Deedar
by Akhilft Avvy Sra, Happy Raikoti
ਅੱਜ ਪਹਿਲੀ ਪਹਿਲੀ ਵਾਰ ਹੋਇਆ
ajja pahilI pahilI vAra hoiA
Today, for the very first time, it has happened
ਦਿਲ ਐਨਾ ਬੇਕਰਾਰ ਹੋਇਆ
dila ainA bekarAra hoiA
My heart has grown so restless and yearning
ਬਾਰਿਸ਼ ਆਈ
bArisa਼ AI
The rain poured down
ਬੱਦਲ ਗਰਜੇ
baddala garaje
The clouds thundered
ਇੰਝ ਲੱਗਿਆ ਕੋਲੇ ਰੱਬ ਬੈਠਾ
iMjha laggiA kole rabba baiThA
It felt as if God Himself was sitting right beside me
ਅੱਖ ਖੁੱਲ੍ਹੀ ਤੇਰਾ ਦੀਦਾਰ ਹੋਇਆ
akkha khullhI terA dIdAra hoiA
As my eyes opened, I was blessed with your [Deedar: a glimpse/vision of the beloved]
ਅੱਜ ਪਹਿਲੀ ਪਹਿਲੀ ਵਾਰ ਹੋਇਆ
ajja pahilI pahilI vAra hoiA
Today, for the very first time, it has happened
ਸਮਿਆਂ ਦਾ ਪਾਣੀ ਸੋਹਣਿਆ
samiAM dA pANI sohaNiA
O my beautiful one, the water of time
ਅਸੀਂ ਪੀ ਕਿਵੇਂ ਰਹੇ ਸੀ
asIM pI kiveM rahe sI
How were we even drinking it before?
ਹੁਣ ਇੰਝ ਲੱਗਦਾ ਏ ਤੇਰੇ ਬਿਨ
huNa iMjha laggadA e tere bina
Now it feels as if, without you
ਅਸੀਂ ਜੀ ਕਿਵੇਂ ਰਹੇ ਸੀ
asIM jI kiveM rahe sI
How were we even living our lives?
ਹੁਣ ਇੰਝ ਲੱਗਦਾ ਏ ਤੇਰੇ ਬਿਨ
huNa iMjha laggadA e tere bina
Now it feels as if, without you
ਅਸੀਂ ਜੀ ਕਿਵੇਂ ਰਹੇ ਸੀ
asIM jI kiveM rahe sI
How were we even living our lives?
ਸ਼ਾਇਦ ਤੇਰੀ ਉਡੀਕ ਦਾ ਸਰੂਰ ਸੀ
sa਼Aida terI uDIka dA sarUra sI
Perhaps it was the [Saroor: a state of blissful intoxication] of waiting for you
ਤੂੰ ਮੇਰਾ ਮੈਂ ਤੇਰਾ ਆਪਾਂ ਮਿਲਣਾ ਜ਼ਰੂਰ ਸੀ
tUM merA maiM terA ApAM milaNA ja਼rUra sI
I am yours, you are mine; our meeting was predestined
ਤੂੰ ਮਿਲਿਆ ਪੂਰਾ ਸੰਸਾਰ ਹੋਇਆ
tUM miliA pUrA saMsAra hoiA
Finding you, it feels as if the whole world is now mine
ਅੱਜ ਪਹਿਲੀ ਪਹਿਲੀ ਵਾਰ ਹੋਇਆ
ajja pahilI pahilI vAra hoiA
Today, for the very first time, it has happened
ਕਿਵੇਂ ਕਰਾਂ ਸ਼ੁਕਰੀਆ ਤੇਰਾ
kiveM karAM sa਼ukarIA terA
How can I ever express my gratitude to you?
ਵੇ ਮੇਰੀ ਜ਼ਿੰਦਗੀ ਦੇ ਵਿਚ ਆਉਣ ਲਈ
ve merI ja਼iMdagI de vicha AuNa laI
For walking into this life of mine
ਇਨ੍ਹਾਂ ਸੁੰਨੀਆਂ ਸੁੰਨੀਆਂ ਅੱਖੀਆਂ ਨੂੰ
inhAM suMnIAM suMnIAM akkhIAM nUM
For these lonely, vacant eyes
ਇੰਨੇ ਸੋਹਣੇ ਖ਼ਾਬ ਦਿਖਾਉਣ ਲਈ
iMne sohaNe kha਼Aba dikhAuNa laI
To show them such beautiful dreams
ਸਾਨੂੰ ਤਾਂ ਹੋਇਆ ਇਸ ਗੱਲ ਦਾ ਗੁਮਾਨ ਏ
sAnUM tAM hoiA isa galla dA gumAna e
I feel such a sense of pride in this fact
ਕਿ ਅਸੀਂ ਵੀ ਕਿਸੇ ਨੂੰ ਕਹਿਣਾ ਜਾਨ ਜਾਨ ਏ
ki asIM vI kise nUM kahiNA jAna jAna e
That I too, get to call someone "my life, my soul"
ਹਾਏ ਇੰਨਾ ਜ਼ਿਆਦਾ ਪਿਆਰ ਹੋਇਆ
hAe iMnA ja਼iAdA piAra hoiA
O, such an immense love has blossomed
ਅੱਜ ਪਹਿਲੀ ਪਹਿਲੀ ਵਾਰ ਹੋਇਆ
ajja pahilI pahilI vAra hoiA
Today, for the very first time, it has happened