Dil Mange More

by Amar Sajaalpuri

ਮੇਰੀ ਪਹਿਲੀ ਸੀ ਮਸ਼ੂਕ ਯਾਰੋ ਬੜੀ ਹੀ ਖਰੀ
merI pahilI sI masa਼Uka yAro ba.DI hI kharI
My first beloved, my friends, was truly genuine
ਦੇਖਣੇ ਨੂੰ ਲੱਗਦੀ ਸੀ ਅੱਤ ਦੀ ਪਰੀ
dekhaNe nUM laggadI sI atta dI parI
To look at her, she seemed like an absolute angel
ਮੇਰੀ ਪਹਿਲੀ ਸੀ ਮਸ਼ੂਕ ਯਾਰੋ ਬੜੀ ਹੀ ਖਰੀ
merI pahilI sI masa਼Uka yAro ba.DI hI kharI
My first beloved, my friends, was truly genuine
ਦੇਖਣੇ ਨੂੰ ਲੱਗਦੀ ਸੀ ਅੱਤ ਦੀ ਪਰੀ
dekhaNe nUM laggadI sI atta dI parI
To look at her, she seemed like an absolute angel
ਪੂਜਾ ਜਿਹਾ ਨਖ਼ਰਾ ਕਰੀਨਾ ਜਿਹੀ ਚਾਲ ਸੀ
pUjA jihA nakha਼rA karInA jihI chAla sI
She had a [Pooja: reference to a famous actress] like pout and a [Kareena: reference to Kareena Kapoor] like gait
ਸਿਰੋਂ ਲੈ ਕੇ ਪੈਰਾਂ ਤੱਕ ਪੂਰੀ ਬੇਮਿਸਾਲ ਸੀ
siroM lai ke pairAM takka pUrI bemisAla sI
From head to toe, she was entirely incomparable
ਪਰ ਪੰਗੇ ਉਹਨੇ ਕਈ ਪਾਸੇ ਪਾਏ ਹੋਏ ਸੀ
para paMge uhane kaI pAse pAe hoe sI
But she had entangled herself in many messy affairs
ਮੇਰੇ ਜਿਹੇ ਛੇ ਸੱਤ ਹੋਰ ਵੀ ਫ਼ਸਾਏ ਹੋਏ ਸੀ
mere jihe Che satta hora vI pha਼sAe hoe sI
She had ensnared six or seven others just like me
ਛੇ ਸੱਤ ਹੋਰ ਵੀ ਫ਼ਸਾਏ ਹੋਏ ਸੀ
Che satta hora vI pha਼sAe hoe sI
She had ensnared six or seven others just like me
ਏਥੇ ਗੱਲੋਂ ਨਾਤਾ ਉਹਦੇ ਨਾਲ ਤੋੜ ਲਿਆ ਯਾਰਾਂ ਨੇ
ethe galloM nAtA uhade nAla to.Da liA yArAM ne
Right then and there, yours truly [Yaaran: this friend/yours truly] broke off the bond with her
ਦੂਜੀ ਨਾਲ ਰਿਸ਼ਤਾ ਜੋ ਜੋੜ ਲਿਆ ਯਾਰਾਂ ਨੇ
dUjI nAla risa਼tA jo jo.Da liA yArAM ne
And yours truly [Yaaran: this friend/yours truly] forged a relationship with a second one
ਦੂਜੀ ਦੇ ਤਾਂ ਕਹਿਣੇ ਯਾਰੋ ਜੱਗ ਤੋਂ ਅਲੱਗ ਸੀ
dUjI de tAM kahiNe yAro jagga toM alagga sI
The charms of the second one, my friends, were apart from the world
ਅੱਖੀਆਂ ਦੇ ਨਾਲ ਨੱਡੀ ਜਾਨ ਲੈਂਦੀ ਕੱਢ ਸੀ
akkhIAM de nAla naDDI jAna laiMdI kaDDha sI
With just a glance, that young girl [Naddi: a stylish young woman] would steal my soul
ਵੱਖਰੀ ਹੀ ਟੌਹਰ ਉਹਦੀ ਵੱਖਰਾ ਸਟਾਈਲ ਸੀ
vakkharI hI Tauhara uhadI vakkharA saTAIla sI
Her grace was unique and her style was distinct
ਮਹਿੰਗਾ ਸਾਡੇ ਹੌਂਡਾ ਨਾਲੋਂ ਉਹਦੇ ਕੋਲ ਮੋਬਾਈਲ ਸੀ
mahiMgA sADe hauMDA nAloM uhade kola mobAIla sI
