Agla (Kayia Layi)
by Aman Yaarft Bohemia
ਕਈਆਂ ਲਈ ਸਵਾਦ ਆ ਖੁੱਲ੍ਹਾ ਕਈਆਂ ਦੇ ਲਈ ਸੰਗ ਆ
kaIAM laI savAda A khullhA kaIAM de laI saMga A
For some I’m an open delight, for others I’m a source of hesitation
ਕਈਆਂ ਲਈ ਮੈਂ ਮਾੜਾ ਬਹੁਤ ਕਈਆਂ ਦੇ ਲਈ ਚੰਗਾ ਆ
kaIAM laI maiM mA.DA bahuta kaIAM de laI chaMgA A
In some eyes I’m a villain, in others I’m a righteous soul
ਕਈਆਂ ਲਈ ਮੈਂ ਸੋਫੀ ਆਂ ਤੇ ਕਈਆਂ ਲਈ ਸ਼ਰਾਬੀ ਆਂ
kaIAM laI maiM sophI AM te kaIAM laI sa਼rAbI AM
To some I’m a teetotaler, and to others I’m a drunkard
ਕਈਆਂ ਲਈ ਮੈਂ ਸਾਊ ਆਂ ਤੇ ਕਈਆਂ ਲਈ ਜਵਾਬੀ ਆਂ
kaIAM laI maiM sAU AM te kaIAM laI javAbI AM
For some I’m a well-bred gentleman, and for others I’m a sharp-tongued rebel
ਦੁਨੀਆ ਦੇ ਨਾਲ ਤੁੱਕ ਪੈਰ ਨਾ ਕਰੀਂ
dunIA de nAla tukka paira nA karIM
Don’t try to find a rhythm or rhyme with the world
ਚੁੱਪ ਰਹਿ ਕੇ ਕਿਸੇ ਦੇ ਨਾਲ ਨਹੀਂਓਂ ਰਲ਼ਦਾ
chuppa rahi ke kise de nAla nahIMoM rala਼dA
By staying silent, I don’t blend in with just anyone
ਓਵੇਂ ਦਾ ਫਿਰ ਹੋ ਜਾਵਾਂ ਮੈਂ ਬੱਲੀਏ
oveM dA phira ho jAvAM maiM ballIe
I transform and become exactly like them, [Billo: a term of endearment for a beautiful girl, often implying light/hazel eyes]
ਅੱਗਿਓਂ ਵੇ ਜਿਵੇਂ ਅਗਲਾ ਹੈ ਚੱਲਦਾ
aggioM ve jiveM agalA hai challadA
Just as the person standing before me chooses to behave

ਮੇਰੇ ਮਿੱਤਰਾਂ ਦੇ ਸਿਰਾਂ ਉੱਤੇ ਹੱਥ ਵੇ ਰੱਬ ਦਾ
mere mittarAM de sirAM utte hattha ve rabba dA
The hand of God rests upon the heads of [Mitran: this friend and his circle]
ਟੌਹਰ ਡਿੱਠੀ ਮੋਹਰੇ ਜਿਵੇਂ ਅਗਲਾ ਚੱਲਦਾ
Tauhara DiTThI mohare jiveM agalA challadA
Witness my grandeur, shifting as the person before me moves
ਉਹਦਾ ਦਿਨ ਲੰਘਦਾ ਵੇ ਹੱਸਦੇ-ਹੱਸਦੇ
uhadA dina laMghadA ve hassade-hassade
His days pass by in laughter and joy
ਵੇ 12 ਬੋਰ ਜੇ ਕੋਈ ਮਸਲਾ ਕਰਦਾ
ve 12 bora je koI masalA karadA
Even if a [12-bore: a common lethal shotgun used in rural Punjab] creates a conflict
ਨਾਲੇ ਮੇਰੇ ਮੋਹਰੇ ਬੱਕ-ਬੱਕ ਕਰਨਾ ਔਖਾ
nAle mere mohare bakka-bakka karanA aukhA
Besides, it’s hard for anyone to chatter nonsense in front of me
ਵੇ ਮੇਰੇ ਮੋਹਰੇ ਸੀਨ ਸਾਰਾ ਜੰਮਿਆ ਗਲਦਾ
ve mere mohare sIna sArA jaMmiA galadA
The entire scene before me freezes and melts away
ਸਾਰੀ ਰੈਪ ਵਾਰ ਇਹ ਈਜਾਦ ਕੀਤੀ ਮੈਂ
sArI raipa vAra iha IjAda kItI maiM
I am the one who pioneered this entire rap war
ਸਾਰਾ ਅਸਲਾ ਸਪਲਾਈ ਹੋਇਆ ਮੇਰੇ ਘਰ ਦਾ
sArA asalA sapalAI hoiA mere ghara dA
All the ammunition was supplied right from my own home
ਪਰ ਮੁੰਡੇ ਜਿਹੜੇ ਹਾਲੇ ਵੀ ਡਾਊਟ ਕਰਨ ਰੋਹਬ
para muMDe jiha.De hAle vI DAUTa karana rohaba
