Naiyyo
by AKASAft Raftaar
ਤੇਰੇ ਨਾਲ ਮੈਂ ਬਹਿ ਕੇ ਬੇਬੀ ਗੱਲਾਂ ਸੀ ਕੀਤੀਆਂ ਜੋ
tere nAla maiM bahi ke bebI gallAM sI kItIAM jo
All those conversations I had while sitting by your side, baby
ਕਦੇ ਮੇਰਾ ਹੱਥ ਨੀ ਛੱਡਿਆ ਫੜਿਆ ਇੱਕ ਵਾਰੀ ਤੋਂ
kade merA hattha nI ChaDDiA pha.DiA ikka vArI toM
Once you held my hand, you never let it go
ਫਿਰ ਤੂੰ ਕਿਉਂ ਦੇ ਗਿਆ ਗੋਲੀ ਵਾਅਦੇ ਤੂੰ ਤੋੜੇ ਕਿਉਂ
phira tUM kiuM de giA golI vAade tUM to.De kiuM
Then why did you deceive me and break all your promises?
ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਈਓਂ
huNa maiM tere nAla nahIM te mere nAla vI tUM naIoM
Now I am not with you, and you aren't with me either
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਦਿਲ ਪਹਿਲਾਂ ਟੁੱਟਿਆ ਯਾ ਰੱਬ ਰੁੱਠਿਆ ਇੱਕ ਪਾਸ
dila pahilAM TuTTiA yA rabba ruTThiA ikka pAsa
Whether my heart broke first or God grew distant [Roosna/Ruthya: pouting/staying annoyed], put that aside
ਦਮ ਘੁੱਟਿਆ ਯਾ ਸਭ ਝੂਠਿਆ ਇੱਕ ਪਾਸ
dama ghuTTiA yA sabha jhUThiA ikka pAsa
Whether I'm suffocating or it was all a lie, put that aside
ਸਭ ਲੁੱਟਿਆ ਕੇ ਖ਼ੁਦ ਲੁੱਟਿਆ ਇੱਕ ਪਾਸ
sabha luTTiA ke kha਼uda luTTiA ikka pAsa
Whether I was robbed of everything or I ruined myself, put that aside
ਤੁਝੇ ਦੁਖਾਇਆ ਯਾ ਮੁਝੇ ਦੁਖਾਇਆ ਇੱਕ ਪਾਸ
tujhe dukhAiA yA mujhe dukhAiA ikka pAsa
Whether I hurt you or you hurt me, put that aside
ਰੋਤੀ ਬੇਬੀ ਉੱਚੀ ਪੇ ਆਂਖੇਂ ਪੋਂਛੇ ਫ਼ੈਂਡੀ ਸੇ
rotI bebI uchchI pe AMkheM poMChe pha਼aiMDI se
The baby cries at the top of her lungs, then wipes her eyes with her Fendi
ਗੂਗਲ ਕਰਕੇ ਭੇਜੇ ਤੂੰ ਮੈਸੇਜ ਮੁਝੇ ਸੈਂਟੀ ਸੇ
gUgala karake bheje tUM maiseja mujhe saiMTI se
You Google sentimental messages just to send them to me
ਬ੍ਰੇਕਅਪ ਹੋ ਗਿਆ ਅਬ ਕਿਆ ਕਰੂੰ ਪੂਛੇ ਤੂੰ ਸਹੇਲੀ ਸੇ
brekaapa ho giA aba kiA karUM pUChe tUM sahelI se
Now you're asking your girl-friends what to do since the breakup happened
ਦੁਨੀਆ ਘਰ ਪੇ ਇਕੱਠੀ ਕਰਕੇ ਬੋਲੇ ਤੂੰ ਅਕੇਲੀ ਹੈ
dunIA ghara pe ikaTThI karake bole tUM akelI hai
You've gathered the whole world at your house, yet you claim you're lonely
