Jutti

by Amanaft Wazir Patar

ਉਹ ਐਵੇਂ ਅੱਗ ਵਾਂਗੂੰ ਗੱਲ ਤੂੰ ਫੈਲਾਉਣ ਨੂੰ ਹੈ ਫਿਰਦਾ
uha aiveM agga vAMgUM galla tUM phailAuNa nUM hai phiradA
Oh, you are just looking for a way to spread rumors like wildfire

ਉਹ ਮੈਨੂੰ ਅਰਸ਼ਾਂ ਤੋਂ ਫ਼ਰਸ਼ਾਂ 'ਤੇ ਲਾਉਣ ਨੂੰ ਤੂੰ ਫਿਰਦਾ
uha mainUM arasa਼AM toM pha਼rasa਼AM 'te lAuNa nUM tUM phiradA
You are trying your best to bring me down from the heavens to the dirt

ਉਹ ਮਹਿੰਗਾ ਲਾਇਆ ਵਾਹਿਆ ਵੇਖ ਕਾਹਤੋਂ ਹੌਕੇ ਭਰਦਾ
uha mahiMgA lAiA vAhiA vekha kAhatoM hauke bharadA
Why do you sigh with envy seeing the expensive life I've cultivated?
ਉਹ ਕਿੰਨਾ ਹਾਰਡ ਵਰਕ ਕੀਤਾ ਕਿਉਂ ਨੀ ਨੋਟ ਇਹ ਕਰਦਾ
uha kiMnA hAraDa varaka kItA kiuM nI noTa iha karadA
Why don't you notice how much hard work I have put in?

ਉਹ ਪੈਰ ਲਾਏ ਸੀਗੇ ਕੱਚੇ ਭਾਵੇਂ ਹੋ ਗਏ ਅੱਜ ਪੱਕੇ
uha paira lAe sIge kachche bhAveM ho gae ajja pakke
The foundation I laid might have been fragile once, but today it is rock solid
ਧੱਕੇ ਸਾਡੇ ਵਾਂਗੂੰ ਜ਼ਿੰਦਗੀ 'ਚ ਖਾ ਕੇ ਦੇਖ ਲੈ
dhakke sADe vAMgUM ja਼iMdagI 'cha khA ke dekha lai
Try enduring the same [Dhakké: hard shoves/struggles and setbacks] in life as I have
ਹੋ ਮਾੜਿਆਂ ਦਿਨਾਂ ਦੀ ਜੁੱਤੀ ਹਾਲੇ ਤੱਕ ਸਾਂਭੀ ਜੇ ਕੋਈ ਸ਼ੱਕ ਆ ਤਾਂ ਪੈਰਾਂ ਵਿਚ ਪਾ ਕੇ ਦੇਖ ਲੈ
ho mA.DiAM dinAM dI juttI hAle takka sAMbhI je koI sa਼kka A tAM pairAM vicha pA ke dekha lai
I’ve still kept the [Jutti: traditional Punjabi footwear] from my bad days; if you have a doubt, try putting them on your own feet

