Teri Khaamiyan
by Akhil
ਕੁਛ ਤੋ ਮੁਝ ਮੇਂ ਕਮੀ ਥੀ
kuCha to mujha meM kamI thI
Perhaps there was some deficiency in me
ਕੁਛ ਥੀ ਤੇਰੀ ਖ਼ਾਮੀਆਂ
kuCha thI terI kha਼AmIAM
And perhaps there were some flaws in you
ਜ਼ਿੰਦਾ ਹੋ ਕੇ ਮਰੇ ਹੈਂ
ja਼iMdA ho ke mare haiM
I am a living corpse now
ਤੇਰੀ ਮਿਹਰਬਾਨੀਆਂ
terI miharabAnIAM
All thanks to your "kindnesses"
ਯੇ ਕਿਆ ਹੂਆ ਯੇ ਕਿਉਂ ਹੂਆ
ye kiA hUA ye kiuM hUA
What has happened, and why did it happen?
ਇਕ ਦੂਸਰੇ ਕੀ ਕਰ ਰਹੇ ਹੈਂ ਹਮ ਕਿਉਂ ਬਦਨਾਮੀਆਂ
ika dUsare kI kara rahe haiM hama kiuM badanAmIAM
Why are we dragging each other’s names through the mud?
ਕੁਛ ਤੋ ਮੁਝ ਮੇਂ ਕਮੀ ਥੀ
kuCha to mujha meM kamI thI
Perhaps there was some deficiency in me
ਕੁਛ ਥੀ ਤੇਰੀ ਖ਼ਾਮੀਆਂ
kuCha thI terI kha਼AmIAM
And perhaps there were some flaws in you
ਵੇ ਮੈਨੂੰ ਤੇਰਾ ਪਿਆਰ ਚਾਹੀਦੈ
ve mainUM terA piAra chAhIdai
O, I only crave your love
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ
rakkha daulatAM terIAM tere kola
Keep your riches and wealth to yourself
ਵੇ ਤੇਰੇ ਬਿਨਾਂ ਕੁਝ ਵੀ ਨਹੀਂ
ve tere binAM kujha vI nahIM
O, without you I have nothing
ਤੇਰੀ ਸੌਂਹ ਸੱਜਣਾ ਵੇ ਮੇਰੇ ਕੋਲ
terI sauMha sajjaNA ve mere kola
I swear by you, [Sajjan: soulmate/beloved], that's all I hold dear
ਕੁਛ ਤੋ ਮੁਝ ਮੇਂ ਕਮੀ ਥੀ
kuCha to mujha meM kamI thI
Perhaps there was some deficiency in me
ਕੁਛ ਥੀ ਤੇਰੀ ਖ਼ਾਮੀਆਂ
kuCha thI terI kha਼AmIAM
And perhaps there were some flaws in you
ਜ਼ਿੰਦਾ ਹੋ ਕੇ ਮਰੇ ਹੈਂ
ja਼iMdA ho ke mare haiM
I am a living corpse now
ਤੇਰੀ ਮਿਹਰਬਾਨੀਆਂ
terI miharabAnIAM
All thanks to your "kindnesses"
ਚੈਨ ਨਾ ਅੰਦਰ ਚੈਨ ਨਾ ਬਾਹਰ ਵੇ
chaina nA aMdara chaina nA bAhara ve
There’s no peace within, nor any peace without
ਜੇ ਤੂੰ ਨਹੀਂ ਆਉਣਾ ਸਾਨੂੰ ਦੇ ਮਾਰ ਵੇ
je tUM nahIM AuNA sAnUM de mAra ve
If you aren't coming back, then just strike me dead
ਸਮਝ ਨਾ ਪਾਇਆ ਮੈਂ ਹਮਸਫ਼ਰ ਮੇਰੇ
samajha nA pAiA maiM hamasapha਼ra mere
I could never truly understand you, my companion
ਕਿੰਨੇ ਤੇਰੇ ਦਿਲ ਨੇ ਕਿੰਨੇ ਤੇਰੇ ਚਿਹਰੇ
kiMne tere dila ne kiMne tere chihare
How many hearts do you have, and how many faces?
ਮਤਲਬੀ ਤੂੰ ਏ ਮਤਲਬੀ ਮੈਂ ਨਾ
matalabI tUM e matalabI maiM nA
You are selfish, but selfish I am not
ਮੇਰੇ ਬਿਨਾਂ ਖ਼ੁਸ਼ ਤੂੰ ਕਦੇ ਵੀ ਨਹੀਂ ਰਹਿਣਾ
mere binAM kha਼usa਼ tUM kade vI nahIM rahiNA
Without me, you will never find true happiness
ਕਿਉਂ ਔਰ ਕਿਸਕੀ ਵਜਹ ਸੇ
kiuM aura kisakI vajaha se
Why, and for whose sake
ਮੇਰੇ ਸਾਥ ਕੀ ਬੇਈਮਾਨੀਆਂ
mere sAtha kI beImAnIAM
Did you practice such deceptions against me?
ਕੁਛ ਤੋ ਮੁਝ ਮੇਂ ਕਮੀ ਥੀ
kuCha to mujha meM kamI thI
Perhaps there was some deficiency in me
ਕੁਛ ਥੀ ਤੇਰੀ ਖ਼ਾਮੀਆਂ
kuCha thI terI kha਼AmIAM
And perhaps there were some flaws in you
ਜ਼ਿੰਦਾ ਹੋ ਕੇ ਮਰੇ ਹੈਂ
ja਼iMdA ho ke mare haiM
I am a living corpse now
ਤੇਰੀ ਮਿਹਰਬਾਨੀਆਂ
terI miharabAnIAM
All thanks to your "kindnesses"
ਵੇ ਚਾਨਣਾਂ ਦੇ ਵਾਲੀ ਜ਼ਿੰਦਗੀ
ve chAnaNAM de vAlI ja਼iMdagI
O, this life that was once filled with light
ਜਾਨੀ ਵੇਚ ਦਈਂ ਨਾ ਜਾ ਕੇ ਹਨੇਰੇ ਕੋਲ
jAnI vecha daIM nA jA ke hanere kola
[Jaani: self-reference to the song's lyricist], don’t go and sell it off to the darkness
ਵੇ ਚਾਨਣਾਂ ਦੇ ਵਾਲੀ ਜ਼ਿੰਦਗੀ
ve chAnaNAM de vAlI ja਼iMdagI
O, this life that was once filled with light
ਜਾਨੀ ਵੇਚ ਦਈਂ ਨਾ ਜਾ ਕੇ ਹਨੇਰੇ ਕੋਲ
jAnI vecha daIM nA jA ke hanere kola
[Jaani: self-reference to the song's lyricist], don’t go and sell it off to the darkness
ਵੇ ਮੈਨੂੰ ਤੇਰਾ ਪਿਆਰ ਚਾਹੀਦੈ
ve mainUM terA piAra chAhIdai
O, I only crave your love
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ
rakkha daulatAM terIAM tere kola
Keep your riches and wealth to yourself