂ ਵੇ ਰੱਖ ਦਿੱਤਾ ਪੈਰ ਲੱਗਦਾ ਏ
jAM kise dI kabara te asIM ve rakkha dittA paira laggadA e
Or perhaps, my love, I have accidentally stepped upon someone's grave
ਵੇ ਕੀ ਹੋਇਆ ਏ ਕਹਿਰ ਲੱਗਦਾ ਏ
ve kI hoiA e kahira laggadA e
Oh, what has happened? It feels like divine wrath has descended
ਵੇ ਹੁਣ ਪਾਣੀ ਜ਼ਹਿਰ ਲੱਗਦਾ ਏ
ve huNa pANI ja਼hira laggadA e
Oh, now even the water feels like poison
ਜਾਂ ਕਿਸੇ ਦੀ ਕਬਰ ਤੇ ਅਸੀਂ ਵੇ ਰੱਖ ਦਿੱਤਾ ਪੈਰ ਲੱਗਦਾ ਏ
jAM kise dI kabara te asIM ve rakkha dittA paira laggadA e
Or perhaps, my love, I have accidentally stepped upon someone's grave

Share

More by Afsana Khan

View all songs →