But the boys who still doubt my regal aura
ਮੈਂ ਗੋਦੀ ਵਿੱਚੋਂ ਕੱਢ ਰੱਖਾਂ ਜੁੱਤੀ ਦੀ ਨੋਕ ਤੇ
maiM godI vichchoM kaDDha rakkhAM juttI dI noka te
I’ve plucked them from my lap and keep them at the tip of my shoes
ਭਾਵੇਂ ਜਿੰਨੀ ਵਾਰੀ ਗੋਲ-ਗੋਲ ਘੁੰਮ ਲਓ
bhAveM jiMnI vArI gola-gola ghuMma lao
No matter how many times you circle around the world
ਨਹੀਂਓਂ ਲੱਭਣਾ ਮੇਰੇ ਜਿਹਾ ਪੂਰੇ ਗਲੋਬ ਤੇ
nahIMoM labbhaNA mere jihA pUre galoba te
You won't find another like me on the entire globe
ਓਵੇਂ ਦਾ ਫਿਰ ਹੋ ਜਾਵਾਂ ਮੈਂ ਬੱਲੀਏ
oveM dA phira ho jAvAM maiM ballIe
I transform and become exactly like them, [Billo: a term of endearment for a beautiful girl, often implying light/hazel eyes]
ਅੱਗਿਓਂ ਵੇ ਜਿਵੇਂ ਅਗਲਾ ਹੈ ਚੱਲਦਾ
aggioM ve jiveM agalA hai challadA
Just as the person standing before me chooses to behave
ਓਵੇਂ ਦਾ ਫਿਰ ਹੋ ਜਾਵਾਂ ਮੈਂ ਬੱਲੀਏ
oveM dA phira ho jAvAM maiM ballIe
I transform and become exactly like them, [Billo: a term of endearment for a beautiful girl, often implying light/hazel eyes]
ਅੱਗਿਓਂ ਵੇ ਜਿਵੇਂ ਅਗਲਾ ਹੈ ਚੱਲਦਾ
aggioM ve jiveM agalA hai challadA
Just as the person standing before me chooses to behave
ਅੱਗਿਓਂ ਵੇ ਜਿਵੇਂ ਅਗਲਾ ਹੈ ਚੱਲਦਾ
aggioM ve jiveM agalA hai challadA
Just as the person standing before me chooses to behave
ਓ ਕਈਆਂ ਲਈ ਮੈਂ ਢਿੱਲੋਂ ਆਂ ਤੇ ਕਈਆਂ ਦੇ ਲਈ ਮੀਨ ਆਂ
o kaIAM laI maiM DhilloM AM te kaIAM de laI mIna AM
To some I am [Dhillon: the artist's clan/surname], and to some I am just mean
ਕਈਆਂ ਦੇ ਲਈ ਗੁੜ ਤੇ ਮੈਂ ਕਈਆਂ ਦੇ ਲਈ ਫ਼ੀਮ ਆਂ
kaIAM de laI gu.Da te maiM kaIAM de laI pha਼Ima AM
To some I am sweet as jaggery, and to others I’m bitter as [Afeem: raw opium]
ਕਈਆਂ ਲਈ ਮੈਂ ਹੱਡ-ਬੀਤੀ ਕਿੱਸਿਆਂ ਦੇ ਵਰਗਾ
kaIAM laI maiM haDDa-bItI kissiAM de varagA
For some I am like a tragic story of lived experiences
ਕਈਆਂ ਦੇ ਲਈ ਗੱਭਰੂ ਤਾਂ ਫ਼ਿਲਮੀ ਜਿਹਾ ਸੀਨ ਆਂ
kaIAM de laI gabbharU tAM pha਼ilamI jihA sIna AM
For some this [Gabbru: a strong, young Punjabi man] is just a cinematic scene
ਕਈ ਕਹਿੰਦੇ ਡਾਊਨ ਟੂ ਅਰਥ ਗੱਭਰੂ
kaI kahiMde DAUna TU aratha gabbharU
Some say this young man is humble and down to earth
ਕਈ ਕਹਿੰਦੇ ਇਹਦੇ 'ਚ ਹੰਕਾਰ ਪਲਦਾ
kaI kahiMde ihade 'cha haMkAra paladA
Others say that within him, a massive ego thrives
ਓਵੇਂ ਦਾ ਫਿਰ ਹੋ ਜਾਵਾਂ ਮੈਂ ਬੱਲੀਏ
oveM dA phira ho jAvAM maiM ballIe
I transform and become exactly like them, [Billo: a term of endearment for a beautiful girl, often implying light/hazel eyes]
ਅੱਗਿਓਂ ਵੇ ਜਿਵੇਂ ਅਗਲਾ ਹੈ ਚੱਲਦਾ
aggioM ve jiveM agalA hai challadA
