100 Cho 100

by Akaalft Jasmeen Akhtar

ਜੋ ਵੀ ਸ਼ਰਤਾਂ ਨੇ ਤੇਰੀਆਂ ਨੇ ਉਹ ਸਾਰੀਆਂ ਕਬੂਲ
jo vI sa਼ratAM ne terIAM ne uha sArIAM kabUla
Whatever conditions you set, I accept them all
ਤੇਰੀ ਹਰ ਗੱਲ ਮੰਨਣੀ ਐ ਇਹੋ ਅਸੂਲ
terI hara galla maMnaNI ai iho asUla
To obey your every word is my only rule

ਦਿਨੋਂ ਦਿਨ ਦੁੱਗਣਾ ਜਿਹਾ ਹੋਈ ਜਾਂਦਾ ਏ ਵੇ ਮੇਰੇ ਰੂਪ ਦਾ ਨਿਖਾਰ ਤੇਰਾ ਮੋਹ
dinoM dina duggaNA jihA hoI jAMdA e ve mere rUpa dA nikhAra terA moha
Day by day my beauty radiates even more, all thanks to your affection
ਵੇ ਤੇਰੀ ਮੇਰੀ ਜੋੜੀ ਨੂੰ ਜੱਟਾ ਲੋਕੀ ਦਿੰਦੇ ਨੇ ਨੰਬਰ ਸੌ ਚੋਂ ਸੌ
ve terI merI jo.DI nUM jaTTA lokI diMde ne naMbara sau choM sau
People give our pairing a perfect hundred out of hundred, [Jatta: a member of the land-owning agricultural community known for pride and lifestyle]

ਵੇ ਤੇਰੀ ਮੇਰੀ ਜੋੜੀ ਨੂੰ ਜੱਟਾ
ve terI merI jo.DI nUM jaTTA
Oh, our pairing, [Jatta]
ਤੈਨੂੰ ਕਹਿ ਕੇ ਆਪ ਲੇਖਾਂ 'ਚ ਲਿਖਾਇਆ ਰੱਬ ਤੋਂ
tainUM kahi ke Apa lekhAM 'cha likhAiA rabba toM
I insisted and had you written into my destiny by God Himself
ਨੀ ਕੋਲ ਬਹਿ ਕੇ ਨਾਲ ਰੀਝ ਬਣਵਾਇਆ ਰੱਬ ਤੋਂ
nI kola bahi ke nAla rIjha baNavAiA rabba toM
I sat by His side and had you crafted with great desire by God
ਕੋਲ ਬਹਿ ਕੇ ਨਾਲ ਰੀਝ ਬਣਵਾਇਆ ਰੱਬ ਤੋਂ
kola bahi ke nAla rIjha baNavAiA rabba toM
I sat by His side and had you crafted with great desire by God
ਨੀ ਤੈਨੂੰ ਕਹਿ ਕੇ ਆਪ ਲੇਖਾਂ 'ਚ ਲਿਖਾਇਆ ਰੱਬ ਤੋਂ
nI tainUM kahi ke Apa lekhAM 'cha likhAiA rabba toM
I insisted and had you written into my destiny by God Himself
ਹਾਏ ਰੈੱਡ ਬੁੱਲ ਵਾਂਗੂ ਸਰੀਰ ਨੂੰ ਲੱਗੇ ਤੂੰ
hAe raiDDa bulla vAMgU sarIra nUM lagge tUM
You hit my body with a surge of energy just like a Red Bull
ਤੇਰੇ ਬਿਨਾਂ ਵੀ ਰਹਿੰਦਾ ਏ ਬੀਪੀ ਲੋਅ
tere binAM vI rahiMdA e bIpI loa
Without you, my blood pressure just stays low
ਸਾਡੀ ਹੋਣੀ ਛੋਟੀ ਫੈਮਿਲੀ ਆਪਾਂ ਦੋ ਤੇ ਜਵਾਕ ਸਾਡੇ ਦੋ
sADI hoNI ChoTI phaimilI ApAM do te javAka sADe do
We will have a small family; just us two and our two children