ਉਹ ਤੇਰੀ ਉੱਚੀਆਂ ਨੇ ਗੱਲਾਂ ਮੈਨੂੰ ਧਰਤੀ 'ਤੇ ਰਹਿਣ ਦੇ
uha terI uchchIAM ne gallAM mainUM dharatI 'te rahiNa de
You deal in high-flown talk, just let me stay grounded to the earth
ਲੋਕਾਂ ਦਾ ਕੀ ਐ ਮੈਨੂੰ ਕਾਪੀ ਕੈਟ ਕਹਿਣ ਦੇ
lokAM dA kI ai mainUM kApI kaiTa kahiNa de
What do I care about people? Let them keep calling me a "copycat"
ਉਹ ਮੇਰੀ ਆਵਾਜ਼ ਨੀ ਰਿਆਜ਼ ਨੀ ਗਾਉਣ ਦਾ ਲਿਹਾਜ਼ ਨੀ
uha merI AvAja਼ nI riAja਼ nI gAuNa dA lihAja਼ nI
They say I have no voice, no practice, and no etiquette for singing
ਚੱਲਣਾ ਤਾਂ ਚੱਲ ਜੂ ਨੀ ਫੋਕੀ ਵਾਹ-ਵਾਹ ਲੈਣ ਦੇ
challaNA tAM challa jU nI phokI vAha-vAha laiNa de
If it works, it works; I don't need to chase empty hollow praise
ਓਏ ਚੱਲਣਾ ਤਾਂ ਚੱਲ ਜੂ ਨੀ ਫੋਕੀ ਵਾਹ-ਵਾਹ ਲੈਣ ਦੇ
oe challaNA tAM challa jU nI phokI vAha-vAha laiNa de
Oh, if it works, it works; I don't need to chase empty hollow praise
ਉਹ ਅੰਗਰੇਜ਼ੀ ਗਾਣੇ ਕਰਕੇ ਟ੍ਰਾਂਸਲੇਟ ਨਾਲੋਂ
uha aMgareja਼I gANe karake TrAMsaleTa nAloM
Rather than just translating English songs into Punjabi
ਚੰਗਾ ਅਮਨਿਆਂ ਦੇਸੀ ਜਿਹਾ ਗਾ ਕੇ ਦੇਖ ਲੈ
chaMgA amaniAM desI jihA gA ke dekha lai
It’s better to try singing something [Desi: local/authentic/unrefined] like [Amana: Self-reference to the artist]
ਹੋ ਮਾੜਿਆਂ ਦਿਨਾਂ ਦੀ ਜੁੱਤੀ ਹਾਲੇ ਤੱਕ ਸਾਂਭੀ ਜੇ ਕੋਈ ਸ਼ੱਕ ਆ ਤਾਂ ਪੈਰਾਂ ਵਿਚ ਪਾ ਕੇ ਦੇਖ ਲੈ
ho mA.DiAM dinAM dI juttI hAle takka sAMbhI je koI sa਼kka A tAM pairAM vicha pA ke dekha lai
I’ve still kept the [Jutti: traditional Punjabi footwear] from my bad days; if you have a doubt, try putting them on your own feet
ਹੋ ਮਾੜਿਆਂ ਦਿਨਾਂ ਦੀ ਜੁੱਤੀ ਹਾਲੇ ਤੱਕ ਸਾਂਭੀ ਜੇ ਕੋਈ ਸ਼ੱਕ ਆ ਤਾਂ ਪੈਰਾਂ ਵਿਚ ਪਾ ਕੇ ਦੇਖ ਲੈ
ho mA.DiAM dinAM dI juttI hAle takka sAMbhI je koI sa਼kka A tAM pairAM vicha pA ke dekha lai
I’ve still kept the [Jutti: traditional Punjabi footwear] from my bad days; if you have a doubt, try putting them on your own feet
ਉਹ ਦਿੱਤੀ ਯਾਰਾਂ ਨੇ ਸਪੋਰਟ ਤਾਹੀਂਓਂ ਕਰਦੇ ਵਲਾਈਆਂ
uha dittI yArAM ne saporaTa tAhIMoM karade valAIAM
My [Yaar: close friends/brothers] gave me their support, that's why I'm making waves abroad
ਵੈਲੀਆਂ ਲਈ ਕੱਬੇ ਪਰ ਕੁੜੀਆਂ ਲਈ ਸ਼ਾਈਆਂ
vailIAM laI kabbe para ku.DIAM laI sa਼AIAM
I'm ruthless toward [Vellies: gangsters/troublemakers] but shy around the ladies
ਉਹ ਬੈਕ ਟੂ ਬੈਕ ਬੰਬ ਗੀਤ ਸੁੱਟੀ ਦੇ
uha baika TU baika baMba gIta suTTI de
I keep dropping back-to-back explosive "bomb" songs
ਐਵੇਂ ਤਾਂ ਨਹੀਂ ਮਾਝੇ ਵਾਲੇ ਭਾਊ ਦੀ ਚੜ੍ਹਾਈ ਆ
aiveM tAM nahIM mAjhe vAle bhAU dI cha.DhAI A
It’s not for nothing that this [Bhau: a brotherly term of endearment specifically used in the Majha region] is famous
ਉਹ ਐਵੇਂ ਤਾਂ ਨਹੀਂ ਮਾਝੇ ਵਾਲੇ ਭਾਊ ਦੀ ਚੜ੍ਹਾਈ ਆ
uha aiveM tAM nahIM mAjhe vAle bhAU dI cha.DhAI A
It’s not for nothing that this [Bhau: a brotherly term of endearment specifically used in the Majha region] is famous
