Daru Wale Bhoot
by Aman Soheenft Jasmeen Akhtar
ਵੀ ਵਿਆਹ ਤੋਂ ਪਹਿਲਾਂ ਬੜੇ ਝੱਲਦਾ ਸੀ ਨਖਰੇ
vI viAha toM pahilAM ba.De jhalladA sI nakhare
Before our wedding, you used to bear all my tantrums
ਦਿਨੋਂ ਦਿਨ ਜੱਟਾ ਤੂੰ ਸਤਾਉਣ ਲੱਗਿਆ
dinoM dina jaTTA tUM satAuNa laggiA
Day by day, [Jatt: a member of the land-owning agricultural community known for pride and lifestyle], you've started pestering me
ਹੱਥਾਂ ਵਾਲੀ ਮਹਿੰਦੀ ਹਾਲੇ ਫਿੱਕੀ ਵੀ ਨਾ ਪਈ
hatthAM vAlI mahiMdI hAle phikkI vI nA paI
The henna on my hands hasn't even faded yet
ਲੇਟ ਨਾਈਟ ਜੱਟਾ ਘਰ ਆਉਣ ਲੱਗਿਆ
leTa nAITa jaTTA ghara AuNa laggiA
And you've started coming home late at night, [Jatt]
ਹੱਥਾਂ ਵਾਲੀ ਮਹਿੰਦੀ ਹਾਲੇ ਫਿੱਕੀ ਵੀ ਨਾ ਪਈ
hatthAM vAlI mahiMdI hAle phikkI vI nA paI
The henna on my hands hasn't even faded yet
ਤੂੰ ਲੇਟ ਨਾਈਟ ਜੱਟਾ ਘਰ ਆਉਣ ਲੱਗਿਆ
tUM leTa nAITa jaTTA ghara AuNa laggiA
You've started coming home late at night, [Jatt]
ਦੇਖਿਆ ਪਿਆਰ ਮੇਰਾ ਦੇਖਿਆ ਨੀ ਗੁੱਸਾ
dekhiA piAra merA dekhiA nI gussA
You've seen my love, but you haven't seen my rage
ਤੂੰ ਦੇਖਿਆ ਪਿਆਰ ਮੇਰਾ ਦੇਖਿਆ ਨੀ ਗੁੱਸਾ
tUM dekhiA piAra merA dekhiA nI gussA
You've seen my love, but you haven't seen my rage
ਲੱਗਦਾ ਟਰੇਲਰ ਦਿਖਾਉਣਾ ਪਊਗਾ
laggadA Tarelara dikhAuNA paUgA
It seems I'll have to show you a trailer of my anger
ਦਾਰੂ ਵਾਲਾ ਭੂਤ ਤੇਰਾ ਕੱਢਣੇ ਲਈ
dArU vAlA bhUta terA kaDDhaNe laI
To exorcise this demon of alcohol from you
ਵੇ ਝਾੜੂ ਵਾਲਾ ਥੌਲਾ ਜੱਟਾ ਪਾਉਣਾ ਪਊਗਾ
ve jhA.DU vAlA thaulA jaTTA pAuNA paUgA
I'll have to perform a [Thoula: a folk healing ritual involving a broom and incantations] on you, [Jatt]
ਦਾਰੂ ਵਾਲਾ ਭੂਤ ਤੇਰਾ ਕੱਢਣੇ ਲਈ
dArU vAlA bhUta terA kaDDhaNe laI
To exorcise this demon of alcohol from you
ਵੇ ਝਾੜੂ ਵਾਲਾ ਥੌਲਾ ਜੱਟਾ ਪਾਉਣਾ ਪਊਗਾ
ve jhA.DU vAlA thaulA jaTTA pAuNA paUgA
I'll have to perform a [Thoula] on you, [Jatt]
1100 ਵੋਲਟ ਵਾਂਗੂ ਮਾਰਦੀ ਏਂ ਛਾਂਟ ਨੀ
1100 volaTa vAMgU mAradI eM ChAMTa nI
You strike with a shock like 1100 volts
ਗੁੱਸੇ ਵਾਲਾ ਹਰ ਵੇਲੇ ਪਾਈ ਰੱਖੇ ਟੌਪ ਨੀ
