Nede Nede

by Ahen

ਮੈਂ ਇੱਥੇ ਤੇ ਮਾਹੀਆ ਮੇਰਾ ਲਹਿੰਦੇ
maiM itthe te mAhIA merA lahiMde
I am stationed here while my beloved dwells in the West
ਤੇਰੀ ਦੀਦ ਦੇ ਭੁਲੇਖੇ ਪੈਂਦੇ ਰਹਿੰਦੇ
terI dIda de bhulekhe paiMde rahiMde
Visions of your sight keep flickering before my eyes
ਹੂਕ ਕਦੇ ਸੁਣ ਸੱਜਣਾ ਵੇ ਪਿੱਛੋਂ ਮਾਰੀਆਂ ਵਾਕਾਂ ਦੀ
hUka kade suNa sajjaNA ve pichChoM mArIAM vAkAM dI
Listen to this soul-piercing cry, [Sajjan: soulmate/beloved], the echoes of the calls I sent after you
ਨੇੜੇ ਨੇੜੇ ਰਹਿ ਢੋਲਾ ਵੇ ਸਾਨੂੰ ਲੋੜ ਤੇਰੇ ਚਾਕਾਂ ਦੀ
ne.De ne.De rahi DholA ve sAnUM lo.Da tere chAkAM dI
Stay close, stay near, [Dhola: a folk term of endearment for a lover], for I crave the care of your service [Chak: referencing the devoted service of a lover/disciple]

ਮੈਂ ਤੈਨੂੰ ਤੱਕਦੀ ਆਂ ਖੜ ਕੇ ਬਨੇਰੇ
maiM tainUM takkadI AM kha.Da ke banere
I stand at the edge of the terrace, gazing out for you

ਮੈਂ ਇੱਥੇ ਤੇ ਰੂਹ ਮਾਹੀ ਦੇ ਡੇਰੇ
maiM itthe te rUha mAhI de Dere
I am physically here, but my soul has set up camp at my beloved's doorstep
ਉਹਨਾਂ ਨੂੰ ਮੈਂ ਕਰਾਂ ਸਿਜਦੇ ਵੇ ਜਿਹੜੇ ਆਉਂਦੇ ਤੇਰੇ ਦੇਸ਼ਾਂ ਚੋਂ
uhanAM nUM maiM karAM sijade ve jiha.De AuMde tere desa਼AM choM
I bow in deep prostration to those who travel from your lands
ਹਵਾ ’ਚ ਸੁਗੰਧਾਂ ਲੱਭਦੀ ਵੇ ਜਿਹੜੀ ਆਵੇ ਤੇਰੇ ਕੇਸਾਂ ਚੋਂ
havA ’cha sugaMdhAM labbhadI ve jiha.DI Ave tere kesAM choM
I search for the fragrances in the breeze that might have drifted from your tresses

ਤੈਨੂੰ ਲੇਖਾਂ ਦੀਆਂ ਲਕੀਰਾਂ ਵਿੱਚੋਂ ਖੋ ਕੇ
tainUM lekhAM dIAM lakIrAM vichchoM kho ke
After snatching you away from the very lines of destiny

ਗੱਲ ਮੁੱਕਣੀ ਐ ਬਸ ਤੇਰੀ ਹੋ ਕੇ
galla mukkaNI ai basa terI ho ke
This story shall only conclude by becoming yours entirely
ਤੈਨੂੰ ਸਾਡਾ ਸ਼ੌਕ ਲੱਗ ਜਾਵੇ ਕਰੇਂ ਫ਼ਿਕਰਾਂ ਤੂੰ ਚਾਵਾਂ ਲਈ
tainUM sADA sa਼auka lagga jAve kareM pha਼ikarAM tUM chAvAM laI
May you become obsessed with me, may you fret over our shared desires
ਜਦੋਂ ਹੱਥ ਉੱਠੇ ਸੱਜਣਾ ਵੇ ਉੱਠੇ ਤੇਰੀਆਂ ਦੁਆਵਾਂ ਲਈ
jadoM hattha uTThe sajjaNA ve uTThe terIAM duAvAM laI
Whenever my hands rise, [Sajjan: soulmate/beloved], they rise only to pray for you

Share

More by Ahen

View all songs →