Akhiyaan Ladoniyaan

by Amar Arshi

ਗੱਲ ਮੇਰੀ ਗੱਲ ਮੇਰੀ ਸੁਣ ਮੱਖਣਾ
galla merI galla merI suNa makkhaNA
Listen to me, listen to me, my sweet one [Makhna: literally 'butter', a term of endearment]
ਛੱਡ ਦੇ ਸ਼ੌਕੀਨਾ ਚੋਰੀ ਚੋਰੀ ਤੱਕਣਾ
ChaDDa de sa਼aukInA chorI chorI takkaNA
Stop these secret glances, you stylish lover
ਵੇ ਗੱਲ ਮੇਰੀ ਗੱਲ ਮੇਰੀ ਸੁਣ ਮੱਖਣਾ
ve galla merI galla merI suNa makkhaNA
Oh, listen to me, listen to me, my sweet one
ਛੱਡ ਦੇ ਸ਼ੌਕੀਨਾ ਚੋਰੀ ਚੋਰੀ ਤੱਕਣਾ
ChaDDa de sa਼aukInA chorI chorI takkaNA
Stop these secret glances, you stylish lover
ਮੇਰੇ ਅੱਗੇ ਪਿੱਛੇ ਰਹੇ ਗੇੜੇ ਰੱਖਦਾ
mere agge pichChe rahe ge.De rakkhadA
You keep circling around me, following my lead
ਮੇਰੇ ਅੱਗੇ ਪਿੱਛੇ ਰਹੇ ਗੇੜੇ ਰੱਖਦਾ
mere agge pichChe rahe ge.De rakkhadA
You keep circling around me, following my lead
ਬੱਲਿਆਂ ਨੂੰ ਪੱਟਿਆ ਨਸ਼ੀਲੀ ਅੱਖ ਦਾ
balliAM nUM paTTiA nasa਼IlI akkha dA
You have conquered [Puttia: uprooted/shaken up] the youth with your intoxicating eyes
ਬੱਲਿਆਂ ਨੂੰ ਪੱਟਿਆ ਨਸ਼ੀਲੀ ਅੱਖ ਦਾ
balliAM nUM paTTiA nasa਼IlI akkha dA
You have conquered the youth with your intoxicating eyes
ਜਿੰਦ ਸਾਡੀ ਜਿੰਦ ਸਾਡੀ ਨਾ ਕਰਦੇ
jiMda sADI jiMda sADI nA karade
Don't toy with my life, don't toy with my life
ਤੇਰੇ ਉੱਤੇ ਸੋਹਣੀਏ ਨੀ ਜਾਈਏ ਮਰਦੇ
tere utte sohaNIe nI jAIe marade
I am dying for you, my beautiful one [Sohniye: beautiful woman]
ਹਾਏ ਜਿੰਦ ਸਾਡੀ ਜਿੰਦ ਸਾਡੀ ਨਾ ਕਰਦੇ
hAe jiMda sADI jiMda sADI nA karade
Hey, don't toy with my life, don't toy with my life
ਤੇਰੇ ਉੱਤੇ ਸੋਹਣੀਏ ਨੀ ਜਾਈਏ ਮਰਦੇ
tere utte sohaNIe nI jAIe marade
I am dying for you, my beautiful one
ਤੇਰੇ ਉੱਤੇ ਹੋਇਆ ਸਾਡਾ ਦਿਲ ਚੋਰ ਨੀ
tere utte hoiA sADA dila chora nI
My heart has become a thief for you
ਤੇਰੇ ਉੱਤੇ ਹੋਇਆ ਸਾਡਾ ਦਿਲ ਚੋਰ ਨੀ
tere utte hoiA sADA dila chora nI
My heart has become a thief for you
ਤੇਰੇ ਬਾਝੋਂ ਸੋਹਣੀਏ ਨਾ ਸਾਡਾ ਹੋਰ ਨੀ
tere bAjhoM sohaNIe nA sADA hora nI
Without you, my beauty, there is no one else for me
ਤੇਰੇ ਬਾਝੋਂ ਸੋਹਣੀਏ ਨਾ ਸਾਡਾ ਹੋਰ ਨੀ
tere bAjhoM sohaNIe nA sADA hora nI
Without you, my beauty, there is no one else for me
ਚੁੰਨੀ ਥੱਲੇ ਦੇਖ ਕਿਵੇਂ ਅੱਗ ਮੱਚਦੀ
chuMnI thalle dekha kiveM agga machchadI
See how a fire rages beneath my veil [Chunni: traditional light scarf]
ਚੰਨ ਝੋਲੀ ਪਾਉਣਾ ਨਾ ਵੇ ਗੱਲ ਵੱਸਦੀ
