Bottlan
by Aman Hayerft Gippy Grewal
ਹੋ ਮੱਤ ਪਹਿਲਾਂ ਹੀ ਕਚਹਿਰੀਆਂ ਨੇ ਮਾਰੀ ਅੱਲ੍ਹੜੇ
ho matta pahilAM hI kachahirIAM ne mArI allha.De
Oh, my mind is already weary from dealing with the courts, [Kudiye: girl/maiden] [Ni: a gender-specific vocative used to address a woman directly]
ਉੱਤੋਂ ਤੂੰ ਵੀ ਅਜੇ ਘੁੰਮਦੀ ਕੁਆਰੀ ਅੱਲ੍ਹੜੇ
uttoM tUM vI aje ghuMmadI kuArI allha.De
On top of that, you are still roaming around single and free, my youth
ਹਿੱਕਾਂ ਮੱਚਦੀਆਂ ਚੜ੍ਹਦਾ ਏ ਦਿਨ ਅੱਤ ਦਾ
hikkAM machchadIAM cha.DhadA e dina atta dA
Envy burns in hearts as the day begins with a storm
ਨੀ ਤੂੰ ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
nI tUM katala karAeMgI koI putta jaTTa dA
Surely, you’ll be the cause of a murder of a [Jatt: a member of the land-owning agricultural community known for pride and lifestyle] son
ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
katala karAeMgI koI putta jaTTa dA
You’ll be the cause of a murder of a [Jatt] son

ਪੁੱਤ ਜੱਟ ਦਾ
putta jaTTa dA
The son of a [Jatt]
ਏਦਾਂ ਛੱਡ ਦੇ ਨੀ ਹੋ ਕੇ ਤੂੰ ਡਾਰ ਘੁੰਮਣਾ
edAM ChaDDa de nI ho ke tUM DAra ghuMmaNA
Stop wandering around like this with your flock of friends
ਕਰ ਵੈਲੀਆਂ ਦੇ ਵੱਲ ਨੂੰ ਰੁਮਾਲ ਚੁੰਮਣਾ
kara vailIAM de valla nUM rumAla chuMmaNA
And stop kissing your handkerchief toward the [Vailly: outlaws/rebellious men known for a violent lifestyle]
ਏਦਾਂ ਛੱਡ ਦੇ ਨੀ ਹੋ ਕੇ ਤੂੰ ਡਾਰ ਘੁੰਮਣਾ
edAM ChaDDa de nI ho ke tUM DAra ghuMmaNA
Stop wandering around like this with your flock of friends
ਕਰ ਵੈਲੀਆਂ ਦੇ ਵੱਲ ਨੂੰ ਰੁਮਾਲ ਚੁੰਮਣਾ
kara vailIAM de valla nUM rumAla chuMmaNA
And stop kissing your handkerchief toward the [Vailly]
ਤੇਰਾ ਹੱਸ ਲੰਘ ਜਾਣਾ ਬਣੂ ਰੌਲਾ ਵੱਟ ਦਾ
terA hassa laMgha jANA baNU raulA vaTTa dA
Your casual laugh as you pass by will turn into a monumental dispute
ਹੱਸ ਲੰਘ ਜਾਣਾ ਬਣੂ ਰੌਲਾ ਵੱਟ ਦਾ
hassa laMgha jANA baNU raulA vaTTa dA
A laugh as you pass by will turn into a monumental dispute
ਨੀ ਤੂੰ ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
nI tUM katala karAeMgI koI putta jaTTa dA
Surely, you’ll be the cause of a murder of a [Jatt] son
ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
katala karAeMgI koI putta jaTTa dA
You’ll be the cause of a murder of a [Jatt] son
ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
katala karAeMgI koI putta jaTTa dA
