Koka
by Amar Sehmbift Jasmeen Akhtar, Black Virus, Gurjit Gill
ਮੌਕੇ 'ਤੇ ਬਣਾਇਆ ਸੁਨਿਆਰੇ ਨਾਲ ਲੜ ਕੇ
mauke 'te baNAiA suniAre nAla la.Da ke
I got it custom-made after a heated argument with the goldsmith
ਨਗਣੀ ਮੁੰਡੇ ਨੇ ਤੈਨੂੰ ਦਿਲ ਦਿੱਤਾ ਜੜ ਕੇ
nagaNI muMDe ne tainUM dila dittA ja.Da ke
This boy has embedded his very heart into this [Nagni: a black gemstone/cobra-style stud] for you
ਪਿੰਕ ਸਟ੍ਰਾਬਰੀ ਜੇ ਬੁਲ੍ਹਾਂ ਵਿੱਚੋਂ ਨੀ
piMka saTrAbarI je bulhAM vichchoM nI
From those lips that resemble pink strawberries [Ni/Nee: a gender-specific vocative used to address a woman directly]
ਮਰਦੇ ਨੂੰ ਹੱਸ ਕੇ ਬਚਾ ਦੇ ਸੋਹਣੀਏ
marade nUM hassa ke bachA de sohaNIe
Save a dying man with just a smile, my beautiful beloved
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
vekhAM merI jAna utte kiMnA jachadA
Let me see how stunning it looks on my life's soul
ਕੋਕਾ ਪਾ ਕੇ ਨੱਕ 'ਚ ਵਿਖਾ ਦੇ ਸੋਹਣੀਏ
kokA pA ke nakka 'cha vikhA de sohaNIe
Wear that [Koka: traditional nose-pin/stud] and show me, my beautiful beloved

ਗੁਲਾਬ ਦੇ ਫੁੱਲਾਂ ਦੀ ਫਰੈਗਰੈਂਸ ਛੱਡਦੀ
gulAba de phullAM dI pharaigaraiMsa ChaDDadI
You exude the fragrance of blooming roses
ਵੇ ਜ਼ੁਲਫ਼ਾਂ ਦੀ ਲਟ ਜਿਵੇਂ ਲਾਟ ਹੁੰਦੀ ਅੱਗ ਦੀ
ve ja਼ulapha਼AM dI laTa jiveM lATa huMdI agga dI
The lock of your hair glows like a flickering flame of fire
ਕਿਊਟ ਜਿਹੀ ਕਹਿੰਦਾ ਏ ਤਾਰੀਫ਼ਾਂ ਮੇਰੀਆਂ
kiUTa jihI kahiMdA e tArIpha਼AM merIAM
He calls my charms "cute" while singing my praises
ਸੋਹਣੀ ਵੀ ਮੈਂ ਸੋਹਣਿਆ ਵੇ ਤੇਰੇ ਨਾਲ ਹੀ ਲੱਗਦੀ
sohaNI vI maiM sohaNiA ve tere nAla hI laggadI
I only look truly beautiful when I'm with you, my handsome love
ਸੋਹਣੀ ਵੀ ਮੈਂ ਸੋਹਣਿਆ ਵੇ ਤੇਰੇ ਨਾਲ ਹੀ ਲੱਗਦੀ
sohaNI vI maiM sohaNiA ve tere nAla hI laggadI
I only look truly beautiful when I'm with you, my handsome love
ਹਾਂ ਕੂਲੇ ਕੂਲੇ ਪੈਰ ਚਾਂਦੀ ਦੀਆਂ ਝਾਂਜਰਾਂ
hAM kUle kUle paira chAMdI dIAM jhAMjarAM
Yes, on these soft, delicate feet are silver [Jhanjran: traditional tinkling anklets]
ਲੰਘਾਂ ਤੇਰੇ ਕੋਲੋਂ ਛਣਕਾ ਕੇ ਸੋਹਣਿਆ
laMghAM tere koloM ChaNakA ke sohaNiA
I’ll walk past you making them chime, my handsome love
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
vekha terI jAna utte kiMnA jachadA
See how stunning it looks on your life's soul
ਕੋਕਾ ਜਿਹੜਾ ਦਿੱਤਾ ਤੂੰ ਕੜਾ ਕੇ ਸੋਹਣਿਆ
kokA jiha.DA dittA tUM ka.DA ke sohaNiA
This [Koka: traditional nose-pin/stud] that you had specially crafted, my handsome love
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
