Ankhan Meech Ke

by Akhil Sachdevaft B Praak, Jaani, Akshara Singh

ਅੱਖਾਂ ਮੀਚ ਕੇ ਤੇਰੇ ਤੇ ਇਤਬਾਰ ਕਰਕੇ
akkhAM mIcha ke tere te itabAra karake
Closing my eyes and placing all my faith in you
ਓ ਅੱਖਾਂ ਮੀਚ ਕੇ
o akkhAM mIcha ke
O, with eyes tightly shut
ਅੱਖਾਂ ਮੀਚ ਕੇ ਤੇਰੇ ਤੇ ਇਤਬਾਰ ਕਰਕੇ
akkhAM mIcha ke tere te itabAra karake
Closing my eyes and placing all my faith in you
ਓ ਮੌਤ ਮਿਲੀ
o mauta milI
O, I met my death
ਮੌਤ ਮਿਲੀ ਮੈਨੂੰ ਤੇਰੇ ਨਾਲ ਪਿਆਰ ਕਰਕੇ
mauta milI mainUM tere nAla piAra karake
I met my demise by falling in love with you
ਮੌਤ ਮਿਲੀ ਮੈਨੂੰ ਤੇਰੇ ਨਾਲ ਪਿਆਰ ਕਰਕੇ
mauta milI mainUM tere nAla piAra karake
I met my demise by falling in love with you
ਓ ਅੱਖਾਂ ਮੀਚ
o akkhAM mIcha
O, with eyes shut
ਓ ਅੱਖਾਂ ਮੀਚ ਕੇ ਤੇਰੇ ਤੇ ਇਤਬਾਰ ਕਰਕੇ
o akkhAM mIcha ke tere te itabAra karake
O, closing my eyes and placing all my faith in you
ਓ ਅੱਖਾਂ ਮੀਚ ਕੇ
o akkhAM mIcha ke
O, with eyes tightly shut
ਓ ਅੱਖਾਂ ਮੀਚ ਕੇ ਤੇਰੇ ਤੇ ਇਤਬਾਰ ਕਰਕੇ
o akkhAM mIcha ke tere te itabAra karake
O, closing my eyes and placing all my faith in you
ਓ ਅੱਖਾਂ...
o akkhAM...
O, my eyes...
ਸੁਣੋ ਜੀ ਅੱਲ੍ਹਾ ਮੀਆਂ
suNo jI allhA mIAM
Listen to me, O Almighty God
ਓ ਛੱਡ ਕੇ ਚੱਲਾ ਮੀਆਂ
o ChaDDa ke challA mIAM
O, I am leaving this world behind, my Lord
ਮੇਰਾ ਤੇ ਕੋਈ ਵੀ ਨਹੀਂ
merA te koI vI nahIM
There is absolutely no one left for me
ਮੈਂ ਰਹਿ ਗਿਆ ਕੱਲਾ ਮੀਆਂ
maiM rahi giA kallA mIAM
I have been left all alone, my Lord
ਸੁਣੋ ਜੀ ਅੱਲ੍ਹਾ ਅੱਲ੍ਹਾ
suNo jI allhA allhA
Listen to me, O Allah, Allah
ਸੁਣੋ ਜੀ...
suNo jI...
Listen to me...
ਤੂੰ ਪਹਿਲਾਂ ਗਲ ਨਾਲ ਲਾ ਕੇ
tUM pahilAM gala nAla lA ke
First, you embraced me close to your heart
ਸਹੁੰਆਂ ਤੇ ਕਸਮਾਂ ਖਾ ਕੇ
sahuMAM te kasamAM khA ke
Swearing solemn oaths and making promises
ਬਾਹਾਂ ਤੂੰ ਗਿਆ ਛੁਡਾ ਕੇ ਆ
bAhAM tUM giA ChuDA ke A
Then you wrenched your arms away from mine
ਮੇਰਾ ਤੂੰ ਚੰਮ ਲਵਾ ਕੇ
merA tUM chaMma lavA ke
You had my very skin flayed
ਓ ਚੰਮ ਦੀ ਜੁੱਤੀ ਬਣਾ ਕੇ
o chaMma dI juttI baNA ke
O, turning my skin into leather for your shoes
ਪੈਰਾਂ ਵਿਚ ਰੱਖਿਆ ਪਾ ਕੇ ਆ
pairAM vicha rakkhiA pA ke A
And kept me beneath your feet
ਮੇਰਾ ਤੂੰ ਚੰਮ ਲਵਾ ਕੇ
merA tUM chaMma lavA ke
You had my very skin flayed
