Salsa
by Akki Singhft Bohemia, Urban Singh, Preet Zayne
ਬੋਹੀਮੀਆ
bohImIA
Bohemia
ਅ
a
Ah
ਯੇ
ye
Yeah
ਅਕਸ਼ੈ
akasa਼ai
Akshay
ਲੈਟਸ ਗੋ
laiTasa go
Let’s go
ਕੋਈ ਅੰਬਰਾਂ ਤੋਂ ਪਰੀ ਥੱਲੇ ਆਈ ਹੋਈ ਐ
koI aMbarAM toM parI thalle AI hoI ai
ਫ਼ਾਇਰ ਦਿਲਾਂ ‘ਤੇ ਜਿਹਨੇ ਲਾਈ ਹੋਈ ਐ
pha਼Aira dilAM ‘te jihane lAI hoI ai
It seems a fairy has descended from the heavens
ਉੱਪਰ ਵਾਲੇ ਨੇ ਵੀ ਕੈਸੀ ਚੀਜ਼ ਹੈ ਬਣਾਈ
uppara vAle ne vI kaisI chIja਼ hai baNAI
She's the one who set hearts ablaze
ਜਿਹਨੇ ਹਰ ਪਾਸੇ ਪਾਈ ਤਬਾਹੀ ਹੋਈ ਐ
jihane hara pAse pAI tabAhI hoI ai
Even the Almighty has created such a masterpiece
ਤੇਰੀ ਇਕੱਲੀ ਇਕੱਲੀ ਕੁੜੀਏ ਅਦਾ ਨੀ
terI ikallI ikallI ku.DIe adA nI
One who has caused a frenzy everywhere she goes
ਜਿਹਦੇ ਉੱਤੇ ਮੁੰਡਾ ਹੈ ਫ਼ਿਦਾ ਨੀ
jihade utte muMDA hai pha਼idA nI
Every single one of your gestures, [Kudiye: girl/maiden] [Ni: a gender-specific vocative used to address a woman directly]
45 ਡਿਗਰੀ ਤੋਂ ਵੱਧ ਮੈਨੂੰ ਹੌਟ ਲੱਗੇ
45 DigarI toM vaddha mainUM hauTa lagge
Has this boy completely captivated
ਤੈਨੂੰ ਦੇਖ ਕੇ ਸਵੈਟ ਹੀ ਹੋ ਗਿਆ ਹੋ ਗਿਆ
tainUM dekha ke savaiTa hI ho giA ho giA
You feel hotter to me than 45 degrees
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
Just looking at you, I’ve broken into a sweat
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
While saying "No, no, no," it finally happened, it happened
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
Your salsa step has swept me away, it happened

[?] ਸਪੇਨੀ ਸ਼ਬਦ ਸਪਸ਼ਟ ਨਹੀਂ
[?] sapenI sa਼bada sapasa਼Ta nahIM

[Spanish phrases unclear]
ਤੇਰਾ ਲੱਕ ਕੁੜੇ ਲੱਗਦਾ ਸਲਿਮ ਟ੍ਰਿਮ ਨੀ
terA lakka ku.De laggadA salima Trima nI
[Spanish phrases unclear]
ਦੱਸ ਕਿੱਥੇ ਕਰਦੀ ਤੂੰ ਜਿਮ ਸ਼ਿਮ ਨੀ
dassa kitthe karadI tUM jima sa਼ima nI
[Spanish phrases unclear]
ਫ਼ੇਸ ਤੇਰਾ ਕਿੰਨਾ ਕਰੇ ਸ਼ਾਇਨ ਵੱਲੀਏ
pha਼esa terA kiMnA kare sa਼Aina vallIe
[Spanish phrases unclear]
ਸਨ ਦੀ ਵੀ ਲਾਈਟ ਲੱਗੇ ਡਿਮ ਡਿਮ ਨੀ
sana dI vI lAITa lagge Dima Dima nI
ਤੇਰਾ ਨੱਚਣ ਦਾ ਬਿੱਲੋ ਜੋ ਫ਼ਲੋਅ ਨੀ
terA nachchaNa dA billo jo pha਼loa nI
Your waist, [Kude: girl/maiden], looks so slim and trim
ਗੱਭਰੂ ਦਾ ਬੀਪੀ ਕਰੇ ਲੋਅ ਨੀ
gabbharU dA bIpI kare loa nI
Tell me, which gym do you frequent?