vekha terI jAna utte kiMnA jachadA
See how stunning it looks on your life's soul
ਕੋਕਾ ਜਿਹੜਾ ਦਿੱਤਾ ਤੂੰ ਕੜਾ ਕੇ ਸੋਹਣਿਆ
kokA jiha.DA dittA tUM ka.DA ke sohaNiA
This [Koka: traditional nose-pin/stud] that you had specially crafted, my handsome love
ਕੋਕਾ ਪਾ ਕੇ ਨੱਕ 'ਚ ਵਿਖਾ ਦੇ ਸੋਹਣੀਏ
kokA pA ke nakka 'cha vikhA de sohaNIe
Wear that [Koka: traditional nose-pin/stud] and show me, my beautiful beloved
ਕਰ ਕੇ ਪਸੰਦ ਤੂੰ ਯੂਨੀਕ ਪੀਸ ਨੀ
kara ke pasaMda tUM yUnIka pIsa nI
By choosing such a unique piece for yourself
ਆਸ਼ਕਾਂ ਦੀ ਸੋਹਣੀਏ ਕਢਾ ਦਿੱਤੀ ਚੀਕ ਨੀ
Asa਼kAM dI sohaNIe kaDhA dittI chIka nI
You've made all other suitors scream in envy, my beautiful beloved
ਲਿੱਟ ਫਿੱਟ ਹਿੱਟ ਤੇਰਾ ਨਖਰਾ ਕੁੜੇ
liTTa phiTTa hiTTa terA nakharA ku.De
Your [Nakhra: coquettish pride/attitude] is lit, fit, and a total hit, [Kudi: girl/maiden]
ਪਾ ਦਿੱਤਾ ਪਰੀਆਂ 'ਤੇ ਜਾਦੂ ਵੇਖ ਨੀ
pA dittA parIAM 'te jAdU vekha nI
Look, you’ve even cast a spell over the fairies
ਪਾ ਦਿੱਤਾ ਪਰੀਆਂ 'ਤੇ ਜਾਦੂ ਵੇਖ ਨੀ
pA dittA parIAM 'te jAdU vekha nI
Look, you’ve even cast a spell over the fairies
ਸਹੁੰ ਲੱਗੇ ਦਾਰੂ ਵੱਲ ਮੂੰਹ ਨਾ ਕਰਾਂ
sahuM lagge dArU valla mUMha nA karAM
I swear I won't even look at liquor again
ਚਾਹ ਜੂਠੀ ਜੱਟ ਨੂੰ ਪਿਲਾ ਦੇ ਸੋਹਣੀਏ
chAha jUThI jaTTa nUM pilA de sohaNIe
Just let this [Jatt: a member of the land-owning agricultural community known for pride and lifestyle] sip your leftover tea, my beautiful beloved
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
vekhAM merI jAna utte kiMnA jachadA
Let me see how stunning it looks on my life's soul
ਕੋਕਾ ਪਾ ਕੇ ਨੱਕ 'ਚ ਵਿਖਾ ਦੇ ਸੋਹਣੀਏ
kokA pA ke nakka 'cha vikhA de sohaNIe
Wear that [Koka: traditional nose-pin/stud] and show me, my beautiful beloved
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
vekhAM merI jAna utte kiMnA jachadA
Let me see how stunning it looks on my life's soul
ਕੋਕਾ ਪਾ ਕੇ ਨੱਕ 'ਚ ਵਿਖਾ ਦੇ ਸੋਹਣੀਏ
kokA pA ke nakka 'cha vikhA de sohaNIe
Wear that [Koka: traditional nose-pin/stud] and show me, my beautiful beloved
ਅੰਗਾਂ 'ਤੇ ਗਲੋਅ ਅੱਜ ਤੇਰੇ ਨਾਲ ਮਿਲ ਕੇ
aMgAM 'te galoa ajja tere nAla mila ke
My limbs are glowing today after meeting with you
ਪਾਵਾਂ ਮੈਂ ਡਰੈਸ ਜਿਹੜੀ ਆਉਂਦੀ ਖਿੜ ਖਿੜ ਕੇ
pAvAM maiM Daraisa jiha.DI AuMdI khi.Da khi.Da ke
I’m wearing the dress that makes my personality bloom
ਤਿਤਲੀਆਂ ਵਰਗੀ ਤੂੰ ਹੱਥਾਂ 'ਤੇ ਬਿਠਾ ਲਈ
titalIAM varagI tUM hatthAM 'te biThA laI