ਛੁੱਟੀ ਸਹੀ ਹੈ ਜੈਸਾ ਭੀ ਹੈ ਸਹੀ ਹੈ
ChuTTI sahI hai jaisA bhI hai sahI hai
This break is for the best, however it is, it's right
ਆਗੇ ਤੁਝੇ ਮਿਲੂੰਗਾ ਨੀ ਪੀਛੇ ਤੇਰੇ ਕਈ ਹੈ
Age tujhe milUMgA nI pIChe tere kaI hai
You won't find me ahead of you, though there are many following behind you
ਸਹੀ ਹੈ ਜੈਸਾ ਭੀ ਹੈ ਸਹੀ ਹੈ
sahI hai jaisA bhI hai sahI hai
It's right, however it is, it's right
ਦਿਖਨਾ ਜ਼ਰੂਰੀ ਚਾਹੇ ਤੋ ਖ਼ਤਾ ਭੀ ਨਹੀਂ ਹੈ
dikhanA ja਼rUrI chAhe to kha਼tA bhI nahIM hai
It's more important for you to be seen, even if there's no taste left in this
ਇੱਕ ਇੱਕ ਜਿੰਨੀ ਮੈਂ ਤੇਰੀ ਬਣੀ ਸੀ ਕੁਝ ਵੀ ਨਹੀਂ ਬੋਲੀ ਆਂ
ikka ikka jiMnI maiM terI baNI sI kujha vI nahIM bolI AM
Every single moment I was yours, I never said a word against you
ਤੇਰੇ ਪਿੱਛੇ ਕਮਲੀ ਬਣੀ ਸੀ ਉਦੋਂ ਤੱਕ ਤੇਰੇ ਰੁਲ ਗਈ ਆਂ
tere pichChe kamalI baNI sI udoM takka tere rula gaI AM
I became a crazy [Kamli: a woman driven to a state of obsessed, frantic love] for you, and I've been ruined by you
ਭਿੱਜ ਭਿੱਜ ਕੱਟੀ ਸੀ ਜਿਹੜੀ ਅਸੀਂ ਪਿਆਰ 'ਚ ਬਰਸਾਤਾਂ
bhijja bhijja kaTTI sI jiha.DI asIM piAra 'cha barasAtAM
Those rainy nights we spent together, soaked in love
ਤੈਨੂੰ ਯਾਦ ਤਾਂ ਹੋਣੀਆਂ ਰਾਤਾਂ
tainUM yAda tAM hoNIAM rAtAM
Surely you must remember those nights
ਤੈਨੂੰ ਲਵ ਯੂ ਕਹਿ ਕੇ ਬੇਬੀ ਰਾਤੀ ਮੈਂ ਸੌਣੀ ਆਂ
tainUM lava yU kahi ke bebI rAtI maiM sauNI AM
I used to fall asleep at night after saying "I love you" to you, baby
ਹੁਣ ਮੈਨੂੰ ਨੀਂਦ ਨਹੀਂ ਆਉਂਦੀ ਕੱਲੀ ਮੈਂ ਰੋਣੀ ਆਂ
huNa mainUM nIMda nahIM AuMdI kallI maiM roNI AM
Now I can't find sleep, I just sit and cry all alone
ਫਿਰ ਤੂੰ ਕਿਉਂ ਦੇ ਗਿਆ ਗੋਲੀ ਵਾਅਦੇ ਤੂੰ ਤੋੜੇ ਕਿਉਂ
phira tUM kiuM de giA golI vAade tUM to.De kiuM
Then why did you deceive me and break all your promises?
ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਈਓਂ
huNa maiM tere nAla nahIM te mere nAla vI tUM naIoM
Now I am not with you, and you aren't with me either
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore
ਨਈਓਂ ਨਈਓਂ ਮੇਰੇ ਨਾਲ ਵੀ ਤੂੰ ਨਈਓਂ
naIoM naIoM mere nAla vI tUM naIoM
No, no, you aren't with me anymore