Akh Laal

by Ammrift Jasmeen Akhtar, IRIS Music

ਕਿਉਂ ਜੱਟਾ ਤੇਰੀ ਟੌਹਰ ਬਦਲਦੀ
kiuM jaTTA terI Tauhara badaladI
Why is your swagger changing, O [Jatt: a member of the land-owning agricultural community known for pride and lifestyle]?
ਐਸਾ ਕੀ ਤੂੰ ਟੂਣਾ ਲੰਘਿਆ
aisA kI tUM TUNA laMghiA
What kind of magic spell have you crossed or fallen under?
ਕਿਉਂ ਜੱਟਾ ਤੇਰੀ ਕਾਰ ਨਹੀਂ ਟਿਕਦੀ
kiuM jaTTA terI kAra nahIM TikadI
Why doesn't your car ever stay still, [Jatt]?
ਕਿਉਂ ਲੋਹਾ ਤੈਂ ਲੱਕ ਨਾਲ ਟੰਗਿਆ
kiuM lohA taiM lakka nAla TaMgiA
And why is there a piece of iron [Weapon/Pistol] tucked in your waist?
ਕਿਉਂ ਬੁੱਲ੍ਹਾਂ ਤੇ ਨੱਚਦੀ ਐ ਜੀ ਕੀ ਗੱਲ ਦਾ ਰੀਜ਼ਨ
kiuM bullhAM te nachchadI ai jI kI galla dA rIja਼na
Why is there a smile dancing on your lips; tell me the reason?
ਦੱਸੋ ਦੱਸੋ ਦੱਸੋ ਜੀ ਅੱਖ ਲਾਲ ਦਾ ਰੀਜ਼ਨ
dasso dasso dasso jI akkha lAla dA rIja਼na
Tell me, tell me, tell me the reason for these red eyes?
ਹਾਂ ਕਿਹੜੀ ਗੱਲੋਂ ਖਾਨੇ ਓ ਜੀ ਕਾਲੇ ਮਾਲ ਦਾ ਰੀਜ਼ਨ
hAM kiha.DI galloM khAne o jI kAle mAla dA rIja਼na
Yes, for what reason do you consume that "black gold" [Kale Maal: high-grade opium/hashish]?
ਦੱਸੋ ਦੱਸੋ ਦੱਸੋ ਜੀ ਅੱਖ ਲਾਲ ਦਾ ਰੀਜ਼ਨ
dasso dasso dasso jI akkha lAla dA rIja਼na
Tell me, tell me, tell me the reason for these red eyes?
ਜੋ ਪਾਏ ਸਾਡੇ ਜਚਦਾ ਨੀ ਅਸੀਂ ਜੰਮੇ ਸੋਹਣੇ
jo pAe sADe jachadA nI asIM jaMme sohaNe
Whatever we wear suits us, for we were born handsome.
ਜਿਹੜੇ ਲੋਕੀਂ ਸਾਥੋਂ ਮੱਚਦੇ ਆ ਨੀ ਅਸੀਂ ਹੋਰ ਮਚਾਉਣੇ
jiha.De lokIM sAthoM machchade A nI asIM hora machAuNe
Those people who burn with envy, we intend to make them burn even more.
ਹੋ ਬੱਸ ਇਹੀ ਸਾਡੀ ਜ਼ਿੰਦਗੀ ਆ ਨੀ
ho bassa ihI sADI ja਼iMdagI A nI
O, this is simply our life, [Ni/Nee: a gender-specific vocative used to address a woman directly].
ਇਹੀ ਸਾਡੀ ਜ਼ਿੰਦਗੀ ਆ ਸਾਰਾ ਸਾਲ ਰਕਾਨੇ
ihI sADI ja਼iMdagI A sArA sAla rakAne
This is our life all year round, [Rakane: a term for a cultured/stylish woman].
ਆਹ ਮੈਲਗਰੇਟ 'ਚ ਪੈਂਦੀ ਆ ਨੀ ਅੱਖ ਲਾਲ ਰਕਾਨੇ
Aha mailagareTa 'cha paiMdI A nI akkha lAla rakAne
It's because of the [Mailgrat: a premium brand of cigarettes/tobacco] that my eyes stay red, [Rakane].
ਕੀ ਦੁਨੀਆਂ ਤੋਂ ਲੈ ਜਾਣਾ ਨੀ ਨਾਲ ਨਾਲ ਰਕਾਨੇ
kI dunIAM toM lai jANA nI nAla nAla rakAne
What can one take from this world? Everything stays behind, [Rakane].
ਓ ਮੈਲਗਰੇਟ 'ਚ ਪੈਂਦੀ ਆ ਨੀ ਅੱਖ ਲਾਲ ਰਕਾਨੇ