You’ve made me perch on your hands like a delicate butterfly
ਸਕੈੱਚ ਤੇਰਾ ਪੇਂਟ ਕਰੀ ਫਿਰਦੀ ਮੈਂ ਦਿਲ 'ਤੇ
sakaichcha terA peMTa karI phiradI maiM dila 'te
I’ve been wandering around with your sketch painted on my heart
ਸਕੈੱਚ ਤੇਰਾ ਪੇਂਟ ਕਰੀ ਫਿਰਦੀ ਮੈਂ ਦਿਲ 'ਤੇ
sakaichcha terA peMTa karI phiradI maiM dila 'te
I’ve been wandering around with your sketch painted on my heart
ਹਾਂ ਦੁਨੀਆ ਨੂੰ ਕੇਰਾ ਸਾਡਾ ਪਿਆਰ ਦੱਸ ਦੇ
hAM dunIA nUM kerA sADA piAra dassa de
Yes, tell the whole world about our love for once
ਕੈਪਸ਼ਨ ਫੋਟੋ ਨਾਲ ਪਾ ਕੇ ਸੋਹਣਿਆ
kaipasa਼na phoTo nAla pA ke sohaNiA
By posting a photo with a caption, my handsome love
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
vekha terI jAna utte kiMnA jachadA
See how stunning it looks on your life's soul
ਕੋਕਾ ਜਿਹੜਾ ਦਿੱਤਾ ਤੂੰ ਕੜਾ ਕੇ ਸੋਹਣਿਆ
kokA jiha.DA dittA tUM ka.DA ke sohaNiA
This [Koka: traditional nose-pin/stud] that you had specially crafted, my handsome love
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
vekha terI jAna utte kiMnA jachadA
See how stunning it looks on your life's soul
ਕੋਕਾ ਜਿਹੜਾ ਦਿੱਤਾ ਤੂੰ ਕੜਾ ਕੇ ਸੋਹਣਿਆ
kokA jiha.DA dittA tUM ka.DA ke sohaNiA
This [Koka: traditional nose-pin/stud] that you had specially crafted, my handsome love
ਕੋਕਾ ਪਾ ਕੇ ਨੱਕ 'ਚ ਵਿਖਾ ਦੇ ਸੋਹਣੀਏ
kokA pA ke nakka 'cha vikhA de sohaNIe
Wear that [Koka: traditional nose-pin/stud] and show me, my beautiful beloved
ਸਰਕਲ ਸ਼ੇਪ ਦੀਆਂ ਕੰਨਾਂ ਵਿੱਚ ਵਾਲੀਆਂ
sarakala sa਼epa dIAM kaMnAM vichcha vAlIAM
These circular-shaped hoops in my ears
ਵੇ ਜਚ ਗਈਆਂ ਸ਼ੀਸ਼ਾ ਦੇਖੇ ਬਿਨਾਂ ਹੀ ਮੈਂ ਪਾਲੀਆਂ
ve jacha gaIAM sa਼Isa਼A dekhe binAM hI maiM pAlIAM
They suited me so well I put them on without even looking in the mirror
ਮਹਿੰਗੀ ਤੇਰੇ ਹੁਸਨ ਦੀ ਲੱਗੇ ਕੋਈ ਪ੍ਰੋਪਰਟੀ
mahiMgI tere husana dI lagge koI proparaTI
Your beauty seems like an incredibly expensive piece of property
ਸਾਂਭੂ ਜੱਟ ਤੈਨੂੰ ਬਿੱਲੋ ਸੰਗਾਂ ਤੂੰ ਸੰਭਾਲੀਆਂ
sAMbhU jaTTa tainUM billo saMgAM tUM saMbhAlIAM
This [Jatt: a member of the land-owning agricultural community] will protect you, [Billo: a term of endearment for a beautiful girl, often implying light/hazel eyes], just manage your shy blushes

ਮਾਰ ਕੇ ਆਵਾਜ਼ ਗੁਰਜੀਤ ਗਿੱਲ ਨੂੰ
mAra ke AvAja਼ gurajIta gilla nUM
By calling out to [Gurjit Gill: Self-reference to the song's lyricist/artist]
ਦੁਨੀਆ ਕੀ ਹੁੰਦੀ ਆ ਭੁਲਾ ਦੇ ਸੋਹਣੀਏ
dunIA kI huMdI A bhulA de sohaNIe
Make me forget what the rest of the world even is, my beautiful beloved