Stubborn

by Amanaft Gur Sidhu

ਹੋ ਚੰਦਰੇ ਨੂੰ ਕਦੇ ਨਾ ਮੈਂ ਨੋਟਿਸ ਵੀ ਕੀਤਾ ਝੂਠਾ ਕਹਿੰਦਾ ਤੇਰੀ ਤੱਕਣੀ ਵਾਰ ਕਰ ਗਈ
ho chaMdare nUM kade nA maiM noTisa vI kItA jhUThA kahiMdA terI takkaNI vAra kara gaI
I never even used to notice that wretched guy, yet he falsely claims my gaze struck him like a blow
ਮੈਂ ਵੀ ਝੱਲੀ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਉਹਨੂੰ ਖੌਰੇ ਕਿਹੜੇ ਪਲਾਂ 'ਚ ਪਿਆਰ ਕਰ ਗਈ
maiM vI jhallI uhadIAM gallAM de vichcha A ke uhanUM khaure kiha.De palAM 'cha piAra kara gaI
I, too, was a fool to get caught up in his talk; who knows in what fleeting moment I fell in love?
ਹੋ ਵੇਲੀਆਂ ਜਿਹੀ ਲੁੱਕ ਫੁੱਲ ਚੋਬਰਾਂ 'ਚ ਠੁੱਕ ਮੇਰੀ ਟਾਈਪ ਨਾਲੋਂ ਜੱਟ ਪੂਰਾ ਵੱਖਰਾ ਹੀ ਸੀ
ho velIAM jihI lukka phulla chobarAM 'cha Thukka merI TAIpa nAloM jaTTa pUrA vakkharA hI sI
With an outlaw’s look and a towering reputation among the lads, this [Jatt: a member of the land-owning agricultural community known for pride and lifestyle] was the complete opposite of my type
ਨਾ ਨਾ ਕਰਦੀ ਮਨਾ ਕੇ ਛੱਡੀ ਜੱਟ ਨੇ ਜਿੱਦਪੁਣੇ ਵਿੱਚ ਮੈਥੋਂ ਉਹ ਤਾਂ ਅੱਥਰਾ ਹੀ ਸੀ
nA nA karadI manA ke ChaDDI jaTTa ne jiddapuNe vichcha maithoM uha tAM attharA hI sI
Despite my repeated refusals, he made me say yes; in his sheer stubbornness, he was truly untamable
ਹੋ ਮੈਨੂੰ ਹਾਂ ਕਰ ਜਾਣੀ ਮੈਂ ਦੇਣੀ
ho mainUM hAM kara jANI maiM deNI
He said, "You’ll eventually say yes to me, I’ll make you say yes"
ਹਾਂ ਕਰ ਜਾਣੀ ਮੈਂ ਦੇਣੀ ਨੀ ਕਾਲਜਾ 'ਚ ਫੜ ਕੇ ਬਹਿ ਗਿਆ
hAM kara jANI maiM deNI nI kAlajA 'cha pha.Da ke bahi giA
"I'll make you say yes," he said, and gripped my heart so tight it stayed with him
ਹੋ ਦਿਲ ਰੱਖਿਆ ਸੀ ਜਿਹੜਾ ਸਾਂਭ ਸਾਂਭ ਕੇ ਨੀ ਮੁੰਡਾ ਜਿੱਦ ਕਰਕੇ ਲੈ ਗਿਆ
ho dila rakkhiA sI jiha.DA sAMbha sAMbha ke nI muMDA jidda karake lai giA
The heart I had kept so carefully guarded—the boy took it away through sheer stubbornness
ਨੀ ਮੁੰਡਾ ਜਿੱਦ ਕਰਕੇ ਲੈ ਗਿਆ
nI muMDA jidda karake lai giA
Yes, the boy took it away through sheer stubbornness
ਹੋ ਮੁੰਡਾ ਜਿੱਦ ਕਰਕੇ ਲੈ ਗਿਆ
ho muMDA jidda karake lai giA
Oh, the boy took it away through sheer stubbornness
ਨੀ ਮੁੰਡਾ ਜਿੱਦ ਕਰਕੇ ਲੈ ਗਿਆ
nI muMDA jidda karake lai giA
Yes, the boy took it away through sheer stubbornness
ਹੋ ਕਰਾ ਗਿਲਾ ਪਰਹੇਜ਼ ਰਿਹਾ ਕਰਦਾ ਟ੍ਰੇਸ ਮੇਰੀ ਪੈੜ ਸਾਰੇ ਟਾਊਨ ਨੂੰ ਸਕੈਨ ਕਰਕੇ
ho karA gilA paraheja਼ rihA karadA Tresa merI pai.Da sAre TAUna nUM sakaina karake
I kept my distance and avoided him, but he kept tracing my steps, scanning the whole town for my footprints
