Karde Haan

by Akhilft Manni Sandhu

ਨੀ ਤੇਰਾ ਦਿਲ ਤੇ ਲਿਖ ਲਿਆ ਨਾਂ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI terA dila te likha liA nAM tUM karade hAM tUM karade hAM
[Ni/Nee: a gender-specific vocative used to address a woman directly], I have written my name upon your heart, just say yes, just say yes
ਨੀ ਪਾ ਲੈ ਮੇਰੀਆਂ ਬਾਹਾਂ ਵਿਚ ਬਾਹ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI pA lai merIAM bAhAM vicha bAha tUM karade hAM tUM karade hAM
[Ni: vocative address], wrap your arms in mine, just say yes, just say yes
ਨੀ ਤੇਰਾ ਦਿਲ ਤੇ ਲਿਖ ਲਿਆ ਨਾਂ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI terA dila te likha liA nAM tUM karade hAM tUM karade hAM
[Ni: vocative address], I have written my name upon your heart, just say yes, just say yes

ਓ ਤੂੰ ਕਰਦੇ ਹਾਂ ਤੂੰ ਕਰਦੇ ਹਾਂ
o tUM karade hAM tUM karade hAM
Oh, just say yes, just say yes
ਓ ਤੂੰ ਕਰਦੇ ਹਾਂ ਤੂੰ ਕਰਦੇ ਹਾਂ
o tUM karade hAM tUM karade hAM
Oh, just say yes, just say yes
ਤੈਨੂੰ ਤੱਕ ਤੱਕ ਮੈਂ ਸ਼ੁਦਾਈ ਜਿਹਾ ਹੋ ਗਿਆ ਸਮਝ ਨਾ ਲੱਗੇ ਯਾਰਾ ਕੀ ਮੈਨੂੰ ਹੋ ਗਿਆ
tainUM takka takka maiM sa਼udAI jihA ho giA samajha nA lagge yArA kI mainUM ho giA
Gazing at you, I’ve become like one possessed; [Yaar: close friend/beloved], I can’t understand what has happened to me

ਦਿਸਦੀ ਏ ਮੈਨੂੰ ਹਰ ਥਾਂ
disadI e mainUM hara thAM
I see you everywhere I look
ਦਿਸਦੀ ਏ ਮੈਨੂੰ ਹਰ ਥਾਂ ਤੂੰ ਕਰਦੇ ਹਾਂ
disadI e mainUM hara thAM tUM karade hAM
I see you everywhere, now just say yes
ਨੀ ਤੇਰਾ ਦਿਲ ਤੇ ਲਿਖ ਲਿਆ ਨਾਂ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI terA dila te likha liA nAM tUM karade hAM tUM karade hAM
[Ni: vocative address], I have written my name upon your heart, just say yes, just say yes
ਨੀ ਪਾ ਲੈ ਮੇਰੀਆਂ ਬਾਹਾਂ ਵਿਚ ਬਾਹ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI pA lai merIAM bAhAM vicha bAha tUM karade hAM tUM karade hAM
[Ni: vocative address], wrap your arms in mine, just say yes, just say yes
ਓ ਤੂੰ ਕਰਦੇ ਹਾਂ ਤੂੰ ਕਰਦੇ ਹਾਂ
o tUM karade hAM tUM karade hAM
Oh, just say yes, just say yes
ਓ ਤੂੰ ਕਰਦੇ ਹਾਂ ਤੂੰ ਕਰਦੇ ਹਾਂ
o tUM karade hAM tUM karade hAM
Oh, just say yes, just say yes
ਦੂਰ ਜਦੋਂ ਹੋਵੇਂ ਤੂੰ ਯਾਦ ਤੇਰੀ ਆਉਂਦੀ ਏ ਸਾਰਾ ਦਿਨ ਸਾਰੀ ਰਾਤ ਬੜਾ ਤੜਪਾਉਂਦੀ ਏ
dUra jadoM hoveM tUM yAda terI AuMdI e sArA dina sArI rAta ba.DA ta.DapAuMdI e
Whenever you are far away, your memory haunts me; all day and all night it leaves me restless
ਦੂਰ ਜਦੋਂ ਹੋਵੇਂ ਤੂੰ ਯਾਦ ਤੇਰੀ ਆਉਂਦੀ ਏ ਸਾਰੀ ਰਾਤ ਅੱਖ ਲਾਈ ਨੂੰ ਬੜਾ ਤੜਪਾਉਂਦੀ ਏ
dUra jadoM hoveM tUM yAda terI AuMdI e sArI rAta akkha lAI nUM ba.DA ta.DapAuMdI e
Whenever you are far away, your memory haunts me; all night as I try to sleep, it leaves me restless
ਸਾਰੀ ਰਾਤ ਅੱਖ ਲਾਈ ਨੂੰ ਬੜਾ ਤੜਪਾਉਂਦੀ ਏ
sArI rAta akkha lAI nUM ba.DA ta.DapAuMdI e
All night as I try to sleep, it leaves me restless
ਕਿਤੇ ਕਰ ਹੀ ਨਾ ਦੇਵੀਂ ਮੈਨੂੰ ਨਾ
kite kara hI nA devIM mainUM nA
Don’t you ever dare say no to me
ਕਿਤੇ ਕਰ ਹੀ ਨਾ ਦੇਵੀਂ ਮੈਨੂੰ ਨਾ ਤੂੰ ਕਰਦੇ ਹਾਂ ਤੂੰ ਕਰਦੇ ਹਾਂ
kite kara hI nA devIM mainUM nA tUM karade hAM tUM karade hAM
Don’t you ever dare say no to me, just say yes, just say yes
ਨੀ ਤੇਰਾ ਦਿਲ ਤੇ ਲਿਖ ਲਿਆ ਨਾਂ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI terA dila te likha liA nAM tUM karade hAM tUM karade hAM
[Ni: vocative address], I have written my name upon your heart, just say yes, just say yes
ਨੀ ਪਾ ਲੈ ਮੇਰੀਆਂ ਬਾਹਾਂ ਵਿਚ ਬਾਹ ਤੂੰ ਕਰਦੇ ਹਾਂ
nI pA lai merIAM bAhAM vicha bAha tUM karade hAM
[Ni: vocative address], wrap your arms in mine, just say yes
ਨੀ ਤੇਰਾ ਦਿਲ ਤੇ ਲਿਖ ਲਿਆ ਨਾਂ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI terA dila te likha liA nAM tUM karade hAM tUM karade hAM
[Ni: vocative address], I have written my name upon your heart, just say yes, just say yes
ਨੀ ਪਾ ਲੈ ਮੇਰੀਆਂ ਬਾਹਾਂ ਵਿਚ ਬਾਹ ਤੂੰ ਕਰਦੇ ਹਾਂ ਤੂੰ ਕਰਦੇ ਹਾਂ
nI pA lai merIAM bAhAM vicha bAha tUM karade hAM tUM karade hAM
[Ni: vocative address], wrap your arms in mine, just say yes, just say yes
ਤੂੰ ਕਰਦੇ ਹਾਂ
tUM karade hAM
Just say yes
ਓ ਤੂੰ ਕਰਦੇ ਹਾਂ
o tUM karade hAM
Oh, just say yes
ਓ ਤੂੰ ਕਰਦੇ ਹਾਂ
o tUM karade hAM
Oh, just say yes

Share

More by Akhil

View all songs →