ਸਾਡੀ ਹੋਣੀ ਛੋਟੀ ਫੈਮਿਲੀ
sADI hoNI ChoTI phaimilI
We will have a small family
ਜਸ਼ਨ ਜਗਦੇਵ ਜੱਟਾ ਸਿਰਾ ਲਾਇਆ ਕਰਾਂਗੇ
jasa਼na jagadeva jaTTA sirA lAiA karAMge
[Jashan Jagdev: Self-reference to the song's lyricist/artist], [Jatta], we will reach the pinnacle of style
ਵੇ ਇਕੱਠੇ ਜਦੋਂ ਇੰਸਟਾ ਤੇ ਰੀਲਾਂ ਪਾਇਆ ਕਰਾਂਗੇ
ve ikaTThe jadoM iMsaTA te rIlAM pAiA karAMge
When we post our reels together on Instagram

ਮੈਨੂੰ ਪੁੱਛੇ ਬਿਨਾਂ ਘਰ ਦੇ ਜਦੋਂ ਵਿਚੋਲਾ ਪਾਉਣ
mainUM puchChe binAM ghara de jadoM vicholA pAuNa
When the matchmakers come to my house without asking me
ਯੈੱਸ ਹੀ ਕਰੀਂ ਤੂੰ ਭਾਵੇਂ ਨੋ
yaissa hI karIM tUM bhAveM no
You must say "Yes," even if they expect a "No"
ਵੇ ਤੇਰੀ ਮੇਰੀ ਜੋੜੀ ਨੂੰ ਜੱਟਾ ਲੋਕੀ ਦਿੰਦੇ ਨੇ ਨੰਬਰ ਸੌ ਚੋਂ ਸੌ
ve terI merI jo.DI nUM jaTTA lokI diMde ne naMbara sau choM sau
People give our pairing a perfect hundred out of hundred, [Jatta]
ਵੇ ਤੇਰੀ ਮੇਰੀ ਜੋੜੀ ਨੂੰ ਜੱਟਾ ਲੋਕੀ ਦਿੰਦੇ ਨੇ ਨੰਬਰ ਸੌ ਚੋਂ ਸੌ
ve terI merI jo.DI nUM jaTTA lokI diMde ne naMbara sau choM sau
People give our pairing a perfect hundred out of hundred, [Jatta]
ਵੇ ਤੇਰੀ ਮੇਰੀ ਜੋੜੀ ਨੂੰ ਜੱਟਾ
ve terI merI jo.DI nUM jaTTA
Oh, our pairing, [Jatta]
ਓ ਧਰ ਕੇ ਤਲੀ ਤੇ ਬੈਠਾ ਜਾਨ ਜੱਟ ਸਾਨ੍ਹ ਨੀ
o dhara ke talI te baiThA jAna jaTTa sAnha nI
This [Jatt], strong as a bull, holds his life on his palm for you
ਤੇਰੇ ਲੇਖੇ ਲਾ ਤਾ ਦਿਲ ਕਰਤੀ ਜ਼ੁਬਾਨ ਨੀ
tere lekhe lA tA dila karatI ja਼ubAna nI
I have dedicated my heart to you and given you my word
ਤੇਰੇ ਮੂਹਰੇ ਫਿੱਕੀਆਂ ਕਰਿਸ਼ਮਾ ਕਰੀਨਾ ਨੀ
tere mUhare phikkIAM karisa਼mA karInA nI
Even Karisma and Kareena look pale in front of you
ਜੱਚਦੀਆਂ ਬਾਹਲੀਆਂ ਭਾਵੇਂ ਸੂਟ ਭਾਵੇਂ ਜੀਨਾਂ ਨੀ
jachchadIAM bAhalIAM bhAveM sUTa bhAveM jInAM nI
You look stunning whether you wear traditional suits or jeans
ਉੱਥੇ ਹਨੀਮੂਨ ਕਰੀ ਬੈਠਾ ਆਂ ਪਲਾਨ ਜਿਹੜੇ ਮੁਲਕ 'ਚ ਪੈਂਦੀ ਆ ਸਨੋਅ
utthe hanImUna karI baiThA AM palAna jiha.De mulaka 'cha paiMdI A sanoa
I have planned our honeymoon in a country where the snow falls