ਉਹ ਆਪ ਤਾਂ ਉਹ ਯਾਰੀਆਂ 'ਚ ਬਿਜ਼ੀ ਬਿਜ਼ੀ ਰਹਿੰਦਾ ਮੈਨੂੰ ਆਪਣੀ ਉਹ ਡਾਈ ਹਾਰਡ ਫੈਨ ਕਰਕੇ
uha Apa tAM uha yArIAM 'cha bija਼I bija਼I rahiMdA mainUM ApaNI uha DAI hAraDa phaina karake
He stays busy in his circle of [Yaar: close friends/brothers; carries significant cultural weight regarding loyalty], yet he's turned me into his die-hard fan
ਹੋ ਅੱਤ ਦੇ ਸ਼ੌਕੀਨ ਮੇਰੇ ਪਿੱਛੇ ਪਿੱਛੇ ਆਉਂਦੇ ਸੀ ਨੀ ਮੈਂ ਹੀ ਨਾ ਕੀਤੀ ਪਰਵਾਹ ਸਭ ਦੀ
ho atta de sa਼aukIna mere pichChe pichChe AuMde sI nI maiM hI nA kItI paravAha sabha dI
The most stylish suitors used to follow me around, but I never gave any of them the time of day
ਲੋਕ ਕੀ ਕਹਿਣਗੇ ਕੁੜੀ ਪੁੱਠੇ ਪੰਗੇ ਪੈ ਗਈ ਛੇਤੀ ਦੱਬਦੀ ਨਾ ਝੂਠੀ ਅਫ਼ਵਾਹ ਜੱਗ ਦੀ
loka kI kahiNage ku.DI puTThe paMge pai gaI ChetI dabbadI nA jhUThI apha਼vAha jagga dI
What will people say? That the girl has gotten into trouble; the world’s false rumors don’t die down easily
ਨੀ ਮੈਨੂੰ ਪੁੱਠੇ ਪੰਗਿਆਂ 'ਚ ਮੈਂ ਤਾਂ ਪਾਉਣਾ
nI mainUM puTThe paMgiAM 'cha maiM tAM pAuNA
He told me, "I’m going to pull you into these wild troubles"
ਪੁੱਠੇ ਪੰਗਿਆਂ 'ਚ ਮੈਂ ਤਾਂ ਪਾਉਣਾ ਨੀ ਗੱਭਰੂ ਤਾਂ ਅੜ ਕੇ ਬਹਿ ਗਿਆ
puTThe paMgiAM 'cha maiM tAM pAuNA nI gabbharU tAM a.Da ke bahi giA
"I’ll pull you into these troubles," he said, and the [Gabhru: a strong, young, eligible man] stood his ground firmly
ਹੋ ਦਿਲ ਰੱਖਿਆ ਸੀ ਜਿਹੜਾ ਸਾਂਭ ਸਾਂਭ ਕੇ ਨੀ ਮੁੰਡਾ ਜਿੱਦ ਕਰਕੇ ਲੈ ਗਿਆ
ho dila rakkhiA sI jiha.DA sAMbha sAMbha ke nI muMDA jidda karake lai giA
The heart I had kept so carefully guarded—the boy took it away through sheer stubbornness
ਨੀ ਮੁੰਡਾ ਜਿੱਦ ਕਰਕੇ ਲੈ ਗਿਆ
nI muMDA jidda karake lai giA
Yes, the boy took it away through sheer stubbornness
ਹੋ ਮੁੰਡਾ ਜਿੱਦ ਕਰਕੇ ਲੈ ਗਿਆ
ho muMDA jidda karake lai giA
Oh, the boy took it away through sheer stubbornness
ਨੀ ਮੁੰਡਾ ਜਿੱਦ ਕਰਕੇ ਲੈ ਗਿਆ
nI muMDA jidda karake lai giA
Yes, the boy took it away through sheer stubbornness
ਹੋ ਜੱਟਾ ਜਗਰਾਉਂ ਕੋਲ ਪਿੰਡ ਤੇਰੀ ਜੱਟੀ ਦਾ ਜੇ ਲੈ ਲਿਆ ਸਟੈਂਡ ਫਿਰ ਪਿੱਛੇ ਨਹੀਂਓਂ ਹਟੀਦਾ
ho jaTTA jagarAuM kola piMDa terI jaTTI dA je lai liA saTaiMDa phira pichChe nahIMoM haTIdA
O [Jatta: vocative for Jatt], your [Jattiye: Female of the Jatt community]’s village is near Jagraon; once I take a stand, I never step back
ਹੋ ਵੈਲਪੁਣਾ ਛੱਡ ਕੇ ਕੋਈ ਜੌਬ ਚੰਗੀ ਲੱਭ ਵੇ ਮੈਂ ਕਰਾਂ ਕਦੋਂ ਘਰ ਗੱਲ ਛੇਤੀ ਛੇਤੀ ਦੱਸ ਵੇ
ho vailapuNA ChaDDa ke koI jauba chaMgI labbha ve maiM karAM kadoM ghara galla ChetI ChetI dassa ve