gusse vAlA hara vele pAI rakkhe Taupa nI
You always keep your anger at the highest peak

ਯਾਰਾਂ ਦਾ ਵੀ ਪੈਂਦਾ ਮਾਣ-ਤਾਣ ਰੱਖਣਾ
yArAM dA vI paiMdA mANa-tANa rakkhaNA
I have to maintain the honor and respect of my [Yaar: close friends/brothers; carries significant cultural weight regarding loyalty]
ਨੀ ਬੋਤਲ ਵੀ ਕੱਢਦੀ ਏ ਹਾੜ੍ਹ ਜੱਟ ਦੇ
nI botala vI kaDDhadI e hA.Dha jaTTa de
The bottle is what quenches the thirst of this [Jatt] in the heat of June
ਏਨੀ ਨਾੜਾਂ ਵਿੱਚ ਖ਼ੂਨ ਦੀ ਨਹੀਂ ਮਾਤਰਾ
enI nA.DAM vichcha kha਼Una dI nahIM mAtarA
There isn't as much blood flowing in my veins
ਜਿੰਨੀ ਦੌੜਦੀ ਐ ਅਲਕੋਹਲ ਜੱਟ ਦੇ
jiMnI dau.DadI ai alakohala jaTTa de
As much as alcohol runs through this [Jatt]
ਏਨੀ ਨਾੜਾਂ ਵਿੱਚ ਖ਼ੂਨ ਦੀ ਨਹੀਂ ਮਾਤਰਾ
enI nA.DAM vichcha kha਼Una dI nahIM mAtarA
There isn't as much blood flowing in my veins
ਨੀ ਜਿੰਨੀ ਦੌੜਦੀ ਐ ਅਲਕੋਹਲ ਜੱਟ ਦੇ
nI jiMnI dau.DadI ai alakohala jaTTa de
As much as alcohol runs through this [Jatt]
ਸਾਰੀ ਘਰਵਾਲਿਆਂ ਦੀ ਲੱਗਣੀ ਆ ਹਾਏ ਵੇ
sArI gharavAliAM dI laggaNI A hAe ve
The curses of all the wives will surely fall upon him
ਜਿਹੜਾ ਟੁੱਟ ਪੈਣਾ ਗਿਆ ਦਾਰੂ ਜੀ ਬਣਾਵੇ
jiha.DA TuTTa paiNA giA dArU jI baNAve
That wretched man who invented this alcohol
ਸਾਰੀ ਘਰਵਾਲਿਆਂ ਦੀ ਲੱਗਣੀ ਆ ਹਾਏ ਵੇ
sArI gharavAliAM dI laggaNI A hAe ve
The one who brewed this liquor
ਜਿਹੜਾ ਟੁੱਟ ਪੈਣਾ ਗਿਆ ਦਾਰੂ ਜੀ ਬਣਾਵੇ
jiha.DA TuTTa paiNA giA dArU jI baNAve
If you come home drunk today, I won't open the gate
ਸ਼ਰਾਬ ਜੀ ਬਣਾਵੇ
sa਼rAba jI baNAve
Then you'll have to set up your camp back at the tube-well farm
ਪੀ ਕੇ ਆਇਆ ਅੱਜ ਗੇਟ ਨਹੀਓਂ ਖੁੱਲਣਾ
pI ke AiA ajja geTa nahIoM khullaNA
To exorcise this demon of alcohol from you
ਫੇਰ ਮੋਟਰ ਤੇ ਡੇਰਾ ਤੈਨੂੰ ਲਾਉਣਾ ਪਊਗਾ
phera moTara te DerA tainUM lAuNA paUgA
I'll have to perform a [Thoula] on you, [Jatt]
ਦਾਰੂ ਵਾਲਾ ਭੂਤ ਤੇਰਾ ਕੱਢਣੇ ਲਈ
dArU vAlA bhUta terA kaDDhaNe laI
To exorcise this demon of alcohol from you
ਵੇ ਝਾੜੂ ਵਾਲਾ ਥੌਲਾ ਜੱਟਾ ਪਾਉਣਾ ਪਊਗਾ
ve jhA.DU vAlA thaulA jaTTA pAuNA paUgA
