Life

by Akhil

ਦੱਸ ਕਿੱਥੇ ਚੱਲੀ
dassa kitthe challI
Tell me, where are you headed
ਤੂੰ ਇਕੱਲੀ ਇਕੱਲੀ
tUM ikallI ikallI
All by yourself, so lonely?
ਮੁੰਡੇ ਟਾਊਨ ਦੇ ਤੂੰ ਸਾਰੇ
muMDe TAUna de tUM sAre
All the boys in town
ਕਰ ਦਿੱਤੇ ਟੱਲੀ
kara ditte TallI
You've left them intoxicated and spinning
ਸਾਰੇ ਫਿਰਦੇ ਨੇ ਨਾਮ ਤੇਰਾ ਬਾਂਵਾਂ ਤੇ ਲਿਖਾ ਕੇ ਨੀ ਤੂੰ ਕਿਹਦਾ ਨਾਮ ਦਿਲ ਤੇ ਲਿਖਾਵੇਂਗੀ
sAre phirade ne nAma terA bAMvAM te likhA ke nI tUM kihadA nAma dila te likhAveMgI
Everyone is wandering with your name tattooed on their arms, [Ni: a gender-specific vocative used to address a woman directly], but whose name will you write on your heart?
ਸੱਚੀ ਉਸ ਗੱਭਰੂ ਦੀ ਲਾਈਫ਼ ਬਣ ਜਾਊ ਨੀ ਤੂੰ ਦਿਲ ਜਿਸ ਗੱਭਰੂ ਨਾਲ ਲਾਵੇਂਗੀ
sachchI usa gabbharU dI lAIpha਼ baNa jAU nI tUM dila jisa gabbharU nAla lAveMgI
Truly, that [Gabru: a young, fit, and spirited man]’s life will be made, [Ni] whichever [Gabru] you choose to give your heart to
ਸੱਚੀ ਉਸ ਗੱਭਰੂ ਦੀ ਲਾਈਫ਼ ਬਣ ਜਾਊ ਨੀ ਤੂੰ ਦਿਲ ਜਿਸ ਗੱਭਰੂ ਨਾਲ ਲਾਵੇਂਗੀ
sachchI usa gabbharU dI lAIpha਼ baNa jAU nI tUM dila jisa gabbharU nAla lAveMgI
Truly, that [Gabru]’s life will be made, [Ni] whichever [Gabru] you choose to give your heart to
ਲਾਵੇਂਗੀ ਲਾਵੇਂਗੀ
lAveMgI lAveMgI
You will give, you will give
ਦਿਲ ਜਿਸ ਗੱਭਰੂ ਨਾਲ
dila jisa gabbharU nAla
Whichever [Gabru] you give your heart to
ਡਰੈੱਸ ਅਰਬਨ ਵਿਚ ਲੱਗੇ ਬੰਬ ਨੀ
Daraissa arabana vicha lagge baMba nI
In urban dresses, you look like a total bomb [Ni]
ਤੈਨੂੰ ਜਚਦਾ ਏ ਹਰ ਇੱਕ ਰੰਗ ਨੀ
tainUM jachadA e hara ikka raMga nI
Every single color suits you perfectly [Ni]
ਹਾਏ ਉਦੋਂ ਵੀ ਤੂੰ ਬਾਹਲੀ ਕੈਮ ਲੱਗਦੀ
hAe udoM vI tUM bAhalI kaima laggadI
Oh, you look incredibly stunning even then
ਸੂਟ ਪਾਇਆ ਹੁੰਦਾ ਜਦੋਂ ਤੰਗ ਤੰਗ ਨੀ
sUTa pAiA huMdA jadoM taMga taMga nI
When you wear a suit that fits so snug and tight