Quit this outlaw lifestyle and find a decent job; tell me quickly, when should I talk to my family at home?
ਮੈਂ ਕਰਾਂ ਕਦੋਂ ਘਰ ਗੱਲ ਛੇਤੀ ਛੇਤੀ ਦੱਸ ਵੇ ਹੋ
maiM karAM kadoM ghara galla ChetI ChetI dassa ve ho
Tell me quickly, when should I talk to my family at home?
ਹੋ ਦਿਲ ਤਾਂ ਵਟਾ ਕੇ ਉਸ ਕਮਲੇ ਨਾਲ ਬਹਿ ਗਈ ਡਰ ਲੱਗਦਾ ਐ ਮਾਪੇ ਵੀ ਕੀ ਮੰਨ ਜਾਣਗੇ
ho dila tAM vaTA ke usa kamale nAla bahi gaI Dara laggadA ai mApe vI kI maMna jANage
I’ve already exchanged my heart with that crazy soul; now I fear whether my parents will ever agree
ਹੋ ਲੱਗ ਗਿਆ ਪਤਾ ਕਿਤੇ ਵੀਰਿਆਂ ਨੂੰ ਮੇਰੇ ਉਹ ਤਾਂ ਰਫ਼ਲਾਂ ਦੇ ਨਾਲ ਹੀ ਤਣ ਜਾਣਗੇ
ho lagga giA patA kite vIriAM nUM mere uha tAM rapha਼lAM de nAla hI taNa jANage
If my brothers find out about this anywhere, they will stand ready with their rifles aimed
ਉਹਦਾ ਵੀ ਸਵੈਗ ਮੈਚ ਮਿਰਜ਼ੇ ਨਾਲ ਕਰੇ ਉਹ ਤਾਂ ਵੱਢਣ ਨੂੰ ਪੈਂਦਾ ਜਿਹੜਾ ਰਾਹ ਡੱਕਦਾ
uhadA vI savaiga maicha miraja਼e nAla kare uha tAM vaDDhaNa nUM paiMdA jiha.DA rAha DakkadA
His swagger matches that of Mirza; he’s ready to strike anyone who dares to block his path
ਉਹ ਹਵਾ 'ਚ ਨਹੀਂ ਫ਼ਾਇਰ ਸਿੱਧਾ ਹਿੱਕ ਵਿੱਚ ਕੱਢੇ ਘੋੜਾ ਹੱਥ ਜਿੱਡਾ ਡੱਬ ਨਾਲ ਲਾ ਕੇ ਰੱਖਦਾ
uha havA 'cha nahIM pha਼Aira siddhA hikka vichcha kaDDhe gho.DA hattha jiDDA Dabba nAla lA ke rakkhadA
He doesn't fire shots in the air, he aims straight for the chest; he keeps a pistol as big as a horse tucked in his waist
ਹੋ ਫ਼ਾਇਰ ਅਮਨੇ ਦੇ ਮੂਹਰੇ ਪੈਣੇ ਫ਼ੋਕੇ
ho pha਼Aira amane de mUhare paiNe pha਼oke
Every other shot will seem hollow in front of [Amana: Self-reference to the song's artist]
ਅਮਨੇ ਦੇ ਮੂਹਰੇ ਪੈਣੇ ਫ਼ੋਕੇ ਨੀ ਜਦੋਂ ਘੋੜੀ ਚੜ੍ਹ ਕੇ ਲੈ ਗਿਆ
amane de mUhare paiNe pha਼oke nI jadoM gho.DI cha.Dha ke lai giA
In front of Amana they'll be hollow, when he comes on his mare to take me away
ਹੋ ਦਿਲ ਰੱਖਿਆ ਸੀ ਜਿਹੜਾ ਸਾਂਭ ਸਾਂਭ ਕੇ ਨੀ ਮੁੰਡਾ ਜਿੱਦ ਕਰਕੇ ਲੈ ਗਿਆ
ho dila rakkhiA sI jiha.DA sAMbha sAMbha ke nI muMDA jidda karake lai giA
The heart I had kept so carefully guarded—the boy took it away through sheer stubbornness
ਨੀ ਮੁੰਡਾ ਜਿੱਦ ਕਰਕੇ ਲੈ ਗਿਆ
nI muMDA jidda karake lai giA
Yes, the boy took it away through sheer stubbornness
ਹੋ ਮੁੰਡਾ ਜਿੱਦ ਕਰਕੇ ਲੈ ਗਿਆ
ho muMDA jidda karake lai giA
Oh, the boy took it away through sheer stubbornness
ਨੀ ਮੁੰਡਾ ਜਿੱਦ ਕਰਕੇ ਲੈ ਗਿਆ
nI muMDA jidda karake lai giA
Yes, the boy took it away through sheer stubbornness
ਨੀ ਮੁੰਡਾ ਜਿੱਦ ਕਰਕੇ ਲੈ ਗਿਆ
nI muMDA jidda karake lai giA
Yes, the boy took it away through sheer stubbornness

Share

More by Amana

View all songs →