chaMna jholI pAuNA nA ve galla vassadI
It's not in my power to put the moon in your lap
ਵੇ ਚੁੰਨੀ ਥੱਲੇ ਦੇਖ ਕਿਵੇਂ ਅੱਗ ਮੱਚਦੀ
ve chuMnI thalle dekha kiveM agga machchadI
Oh, see how a fire rages beneath my veil
ਚੰਨ ਝੋਲੀ ਪਾਉਣਾ ਨਾ ਵੇ ਗੱਲ ਵੱਸਦੀ
chaMna jholI pAuNA nA ve galla vassadI
It's not in my power to put the moon in your lap
ਮੈਨੂੰ ਆਪਣੀ ਬਣਾਉਣਾ ਔਖਾ ਦਿਲਜਾਨੀਆਂ
mainUM ApaNI baNAuNA aukhA dilajAnIAM
It's a difficult task to make me yours, my soulmate [Diljania: one who knows the heart]
ਆਪਣੀ ਬਣਾਉਣਾ ਔਖਾ ਦਿਲਜਾਨੀਆਂ
ApaNI baNAuNA aukhA dilajAnIAM
It's a difficult task to make me yours, my soulmate
ਅੰਗ ਅੰਗ ਮੇਰਾ ਕਰਦਾ ਸ਼ੈਤਾਨੀਆਂ
aMga aMga merA karadA sa਼aitAnIAM
Every fiber of my being plays mischievous games
ਹਾ ਅੰਗ ਅੰਗ ਮੇਰਾ ਕਰਦਾ ਸ਼ੈਤਾਨੀਆਂ
hA aMga aMga merA karadA sa਼aitAnIAM
Yes, every fiber of my being plays mischievous games
ਤੇਰੇ ਬਿਨਾਂ ਜ਼ਿੰਦਗੀ 'ਚ ਸਾਡਾ ਕੋਈ ਨਾ
tere binAM ja਼iMdagI 'cha sADA koI nA
Without you, there is no one in my life
ਮਰ ਵੀ ਜਾਈਏ ਸਾਨੂੰ ਗ਼ਮ ਕੋਈ ਨਾ
mara vI jAIe sAnUM ga਼ma koI nA
Even if I were to die, I would have no regrets
ਤੇਰੇ ਬਿਨਾਂ ਜ਼ਿੰਦਗੀ 'ਚ ਸਾਡਾ ਕੋਈ ਨਾ
tere binAM ja਼iMdagI 'cha sADA koI nA
Without you, there is no one in my life
ਮਰ ਵੀ ਜਾਈਏ ਸਾਨੂੰ ਗ਼ਮ ਕੋਈ ਨਾ
mara vI jAIe sAnUM ga਼ma koI nA
Even if I were to die, I would have no regrets
ਝੀਲ ਜਹੇ ਨੈਣਾਂ ਚੋਂ ਪਿਲਾ ਦੇ ਜਾਮ ਨੀ
jhIla jahe naiNAM choM pilA de jAma nI
Let me drink a goblet of wine from your lake-like eyes
ਹਾਏ ਝੀਲ ਜਹੇ ਨੈਣਾਂ ਚੋਂ ਪਿਲਾ ਦੇ ਜਾਮ ਨੀ
hAe jhIla jahe naiNAM choM pilA de jAma nI
Hey, let me drink a goblet of wine from your lake-like eyes
ਕਰੀ ਬੈਠੇ ਜਿੰਦ ਅਸੀਂ ਤੇਰੇ ਨਾਮ ਨੀ
karI baiThe jiMda asIM tere nAma nI
I have dedicated my life to your name
ਕਰੀ ਬੈਠੇ ਜਿੰਦ ਅਸੀਂ ਤੇਰੇ ਨਾਮ ਨੀ
karI baiThe jiMda asIM tere nAma nI
I have dedicated my life to your name
ਹਾਏ ਕਰੀ ਬੈਠੇ ਜਿੰਦ ਅਸੀਂ ਤੇਰੇ ਨਾਮ ਨੀ
hAe karI baiThe jiMda asIM tere nAma nI
Hey, I have dedicated my life to your name
ਅਰਸ਼ ਪਿਆਰ ਹੁੰਦਾ ਨਾਮ ਜਾਪ ਵੇ
arasa਼ piAra huMdA nAma jApa ve
Arsh [Self-reference to the lyricist], love is like chanting a holy name
ਮੇਰੇ ਹੁਸਨਾਂ ਦੇ ਫਿਰਦੇ ਕਈ ਗਾਹਕ ਵੇ
mere husanAM de phirade kaI gAhaka ve
But there are many seekers of my beauty out there
ਵੇ ਅਰਸ਼ ਪਿਆਰ ਹੁੰਦਾ ਨਾਮ ਜਾਪ ਵੇ