Just as the person standing before me chooses to behave
ਕਈਆਂ ਦੇ ਮੈਂ ਹਾਲੇ ਵੀ ਸਕੋਪ ਤੇ
kaIAM de maiM hAle vI sakopa te
I am still fixed in the crosshairs of some people's scopes
ਕਈਆਂ ਲਈ ਮੇਰਾ ਰੈਪ ਹਾਲੇ ਵੀ ਹੋਪ ਵੇ
kaIAM laI merA raipa hAle vI hopa ve
For others, my rap remains a beacon of hope
ਕਈਆਂ ਲਈ ਹੁਣ ਰਾਜਾ ਪਹਿਲਾਂ ਵਰਗਾ ਨਹੀਂ ਰਿਹਾ
kaIAM laI huNa rAjA pahilAM varagA nahIM rihA
For some, [Raja: a self-reference to Bohemia, meaning King] isn't the same as before
ਪਰ ਕਈਆਂ ਲਈ ਰਾਜਾ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਡੋਪ ਵੇ
para kaIAM laI rAjA huNa pahilAM toM vI ja਼iAdA Dopa ve
But for others, [Raja: King] is now even more "dope" than ever
ਯਾਰੀ ਪਾਉਂਦੇ ਨਹੀਂ ਕਦੇ ਜੇਬਾਂ ਟੋਲ ਕੇ
yArI pAuMde nahIM kade jebAM Tola ke
We never forge [Yaari: friendship/loyalty] by weighing the depth of pockets
ਪਿੱਛੇ ਹਟਦੇ ਨਹੀਂ ਕਦੇ ਮੂੰਹੋਂ ਦੀ ਬੋਲ ਕੇ
pichChe haTade nahIM kade mUMhoM dI bola ke
We never back down once a word has left our lips
ਜਿੱਥੇ ਦਿਲ ਦੀ ਗੱਲ ਮਿਲਦੀ ਗੱਲ ਵੀਰੇ
jitthe dila dI galla miladI galla vIre
Where the heart finds a connection, brother
ਫਿਰ ਉੱਥੇ ਕਦੇ ਵੀ ਆਪਾਂ ਦਿਮਾਗ ਤੋਂ ਨਹੀਂ ਸੋਚਦੇ
phira utthe kade vI ApAM dimAga toM nahIM sochade
There, we never let the cold calculations of the mind interfere
ਕਈਆਂ ਨਾਲ ਸਟ੍ਰਿਕਟ ਕਈਆਂ ਨਾਲ ਰੱਬਾ ਬ੍ਰੀਫ
kaIAM nAla saTrikaTa kaIAM nAla rabbA brIpha
Strict with some, and with God’s grace, brief with others
ਕਈਆਂ ਨਾਲ ਮੇਰੀ ਯੂਨਿਟੀ ਕਈਆਂ ਨਾਲ ਸੇਮ ਬੀਫ
kaIAM nAla merI yUniTI kaIAM nAla sema bIpha
Unity with some, and the same old "beef" with others
ਕਈਆਂ ਨਾਲ ਮੈਂ ਦੂਰ ਜਦੋਂ ਰਹਾਂ-ਰਹਾਂ ਖ਼ੁਸ਼
kaIAM nAla maiM dUra jadoM rahAM-rahAM kha਼usa਼
I’m happy staying far away from some people
ਕਈਆਂ ਨਾਲ ਬਲੰਟ ਰੋਲ ਕਰਾਂ ਪੀਵਾਂ ਕੁਸ਼
kaIAM nAla balaMTa rola karAM pIvAM kusa਼
With others, I roll a blunt and take a "kush" hit
ਕਈਆਂ ਲਈ ਮੈਂ ਛੜਾ ਕਈਆਂ ਲਈ ਮੈਂ ਫ਼ਕੀਰ
kaIAM laI maiM Cha.DA kaIAM laI maiM pha਼kIra
For some I’m a carefree bachelor, for some I’m a [Fakir: a wandering Sufi ascetic]
ਕਈਆਂ ਲਈ ਮੇਰੇ ਬੋਲ ਸਿੱਧਾ ਦਿਲ ਤੇ ਤੀਰ
kaIAM laI mere bola siddhA dila te tIra
For some my lyrics are like an arrow piercing the heart
ਨਾਲੇ ਮੈਨੂੰ ਮੇਰੇ ਯਾਰਾਂ 'ਚ ਲੱਭਣਾ ਕਦੇ-ਕਦੇ ਔਖਾ
nAle mainUM mere yArAM 'cha labbhaNA kade-kade aukhA
Besides, it’s hard to pick me out from amongst my [Yaar: close friends/brothers]
ਜਿੱਦਾਂ ਦਾ ਵਾਂ ਮੈਂ ਓਵੇਂ ਦੇ ਨੇ ਸਾਰੇ ਮੇਰੇ ਵੀਰ
jiddAM dA vAM maiM oveM de ne sAre mere vIra
Because just as I am, so are all my brothers