IGNORE

by Akash Ranaft Ravi Roomi, Wazir Patar

ਸ਼ੈਲੀ ਤੇ ਕੱਟ ਪਵਾ ਕੇ
sa਼ailI te kaTTa pavA ke
With a stylish fade and a sharp hair-cut
ਵਾਲ਼ ਰੱਖੇ ਕਲਰ ਕਰਾ ਕੇ
vAla਼ rakkhe kalara karA ke
Keeping the hair dyed in a trendy shade
ਵੱਜਦੀ ਐ ਥਾਰ 'ਤੇ ਗੇੜੀ
vajjadI ai thAra 'te ge.DI
Rolling out for a drive in the Thar [Thar: a popular rugged SUV symbolic of status]
ਰੱਖਦਾ ਪੂਰੀ ਚਮਕਾ ਕੇ
rakkhadA pUrI chamakA ke
Keeping it polished and shining bright
ਲੰਘਦਾ ਜਦ ਬੇਸ ਨੀ ਛੱਡ ਕੇ
laMghadA jada besa nI ChaDDa ke
When he passes by with the bass thumping high
ਹਰ ਕੋਈ ਅੱਖੋਂ ਘੂਰੇ
hara koI akkhoM ghUre
Everyone glares with envious eyes
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt: a member of the land-owning agricultural community known for pride and lifestyle] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕੰਮ ਵੇਲੇ ਕੰਮ ਕਰੀਦਾ
kaMma vele kaMma karIdA
When it’s time to work, I put in the grind
ਫ਼ਨ ਵੇਲੇ ਫ਼ਨ ਗੋਰੀਏ
pha਼na vele pha਼na gorIe
When it's time for fun, I let loose, fair lady
ਯਾਰ ਦਰਿਆ ਨੇ ਦਿਲ ਤੋਂ
yAra dariA ne dila toM
These [Yaar: close friends/brothers; carries significant cultural weight regarding loyalty] are big-hearted like a river
ਦੱਸ ਕੀ ਐ ਮੰਗ ਗੋਰੀਏ
dassa kI ai maMga gorIe
Tell me, fair lady, what is your heart’s wish?
ਨੱਡੀਆਂ ਨੇ ਕਰਤੀਆਂ ਫ਼ੋਲੋ
naDDIAM ne karatIAM pha਼olo
The maidens have started following me
ਨੱਡੀਆਂ ਨੇ ਕਰਤੀਆਂ ਫ਼ੋਲੋ
naDDIAM ne karatIAM pha਼olo
The maidens have started following me
ਵੈਰੀ ਲਾ ਰੱਖੇ ਮੂਹਰੇ
vairI lA rakkhe mUhare
And I’ve kept the enemies on their toes
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਰੱਖੀ ਦਾ ਮਾਈਂਡ ਫ਼ਰੈਸ਼ ਨੀ
rakkhI dA mAIMDa pha਼raisa਼ nI
I always keep my mind fresh and clear
ਮਹਿਫ਼ਲ ਸੱਜਦੀ ਐ ਨਿੱਤ ਨੀ
mahipha਼la sajjadI ai nitta nI
A lively gathering is decorated every single night
ਦੁੱਖ ਨਾ ਫਿਰ ਲੱਗਦਾ ਨੇੜੇ
dukkha nA phira laggadA ne.De
No sorrow can even come near me
ਬਹਿ ਕੇ ਯਾਰਾਂ ਦੇ ਵਿਚ ਨੀ
bahi ke yArAM de vicha nI
When I sit among my [Yaar: close friends/brothers]
ਵੱਜਦੇ ਨੇ ਫਿਰ ਲਲਕਾਰੇ
vajjade ne phira lalakAre
Then the [Lalkare: spirited roars/bold shouts] ring out
ਵੱਜਦੇ ਨੇ ਫਿਰ ਲਲਕਾਰੇ
vajjade ne phira lalakAre
Then the [Lalkare: spirited roars/bold shouts] ring out
ਲਾ ਕੇ ਪੈੱਗ ਧੂੜੇ ਧੂੜੇ
lA ke paigga dhU.De dhU.De
After a few pegs, we kick up a storm of dust
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਪੀਬੀ 25 ਤੋਂ ਰਾਣਾ
pIbI 25 toM rANA
Rana [Self-reference to the artist Akash Rana] hails from PB 25 [PB 25: Regional vehicle code for Faridkot district, Punjab]
ਪਰ ਨਿਊਜ਼ੀਲੈਂਡ ਟਿਕਾਣਾ
para niUja਼IlaiMDa TikANA
But New Zealand is now the home base
ਖ਼ੁਸ਼ ਹੋ ਕੇ ਚੁਗਣਾ ਪੈਂਦਾ
kha਼usa਼ ho ke chugaNA paiMdA
One must happily peck at the grain
ਜਿੱਥੇ ਰੱਬ ਸੁੱਟਿਆ ਦਾਣਾ
jitthe rabba suTTiA dANA
Wherever the Almighty has cast the seeds
ਰੂਮੀ ਵਾਲਾ ਯਾਰ ਤੇਰਾ ਨੀ
rUmI vAlA yAra terA nI
Your friend is the one from Roomi [Self-reference to the artist/lyricist Ravi Roomi]
ਰੂਮੀ ਵਾਲਾ ਯਾਰ ਤੇਰਾ ਨੀ
rUmI vAlA yAra terA nI
Your friend is the one from Roomi
ਰਹਿੰਦਾ ਐ ਵਿਚ ਸਰੂਰੇ
rahiMdA ai vicha sarUre
He always remains in a state of blissful intoxication
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਕਰ ਕੇ ਇਗਨੋਰ ਲੋਕਾਂ ਨੂੰ
kara ke iganora lokAM nUM
By ignoring what the people say
ਕਰਦਾ ਜੱਟ ਸ਼ੌਂਕ ਨੀ ਪੂਰੇ
karadA jaTTa sa਼auMka nI pUre
This [Jatt] fulfills his every heart's desire
ਓ ਜੇ ਸੋਚੇਂਗਾ ਦੁਨੀਆ ਕੀ ਕਹੂਗੀ
o je socheMgA dunIA kI kahUgI
Oh, if you worry about what the world will say
ਐਦਾਂ ਨਾ ਉਹ ਕਦੇ ਯਾਰਾ ਪੂਰੀ ਪਊਗੀ
aidAM nA uha kade yArA pUrI paUgI
Then your life’s purpose will never be fulfilled, my friend
ਲੱਗੇ ਲੋਕਾਂ ਦੇ ਤਾਂ ਦੋਵੇਂ ਪਾਸੇ ਆਰੇ ਮਿੱਤਰਾ
lagge lokAM de tAM doveM pAse Are mittarA
People are like a double-edged saw that cuts both ways, [Mitran: yours truly/friend]
ਓ ਛੱਡ ਖਹਿੜਾ ਕਰ ਇਗਨੋਰ ਇਨ੍ਹਾਂ ਨੂੰ ਓਏ
o ChaDDa khahi.DA kara iganora inhAM nUM oe
Oh, leave them be and just ignore them all
ਲੁੱਟ ਲੈ ਜੇ ਲੁੱਟ ਹੁੰਦੇ ਨਜ਼ਾਰੇ ਮਿੱਤਰਾ
luTTa lai je luTTa huMde naja਼Are mittarA
Seize the moments of joy while you can, [Mitran: yours truly/friend]

Share

More by Akash Rana

View all songs →