Bambukat (From "Bambukat" Soundtrack)

by Ammy Virkft Jatinder Shah

ਹੋ.... ਓ... ਓ... ਓ...
ho.... o... o... o...
Ho.... Oh... Oh... Oh...
ਜਦੋਂ ਉੱਡਦਾ ਹਵਾ 'ਚ ਪਿੱਛੇ ਛੱਡੇ ਲਾਰੀਆਂ
jadoM uDDadA havA 'cha pichChe ChaDDe lArIAM
As it flies through the wind, it leaves buses trailing in its dust
ਜਾਂਦਾ ਸੜਕਾਂ 'ਤੇ ਗੱਭਰੂ ਵਜਾਉਂਦਾ ਤਾੜੀਆਂ
jAMdA sa.DakAM 'te gabbharU vajAuMdA tA.DIAM
This young man speeds down the roads, clapping in jubilation
ਹੋ ਨੱਚਦਾ ਪਤੰਗ ਇਸ਼ਕੇ ਦੀ ਲਾਟ 'ਤੇ
ho nachchadA pataMga isa਼ke dI lATa 'te
A kite dances upon the flame of love
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: a colloquial vintage term for a motorcycle, literally 'bamboo-cart' due to its early frame design]
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: vintage motorcycle]
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: vintage motorcycle]
ਹੋ ਸੱਤ ਪਿੰਡ ਜੁੱਤੀ ਥੱਲੇ ਰੱਖੇ ਜੱਟ ਨੇ
ho satta piMDa juttI thalle rakkhe jaTTa ne
Ho, this [Jatt: a member of the land-owning agricultural community known for pride and lifestyle] keeps seven villages under his thumb
ਲਾਗੇ ਸ਼ਹਿਰਾਂ 'ਚ ਚੜ੍ਹਾਈ ਵਾਲੇ ਗੱਡੇ ਵੱਟ ਨੇ
lAge sa਼hirAM 'cha cha.DhAI vAle gaDDe vaTTa ne
He has carved a path of fame in the nearby cities
ਓ ਸ਼ਾਹੂਕਾਰ ਮੁੰਡੇ ਨੇ ਬਿਠਾ ਦਿੱਤੀ ਟਾਟ 'ਤੇ
o sa਼AhUkAra muMDe ne biThA dittI TATa 'te
This wealthy lad has seated everyone else on the floor mat in awe
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: vintage motorcycle]
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: vintage motorcycle]
ਹਾਏ ਸ਼ੌਕ ਦਾ ਨਹੀਂ ਹੁੰਦਾ ਕੋਈ ਮੁੱਲ ਬੱਲਿਆ
hAe sa਼auka dA nahIM huMdA koI mulla balliA
O, you cannot put a price tag on a man’s passion, my friend
ਤੂੜੀ ਤੰਦ ਸਾਂਭ ਜੱਟ ਮੇਲੇ ਚੱਲਿਆ
tU.DI taMda sAMbha jaTTa mele challiA
Having stored away the wheat straw, this [Jatt: land-owning farmer] is headed to the fair
ਹੋ ਲੱਗਦਾ ਨਹੀਂ ਵੀਜ਼ਾ ਰਾਸ਼ਨ ਵਾਲੇ ਕਾਰਡ 'ਤੇ
ho laggadA nahIM vIja਼A rAsa਼na vAle kAraDa 'te
You can't get a foreign visa stamped on a ration card
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: vintage motorcycle]
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: vintage motorcycle]
ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ 'ਤੇ
koI viralA hI lAuMdA noTa baMbU kATa 'te
Only a rare few can spend their hard-earned cash on a [Bambukat: vintage motorcycle]

Share

More by Ammy Virk

View all songs →