ਸਾਡੀ ਹੋਣੀ ਛੋਟੀ ਫੈਮਿਲੀ ਆਪਾਂ ਦੋ ਤੇ ਜਵਾਕ ਸਾਡੇ ਦੋ
sADI hoNI ChoTI phaimilI ApAM do te javAka sADe do
We will have a small family; just us two and our two children
ਸਾਡੀ ਹੋਣੀ ਛੋਟੀ ਫੈਮਿਲੀ ਆਪਾਂ ਦੋ ਤੇ ਜਵਾਕ ਸਾਡੇ ਦੋ
sADI hoNI ChoTI phaimilI ApAM do te javAka sADe do
We will have a small family; just us two and our two children
ਸਾਡੀ ਹੋਣੀ ਛੋਟੀ ਫੈਮਿਲੀ
sADI hoNI ChoTI phaimilI
We will have a small family
ਮਿੱਠੀਆਂ ਬਾਤਾਂ ਦੇ ਨਾਲ ਤੋਹਫ਼ਿਆਂ ਸੌਗਾਤਾਂ ਨਾਲ
miTThIAM bAtAM de nAla tohapha਼iAM saugAtAM nAla
With sweet talk and with beautiful gifts
ਮੋਹ ਲਈ ਜੱਟਾ ਕੁੜੀ ਮੁਟਿਆਰ ਤੂੰ
moha laI jaTTA ku.DI muTiAra tUM
[Jatta], you have completely charmed this [Kudi: girl/maiden]
ਗੱਲ ਸਾਰੇ ਜਗਦੇਵ ਕਲਾਂ ਪਿੰਡ 'ਚ ਉੱਡੀ ਆ
galla sAre jagadeva kalAM piMDa 'cha uDDI A
The word has spread throughout Jagdev Kalan village
ਮੁੰਡਾ ਪੱਟਿਆ ਸੁਨੱਖਾ ਸਰਦਾਰ ਤੂੰ
muMDA paTTiA sunakkhA saradAra tUM
That you have [Puttia: conquered/won over] a handsome [Sardar: a title of respect for a Sikh man]
ਹਾੜ ਜੇਠ ਸਾਉਣ ਤੇਰੇ ਨਾਲ ਕੱਟਣੇ
hA.Da jeTha sAuNa tere nAla kaTTaNe
I want to spend the heat of [Haar, Jeth, Saun: traditional Punjabi summer and monsoon months] with you
ਮੈਂ ਤੇਰੇ ਨਾਲ ਹੀ ਬਿਤਾਉਣਾ ਮਹੀਨਾ ਪੋਹ
maiM tere nAla hI bitAuNA mahInA poha
And I want to spend the winter month of [Poh: the coldest month of the Punjabi calendar] only with you
ਵੇ ਤੇਰੀ ਮੇਰੀ ਜੋੜੀ ਨੂੰ ਜੱਟਾ ਲੋਕੀ ਦਿੰਦੇ ਨੇ ਨੰਬਰ ਸੌ ਚੋਂ ਸੌ
ve terI merI jo.DI nUM jaTTA lokI diMde ne naMbara sau choM sau
People give our pairing a perfect hundred out of hundred, [Jatta]
ਸਾਡੀ ਹੋਣੀ ਛੋਟੀ ਫੈਮਿਲੀ ਆਪਾਂ ਦੋ ਤੇ ਜਵਾਕ ਸਾਡੇ ਦੋ
sADI hoNI ChoTI phaimilI ApAM do te javAka sADe do
We will have a small family; just us two and our two children
ਵੇ ਤੇਰੀ ਮੇਰੀ ਜੋੜੀ ਨੂੰ ਜੱਟਾ ਲੋਕੀ ਦਿੰਦੇ ਨੇ ਨੰਬਰ ਸੌ ਚੋਂ ਸੌ
ve terI merI jo.DI nUM jaTTA lokI diMde ne naMbara sau choM sau
People give our pairing a perfect hundred out of hundred, [Jatta]

Share

More by Akaal

View all songs →