I'll have to perform a [Thoula] on you, [Jatt]
ਦਾਰੂ ਵਾਲਾ ਭੂਤ ਤੇਰਾ ਕੱਢਣੇ ਲਈ
dArU vAlA bhUta terA kaDDhaNe laI
Liquor has been running in our lineage since the beginning
ਵੇ ਝਾੜੂ ਵਾਲਾ ਥੌਲਾ ਜੱਟਾ ਪਾਉਣਾ ਪਊਗਾ
ve jhA.DU vAlA thaulA jaTTA pAuNA paUgA
I’ve thought about quitting it many times
ਓ ਲਾਹਣ ਵਿੱਚ ਮੁੱਢ ਤੋਂ ਐ ਚੱਲਦੀ ਸ਼ਰਾਬ ਨੀ
o lAhaNa vichcha muDDha toM ai challadI sa਼rAba nI
Liquor has been in the [Sidhu: a prominent Jatt clan name] bloodline since the start
ਸੋਚਿਆ ਮੈਂ ਇਹਨੂੰ ਛੱਡ ਦੇਵਾਂ ਕਈ ਵਾਰ ਨੀ
sochiA maiM ihanUM ChaDDa devAM kaI vAra nI
I’ve thought about quitting it many times
ਸਿੱਧੂਆਂ ਦੇ ਮੁੱਢ ਤੋਂ ਐ ਚੱਲਦੀ ਸ਼ਰਾਬ ਨੀ
siddhUAM de muDDha toM ai challadI sa਼rAba nI
But in the evening, when the cravings start to nag me
ਸੋਚਿਆ ਮੈਂ ਇਹਨੂੰ ਛੱਡ ਦੇਵਾਂ ਕਈ ਵਾਰ ਨੀ
sochiA maiM ihanUM ChaDDa devAM kaI vAra nI
Then I'm forced to head to the liquor vend
ਸ਼ਾਮੀਂ ਜਦੋਂ ਕੀੜੇ ਹਾਏ ਨੀ ਤੰਗ ਕਰਦੇ
sa਼AmIM jadoM kI.De hAe nI taMga karade
There isn't as much blood flowing in my veins
ਫੇਰ ਜਾਣਾ ਪੈਂਦਾ ਦਾਰੂ ਵਾਲੀ ਹੱਟੀ 'ਤੇ
phera jANA paiMdA dArU vAlI haTTI 'te
As much as alcohol runs through this [Jatt]
ਏਨੀ ਨਾੜਾਂ ਵਿੱਚ ਖ਼ੂਨ ਦੀ ਨਹੀਂ ਮਾਤਰਾ
enI nA.DAM vichcha kha਼Una dI nahIM mAtarA
There isn't as much blood flowing in my veins
ਜਿੰਨੀ ਦੌੜਦੀ ਐ ਅਲਕੋਹਲ ਜੱਟ ਦੇ
jiMnI dau.DadI ai alakohala jaTTa de
As much as alcohol runs through this [Jatt]
ਏਨੀ ਨਾੜਾਂ ਵਿੱਚ ਖ਼ੂਨ ਦੀ ਨਹੀਂ ਮਾਤਰਾ
enI nA.DAM vichcha kha਼Una dI nahIM mAtarA
Don't think I'll just fight and leave for my parents' home
ਨੀ ਜਿੰਨੀ ਦੌੜਦੀ ਐ ਅਲਕੋਹਲ ਜੱਟ ਦੇ
nI jiMnI dau.DadI ai alakohala jaTTa de
O resident of Karar, I will straighten you out and make a man of you
ਸੋਚੀਂ ਨਾ ਵੇ ਲੜ-ਲੋੜ ਪੇਕੇ ਤੁਰ ਜਾਊਂਗੀ
sochIM nA ve la.Da-lo.Da peke tura jAUMgI
Don't think I'll just fight and leave for my parents' home
ਕਰਾੜ ਵਾਲਿਆ ਵੇ ਤੈਨੂੰ ਬੰਦਾ ਮੈਂ ਬਣਾਊਂਗੀ
karA.Da vAliA ve tainUM baMdA maiM baNAUMgI
O resident of Karar, I will straighten you out and make a man of you
ਸੋਚੀਂ ਨਾ ਵੇ ਲੜ-ਲੋੜ ਪੇਕੇ ਤੁਰ ਜਾਊਂਗੀ
