Gujarat Ka Ladka

by Ameer Merchant

ਉਹ ਸ਼ਹਿਰ ਮੇਂ ਮੇਰੇ ਚਰਚੇ ਰਹੇ
uha sa਼hira meM mere charache rahe
Oh, the city has been buzzing with my name

ਮੋਟੇ ਮੋਟੇ ਖ਼ਰਚੇ ਰਹੇ
moTe moTe kha਼rache rahe
Heavy spending has been the game
ਉਹ ਮੋਟੇ ਮੋਟੇ ਖ਼ਰਚੇ ਰਹੇ
uha moTe moTe kha਼rache rahe
Oh, heavy spending has been the game
ਉਹ ਸ਼ਹਿਰ ਮੇਂ ਮੇਰੇ ਚਰਚੇ ਰਹੇ
uha sa਼hira meM mere charache rahe
Oh, the city has been buzzing with my name
ਮੋਟੇ ਮੋਟੇ ਖ਼ਰਚੇ ਰਹੇ
moTe moTe kha਼rache rahe
Heavy spending has been the game
ਚਾਚਾ ਥਾਣੇਦਾਰ ਉਹ ਮੇਰੇ ਆਣੇ ਪੇ ਪਰਚੇ ਰਹੇ
chAchA thANedAra uha mere ANe pe parache rahe
My uncle is the station chief, so [Parchay: police cases/FIRs] follow my every move
ਗਾੜੀ ਲੈ ਕੇ ਘੁੰਮਾਂ ਕਾਲੀ
gA.DI lai ke ghuMmAM kAlI
I cruise around in a black vehicle
ਡੈਸ਼ਬੋਰਡ ਮੇਂ ਰੱਖਾਂ ਜਾਲੀ
Daisa਼boraDa meM rakkhAM jAlI
A [Jali: slang for a weapon/unregistered pistol] rests in my dashboard
ਆਗੇ ਰਵੇ ਦੇ ਲਾਲ ਆਂਖਾਂ ਪੇ ਐਨਕ ਹੈ ਕਾਲੀ
Age rave de lAla AMkhAM pe ainaka hai kAlI
Red eyes look ahead, shielded by dark shades
ਗੁਜਰਾਤ ਦਾ ਲੜਕਾ ਜਹਾਂ ਕਹੀਂ ਪੇ ਹਾਥ ਨਾ ਡਾਲੂੰ
gujarAta dA la.DakA jahAM kahIM pe hAtha nA DAlUM
A boy from Gujarat, I don't lay a hand just anywhere
ਮੇਰੀ ਟੌਹਰ ਕਾਲਾ ਕੁੜਤਾ ਸਭ ਬੋਲੇ ਜਬ ਮੈਂ ਚਲੂੰ
merI Tauhara kAlA ku.DatA sabha bole jaba maiM chalUM
In my [Taur: stately pride/swagger] and black kurta, everyone talks as I walk by

ਦੁਨੀਆ ਕੇ ਪੀਛੇ ਨਹੀਂ ਮੇਰੇ ਸਾਥ ਮੇਂ ਮੇਰੇ ਯਾਰ ਰਵੇ
dunIA ke pIChe nahIM mere sAtha meM mere yAra rave
I don't follow the world, my [Yaar: close friends/brothers] stand right by my side
ਘਰ ਕਾ ਲੌਤਾ ਛੋਰਾ 24 ਘੰਟੇ ਬਾਹਰ ਰਵੇ
ghara kA lautA ChorA 24 ghaMTe bAhara rave
The only son of the house, staying out twenty-four hours a day
ਯਾਰਾਂ ਸਾਥ ਗੇੜੇ ਲਾਊਂ ਦੁਨੀਆ ਦੇਖੇ ਜਹਾਂ ਭੀ ਜਾਊਂ
yArAM sAtha ge.De lAUM dunIA dekhe jahAM bhI jAUM
I go on [Gere: aimless cruising to show off status] with friends, the world watches wherever I go
ਸੋਚ ਉੱਚੀ ਯਾਰ ਤੇਰੀ ਸ਼ੌਂਕ ਭੀ ਉੱਚੇ ਪਾਲੂੰ ਮੈਂ
socha uchchI yAra terI sa਼auMka bhI uchche pAlUM maiM
My thoughts are lofty, and I nurture high-class tastes
ਗੁਜਰਾਤ ਦਾ ਲੜਕਾ ਜਹਾਂ ਕਹੀਂ ਪੇ ਹਾਥ ਨਾ ਡਾਲੂੰ
gujarAta dA la.DakA jahAM kahIM pe hAtha nA DAlUM
A boy from Gujarat, I don't lay a hand just anywhere
ਮੇਰੀ ਟੌਹਰ ਕਾਲਾ ਕੁੜਤਾ ਸਭ ਬੋਲੇ ਜਬ ਮੈਂ ਚਲੂੰ
merI Tauhara kAlA ku.DatA sabha bole jaba maiM chalUM
In my [Taur: stately pride/swagger] and black kurta, everyone talks as I walk by
ਗੁਜਰਾਤ ਦਾ ਲੜਕਾ ਜਹਾਂ ਕਹੀਂ ਪੇ ਹਾਥ ਨਾ ਡਾਲੂੰ
gujarAta dA la.DakA jahAM kahIM pe hAtha nA DAlUM
A boy from Gujarat, I don't lay a hand just anywhere
ਮੇਰੀ ਟੌਹਰ ਕਾਲਾ ਕੁੜਤਾ ਸਭ ਬੋਲੇ ਜਬ ਮੈਂ ਚਲੂੰ
merI Tauhara kAlA ku.DatA sabha bole jaba maiM chalUM
In my [Taur: stately pride/swagger] and black kurta, everyone talks as I walk by
ਗੁਜਰਾਤ ਸੇ ਦੁਬਈ ਤੱਕ ਬਾਤ-ਚੀਤ ਸੇ ਭਾਈ ਜੀ
gujarAta se dubaI takka bAta-chIta se bhAI jI
From Gujarat to Dubai, the influence is strong, brother
ਜਲਨੇ ਵਾਲੇ ਜਲਤੇ ਰਹੇਂਗੇ ਲੈਵਲ ਮੇਰਾ ਹਾਈ ਜੀ
jalane vAle jalate raheMge laivala merA hAI jI
Let the jealous keep burning, my level stays high, sir

