Zindagi
by Akhil
ਮੁਹੱਬਤ ਤੈਨੂੰ ਵੀ ਮੇਰੇ ਨਾਲ ਉਨੀ ਏ
muhabbata tainUM vI mere nAla unI e
Your love for me is just as profound
ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ
chirAM toM jiMnI maiM tere nAla karadA hAM
As the love I've harbored for you all these years
ਜਾਨ ਤੂੰ ਹੱਸ ਕੇ ਨੀ ਵਾਰਤੀ ਮੇਰੇ ਤੋਂ
jAna tUM hassa ke nI vAratI mere toM
You've smilingly sacrificed your very life for me
ਹੱਦੋਂ ਵੱਧ ਮੈਂ ਵੀ ਤਾਂ ਤੇਰੇ ‘ਤੇ ਮਰਦਾ ਹਾਂ
haddoM vaddha maiM vI tAM tere ‘te maradA hAM
And I too adore you beyond all limits
ਦੋਹਾਂ ਦੇ ਇੱਕੋ ਜਿਹੇ ਨੇ ਹਾਲ
dohAM de ikko jihe ne hAla
Both of us share the exact same state of heart
ਦੋਹਾਂ ਦੇ ਇੱਕੋ ਜਿਹੇ ਨੇ ਹਾਲ
dohAM de ikko jihe ne hAla
Both of us share the exact same state of heart
ਮੈਨੂੰ ਜ਼ਿੰਦਗੀ ਦਾ ਪਤਾ ਨਹੀਂਓਂ ਚੱਲਦਾ
mainUM ja਼iMdagI dA patA nahIMoM challadA
I’ve lost all track of how my life is passing by
ਕਿੰਝ ਲੰਘਦੀ ਪਈ ਐ ਤੇਰੇ ਨਾਲ
kiMjha laMghadI paI ai tere nAla
In this beautiful journey spent by your side

ਹੋ... ਹੋ...
ho... ho...
Ho... ho...
ਲੱਗਦਾ ਏ ਚੰਗਾ ਮੈਨੂੰ ਮੇਰਾ ਨਸੀਬ ਏ
laggadA e chaMgA mainUM merA nasIba e
I feel truly blessed by my own destiny
ਖ਼ਵਾਬਾਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ
kha਼vAbAM dI rANI mere dila de karIba e
The queen of my dreams stays so close to my heart
ਪਿਆਰ ਜਦੋਂ ਨਾਲ ਹੋਵੇ ਸਮਾਂ ਰੁਕ ਜਾਂਦਾ ਏ
piAra jadoM nAla hove samAM ruka jAMdA e
When love is by your side, time itself stands still
ਸੱਜਣਾ ਵੇ ਦੂਰੀਆਂ ਦਾ ਖ਼ਿਆਲ ਮੁੱਕ ਜਾਂਦਾ ਏ
sajjaNA ve dUrIAM dA kha਼iAla mukka jAMdA e
O [Sajjan: soulmate/beloved], the very thought of distance fades away
ਖ਼ਿਆਲ ਮੁੱਕ ਜਾਂਦਾ ਏ
kha਼iAla mukka jAMdA e
The thought of distance fades away
ਮੇਰਾ ਪਲ ਪਲ ਬਣਿਆ ਕਮਾਲ
merA pala pala baNiA kamAla
Every single moment of mine has become extraordinary
ਮੇਰਾ ਪਲ ਪਲ ਬਣਿਆ ਕਮਾਲ
merA pala pala baNiA kamAla
Every single moment of mine has become extraordinary
ਮੈਨੂੰ ਜ਼ਿੰਦਗੀ ਦਾ ਪਤਾ ਨਹੀਂਓਂ ਚੱਲਦਾ
mainUM ja਼iMdagI dA patA nahIMoM challadA
I’ve lost all track of how my life is passing by
ਕਿੰਝ ਲੰਘਦੀ ਪਈ ਐ ਤੇਰੇ ਨਾਲ
kiMjha laMghadI paI ai tere nAla
In this beautiful journey spent by your side
ਮੈਨੂੰ ਜ਼ਿੰਦਗੀ ਦਾ ਪਤਾ ਨਹੀਂਓਂ ਚੱਲਦਾ
mainUM ja਼iMdagI dA patA nahIMoM challadA
I’ve lost all track of how my life is passing by
ਕਿੰਝ ਲੰਘਦੀ ਪਈ ਐ ਤੇਰੇ ਨਾਲ
kiMjha laMghadI paI ai tere nAla
In this beautiful journey spent by your side
ਹੋ... ਹੋ...
ho... ho...
Ho... ho...
ਮੇਰੇ ‘ਤੇ ਹੱਕ ਤੇਰਾ ਮੇਰੇ ਤੋਂ ਜ਼ਿਆਦਾ ਏ
mere ‘te hakka terA mere toM ja਼iAdA e
Your right over me is greater than my own
ਖ਼ੁਸ਼ੀਆਂ ਦਵਾਂਗਾ ਤੈਨੂੰ ਤੇਰੇ ਨਾਲ ਵਾਅਦਾ ਏ
kha਼usa਼IAM davAMgA tainUM tere nAla vAadA e
I promise to give you nothing but happiness
ਤੂੰ ਹੀ ਸੀ ਤੂੰ ਹੀ ਏਂ ਤੂੰ ਹੀ ਰਹੇਂਗੀ
tUM hI sI tUM hI eM tUM hI raheMgI
It was always you, it is you, and it shall always be you
ਫ਼ਰਕ ਨਹੀਂ ਪੈਂਦਾ ਕਮਲੀ ਦੁਨੀਆ ਕਹੇਗੀ
pha਼raka nahIM paiMdA kamalI dunIA kahegI
It doesn't matter what this [Kamli: crazy/foolish] world says
ਦੁਨੀਆ ਕਹੇਗੀ
dunIA kahegI
What the world says
ਦਿਲ ਕੱਲੇ ਦਾ ਰੱਖਿਆ ਸੰਭਾਲ
dila kalle dA rakkhiA saMbhAla
You've carefully guarded the heart of this lonely one