sochIM nA ve la.Da-lo.Da peke tura jAUMgI
Vicky [Self-reference to the song's lyricist/artist Vicky Dhaliwal], I will make a man of you
ਕਰਾੜ ਵਾਲਿਆ ਵੇ ਤੈਨੂੰ ਬੰਦਾ ਮੈਂ ਬਣਾਊਂ
karA.Da vAliA ve tainUM baMdA maiM baNAUM
I think I'll have to visit the hermitage of a saint
ਵਿੱਕੀ ਬੰਦਾ ਮੈਂ ਬਣਾਊਂਗੀ
vikkI baMdA maiM baNAUMgI
And get a [Taveet: a consecrated amulet or charm] made in your name
ਲੱਗਦਾ ਏ ਜਾ ਕੇ ਮੈਨੂੰ ਡੇਰੇ ਸਾਧ ਦੇ
laggadA e jA ke mainUM Dere sAdha de
To exorcise this demon of alcohol from you
ਤੇਰੇ ਨਾਂ ਦਾ ਵੀ ਤਵੀਤ ਕਰਾਉਣਾ ਪਊਗਾ
tere nAM dA vI tavIta karAuNA paUgA
I'll have to perform a [Thoula] on you, [Jatt]
ਦਾਰੂ ਵਾਲਾ ਭੂਤ ਤੇਰਾ ਕੱਢਣੇ ਲਈ
dArU vAlA bhUta terA kaDDhaNe laI
To exorcise this demon of alcohol from you
ਵੇ ਝਾੜੂ ਵਾਲਾ ਥੌਲਾ ਜੱਟਾ ਪਾਉਣਾ ਪਊਗਾ
ve jhA.DU vAlA thaulA jaTTA pAuNA paUgA
I'll have to perform a [Thoula] on you, [Jatt]
ਦਾਰੂ ਵਾਲਾ ਭੂਤ ਤੇਰਾ ਕੱਢਣੇ ਲਈ
dArU vAlA bhUta terA kaDDhaNe laI
They chant "Ram Ram" in the morning and eat chicken legs in the evening
ਵੇ ਝਾੜੂ ਵਾਲਾ ਥੌਲਾ ਜੱਟਾ ਪਾਉਣਾ ਪਊਗਾ
ve jhA.DU vAlA thaulA jaTTA pAuNA paUgA
With the offering money, these fake saints pour themselves pegs of liquor
ਓ ਸੁਬਾਹ ਰਾਮ ਰਾਮ ਅਤੇ ਸ਼ਾਮੀਂ ਖਾਣ ਲੈੱਗ ਨੀ
o subAha rAma rAma ate sa਼AmIM khANa laigga nI
They chant "Ram Ram" in the morning and eat chicken legs in the evening
ਪੂਜਾ ਵਾਲੇ ਪੈਸਿਆਂ ਨਾਲ ਲਾਉਣ ਬਾਬੇ ਪੈੱਗ ਨੀ
pUjA vAle paisiAM nAla lAuNa bAbe paigga nI
With the offering money, these fake saints pour themselves pegs of liquor
ਸੁਬਾਹ ਰਾਮ ਰਾਮ ਅਤੇ ਸ਼ਾਮੀਂ ਖਾਣ ਲੈੱਗ ਨੀ
subAha rAma rAma ate sa਼AmIM khANa laigga nI
By hiding a sleeping pill in the holy offering
ਪੂਜਾ ਵਾਲੇ ਪੈਸਿਆਂ ਨਾਲ ਲਾਉਣ ਬਾਬੇ ਪੈੱਗ ਨੀ
pUjA vAle paisiAM nAla lAuNa bAbe paigga nI
Then daily, they break open the locks of the safes
ਦੇ ਕੇ ਪ੍ਰਸ਼ਾਦ ਵਿੱਚ ਗੋਲੀ ਨੀਂਦ ਦੀ
de ke prasa਼Ada vichcha golI nIMda dI
There isn't as much blood flowing in my veins
ਫੇਰ ਨਿੱਤ ਤਿਜੌਰੀਆਂ ਦੇ ਲੌਕ ਪੱਟਦੇ
phera nitta tijaurIAM de lauka paTTade