Won't leave em

by Aman Aulakhft Jasmeen Akhtar

ਹਵਾ ਤੇਰੇ ਵੈਰੀਆਂ ਦੀ ਬਾਹਲੀ ਹੋਈ ਫਿਰੇ ਟੈਟ
havA tere vairIAM dI bAhalI hoI phire TaiTa
The winds of your enemies are blowing quite heavy and tense
ਉੱਡਦੇ ਫਿਰਦੇ ਜਣੇ ਬਾਹਲੇ ਬਣਦੇ ਆ ਕੈਂਟ
uDDade phirade jaNe bAhale baNade A kaiMTa
These nobodies are flying high, acting all tough and grand
ਉੱਡਦੇ ਫਿਰਦੇ ਜਣੇ ਬਾਹਲੇ ਬਣਦੇ ਆ ਕੈਂਟ
uDDade phirade jaNe bAhale baNade A kaiMTa
These nobodies are flying high, acting all tough and grand
ਲੈ ਕੇ ਅਸਲਾ ਫਿਰਨ ਤੈਨੂੰ ਲੱਭਦੇ ਆ ਮੈਂ ਮੰਗਾਂ ਤੇਰੀ ਖ਼ੈਰ ਸੋਹਣਿਆਂ
lai ke asalA phirana tainUM labbhade A maiM maMgAM terI kha਼aira sohaNiAM
They are roaming with weapons, searching for you, while I pray for your safety, my darling
ਵੈਲੀ ਵੱਜਦੇ ਪੁਰਾਣੇ ਨੇ ਉਹ ਸਿਰੇ ਦੇ
vailI vajjade purANe ne uha sire de
Those are old-school outlaws, dangerous to the core
ਹੋ ਜਿੱਥੇ ਤੇਰਾ ਵੈਰ ਸੋਹਣਿਆਂ
ho jitthe terA vaira sohaNiAM
Right there where you have your feud, my darling