Her mobile phone was more expensive than my Honda bike
ਮਸਾਂ ਕਿਤੇ ਉਹਦੇ ਨਾਲ ਆਇਆ ਗੱਡਾ ਲੋਟ ਸੀ
masAM kite uhade nAla AiA gaDDA loTa sI
With great effort, my cart [Gadda: metaphor for a relationship/life path] finally got on track with her
ਪਤਾ ਲੱਗਾ ਉਹਦੇ ਵੀ ਇਰਾਦਿਆਂ 'ਚ ਖੋਟ ਸੀ
patA laggA uhade vI irAdiAM 'cha khoTa sI
But then I realized even her intentions were tainted with greed
ਫ਼ੱਕਰਾਂ ਦੇ ਕਾਸਿਆਂ 'ਚ ਭਾਲਦੀ ਉਹ ਨੋਟ ਸੀ
pha਼kkarAM de kAsiAM 'cha bhAladI uha noTa sI
In the begging bowls of us hermits [Fakkran: ascetic/free-spirited souls], she was searching for banknotes
ਫਿਰ ਤੀਜੀ ਨਾਲ ਮੇਲ ਕਰਾਇਆ ਸੱਚੇ ਰੱਬ ਨੇ
phira tIjI nAla mela karAiA sachche rabba ne
Then my meeting with a third one was arranged by the True God
ਭਟਕੇ ਨੂੰ ਸਿੱਧੇ ਰਾਹੇ ਪਾਇਆ ਸੱਚੇ ਰੱਬ ਨੇ
bhaTake nUM siddhe rAhe pAiA sachche rabba ne
The True God put this wanderer back on the right path
ਉਹਦੀ ਸਾਦਗੀ ਨੇ ਛੇੜੇ ਜਜ਼ਬਾਤ ਮੇਰੇ ਦਿਲ ਦੇ
uhadI sAdagI ne Che.De jaja਼bAta mere dila de
Her simplicity stirred the emotions of my heart
ਉਹਨੂੰ ਦੇਖ ਦਿਲ ਦੇ ਵੀ ਚਾਅ ਸਾਰੇ ਖਿੜਦੇ
uhanUM dekha dila de vI chAa sAre khi.Dade
Seeing her, all the desires of my heart would blossom
ਸੋਚਿਆ ਸੀ ਉਹਦੇ ਨਾਲ ਵਿਆਹ ਕਰਵਾਊਂਗਾ
sochiA sI uhade nAla viAha karavAUMgA
I thought I would eventually marry her
ਜ਼ਿੰਦਗੀ ਦੇ ਬਚੇ ਸਾਲ ਉਹਦੇ ਨਾਲ ਬਿਤਾਊਂਗਾ
ja਼iMdagI de bache sAla uhade nAla bitAUMgA
I’d spend the remaining years of my life with her
ਉਹਦੇ ਮਾਪਿਆਂ ਨੇ ਨਾਤਾ ਉਹਦਾ ਹੋਰ ਕਿਤੇ ਜੋੜਤਾ
uhade mApiAM ne nAtA uhadA hora kite jo.DatA
But her parents tied her knot somewhere else
ਮੇਰੇ ਵਿਆਹ ਵਾਲਾ ਲੱਡੂ ਸਾਲਾ ਥਾਲੀ 'ਚ ਹੀ ਭੋਰਤਾ
mere viAha vAlA laDDU sAlA thAlI 'cha hI bhoratA
The [Saale: Playful taunt/frustrated exclamation] wedding sweet was crumbled right back into the tray
ਵਿਆਹ ਵਾਲਾ ਲੱਡੂ ਸਾਲਾ ਥਾਲੀ 'ਚ ਹੀ ਭੋਰਤਾ
viAha vAlA laDDU sAlA thAlI 'cha hI bhoratA
The [Saale: Playful taunt/frustrated exclamation] wedding sweet was crumbled right back into the tray
ਹੋਣੀਆਂ ਨਾਰਾਂ ਲੰਬੀਆਂ ਕਾਰਾਂ ਬਿਨਾਂ ਮੁਕੱਦਰਾਂ ਮਿਲਦੀਆਂ ਨਾ
hoNIAM nArAM laMbIAM kArAM binAM mukaddarAM miladIAM nA
Beautiful women and long cars aren't found without great destiny
ਇਹਨਾਂ ਦੇ ਪਿੱਛੇ ਸਮਾਂ ਨਾ ਗਾਲ਼ੋ
ihanAM de pichChe samAM nA gAla਼o
Don't waste your precious time chasing after them
