TROPHY

by Aman Jaluriaft The Kidd

ਸੱਚੋ-ਸੱਚੀ ਦੱਸ ਕਿੰਨੀਆਂ ਨੂੰ ਡਿੱਚ ਕੀਤਾ
sachcho-sachchI dassa kiMnIAM nUM Dichcha kItA
Tell me the honest truth, how many have you ditched?
ਬਾਗ਼ੀ ਚਿਹਰੇ ਉੱਤੇ ਭੋਲਾ ਜਿਹਾ ਨਕਾਬ ਮੁੰਡਿਆ
bAGI chihare utte bholA jihA nakAba muMDiA
Wearing an innocent mask over that rebellious face, boy.
ਥੀਏਟਰ ਜੁਆਇਨ ਕਰ ਟੌਪ ਕਰੇਂਗਾ
thIeTara juAina kara Taupa kareMgA
If you joined the theater, you would surely top the class,
ਤੇਰੀ ਐਕਟਿੰਗ ਸੱਚੀ ਲਾਜਵਾਬ ਮੁੰਡਿਆ
terI aikaTiMga sachchI lAjavAba muMDiA
Your acting is truly beyond compare, boy.
ਤੇਰਾ ਦਿਲ ਕਾਲਾ ਕਾਹਤੋਂ ਇੱਕ ਤੇ ਨਹੀਂ ਖੜ੍ਹਦਾ
terA dila kAlA kAhatoM ikka te nahIM kha.DhadA
Why is your heart so dark, why can't it stay fixated on one?
ਵੇ ਤੂੰ ਜਿਸਮਾਂ ਦੇ ਕਰਨੇ ਸ਼ਿਕਾਰ ਸਿੱਖਦਾ
ve tUM jisamAM de karane sa਼ikAra sikkhadA
Why do you only learn the art of hunting bodies?
ਮੇਰੇ ਜਿਹੀਆਂ ਕਿੰਨੀਆਂ ਦਾ ਦੱਸ ਗੁਨਾਹਗਾਰ ਵੇ
mere jihIAM kiMnIAM dA dassa gunAhagAra ve
Tell me, for how many like me are you the sinner?
ਮੇਰੇ ਜਿਹੀਆਂ ਕਿੰਨੀਆਂ ਦਾ ਦੱਸ ਗੁਨਾਹਗਾਰ ਵੇ
mere jihIAM kiMnIAM dA dassa gunAhagAra ve
Tell me, for how many like me are you the sinner?
ਹਾਂ ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
hAM koI tAM TraijiDI baNadI A muMDiA
Yes, some tragedy is bound to strike you, boy,
ਜਿੰਨਾ ਸੋਹਣਾ ਖੇਡਦਾ ਤੂੰ ਦਿਲਾਂ ਨਾਲ ਵੇ
jiMnA sohaNA kheDadA tUM dilAM nAla ve
Considering how beautifully you play with hearts.
ਚਿੱਟੇ ਦਿਨ ਕਰਦਾ ਨਿਲਾਮ ਕੁੜੀ ਨੂੰ
chiTTe dina karadA nilAma ku.DI nUM
In broad daylight, you auction off a [Kudi: girl/maiden]’s dignity,
ਤੇਰਾ ਕਾਲੀਆਂ ਰਾਤਾਂ ਨੂੰ ਜਾਗਦਾ ਪਿਆਰ ਵੇ
terA kAlIAM rAtAM nUM jAgadA piAra ve
While your "love" only awakens during the dark nights.

ਹੋ ਮੁੱਕਣ ਤੇ ਆ ਗਈ ਕੁੜੀ ਮੁੱਕਣ ਤੇ ਆ ਗਈ ਕੁੜੀ
ho mukkaNa te A gaI ku.DI mukkaNa te A gaI ku.DI
This [Kudi: girl/maiden] is nearing her end, she’s fading away,
ਮੁੱਕਦੀ ਨਾ ਤੇਰੀ ਜਿਸਮਾਂ ਦੀ ਭੁੱਖ ਵੇ
mukkadI nA terI jisamAM dI bhukkha ve
But your hunger for flesh never seems to end.