ਇਕੱਠੇ ਕਰਕੇ ਲੰਗਾੜੇ ਫ਼ਤਿਹ ਹੁੰਦੇ ਨੀ ਮੈਦਾਨ
ikaTThe karake laMgA.De pha਼tiha huMde nI maidAna
By gathering a pack of scraps, one doesn't conquer the battlefield
ਨਾਲੇ ਅਸਲੇ ਦੇ ਹਿੱਕਾਂ 'ਚ ਵੀ ਚਾਹੀਦੀ ਐ ਜਾਨ
nAle asale de hikkAM 'cha vI chAhIdI ai jAna
Along with the steel of weapons, you need courage in your chest
ਨਾਲੇ ਅਸਲੇ ਦੇ ਹਿੱਕਾਂ 'ਚ ਵੀ ਚਾਹੀਦੀ ਐ ਜਾਨ
nAle asale de hikkAM 'cha vI chAhIdI ai jAna
Along with the steel of weapons, you need courage in your chest
ਖਹਿੜਾ ਪਹਿਲਾਂ ਸੀ ਛੁਡਾ ਕੇ ਕੱਢ ਹਾੜੇ ਨੀ
khahi.DA pahilAM sI ChuDA ke kaDDha hA.De nI
Earlier they were begging for mercy just to get away from me
ਮੂਹਰੇ ਘੇਰਾ ਆਉਣ ਦੇ ਕੁੜੇ
mUhare gherA AuNa de ku.De
Just let them surround me, [Kudi: girl/maiden] [Ni: a gender-specific vocative]
ਦਿਨੇ ਛੱਡੂਗਾ ਦਿਖਾ ਕੇ ਨੀ ਮੈਂ ਤਾਰੇ
dine ChaDDUgA dikhA ke nI maiM tAre
I'll make them see stars in broad daylight, [Nee: vocative for a woman]
ਸੁੱਖੇ ਨਹੀਓਂ ਜੱਟ ਛੱਡਦਾ ਲੈਂਦੀ ਟੈਂਸ਼ਨ ਫਿਰੇ ਕਿਉਂ ਮੁਟਿਆਰੇ ਨੀ
sukkhe nahIoM jaTTa ChaDDadA laiMdI TaiMsa਼na phire kiuM muTiAre nI
[Jatt: a member of the land-owning agricultural community known for pride and lifestyle] won't let them off easy; why do you stay so tense, [Mutiyare: young maiden]?
ਮੂਹਰੇ ਘੇਰਾ ਆਉਣ ਦੇ ਕੁੜੇ
mUhare gherA AuNa de ku.De
Just let them surround me, [Kudiye: girl/maiden]
ਹੋ ਤੇਰੀ ਫ਼ਿਕਰ ਰਹਿੰਦੀ ਐ ਤੇਰੀ ਜਾਨ ਨੂੰ ਵੇ ਜਣੇ ਟੈਮ ਲੈਣ ਨਾ ਚੱਕ
ho terI pha਼ikara rahiMdI ai terI jAna nUM ve jaNe Taima laiNa nA chakka
Your life (beloved) remains worried for you, lest they find an opening to strike
ਤੇਰਾ ਨਿਕਲੀ ਨਾ ਕੱਲ੍ਹਾ
terA nikalI nA kallhA
Don't go out all alone
ਟੈਮ ਲੈਣ ਨਾ ਚੱਕ ਤੇਰਾ ਨਿਕਲੀ ਨਾ ਕੱਲ੍ਹਾ
Taima laiNa nA chakka terA nikalI nA kallhA
Lest they find an opening to strike, don't go out all alone
ਆਏ ਜੇਲ੍ਹ 'ਚੋਂ ਕਰਾ ਕੇ ਬੇਲ ਲੱਗਦਾ
Ae jelha 'choM karA ke bela laggadA
It seems they’ve just returned after securing bail from jail
ਦੱਬਣ ਤੇਰੀ ਪੈੜ ਸੋਹਣਿਆਂ
dabbaNa terI pai.Da sohaNiAM
They are shadowing your every step, my darling
ਵੈਲੀ ਵੱਜਦੇ ਪੁਰਾਣੇ ਨੇ ਉਹ ਸਿਰੇ ਦੇ
vailI vajjade purANe ne uha sire de
Those are old-school outlaws, dangerous to the core
ਹੋ ਜਿੱਥੇ ਤੇਰਾ ਵੈਰ ਸੋਹਣਿਆਂ
ho jitthe terA vaira sohaNiAM
Right there where you have your feud, my darling
ਵੈਲੀ ਵੱਜਦੇ ਪੁਰਾਣੇ ਨੇ ਉਹ ਸਿਰੇ ਦੇ
vailI vajjade purANe ne uha sire de
Those are old-school outlaws, dangerous to the core
ਹੋ ਜਿੱਥੇ ਤੇਰਾ ਵੈਰ ਸੋਹਣਿਆਂ
ho jitthe terA vaira sohaNiAM
Right there where you have your feud, my darling
ਉਹ ਸਦਾ ਮਾਰੀਏ ਨੀ ਮਾਰਾਂ ਸਾਡਾ ਡਾਕੂਆਂ ਦਾ ਲਾਣਾ
uha sadA mArIe nI mArAM sADA DAkUAM dA lANA
We never strike a blow in vain, for our lineage is of outlaws
ਦਿੱਤਾ ਖੰਘਣ ਕੋਈ ਨਾ ਦਾਦਾ ਵੈਲੀ ਸੀ ਪੁਰਾਣਾ
dittA khaMghaNa koI nA dAdA vailI sI purANA
My grandfather was a legendary outlaw who never let anyone breathe a word against us
ਦਿੱਤਾ ਖੰਘਣ ਕੋਈ ਨਾ ਦਾਦਾ ਵੈਲੀ ਸੀ ਪੁਰਾਣਾ
dittA khaMghaNa koI nA dAdA vailI sI purANA
My grandfather was a legendary outlaw who never let anyone breathe a word against us
ਹੁਣ ਕੱਢਦਾ ਐ ਜੱਟ ਚੰਗਿਆੜੇ ਨੀ
huNa kaDDhadA ai jaTTa chaMgiA.De nI
Now this [Jatt: land-owning agriculturalist] is making sparks fly, [Ni: vocative]
ਮੂਹਰੇ ਘੇਰਾ ਆਉਣ ਦੇ ਕੁੜੇ