ਮਿੱਤਰੋ ਆਪਣਾ ਵਕਤ ਸੰਭਾਲੋ
mittaro ApaNA vakata saMbhAlo
My friends [Mittro: close companions/brothers], take care of your own time
ਜਿਹੜੀ ਫ਼ਸਦੀ ਉਹੀ ਫ਼ਸਾ ਲਓ
jiha.DI pha਼sadI uhI pha਼sA lao
Whoever falls for you, just let them be yours
ਮੌਜਾਂ ਪਾ ਲਓ ਲਾਹਾ ਉਠਾ ਲਓ
maujAM pA lao lAhA uThA lao
Enjoy your life and reap the benefits
ਜਿੱਥੇ ਜੜਦਾ ਜੜ ਦਿਓ ਕੋਕਾ
jitthe ja.DadA ja.Da dio kokA
Wherever you can set your mark [Koka: literally a nose-pin; metaphor for making a permanent impression], set it
ਕਿਸੇ ਨਾਲ ਨਾ ਕਰਿਓ ਧੋਖਾ
kise nAla nA kario dhokhA
But never deceive anyone
ਹੁਣ ਚੌਥੀ ਦੀ ਤਲਾਸ਼ 'ਚ ਮੈਂ ਅੱਜ ਵੀ ਹਾਂ ਘੁੰਮਦਾ
huNa chauthI dI talAsa਼ 'cha maiM ajja vI hAM ghuMmadA
Even today, I am still wandering in search of the fourth one
ਹਰ ਸੋਹਣੇ ਚਿਹਰੇ ਨੂੰ ਹਾਂ ਨਜ਼ਰਾਂ ਨਾਲ ਚੁੰਮਦਾ
hara sohaNe chihare nUM hAM naja਼rAM nAla chuMmadA
I kiss every beautiful face with my eyes
ਭਾਵੇਂ ਸਜਾਲਪੁਰੀ ਦਿਲ ਭਰ ਚੁੱਕਿਆ
bhAveM sajAlapurI dila bhara chukkiA
Even though [Sajaalpuri: Self-reference to the lyricist/artist Amar Sajaalpuri]’s heart is full to the brim
ਇਸ਼ਕ ਮੁਹੱਬਤਾਂ ਤੋਂ ਤੋਬਾ ਕਰ ਚੁੱਕਿਆ
isa਼ka muhabbatAM toM tobA kara chukkiA
And I have sworn off of love and romance
ਫਿਰ ਵੀ ਇਹ ਲੱਭੇ ਦਿਲ ਸੱਜਰੀ ਸਵੇਰ ਜਿਹੀ
phira vI iha labbhe dila sajjarI savera jihI
Even so, this heart searches for someone like a fresh morning
ਟੋਟਲੀ ਫ਼ਰੈਸ਼ ਹੋਵੇ ਫੁੱਲਾਂ 'ਤੇ ਤਰੇਲ ਜਿਹੀ
ToTalI pha਼raisa਼ hove phullAM 'te tarela jihI
Who is totally fresh, like the dew upon the flowers
ਖਾ ਕੇ ਧੋਖੇ ਲੱਖਾਂ ਤੋਂ ਕਰੋੜ ਮੇਰੇ ਮਿੱਤਰੋ
khA ke dhokhe lakkhAM toM karo.Da mere mittaro
Having been betrayed millions and millions of times, my friends [Mittro: brothers/friends]
ਫਿਰ ਵੀ ਇਹ ਦਿਲ ਮੰਗੇ ਮੋਰ ਮੇਰੇ ਮਿੱਤਰੋ
phira vI iha dila maMge mora mere mittaro
Even so, this heart asks for more, my friends [Mittro: brothers/friends]
ਫਿਰ ਵੀ ਇਹ ਦਿਲ ਮੰਗੇ ਮੋਰ ਮੇਰੇ ਮਿੱਤਰੋ
phira vI iha dila maMge mora mere mittaro
Even so, this heart asks for more, my friends [Mittro: brothers/friends]
ਚਾਹੀਦੀ ਸਹੇਲੀ ਨਵੀਂ ਹੋਰ ਮੇਰੇ ਮਿੱਤਰੋ
chAhIdI sahelI navIM hora mere mittaro
I need yet another new girlfriend, my friends [Mittro: brothers/friends]

Share

More by Amar Sajaalpuri

View all songs →