ਤੈਨੂੰ ਮੇਰੀ ਹੀ ਸਹੇਲੀ ਨਾਲ ਟਿੱਬੇ ਉੱਤੇ ਬੈਠਾ ਦੇਖ
tainUM merI hI sahelI nAla Tibbe utte baiThA dekha
Seeing you sitting upon the [Tibba: a high sand dune typical of the Punjab plains] with my own friend,
ਲੱਗਿਆ ਸੀ ਮੇਰੇ ਹੱਡਾਂ ਚੋਂ ਟੁੱਕ ਵੇ
laggiA sI mere haDDAM choM Tukka ve
I felt a sharp, biting pain right through my bones.
ਪੈੱਗ ਪੀਤੇ ਵਿੱਚ ਬੜਾ ਤੂੰ ਜਤਾਉਣਾ ਹੱਕ ਵੇ
paigga pIte vichcha ba.DA tUM jatAuNA hakka ve
After a few [Pegs: measure of whiskey/liquor], you claim your rights over me,
ਬਿਨਾਂ ਦੱਸੇ ਚਲਾ ਜਾਂਦਾ ਉੱਠਣ ਦੇ ਤੱਕ ਵੇ
binAM dasse chalA jAMdA uTThaNa de takka ve
Then you leave without a word before I even wake.
ਕਰਕੇ ਪਹਾੜਾਂ ਜਿੱਡੇ ਤੂੰ ਕਰਾਰ ਵੇ
karake pahA.DAM jiDDe tUM karAra ve
After making promises as massive as mountains, you retreat,
ਹਾਂ ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
hAM koI tAM TraijiDI baNadI A muMDiA
Yes, some tragedy is bound to strike you, boy,
ਜਿੰਨਾ ਸੋਹਣਾ ਖੇਡਦਾ ਤੂੰ ਦਿਲਾਂ ਨਾਲ ਵੇ
jiMnA sohaNA kheDadA tUM dilAM nAla ve
Considering how beautifully you play with hearts.
ਚਿੱਟੇ ਦਿਨ ਕਰਦਾ ਨਿਲਾਮ ਕੁੜੀ ਨੂੰ
chiTTe dina karadA nilAma ku.DI nUM
In broad daylight, you auction off a [Kudi: girl/maiden]’s dignity,
ਤੇਰਾ ਕਾਲੀਆਂ ਰਾਤਾਂ ਨੂੰ ਜਾਗਦਾ ਪਿਆਰ ਵੇ
terA kAlIAM rAtAM nUM jAgadA piAra ve
While your "love" only awakens during the dark nights.
ਹਾਂ ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
hAM koI tAM TraijiDI baNadI A muMDiA
Yes, some tragedy is bound to strike you, boy,
ਜਿੰਨਾ ਸੋਹਣਾ ਖੇਡਦਾ ਤੂੰ ਦਿਲਾਂ ਨਾਲ ਵੇ
jiMnA sohaNA kheDadA tUM dilAM nAla ve
Considering how beautifully you play with hearts.
ਚਿੱਟੇ ਦਿਨ ਕਰਦਾ ਨਿਲਾਮ ਕੁੜੀ ਨੂੰ
chiTTe dina karadA nilAma ku.DI nUM
In broad daylight, you auction off a [Kudi: girl/maiden]’s dignity,
ਤੇਰਾ ਕਾਲੀਆਂ ਰਾਤਾਂ ਨੂੰ ਜਾਗਦਾ ਪਿਆਰ ਵੇ
terA kAlIAM rAtAM nUM jAgadA piAra ve
While your "love" only awakens during the dark nights.
ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
koI tAM TraijiDI baNadI A muMDiA
Surely, some tragedy is destined for you, boy.
ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
koI tAM TraijiDI baNadI A muMDiA
Surely, some tragedy is destined for you, boy.
ਕਿਹੜੇ ਪਲ ਕਿਹੜੀ ਘੜੀ ਦੱਸ ਕਿੱਥੇ ਨਹੀਂ ਖੜੀ
kiha.De pala kiha.DI gha.DI dassa kitthe nahIM kha.DI
Tell me which moment or which hour I wasn't there for you?