ਜਿੱਦਣ ਦਾ ਹੱਸਦਾ ਮੈਂ ਦੇਖਿਆ ਤੈਨੂੰ
jiddaNa dA hassadA maiM dekhiA tainUM
How brightly your face shines, my beautiful girl
ਹਾਏ ਉਦੋਂ ਦਾ ਪਿਆਰ ਮੈਨੂੰ ਹੋ ਗਿਆ ਹੋ ਗਿਆ
hAe udoM dA piAra mainUM ho giA ho giA
Even the sunlight seems dim in comparison
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
The flow of your dance, [Billo: a term of endearment for a beautiful girl, often implying light/hazel eyes] [Ni: vocative address]
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
Makes this [Gabru: a young, fit, and strong Punjabi man] feel his blood pressure drop
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
Since the day I saw you smile
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
Oh, since then, I’ve fallen deeply in love
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
While saying "No, no, no," it finally happened, it happened
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
Your salsa step has swept me away, it happened
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
While saying "No, no, no," it finally happened, it happened
ਬੋਹੀਮੀਆ
bohImIA
Your salsa step has swept me away, it happened
ਸੋਹਣੀ ਕੋਲ ਹੋ ਕੇ ਨੱਚੇ ਫਿਰ ਵੀ ਦੂਰ ਲੱਗੇ
sohaNI kola ho ke nachche phira vI dUra lagge
While saying "No, no, no," it finally happened, it happened
ਸੋਹਣੀ ਬ੍ਰਾਈਟ ਸਨਲਾਈਟ ਜਿਵੇਂ ਨੂਰ ਲੱਗੇ
sohaNI brAITa sanalAITa jiveM nUra lagge
Your salsa step has swept me away, it happened
ਅਸੀਂ ਨਾ ਨਾ ਕਰਦੇ ਵੀ ਪਿੱਛੇ ਨਹੀਂਓਂ ਹੱਟੇ
asIM nA nA karade vI pichChe nahIMoM haTTe
While saying "No, no, no," it finally happened, it happened
ਤੂੰ ਨਾ ਨਾ ਕਰਦੇ ਵੀ ਹੂਰ ਲੱਗੇ
tUM nA nA karade vI hUra lagge
Your salsa step has swept me away, it happened
ਸਾਰੇ ਫੋਲੋ ਬੈਕ ਮੰਗਣ ਫ਼ਾਈਟ ਕਰਨ ਸਾਰੇ
sAre pholo baika maMgaNa pha਼AITa karana sAre
ਤੇਰੀ ਰੀਲ ਸਾਰੇ ਦੇਖਣ ਲਾਈਕ ਕਰਨ ਸਾਰੇ
terI rIla sAre dekhaNa lAIka karana sAre
[Bohemia: Self-reference to the song's featured rap artist]
ਔਨਲਾਈਨ ਤਾਰੀਫ਼ ਹੁੰਦੀ ਰੋਜ਼ ਤੇਰੀ
aunalAIna tArIpha਼ huMdI roja਼ terI
Beautiful, you dance close yet you feel so far
ਵਾਇਰਲ ਹੁੰਦੀ ਸੋਹਣੀ ਹਰ ਇੱਕ ਪੋਸਟ ਤੇਰੀ
vAirala huMdI sohaNI hara ikka posaTa terI
Beautiful, like bright sunlight, you seem like a divine radiance
ਸੋਣ ਨਾ ਦੇਣ ਤੈਨੂੰ ਤੰਗ ਕਰਨ ਮੁੰਡੇ