ਜਲਨੇ ਵਾਲੇ ਜਲਤੇ ਰਹੇਂ ਗਾਣੇ ਮੇਰੇ ਚਲਤੇ ਰਹੇ
jalane vAle jalate raheM gANe mere chalate rahe
Let the jealous keep burning while my songs keep playing
ਹੱਕ ਅਪਣਾ ਖਾਊਂ ਯਾਰ ਹੋਰ ਆਂਖ ਨਾ ਡਾਲੂੰ ਮੈਂ
hakka apaNA khAUM yAra hora AMkha nA DAlUM maiM
I live off my own earnings, I don't cast an eye on others' wealth
ਗੁਜਰਾਤ ਦਾ ਲੜਕਾ ਜਹਾਂ ਕਹੀਂ ਪੇ ਹਾਥ ਨਾ ਡਾਲੂੰ
gujarAta dA la.DakA jahAM kahIM pe hAtha nA DAlUM
A boy from Gujarat, I don't lay a hand just anywhere
ਮੇਰੀ ਟੌਹਰ ਕਾਲਾ ਕੁੜਤਾ ਸਭ ਬੋਲੇ ਜਬ ਮੈਂ ਚਲੂੰ
merI Tauhara kAlA ku.DatA sabha bole jaba maiM chalUM
In my [Taur: stately pride/swagger] and black kurta, everyone talks as I walk by
ਗੁਜਰਾਤ ਦਾ ਲੜਕਾ ਜਹਾਂ ਕਹੀਂ ਪੇ ਹਾਥ ਨਾ ਡਾਲੂੰ
gujarAta dA la.DakA jahAM kahIM pe hAtha nA DAlUM
A boy from Gujarat, I don't lay a hand just anywhere
ਮੇਰੀ ਟੌਹਰ ਕਾਲਾ ਕੁੜਤਾ ਸਭ ਬੋਲੇ ਜਬ ਮੈਂ ਚਲੂੰ
merI Tauhara kAlA ku.DatA sabha bole jaba maiM chalUM
In my [Taur: stately pride/swagger] and black kurta, everyone talks as I walk by
ਗੁਜਰਾਤ ਦਾ ਲੜਕਾ ਜਹਾਂ ਕਹੀਂ ਪੇ ਹਾਥ ਨਾ ਡਾਲੂੰ
gujarAta dA la.DakA jahAM kahIM pe hAtha nA DAlUM
A boy from Gujarat, I don't lay a hand just anywhere
ਮੇਰੀ ਟੌਹਰ ਕਾਲਾ ਕੁੜਤਾ ਸਭ ਬੋਲੇ ਜਬ ਮੈਂ ਚਲੂੰ
merI Tauhara kAlA ku.DatA sabha bole jaba maiM chalUM
In my [Taur: stately pride/swagger] and black kurta, everyone talks as I walk by
ਗੁਜਰਾਤ ਦਾ ਲੜਕਾ ਜਹਾਂ ਕਹੀਂ ਪੇ ਹਾਥ ਨਾ ਡਾਲੂੰ
gujarAta dA la.DakA jahAM kahIM pe hAtha nA DAlUM
A boy from Gujarat, I don't lay a hand just anywhere
ਮੇਰੀ ਟੌਹਰ ਕਾਲਾ ਕੁੜਤਾ ਸਭ ਬੋਲੇ ਜਬ ਮੈਂ ਚਲੂੰ
merI Tauhara kAlA ku.DatA sabha bole jaba maiM chalUM
In my [Taur: stately pride/swagger] and black kurta, everyone talks as I walk by

Share

More by Ameer Merchant

View all songs →