ਵੇ ਤੂੰ ਦੋ ਗੀਤ ਕੱਢ ਅੱਜ ਕੈਂਟ ਬਣਦਾ
ve tUM do gIta kaDDha ajja kaiMTa baNadA
You think you're "cool" just by releasing a couple of songs.
ਮੈਨੂੰ ਸਮਝਦਾ ਫ਼ਨ ਵੇ ਤੂੰ ਮੰਨ ਜਾ ਨਾ ਮੰਨ
mainUM samajhadA pha਼na ve tUM maMna jA nA maMna
You treat me like a game, believe it or not,
ਤੇਰੇ ਕਾਲਰ ਤੇ ਲੱਗਾ ਕਾਲਾ ਵਾਲ ਮੰਨਦਾ
tere kAlara te laggA kAlA vAla maMnadA
The black hair on your collar tells the truth even if you don't.
ਨਿੱਤ ਨਿੱਤ ਨਸ਼ਿਆਂ ਦਾ ਹੋਈ ਜਾਨਾ ਆਦੀ ਵੇ
nitta nitta nasa਼iAM dA hoI jAnA AdI ve
Day by day, you're becoming an addict to your vices,
ਉਨੀ ਵਾਰੀ ਤੋੜੀ ਜਿੰਨੀ ਵਾਰੀ ਸੌਂਹ ਖਾਧੀ ਵੇ
unI vArI to.DI jiMnI vArI sauMha khAdhI ve
You've broken your vows as many times as you've taken them.
ਬੱਸ ਲੁੱਟਦਾ ਫਿਰਦਾ ਏ ਚੰਮ ਦਾ ਬਾਜ਼ਾਰ ਵੇ
bassa luTTadA phiradA e chaMma dA bAja਼Ara ve
You're just out here looting the market of skin and flesh.
ਹਾਂ ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
hAM koI tAM TraijiDI baNadI A muMDiA
Yes, some tragedy is bound to strike you, boy,
ਜਿੰਨਾ ਸੋਹਣਾ ਖੇਡਦਾ ਤੂੰ ਦਿਲਾਂ ਨਾਲ ਵੇ
jiMnA sohaNA kheDadA tUM dilAM nAla ve
Considering how beautifully you play with hearts.
ਚਿੱਟੇ ਦਿਨ ਕਰਦਾ ਨਿਲਾਮ ਕੁੜੀ ਨੂੰ
chiTTe dina karadA nilAma ku.DI nUM
In broad daylight, you auction off a [Kudi: girl/maiden]’s dignity,
ਤੇਰਾ ਕਾਲੀਆਂ ਰਾਤਾਂ ਨੂੰ ਜਾਗਦਾ ਪਿਆਰ ਵੇ
terA kAlIAM rAtAM nUM jAgadA piAra ve
While your "love" only awakens during the dark nights.
ਹਾਂ ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
hAM koI tAM TraijiDI baNadI A muMDiA
Yes, some tragedy is bound to strike you, boy,
ਜਿੰਨਾ ਸੋਹਣਾ ਖੇਡਦਾ ਤੂੰ ਦਿਲਾਂ ਨਾਲ ਵੇ
jiMnA sohaNA kheDadA tUM dilAM nAla ve
Considering how beautifully you play with hearts.
ਚਿੱਟੇ ਦਿਨ ਕਰਦਾ ਨਿਲਾਮ ਕੁੜੀ ਨੂੰ
chiTTe dina karadA nilAma ku.DI nUM
In broad daylight, you auction off a [Kudi: girl/maiden]’s dignity,
ਤੇਰਾ ਕਾਲੀਆਂ ਰਾਤਾਂ ਨੂੰ ਜਾਗਦਾ ਪਿਆਰ ਵੇ
terA kAlIAM rAtAM nUM jAgadA piAra ve
While your "love" only awakens during the dark nights.