soNa nA deNa tainUM taMga karana muMDe
Even while saying "no," I didn't step back
ਜਦੋਂ ਸਾਰੀ ਰਾਤ ਡੀਐਮ ਕਰਨ ਮੁੰਡੇ
jadoM sArI rAta DIaima karana muMDe
Even while saying "no," you look like a [Hoor: a celestial beauty/nymph]
ਪਰ ਉਹਨਾਂ ਮੁੰਡਿਆਂ ਦਾ ਬੁਰਾ ਨਾ ਮਨਾਈਂ
para uhanAM muMDiAM dA burA nA manAIM
Everyone begs for a follow-back, they all fight over you
ਉਹ ਦਿਲ ਦੇ ਬੈਠੇ ਪਸੰਦ ਕਰਨ ਮੁੰਡੇ ਤੈਨੂੰ
uha dila de baiThe pasaMda karana muMDe tainUM
Everyone watches your reels, they all hit like
ਅੱਖੀਆਂ ਇਹ ਅੱਖੀਆਂ ਕਦੇ ਨਾ ਅੱਕੀਆਂ
akkhIAM iha akkhIAM kade nA akkIAM
You receive praises online every single day
ਤੈਨੂੰ ਜਿੰਨੀ ਵਾਰੀ ਦੇਖਾਂ ਤਾਂ ਵੀ ਨਹੀਂਓਂ ਰੱਜੀਆਂ
tainUM jiMnI vArI dekhAM tAM vI nahIMoM rajjIAM
Every single post of yours, beautiful, goes viral
ਲੱਖ ਭਾਵੇਂ ਨਾਰਾਂ ਅੱਗੋਂ ਲੰਘ ਜਾਂਦੀਆਂ
lakkha bhAveM nArAM aggoM laMgha jAMdIAM
Boys won't let you sleep, they keep bothering you
ਪਰ ਸੱਚ ਦੱਸਾਂ ਕਦੇ ਨਜ਼ਰਾਂ ਨਾ ਚੱਕੀਆਂ
para sachcha dassAM kade naja਼rAM nA chakkIAM
When boys slide into your DMs all night long
ਬੈਠਾ ਦਿਲ ਵਿਚ ਫ਼ੀਲਿੰਗਾਂ ਲੁਕੋ ਨੀ
baiThA dila vicha pha਼IliMgAM luko nI
But don't think badly of those boys
ਪਰ ਤੈਨੂੰ ਕੁੜੀਏ ਕਰਦਾ ਨਾ ਸ਼ੋਅ ਨੀ
para tainUM ku.DIe karadA nA sa਼oa nI
They’ve lost their hearts to you; those boys simply admire you
ਫੋਟੋ ਤੇਰੀ ਸਿਰਹਾਣੇ ਥੱਲੇ ਰੱਖ ਕੇ
phoTo terI sirahANe thalle rakkha ke
ਤੇਰਾ ਨਾਮ ਜਿਹੜਾ ਰੱਟ ਕੇ ਮੈਂ ਕੱਲ੍ਹ ਸੋ ਗਿਆ
terA nAma jiha.DA raTTa ke maiM kallha so giA
These eyes, these eyes never grow tired
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
No matter how many times I see you, I’m never satisfied
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
Thousands of women may pass before me
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
But to tell the truth, I never even lift my gaze to look
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
I sit with feelings hidden deep in my heart
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
But [Kudiye: girl/maiden] [Ni: vocative address], I don’t show them to you
ਤੇਰਾ ਸਾਲਸਾ ਸਟੈਪ ਮੈਨੂੰ ਹੋ ਗਿਆ ਹੋ ਗਿਆ
terA sAlasA saTaipa mainUM ho giA ho giA
Keeping your photo tucked under my pillow
ਨਾ ਨਾ ਨਾ ਕਰਦੇ ਨੀ ਹੋ ਗਿਆ ਹੋ ਗਿਆ
nA nA nA karade nI ho giA ho giA
Chanting your name, I finally fell asleep yesterday