o mailagareTa 'cha paiMdI A nI akkha lAla rakAne
O, it’s the [Mailgrat] that makes my eyes so red, [Rakane].
ਓ ਅੱਖ ਤੇ ਐਨਕ ਕੁੰਡੀਆਂ ਮੁੱਛਾਂ ਸੈੱਟ ਰੇਟ ਕਰੀ ਜਾਂ
o akkha te ainaka kuMDIAM muchChAM saiTTa reTa karI jAM
Shades over the eyes and curled-up mustaches set the standard high.
ਜਿਹੜੇ ਕੰਮ ਨੂੰ ਲੱਗ ਜਾਨੇ ਆਂ ਉਹ ਜਮ੍ਹਾਂ ਲਾਉਣੇ ਆਂ ਰੀਝਾਂ
jiha.De kaMma nUM lagga jAne AM uha jamhAM lAuNe AM rIjhAM
Whatever task we take up, we complete it with utmost passion.
ਕਿਉਂ ਝੂਟੇ ਖਾ-ਖਾ ਤੁਰਦਾ ਐ ਵੀ ਕੀ ਚਾਲ ਦਾ ਰੀਜ਼ਨ
kiuM jhUTe khA-khA turadA ai vI kI chAla dA rIja਼na
Why do you walk with such a rhythmic sway; what's the reason for this gait?
ਦੱਸੋ ਦੱਸੋ ਦੱਸੋ ਜੀ ਅੱਖ ਲਾਲ ਦਾ ਰੀਜ਼ਨ
dasso dasso dasso jI akkha lAla dA rIja਼na
Tell me, tell me, tell me the reason for these red eyes?
ਹਾਂ ਕਿਹੜੀ ਗੱਲੋਂ ਖਾਨੇ ਓ ਜੀ ਕਾਲੇ ਮਾਲ ਦਾ ਰੀਜ਼ਨ
hAM kiha.DI galloM khAne o jI kAle mAla dA rIja਼na
Yes, for what reason do you consume that "black gold" [Kale Maal: opium]?
ਦੱਸੋ ਦੱਸੋ ਦੱਸੋ ਜੀ ਅੱਖ ਲਾਲ ਦਾ ਰੀਜ਼ਨ
dasso dasso dasso jI akkha lAla dA rIja਼na
Tell me, tell me, tell me the reason for these red eyes?
ਸਾਡੇ ਖ਼ੂਨ ਰਗਾਂ ਵਿੱਚ ਸ਼ੌਕੀ ਐ ਨੀ ਜੱਟ ਟੌਹਰਾਂ ਕੱਢਦੇ
sADe kha਼Una ragAM vichcha sa਼aukI ai nI jaTTa TauharAM kaDDhade
Style is in our very blood; we [Jatts] live to maintain our swagger.
ਇੱਕ ਕੱਪੜਾ ਦੂਜਾ ਵੈਰੀ 'ਚ ਕਦੇ ਵਲ ਨਹੀਂ ਛੱਡਦੇ
ikka kappa.DA dUjA vairI 'cha kade vala nahIM ChaDDade
Whether it’s our clothes or our enemies, we never leave a single crease or wrinkle.
ਸਾਡੀਆਂ ਸੂਈਆਂ ਸੌ ਤੇ ਰੱਖਦੇ ਸਾਡੀਆਂ ਸੂਈਆਂ ਸੌ ਤੇ
sADIAM sUIAM sau te rakkhade sADIAM sUIAM sau te
Our needles stay pinned at a hundred; our speedometers stay at a hundred.
ਓ ਸੂਈਆਂ ਸੌ ਤੇ ਰੱਖਦੇ ਕਿਹੜਾ ਹਾਲ ਰਕਾਨੇ
o sUIAM sau te rakkhade kiha.DA hAla rakAne
O, we keep the needles at a hundred; that is our state, [Rakane].
ਆਹ ਮੈਲਗਰੇਟ 'ਚ ਪੈਂਦੀ ਆ ਨੀ ਅੱਖ ਲਾਲ ਰਕਾਨੇ
Aha mailagareTa 'cha paiMdI A nI akkha lAla rakAne
It's because of the [Mailgrat] that my eyes stay red, [Rakane].
ਕੀ ਦੁਨੀਆਂ ਤੋਂ ਲੈ ਜਾਣਾ ਨੀ ਨਾਲ ਨਾਲ ਰਕਾਨੇ
kI dunIAM toM lai jANA nI nAla nAla rakAne
What can one take from this world? Everything stays behind, [Rakane].
ਓ ਮੈਲਗਰੇਟ 'ਚ ਪੈਂਦੀ ਆ ਨੀ ਅੱਖ ਲਾਲ ਰਕਾਨੇ
o mailagareTa 'cha paiMdI A nI akkha lAla rakAne
O, it’s the [Mailgrat] that makes my eyes so red, [Rakane].
ਇੱਕ ਤੂੰ ਤੇ ਤੇਰੀ ਕਾਰ ਵੇ ਦੋਵੇਂ ਜੱਚਦੇ ਬਾਹਲੇ