ਹੋ ਇੰਡਸਟਰੀ 'ਚ ਨਵਾਂ ਪਰ ਲਿਖਾਂ ਚਿਰ ਦਾ
ho iMDasaTarI 'cha navAM para likhAM chira dA
I’m new to the industry, but I’ve been writing for a long time
ਪੇਚਾ ਕਲਮਾਂ ਦਾ ਚਾਹੇ ਜਿੱਥੇ ਪਾ ਕੇ ਦੇਖ ਲੈ
pechA kalamAM dA chAhe jitthe pA ke dekha lai
Go ahead and try to lock horns with my pen wherever you want
ਹੋ ਮਾੜਿਆਂ ਦਿਨਾਂ ਦੀ ਜੁੱਤੀ ਹਾਲੇ ਤੱਕ ਸਾਂਭੀ ਜੇ ਕੋਈ ਸ਼ੱਕ ਆ ਤਾਂ ਪੈਰਾਂ ਵਿਚ ਪਾ ਕੇ ਦੇਖ ਲੈ
ho mA.DiAM dinAM dI juttI hAle takka sAMbhI je koI sa਼kka A tAM pairAM vicha pA ke dekha lai
I’ve still kept the [Jutti: traditional Punjabi footwear] from my bad days; if you have a doubt, try putting them on your own feet
ਹੋ ਮਾੜਿਆਂ ਦਿਨਾਂ ਦੀ ਜੁੱਤੀ ਹਾਲੇ ਤੱਕ ਸਾਂਭੀ ਜੇ ਕੋਈ ਸ਼ੱਕ ਆ ਤਾਂ ਪੈਰਾਂ ਵਿਚ ਪਾ ਕੇ ਦੇਖ ਲੈ
ho mA.DiAM dinAM dI juttI hAle takka sAMbhI je koI sa਼kka A tAM pairAM vicha pA ke dekha lai
I’ve still kept the [Jutti: traditional Punjabi footwear] from my bad days; if you have a doubt, try putting them on your own feet
ਉਹ ਬਕਵਾਸ ਮਾਰਨੇ 'ਚ ਤੇਰੀ ਰੀਸ ਕੋਈ ਨਾ
uha bakavAsa mArane 'cha terI rIsa koI nA
There is no one who can compete with you when it comes to talking nonsense
ਕੱਲੀ ਟੈਟ ਨਾ ਲਾਈਫ਼ ਨੀ ਸਮੂਥ ਚੱਲਦੀ
kallI TaiTa nA lAIpha਼ nI samUtha challadI
It’s not just my drinks that are "neat," my whole life is running smooth
ਉਹ ਗੱਲ ਆਉਣ ਵਾਲੇ ਕੱਲ੍ਹ ਦੀ ਜਾਂ ਕਰ ਅੱਜ ਦੀ
uha galla AuNa vAle kallha dI jAM kara ajja dI
Talk about the future or talk about today
ਕੀ ਫ਼ਾਇਦਾ ਐਵੇਂ ਛੇੜ-ਛੇੜ ਗੱਲ ਬੀਤੇ ਕੱਲ੍ਹ ਦੀ
kI pha਼AidA aiveM Che.Da-Che.Da galla bIte kallha dI
What’s the use of constantly picking at things from the past?
ਓਏ ਕੀ ਫ਼ਾਇਦਾ ਛੇੜ-ਛੇੜ ਐਵੇਂ ਗੱਲ ਬੀਤੇ ਕੱਲ੍ਹ ਦੀ
oe kI pha਼AidA Che.Da-Che.Da aiveM galla bIte kallha dI
Oh, what’s the use of constantly picking at things from the past?
ਨਾ ਬਿਨਾਂ ਮਿਹਨਤੋਂ ਅਚੀਵ ਕਦੇ ਏਮ ਹੁੰਦੇ ਆ
nA binAM mihanatoM achIva kade ema huMde A
Goals are never achieved without putting in the grueling labor
ਜੇ ਵਹਿਮ ਕੱਢਣਾ ਤਾਂ ਭਿੜ ਵਿਚ ਆ ਕੇ ਦੇਖ ਲੈ
je vahima kaDDhaNA tAM bhi.Da vicha A ke dekha lai
If you want to clear your delusions, come face me in the heat of the crowd
ਹੋ ਮਾੜਿਆਂ ਦਿਨਾਂ ਦੀ ਜੁੱਤੀ ਹਾਲੇ ਤੱਕ ਸਾਂਭੀ ਜੇ ਕੋਈ ਸ਼ੱਕ ਆ ਤਾਂ ਪੈਰਾਂ ਵਿਚ ਪਾ ਕੇ ਦੇਖ ਲੈ
ho mA.DiAM dinAM dI juttI hAle takka sAMbhI je koI sa਼kka A tAM pairAM vicha pA ke dekha lai
I’ve still kept the [Jutti: traditional Punjabi footwear] from my bad days; if you have a doubt, try putting them on your own feet
ਹੋ ਮਾੜਿਆਂ ਦਿਨਾਂ ਦੀ ਜੁੱਤੀ ਹਾਲੇ ਤੱਕ ਸਾਂਭੀ ਜੇ ਕੋਈ ਸ਼ੱਕ ਆ ਤਾਂ ਪੈਰਾਂ ਵਿਚ ਪਾ ਕੇ ਦੇਖ ਲੈ
ho mA.DiAM dinAM dI juttI hAle takka sAMbhI je koI sa਼kka A tAM pairAM vicha pA ke dekha lai
I’ve still kept the [Jutti: traditional Punjabi footwear] from my bad days; if you have a doubt, try putting them on your own feet

Share

More by Amana

View all songs →