ਨਾ ਤੈਨੂੰ ਕੇਅਰ ਨਾ ਪਿਆਰ ਵੇ ਤੂੰ ਜਿਸਮਾਂ ਦਾ ਯਾਰ
nA tainUM keara nA piAra ve tUM jisamAM dA yAra
Neither do you care, nor do you love; you are just a [Yaar: a lover/friend] of the flesh,
ਬੱਸ ਤੈਨੂੰ ਮਤਲਬ ਹੁੰਦਾ ਬੈੱਡ ਤੱਕ ਵੇ
bassa tainUM matalaba huMdA baiDDa takka ve
Your only concern is limited to the bed.
ਤੇਰੇ ਭਾਅ ਦੀ ਤਾਂ ਤੇਰੇ ਬਾਰੇ ਜਾਣਦੀ ਨੀ ਆਮ ਨਾ
tere bhAa dI tAM tere bAre jANadI nI Ama nA
Perhaps she thinks she doesn't know the real you,
ਜਾਣਦੀ ਮੈਂ ਤੈਨੂੰ ਏ ਟੂ ਜ਼ੈੱਡ ਤੱਕ ਵੇ
jANadI maiM tainUM e TU ja਼aiDDa takka ve
But I know you from A to Z, through and through.
ਹੈਬਿਟ ਆ ਤੇਰੀ ਬੱਸ ਯੂਜ਼ ਐਂਡ ਥ੍ਰੋਅ ਵੇ
haibiTa A terI bassa yUja਼ aiMDa throa ve
"Use and throw" has become your habitual style,
ਹੁਣ ਹੋਣਾ ਨਹੀਂ ਕਿਸੇ ਦਾ ਨਾ ਸਕਦੀ ਤੇਰੀ ਹੋ
huNa hoNA nahIM kise dA nA sakadI terI ho
I can't be yours anymore, and I won't belong to anyone else now.
ਜਲੂਰੀਆਂ ਦੇ ਮੁੰਡਿਆ ਤੂੰ ਜਾਣਾ ਹਾਰ ਵੇ
jalUrIAM de muMDiA tUM jANA hAra ve
O boy of [Jaluria: a self-reference to the artist/lyricist's village/surname], you are headed for a fall.
ਹਾਂ ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
hAM koI tAM TraijiDI baNadI A muMDiA
Yes, some tragedy is bound to strike you, boy,
ਜਿੰਨਾ ਸੋਹਣਾ ਖੇਡਦਾ ਤੂੰ ਦਿਲਾਂ ਨਾਲ ਵੇ
jiMnA sohaNA kheDadA tUM dilAM nAla ve
Considering how beautifully you play with hearts.
ਚਿੱਟੇ ਦਿਨ ਕਰਦਾ ਨਿਲਾਮ ਕੁੜੀ ਨੂੰ
chiTTe dina karadA nilAma ku.DI nUM
In broad daylight, you auction off a [Kudi: girl/maiden]’s dignity,
ਤੇਰਾ ਕਾਲੀਆਂ ਰਾਤਾਂ ਨੂੰ ਜਾਗਦਾ ਪਿਆਰ ਵੇ
terA kAlIAM rAtAM nUM jAgadA piAra ve
While your "love" only awakens during the dark nights.
ਹਾਂ ਕੋਈ ਤਾਂ ਟ੍ਰੈਜਿਡੀ ਬਣਦੀ ਆ ਮੁੰਡਿਆ
hAM koI tAM TraijiDI baNadI A muMDiA
Yes, some tragedy is bound to strike you, boy,
ਜਿੰਨਾ ਸੋਹਣਾ ਖੇਡਦਾ ਤੂੰ ਦਿਲਾਂ ਨਾਲ ਵੇ
jiMnA sohaNA kheDadA tUM dilAM nAla ve
Considering how beautifully you play with hearts.
ਚਿੱਟੇ ਦਿਨ ਕਰਦਾ ਨਿਲਾਮ ਕੁੜੀ ਨੂੰ
chiTTe dina karadA nilAma ku.DI nUM
In broad daylight, you auction off a [Kudi: girl/maiden]’s dignity,
ਤੇਰਾ ਕਾਲੀਆਂ ਰਾਤਾਂ ਨੂੰ ਜਾਗਦਾ ਪਿਆਰ ਵੇ
terA kAlIAM rAtAM nUM jAgadA piAra ve
While your "love" only awakens during the dark nights.

Share

More by Aman Jaluria

View all songs →