Matlab Da Yaar

by Afsana Khanft Torry Mudgil

ਅੱਥਰੀ ਜਵਾਨੀ ਦੀ ਉਹਨੂੰ ਕਦਰ ਨਾ
attharI javAnI dI uhanUM kadara nA
He has no appreciation for this wild, restless youth of mine
ਦਿਲ ਵਾਲੇ ਚਾਵਾਂ ਦੀ ਉਹਨੂੰ ਖ਼ਬਰ ਨਾ
dila vAle chAvAM dI uhanUM kha਼bara nA
He is oblivious to the yearning desires of my heart

ਕਰੇ ਹਰ ਵੇਲੇ ਝੂਠੇ ਕਰਾਰ
kare hara vele jhUThe karAra
He makes false promises at every moment
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner; carries significant cultural weight regarding loyalty] of mine is just selfish
ਮਰਜ਼ੀ ਨਾਲ ਕਰਦਾ ਏ ਪਿਆਰ
maraja਼I nAla karadA e piAra
He only shows affection when it suits his whims
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish
ਕਰੇ ਹਰ ਵੇਲੇ ਝੂਠੇ ਕਰਾਰ
kare hara vele jhUThe karAra
He makes false promises at every moment
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish
ਮੇਰੇ ਸਾਹੀਂ ਦਿਲ ਦਾ ਉਹ ਦਰਦ ਨਾ ਜਾਣੇ
mere sAhIM dila dA uha darada nA jANe
He doesn’t feel the pain of my heart that lives in my every breath
ਦੱਸ ਕੇ ਬਠਿੰਡੇ ਉਹ ਜਾਏ ਲੁਧਿਆਣੇ
dassa ke baThiMDe uha jAe ludhiANe
He says he's going to Bathinda but heads to Ludhiana instead
ਹਾਏ ਮੇਰੇ ਸਾਹੀਂ ਦਿਲ ਦਾ ਉਹ ਦਰਦ ਨਾ ਜਾਣੇ
hAe mere sAhIM dila dA uha darada nA jANe
O, he doesn’t feel the pain of my heart that lives in my every breath
ਦੱਸ ਕੇ ਬਠਿੰਡੇ ਉਹ ਜਾਏ ਲੁਧਿਆਣੇ
dassa ke baThiMDe uha jAe ludhiANe
He says he's going to Bathinda but heads to Ludhiana instead
ਪਾ ਲੈਂਦਾ ਦੂਰੀ ਉਹ ਨੇੜੇ ਜੇ ਹੋ ਕੇ
pA laiMdA dUrI uha ne.De je ho ke
He creates distance even when he's physically close
ਗੱਲਾਂ 'ਚ ਦੇ ਜਾਵੇ ਮੋਤੀ ਪਰੋ ਕੇ
gallAM 'cha de jAve motI paro ke
He weaves a string of pearls through his deceptive words
ਤੇਰੀ ਗੱਲ ਦਾ ਕਰਾਂ ਇਤਬਾਰ
terI galla dA karAM itabAra
How can I ever trust what you say?
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish
ਮਰਜ਼ੀ ਨਾਲ ਕਰਦਾ ਏ ਪਿਆਰ
maraja਼I nAla karadA e piAra
He only shows affection when it suits his whims
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish
ਕਰੇ ਹਰ ਵੇਲੇ ਝੂਠੇ ਕਰਾਰ
kare hara vele jhUThe karAra
He makes false promises at every moment
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish
ਸੋਚਾਂ ਕਈ ਵਾਰੀ ਕਿ ਨਾ ਖੋਲ੍ਹਾਂ ਕੁੰਡਾ
sochAM kaI vArI ki nA kholhAM kuMDA
Many times I think I shouldn't even open the door for him
ਪਰ ਚੰਦਰੇ ਤੋਂ ਵੱਖ ਹੁਣ ਰਹਿ ਵੀ ਨਹੀਂ ਹੁੰਦਾ
para chaMdare toM vakkha huNa rahi vI nahIM huMdA
But I can't bear to live without that wretched, cursed man

ਖ਼ੁਦ ਭਾਵੇਂ ਉਂਗਲਾਂ 'ਤੇ ਮੈਨੂੰ ਨਚਾਵੇ
kha਼uda bhAveM uMgalAM 'te mainUM nachAve
Though he makes me dance to his every whim and finger
ਜਰਦਾ ਨਾ ਜੇ ਕੋਈ ਹੱਥ ਮੈਨੂੰ ਲਾਵੇ
jaradA nA je koI hattha mainUM lAve
He can't stand it if anyone else even tries to touch me
ਦੇਵਾਂ ਜਾਨੋਂ ਝੱਟ ਉਹਨੂੰ ਮਾਰ
devAM jAnoM jhaTTa uhanUM mAra
I would lay down my life for him in a heartbeat
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish
ਮਰਜ਼ੀ ਨਾਲ ਕਰਦਾ ਏ ਪਿਆਰ
maraja਼I nAla karadA e piAra
He only shows affection when it suits his whims
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish
ਕਰੇ ਹਰ ਵੇਲੇ ਝੂਠੇ ਕਰਾਰ
kare hara vele jhUThe karAra
He makes false promises at every moment
ਮੇਰੇ ਵਾਲਾ ਮਤਲਬ ਦਾ ਯਾਰ
mere vAlA matalaba dA yAra
This beloved [Yaar: close friend/partner] of mine is just selfish

Share

More by Afsana Khan

View all songs →