ikka tUM te terI kAra ve doveM jachchade bAhale
Both you and your car look incredibly impressive.
ਹਾਂ ਕਈ ਅੱਖਾਂ ਵਿੱਚ ਰੜਕਦੇ ਵੇ ਤੁਹਾਡੇ ਘਰ ਦੇ ਥਾਲੇ
hAM kaI akkhAM vichcha ra.Dakade ve tuhADe ghara de thAle
Yes, your family's prosperity is a thorn in the eyes of many.
ਜੱਗ ਢਿੱਲੋਂ ਆ ਵੈਰੀ ਭਾਲਦੇ ਵੇ ਜੱਗ ਢਿੱਲੋਂ ਆ ਵੈਰੀ
jagga DhilloM A vairI bhAlade ve jagga DhilloM A vairI
[Jag Dhillon: Self-reference to the song's lyricist/artist] is looking for enemies.
ਹੋ ਢਿੱਲੋਂ ਆ ਵੈਰੀ ਭਾਲਦੇ ਤੇਰੀ ਭਾਲ ਦਾ ਰੀਜ਼ਨ
ho DhilloM A vairI bhAlade terI bhAla dA rIja਼na
Yes, [Dhillon] is seeking enemies; what is the reason for your search?
ਦੱਸੋ ਦੱਸੋ ਦੱਸੋ ਜੀ ਅੱਖ ਲਾਲ ਦਾ ਰੀਜ਼ਨ
dasso dasso dasso jI akkha lAla dA rIja਼na
Tell me, tell me, tell me the reason for these red eyes?
ਹਾਂ ਕਿਹੜੀ ਗੱਲੋਂ ਖਾਨੇ ਓ ਜੀ ਕਾਲੇ ਮਾਲ ਦਾ ਰੀਜ਼ਨ
hAM kiha.DI galloM khAne o jI kAle mAla dA rIja਼na
Yes, for what reason do you consume that "black gold" [Kale Maal: opium]?
ਦੱਸੋ ਦੱਸੋ ਦੱਸੋ ਜੀ ਅੱਖ ਲਾਲ ਦਾ ਰੀਜ਼ਨ
dasso dasso dasso jI akkha lAla dA rIja਼na
Tell me, tell me, tell me the reason for these red eyes?
ਓ ਕੀ ਜੱਟ ਨਾਲ ਰੇਸਾਂ ਲਾਉਣੀਆਂ ਜਿਹੜੇ ਜਾਂਦੇ ਹੌਂਕੀ
o kI jaTTa nAla resAM lAuNIAM jiha.De jAMde hauMkI
How can those who run out of breath try to race with a [Jatt]?
ਸਾਡੀ ਗੱਡੀ ਜਾਂਦੀ ਦੱਸਦੀ ਨੀ ਇਹ ਤਾਂ ਮਾਲਕ ਸ਼ੌਂਕੀ
sADI gaDDI jAMdI dassadI nI iha tAM mAlaka sa਼auMkI
The way our car flies tells you the owner lives for his passions.
ਓ ਸਦਾ ਚੜ੍ਹਦੀ ਕਲਾ ਵਿੱਚ ਮਿਲ ਕੇ ਓ ਸਦਾ ਚੜ੍ਹਦੀ ਕਲਾ ਵਿੱਚ
o sadA cha.DhadI kalA vichcha mila ke o sadA cha.DhadI kalA vichcha
Always meet us in [Chardi Kala: eternal optimism and high spirits].
ਓ ਸਦਾ ਚੜ੍ਹਦੀ ਕਲਾ ਵਿੱਚ ਮਿਲ ਕੇ ਨੀ ਸਾਡੇ ਹਾਲ ਰਕਾਨੇ
o sadA cha.DhadI kalA vichcha mila ke nI sADe hAla rakAne
O, you will always find us in high spirits, [Rakane].
ਆਹ ਮੈਲਗਰੇਟ 'ਚ ਪੈਂਦੀ ਆ ਨੀ ਅੱਖ ਲਾਲ ਰਕਾਨੇ
Aha mailagareTa 'cha paiMdI A nI akkha lAla rakAne
It's because of the [Mailgrat] that my eyes stay red, [Rakane].
ਕੀ ਦੁਨੀਆਂ ਤੋਂ ਲੈ ਜਾਣਾ ਨੀ ਨਾਲ ਨਾਲ ਰਕਾਨੇ
kI dunIAM toM lai jANA nI nAla nAla rakAne
What can one take from this world? Everything stays behind, [Rakane].
ਓ ਮੈਲਗਰੇਟ 'ਚ ਪੈਂਦੀ ਆ ਨੀ ਅੱਖ ਲਾਲ ਰਕਾਨੇ
o mailagareTa 'cha paiMdI A nI akkha lAla rakAne
O, it’s the [Mailgrat] that makes my eyes so red, [Rakane].

Share

More by Ammri

View all songs →