You’ll be the cause of a murder of a [Jatt] son
ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
katala karAeMgI koI putta jaTTa dA
You’ll be the cause of a murder of a [Jatt] son
ਵੈਰ ਮੇਰੇ ਸਿਰੋਂ ਪੈਣਗੇ ਨੀ ਤੇਰੇ ਵੀਰਾਂ ਦੇ
vaira mere siroM paiNage nI tere vIrAM de
Blood feuds will fall upon my head because of your brothers
ਤੂੰ ਵੀ ਭੁਗਤੀਂ ਨਤੀਜੇ ਫੇਰ ਟੁੱਟੇ ਤੀਰਾਂ ਦੇ
tUM vI bhugatIM natIje phera TuTTe tIrAM de
Then you too shall suffer the consequences of broken arrows

ਮਾਸ ਮਿਰਗਾਂ ਦਾ ਜਿਵੇਂ ਬਾਜ਼ ਪੱਟਦਾ
mAsa miragAM dA jiveM bAja਼ paTTadA
Just like a hawk tears into the flesh of a deer
ਮਿਰਗਾਂ ਦਾ ਜਿਵੇਂ ਬਾਜ਼ ਪੱਟਦਾ
miragAM dA jiveM bAja਼ paTTadA
Like a hawk tears into the flesh of a deer
ਨੀ ਤੂੰ ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
nI tUM katala karAeMgI koI putta jaTTa dA
Surely, you’ll be the cause of a murder of a [Jatt] son
ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
katala karAeMgI koI putta jaTTa dA
You’ll be the cause of a murder of a [Jatt] son
ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
katala karAeMgI koI putta jaTTa dA
You’ll be the cause of a murder of a [Jatt] son
ਕਤਲ ਕਰਾਏਂਗੀ ਕੋਈ ਪੁੱਤ ਜੱਟ ਦਾ
katala karAeMgI koI putta jaTTa dA
You’ll be the cause of a murder of a [Jatt] son
ਪੁੱਤ ਜੱਟ ਦਾ
putta jaTTa dA
The son of a [Jatt]
ਨੀ ਤੂੰ ਸ਼ਹਿਰ ਜਗਰਾਵਾਂ ਉੱਤੇ ਕਹਿਰ ਸੁੱਟਿਆ
nI tUM sa਼hira jagarAvAM utte kahira suTTiA
Girl, you have unleashed a havoc upon the city of Jagraon
ਮੌਜਾਂ ਲੁੱਟਦਾ ਸੀ ਕੌਂਕਿਆਂ 'ਚ ਵੀਤ ਲੁੱਟਿਆ
maujAM luTTadA sI kauMkiAM 'cha vIta luTTiA
[Veet: Self-reference to the song's lyricist Veet Baljit] was enjoying life in Kaonke, but you've plundered his peace
ਨੀ ਤੂੰ ਸ਼ਹਿਰ ਜਗਰਾਵਾਂ ਉੱਤੇ ਕਹਿਰ ਸੁੱਟਿਆ
nI tUM sa਼hira jagarAvAM utte kahira suTTiA
Girl, you have unleashed a havoc upon the city of Jagraon
ਮੌਜਾਂ ਲੁੱਟਦਾ ਸੀ ਕੌਂਕਿਆਂ 'ਚ ਵੀਤ ਲੁੱਟਿਆ
maujAM luTTadA sI kauMkiAM 'cha vIta luTTiA
[Veet] was enjoying life in Kaonke, but you've plundered his peace
ਤੇਰਾ ਪੱਟਿਆ ਐਲ ਬੀ ਬਾਣਾ ਜੇਲ੍ਹ ਕੱਟਦਾ
terA paTTiA aila bI bANA jelha kaTTadA
[LB: Self-reference to the artist/music director] has been conquered by you and is now serving time in jail
ਪੱਟਿਆ ਐਲ ਬੀ ਬਾਣਾ ਜੇਲ੍ਹ ਕੱਟਦਾ
paTTiA aila bI bANA jelha kaTTadA
[LB] has been conquered by you and is now serving time in jail