ਤੱਕਦੇ ਬਥੇਰੇ ਰੱਬ ਜਾਣੇ ਕਿਹਦੇ ਨਾਲ ਤੂੰ ਡੇਟ ਤੇ ਜਾਵੇਂਗੀ
takkade bathere rabba jANe kihade nAla tUM DeTa te jAveMgI
Many are watching, God knows who you'll choose to go on a date with
ਸੱਚੀ ਉਸ ਗੱਭਰੂ ਦੀ ਲਾਈਫ਼ ਬਣ ਜਾਊ ਨੀ ਤੂੰ ਦਿਲ ਜਿਸ ਗੱਭਰੂ ਨਾਲ ਲਾਵੇਂਗੀ
sachchI usa gabbharU dI lAIpha਼ baNa jAU nI tUM dila jisa gabbharU nAla lAveMgI
Truly, that [Gabru]’s life will be made, [Ni] whichever [Gabru] you choose to give your heart to
ਸੱਚੀ ਉਸ ਗੱਭਰੂ ਦੀ ਲਾਈਫ਼ ਬਣ ਜਾਊ ਨੀ ਤੂੰ ਦਿਲ ਜਿਸ ਗੱਭਰੂ ਨਾਲ ਲਾਵੇਂਗੀ
sachchI usa gabbharU dI lAIpha਼ baNa jAU nI tUM dila jisa gabbharU nAla lAveMgI
Truly, that [Gabru]’s life will be made, [Ni] whichever [Gabru] you choose to give your heart to
ਲਾਵੇਂਗੀ ਲਾਵੇਂਗੀ
lAveMgI lAveMgI
You will give, you will give
ਦਿਲ ਜਿਸ ਗੱਭਰੂ ਨਾਲ
dila jisa gabbharU nAla
Whichever [Gabru] you give your heart to
ਲੰਘੇ ਹੁਸਨ ਦੀ ਲਹਿਰ ਬਿੱਲੀ ਬਿੱਲੀ ਅੱਖ ਨੀ
laMghe husana dI lahira billI billI akkha nI
A wave of beauty passes by, with those [Billi: a term of endearment for a beautiful girl, often implying light/hazel eyes] eyes [Ni]
ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ
terI akkha toM maiM vArAM savA lakkha nI
Over your gaze, I’d sacrifice a hundred and twenty-five thousand [Ni]
ਜੇ ਤੂੰ ਸ਼ੌਪਿੰਗਾਂ ਦੀ ਬਾਹਲੀ ਏ ਸ਼ੌਕੀਨਣ
je tUM sa਼aupiMgAM dI bAhalI e sa਼aukInaNa
If you are someone who is deeply fond of shopping
ਆ ਲੈ ਚੈੱਕ ਬੁੱਕ ਮਿੱਤਰਾਂ ਦੀ ਚੱਕ ਨੀ
A lai chaikka bukka mittarAM dI chakka nI
Come, take [Mitran: yours truly]’s checkbook and go wild [Ni]
ਆ ਲੈ ਚੈੱਕ ਬੁੱਕ ਮਿੱਤਰਾਂ ਦੀ ਚੱਕ ਨੀ
A lai chaikka bukka mittarAM dI chakka nI
Come, take [Mitran: yours truly]’s checkbook and go wild [Ni]
ਲੰਘੇ ਹੁਸਨ ਦੀ ਲਹਿਰ ਬਿੱਲੀ ਬਿੱਲੀ ਅੱਖ ਨੀ
laMghe husana dI lahira billI billI akkha nI
A wave of beauty passes by, with those [Billi] eyes [Ni]
ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ
terI akkha toM maiM vArAM savA lakkha nI
Over your gaze, I’d sacrifice a hundred and twenty-five thousand [Ni]
ਜੇ ਤੂੰ ਸ਼ੌਪਿੰਗਾਂ ਦੀ ਬਾਹਲੀ ਏ ਸ਼ੌਕੀਨਣ
je tUM sa਼aupiMgAM dI bAhalI e sa਼aukInaNa
If you are someone who is deeply fond of shopping
ਆ ਲੈ ਚੈੱਕ ਬੁੱਕ ਮਿੱਤਰਾਂ ਦੀ ਚੱਕ ਨੀ
A lai chaikka bukka mittarAM dI chakka nI
Come, take [Mitran: yours truly]’s checkbook and go wild [Ni]
ਤੇਰੇ ਨਾਲ ਨਿੱਤ ਫੱਬਣਾ ਸਾਡੇ ਜਿਹਾ ਨਹੀਂ ਲੱਭਣਾ ਜੇ ਨਾ ਦਿਲ ਦਿੱਤਾ ਪਛਤਾਵੇਂਗੀ
tere nAla nitta phabbaNA sADe jihA nahIM labbhaNA je nA dila dittA paChatAveMgI
I’ll look great with you every day, you won't find another like me, if you don't give your heart, you'll regret it
ਸੱਚੀ ਉਸ ਗੱਭਰੂ ਦੀ ਲਾਈਫ਼ ਬਣ ਜਾਊ ਨੀ ਤੂੰ ਦਿਲ ਜਿਸ ਗੱਭਰੂ ਨਾਲ ਲਾਵੇਂਗੀ
sachchI usa gabbharU dI lAIpha਼ baNa jAU nI tUM dila jisa gabbharU nAla lAveMgI
Truly, that [Gabru]’s life will be made, [Ni] whichever [Gabru] you choose to give your heart to
ਸੱਚੀ ਉਸ ਗੱਭਰੂ ਦੀ ਲਾਈਫ਼ ਬਣ ਜਾਊ ਨੀ ਤੂੰ ਦਿਲ ਜਿਸ ਗੱਭਰੂ ਨਾਲ ਲਾਵੇਂਗੀ
sachchI usa gabbharU dI lAIpha਼ baNa jAU nI tUM dila jisa gabbharU nAla lAveMgI
Truly, that [Gabru]’s life will be made, [Ni] whichever [Gabru] you choose to give your heart to
ਲਾਵੇਂਗੀ ਲਾਵੇਂਗੀ
lAveMgI lAveMgI
You will give, you will give
ਦਿਲ ਜਿਸ ਗੱਭਰੂ ਨਾਲ
dila jisa gabbharU nAla
Whichever [Gabru] you give your heart to

Share

More by Akhil

View all songs →