ਓ ਚੰਮ ਦੀ ਜੁੱਤੀ ਬਣਾ ਕੇ
o chaMma dI juttI baNA ke
O, turning my skin into leather for your shoes
ਪੈਰਾਂ ਵਿਚ ਰੱਖਿਆ ਪਾ ਕੇ
pairAM vicha rakkhiA pA ke
And kept me beneath your feet
ਓ ਮੇਰਾ ਕੀਤਾ ਤੂੰ ਸ਼ਿਕਾਰ ਵਿਦ ਹਥਿਆਰ ਕਰਕੇ
o merA kItA tUM sa਼ikAra vida hathiAra karake
O, you hunted me down using your charms as weapons
ਹੋ ਅੱਖਾਂ ਮੀਚ ਕੇ
ho akkhAM mIcha ke
O, closing my eyes and placing all my faith in you
ਹੋ ਅੱਖਾਂ ਮੀਚ ਕੇ ਤੇਰੇ ਤੇ ਇਤਬਾਰ ਕਰਕੇ
ho akkhAM mIcha ke tere te itabAra karake
O, closing my eyes and placing all my faith in you
ਹੋ ਅੱਖਾਂ ਮੀਚ ਕੇ
ho akkhAM mIcha ke
O, with eyes tightly shut
ਅੱਖਾਂ ਮੀਚ ਕੇ ਤੇਰੇ ਤੇ ਇਤਬਾਰ ਕਰਕੇ
akkhAM mIcha ke tere te itabAra karake
Closing my eyes and placing all my faith in you
ਹੋ ਅੱਖਾਂ ਮੀਚ ਕੇ
ho akkhAM mIcha ke
O, with eyes tightly shut
ਬਦਦੁਆ ਦੇ ਰਿਹਾ ਹਾਂ
badaduA de rihA hAM
I am uttering a bitter curse upon you
ਲੌਟ ਕੇ ਨਾ ਆਤੇ
lauTa ke nA Ate
May you never find your way back
ਜਾਨੀ ਕੋ ਛੋੜਨੇ ਵਾਲੇ
jAnI ko Cho.Dane vAle
Those who abandon [Jaani: self-reference to the song's lyricist/artist]
ਜਹੱਨਮ ਮੇਂ ਜਾਤੇ ਹੈਂ
jahannama meM jAte haiM
Are destined for the fires of hell
ਜਿਨਕੋ ਥਾ ਪਾਲਾ ਹਮਨੇ
jinako thA pAlA hamane
The ones whom I nurtured and raised
ਵੋਹ ਹਮਕੋ ਹੀ ਕਾਟਤੇ ਹੈਂ
voha hamako hI kATate haiM
Are the very ones who bite me now
ਜਾਨੀ ਕੋ ਛੋੜਨੇ ਵਾਲੇ
jAnI ko Cho.Dane vAle
Those who abandon [Jaani: self-reference to the song's lyricist/artist]
ਜਹੱਨਮ ਮੇਂ ਜਾਤੇ ਹੈਂ
jahannama meM jAte haiM
Are destined for the fires of hell
ਓ ਮੇਰੇ ਆਪਣੇ ਗਏ ਮੇਰੇ ਉੱਤੇ ਵਾਰ ਕਰਕੇ
o mere ApaNe gae mere utte vAra karake
O, my own people left after striking a blow against me
ਮੇਰੇ ਆਪਣੇ ਗਏ ਮੇਰੇ ਉੱਤੇ ਵਾਰ ਕਰਕੇ
mere ApaNe gae mere utte vAra karake
My own people left after striking a blow against me
ਹੋ ਅੱਖਾਂ ਮੀਚ ਕੇ
ho akkhAM mIcha ke
O, with eyes tightly shut
ਹੋ ਅੱਖਾਂ ਮੀਚ ਕੇ ਤੇਰੇ ਤੇ ਇਤਬਾਰ ਕਰਕੇ
ho akkhAM mIcha ke tere te itabAra karake
O, closing my eyes and placing all my faith in you
ਹੋ ਅੱਖਾਂ ਮੀਚ ਕੇ
ho akkhAM mIcha ke
O, with eyes tightly shut
ਅੱਖਾਂ ਮੀਚ ਕੇ
akkhAM mIcha ke
With eyes tightly shut

Share

More by Akhil Sachdeva

View all songs →