ve arasa਼ piAra huMdA nAma jApa ve
Oh Arsh, love is like chanting a holy name
ਮੇਰੇ ਹੁਸਨਾਂ ਦੇ ਫਿਰਦੇ ਕਈ ਗਾਹਕ ਵੇ
mere husanAM de phirade kaI gAhaka ve
But there are many seekers of my beauty out there
ਕਿਹਦੇ ਕਿਹਦੇ ਕੋਲੋਂ ਲਵਾਂ ਛੱਲੇ ਮੁੰਦੀਆਂ
kihade kihade koloM lavAM Challe muMdIAM
How many people can I accept rings and bands from?
ਕਿਹਦੇ ਕਿਹਦੇ ਕੋਲੋਂ ਲਵਾਂ ਛੱਲੇ ਮੁੰਦੀਆਂ
kihade kihade koloM lavAM Challe muMdIAM
How many people can I accept rings and bands from?
ਜਿੱਧਰ ਨੂੰ ਜਾਵਾਂ ਮੇਰੀਆਂ ਤਾਰੀਫ਼ਾਂ ਹੁੰਦੀਆਂ
jiddhara nUM jAvAM merIAM tArIpha਼AM huMdIAM
Wherever I go, my praises echo in the air
ਜਿੱਧਰ ਨੂੰ ਜਾਵਾਂ ਮੇਰੀਆਂ ਤਾਰੀਫ਼ਾਂ ਹੁੰਦੀਆਂ
jiddhara nUM jAvAM merIAM tArIpha਼AM huMdIAM
Wherever I go, my praises echo in the air
ਐਵੇਂ ਨਾ ਸਤਾਇਆ ਚੱਲ ਰੋਜ਼ ਰੋਜ਼ ਨੀ
aiveM nA satAiA challa roja਼ roja਼ nI
Don't torment me like this every single day
ਕਰਦੇ ਹਾਂ ਤੈਨੂੰ ਬੜਾ ਪ੍ਰਪੋਜ਼ ਨੀ
karade hAM tainUM ba.DA prapoja਼ nI
I have proposed to you so many times
ਐਵੇਂ ਨਾ ਸਤਾਇਆ ਚੱਲ ਰੋਜ਼ ਰੋਜ਼ ਨੀ
aiveM nA satAiA challa roja਼ roja਼ nI
Don't torment me like this every single day
ਕਰਦੇ ਹਾਂ ਤੈਨੂੰ ਬੜਾ ਪ੍ਰਪੋਜ਼ ਨੀ
karade hAM tainUM ba.DA prapoja਼ nI
I have proposed to you so many times
ਹਾਰ ਗੋਰੀਆਂ ਬਾਹਾਂ ਦੇ ਸਮਰਾ ਵੀ ਹਾਰ ਬਣ ਜਾ
hAra gorIAM bAhAM de samarA vI hAra baNa jA
Let these fair arms become a garland for Samra [Self-reference to the artist/lyricist]
ਸਮਰੇ ਦੀ ਜਿੰਦ ਦਾ ਸਹਾਰ ਬਣ ਜਾ
samare dI jiMda dA sahAra baNa jA
Become the anchor of Samra's life
ਜਿੱਧਰ ਨੂੰ ਜਾਵਾਂ ਮੇਰੀਆਂ ਤਾਰੀਫ਼ਾਂ ਹੁੰਦੀਆਂ
jiddhara nUM jAvAM merIAM tArIpha਼AM huMdIAM
Wherever I go, my praises echo in the air
ਅਰਸ਼ੀ ਦੀ ਜਿੰਦ ਦਾ ਸਹਾਰ ਬਣ ਜਾ
arasa਼I dI jiMda dA sahAra baNa jA
Become the anchor of Arshi's [Self-reference to the singer Amar Arshi] life
ਜਿੱਧਰ ਨੂੰ ਜਾਵਾਂ ਮੇਰੀਆਂ ਤਾਰੀਫ਼ਾਂ ਹੁੰਦੀਆਂ
jiddhara nUM jAvAM merIAM tArIpha਼AM huMdIAM
Wherever I go, my praises echo in the air
ਹਾਏ ਨੀ ਮਿੱਤਰਾਂ ਦੀ ਜਿੰਦ ਦਾ ਸਹਾਰ ਬਣ ਜਾ
hAe nI mittarAM dI jiMda dA sahAra baNa jA
Hey, become the anchor for yours truly [Mitran: this friend/yours truly]
ਹਾਏ ਨੀ ਮਿੱਤਰਾਂ ਦੀ ਜਿੰਦ ਦਾ ਸਹਾਰ ਬਣ ਜਾ
hAe nI mittarAM dI jiMda dA sahAra baNa jA
Hey, become the anchor for yours truly

Share

More by Amar Arshi

View all songs →