mUhare gherA AuNa de ku.De
Just let them surround me, [Kudiye: girl/maiden]
ਦਿਨੇ ਛੱਡੂਗਾ ਦਿਖਾ ਕੇ ਨੀ ਮੈਂ ਤਾਰੇ
dine ChaDDUgA dikhA ke nI maiM tAre
I'll make them see stars in broad daylight, [Nee: vocative]
ਸੁੱਖੇ ਨਹੀਓਂ ਜੱਟ ਛੱਡਦਾ ਲੈਂਦੀ ਟੈਂਸ਼ਨ ਫਿਰੇ ਕਿਉਂ ਮੁਟਿਆਰੇ ਨੀ
sukkhe nahIoM jaTTa ChaDDadA laiMdI TaiMsa਼na phire kiuM muTiAre nI
[Jatt: land-owning agriculturalist] won't let them off easy; why do you stay so tense, [Mutiyare: young maiden]?
ਮੂਹਰੇ ਘੇਰਾ ਆਉਣ ਦੇ ਕੁੜੇ
mUhare gherA AuNa de ku.De
Just let them surround me, [Kudiye: girl/maiden]
ਹੋ ਗੰਨ ਰਸ਼ੀਆ ਦੀ ਇੱਕ ਵੇ ਤੂੰ ਜੱਟੀ ਨੂੰ ਫੜਾ ਦੇ ਪਾਸਾ ਕਰਕੇ ਤੂੰ ਇੱਕ ਸਾਰੇ ਵੈਰ ਜੇ ਮੁਕਾ ਦੇ
ho gaMna rasa਼IA dI ikka ve tUM jaTTI nUM pha.DA de pAsA karake tUM ikka sAre vaira je mukA de
Hand over one of those Russian guns to this [Jattiye: Female of the Jatt community]
ਪਾਸਾ ਕਰਕੇ ਤੂੰ ਇੱਕ ਸਾਰੇ ਵੈਰ ਜੇ ਮੁਕਾ ਦੇ
pAsA karake tUM ikka sAre vaira je mukA de
Step aside for a moment and let me end all these feuds for good
ਨਾਲ ਖੜ੍ਹ ਕੇ ਕੱਢੂਗੀ ਤੇਰੇ ਦੇਖ ਲਈ ਜੱਟੀ ਵੀ ਫ਼ੈਰ ਸੋਹਣਿਆਂ
nAla kha.Dha ke kaDDhUgI tere dekha laI jaTTI vI pha਼aira sohaNiAM
Step aside for a moment and let me end all these feuds for good
ਵੈਲੀ ਵੱਜਦੇ ਪੁਰਾਣੇ ਨੇ ਉਹ ਸਿਰੇ ਦੇ
vailI vajjade purANe ne uha sire de
Standing right by your side, watch how this [Jattiye] will fire the shots, my darling
ਹੋ ਜਿੱਥੇ ਤੇਰਾ ਵੈਰ ਸੋਹਣਿਆਂ
ho jitthe terA vaira sohaNiAM
Those are old-school outlaws, dangerous to the core
ਵੈਲੀ ਵੱਜਦੇ ਪੁਰਾਣੇ ਨੇ ਉਹ ਸਿਰੇ ਦੇ
vailI vajjade purANe ne uha sire de
Right there where you have your feud, my darling
ਹੋ ਜਿੱਥੇ ਤੇਰਾ ਵੈਰ ਸੋਹਣਿਆਂ
ho jitthe terA vaira sohaNiAM
Those are old-school outlaws, dangerous to the core
ਕੰਮ ਕਰਕੇ ਦਿਖਾਉਂਦਾ ਕਦੇ ਲਾਉਂਦਾ ਨਾ ਬਹਾਨੇ ਹੱਥ ਕੰਨਾਂ ਨੂੰ ਲਵਾਉਂਦਾ ਲਾਲੀ ਫਿਰਦਾ ਰਕਾਨੇ
kaMma karake dikhAuMdA kade lAuMdA nA bahAne hattha kaMnAM nUM lavAuMdA lAlI phiradA rakAne
Right there where you have your feud, my darling
ਹੱਥ ਕੰਨਾਂ ਨੂੰ ਲਵਾਉਂਦਾ ਲਾਲੀ ਫਿਰਦਾ ਰਕਾਨੇ
hattha kaMnAM nUM lavAuMdA lAlI phiradA rakAne
He proves himself through action, never making excuses
ਪਾਉਂਦਾ ਸੁੱਖਣੇਆਲਾ ਤਾਂ ਨੀ ਖਿਲਾਰੇ ਨੀ
pAuMdA sukkhaNeAlA tAM nI khilAre nI
Lali [Self-reference to the lyricist Lali Singh] is out here making them hold their ears in surrender, [Rakane: term for a smart, beautiful woman]
ਮੂਹਰੇ ਘੇਰਾ ਆਉਣ ਦੇ ਕੁੜੇ
mUhare gherA AuNa de ku.De
Lali is out here making them hold their ears in surrender, [Rakane]
ਦਿਨੇ ਛੱਡੂਗਾ ਦਿਖਾ ਕੇ ਨੀ ਮੈਂ ਤਾਰੇ
dine ChaDDUgA dikhA ke nI maiM tAre
The one from Sukhenewala [Self-reference to the artist's village/origin] doesn't cause a mess for no reason, [Ni: vocative]
ਸੁੱਖੇ ਨਹੀਓਂ ਜੱਟ ਛੱਡਦਾ ਲੈਂਦੀ ਟੈਂਸ਼ਨ ਫਿਰੇ ਕਿਉਂ ਮੁਟਿਆਰੇ ਨੀ
sukkhe nahIoM jaTTa ChaDDadA laiMdI TaiMsa਼na phire kiuM muTiAre nI
Just let them surround me, [Kudiye: girl/maiden]
ਮੂਹਰੇ ਘੇਰਾ ਆਉਣ ਦੇ ਕੁੜੇ
mUhare gherA AuNa de ku.De
I'll make them see stars in broad daylight, [Nee: vocative]
[Jatt: land-owning agriculturalist] won't let them off easy; why do you stay so tense, [Mutiyare: young maiden]?
Just let them surround me, [Kudiye: girl/maiden]

Share

More by Aman Aulakh

View all songs →