Basanti

by Ammy Virkft Dilmaan, Virk Raahi

ਹੋ ਇੱਕ ਵਾਰੀ ਕਹਿ ਦੇ ਦਿਲਮਾਨ
ho ikka vArI kahi de dilamAna
Oh, just say it once, [Dilmaan: self-reference to the lyricist/collaborator]
ਹੋ ਖ਼ੂਨ ਗੂੜ੍ਹਾ ਲਾਲ ਖੱਲ ਹਲਕੀ ਜਿਹੀ ਸਾਂਵਲੀ
ho kha਼Una gU.DhA lAla khalla halakI jihI sAMvalI
Deep red blood flows under skin with a light tan
ਸਵੇਰੇ ਪੱਤੀ ਦੁੱਧ ‘ਚ ਤੇ ਪੀਤੀ ਕੋਕ ਸ਼ਾਮਲੀ
savere pattI duddha ‘cha te pItI koka sa਼AmalI
Morning tea with fresh milk and dark cola by the evening
ਖਿਲਾਰੇ ਖੁੱਲ੍ਹੇ ਪਾਈਦੇ ਟਾਈਦੇ ਬੱਸ ਕਿੱਲਰ ਜੌਨਰ ਜ਼ਿੰਦਗੀ ਦਾ ਸਸਪੈਂਸ ਥ੍ਰਿਲਰ
khilAre khullhe pAIde TAIde bassa killara jaunara ja਼iMdagI dA sasapaiMsa thrilara
I live life large and loose, my style is a killer genre, a suspense thriller
ਨੀ ਫੇਸਬੁੱਕੀ ਬੁੱਧੀਜੀਵੀਆਂ ਦੀ ਬੁੱਧੀ ਢੇਰੀ ਜੱਟਾਂ ਦੀ ਪੇਂਡੂ ਮੱਤ ਸਾਹਮਣੇ
nI phesabukkI buddhIjIvIAM dI buddhI DherI jaTTAM dI peMDU matta sAhamaNe
The intellect of Facebook "intellectuals" crumbles before the rustic wisdom of [Jatts: members of the land-owning agricultural community known for pride and lifestyle]
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan: a term for a powerful, self-proclaimed leader or legendary tough guy] [Jatt]
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਪਿੱਠ ਪਿੱਛੇ ਨੇ ਕਸੂਤੇ ਜਿਹੜੇ ਬਣਦੇ ਕੋਹਦੇ ਨੀ ਅੱਖ ਸਾਹਮਣੇ
piTTha pichChe ne kasUte jiha.De baNade kohade nI akkha sAhamaNe
Those who act tough behind my back are nothing but cowards when facing my eyes

ਵਿਚਾਰੇ ਪਾਸੇ ਗੱਭਰੂ ਵਾਂਗ ਗੱਭਰੂ ਦਾ ਖ਼ੌਫ਼ ਹੈ
vichAre pAse gabbharU vAMga gabbharU dA kha਼aupha਼ hai
Fear of this young man spreads everywhere like his reputation
ਨੀ ਕਦੇ ਅਮਿਤਾਭ ਜੈਸਾ ਟਾਈਗਰ ਸ਼ਰੌਫ਼ ਹੈ
nI kade amitAbha jaisA TAIgara sa਼raupha਼ hai
Sometimes he's the classic Amitabh, sometimes the agile Tiger Shroff
ਫਲੌਪ ਹੈ ਵਿਉਂਤ ਧੜਾ ਐਂਟੀਆਂ ਦਾ ਕੱਢੇ ਜੋ ਬੈਠਣ ਜੋਗਾ ਰਹਿੰਦਾ ਨੀ ਵਿਰੋਧ ਵਿਚ ਖੜ੍ਹੇ ਜੋ
phalaupa hai viuMta dha.DA aiMTIAM dA kaDDhe jo baiThaNa jogA rahiMdA nI virodha vicha kha.Dhe jo
The schemes of my rivals are a total flop; those who stood against me can no longer even sit upright
ਹੋ ਬੋਲ ਬਾਣੀ ਖੜ੍ਹਵੀਂ ਤੇ ਲੁੱਕ ਕਿੱਲਰ ਜੜ੍ਹਵੀਂ ਤੇ ਸਿੱਧਾ ਅੱਡ ਕੱਠ ਸਾਹਮਣੇ
ho bola bANI kha.DhavIM te lukka killara ja.DhavIM te siddhA aDDa kaTTha sAhamaNe
My speech is blunt, my look is lethal, and I stand apart from the ordinary crowd
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਪਿੱਠ ਪਿੱਛੇ ਨੇ ਕਸੂਤੇ ਜਿਹੜੇ ਬਣਦੇ ਕੋਹਦੇ ਨੀ ਅੱਖ ਸਾਹਮਣੇ
piTTha pichChe ne kasUte jiha.De baNade kohade nI akkha sAhamaNe
Those who act tough behind my back are nothing but cowards when facing my eyes
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਖ਼ੁਰਦਰੇ ਨੇ ਚੰਮ ਸਾਡੇ ਦਿਲ ਜਮਾਂ ਪੱਧਰੇ
kha਼uradare ne chaMma sADe dila jamAM paddhare
Our skin is weathered and rough, but our hearts are perfectly straightforward
ਸਿੱਟਣ ਲੋਕ ਲੰਮੀਆਂ ਸੋਚਾਂ ਤੋਂ ਸਾਲੇ ਮੱਧਰੇ
siTTaNa loka laMmIAM sochAM toM sAle maddhare
People with small minds [Saale: playful taunt to rivals] are dwarfed by my long-term vision
ਪਰਾਈ ਤੀਵੀਂ ਦੇਖੀ ਨੀ ਕਦੇ ਵੀ ਆਪਾਂ ਤੱਕ ਕੇ
parAI tIvIM dekhI nI kade vI ApAM takka ke
I have never cast a wandering eye on another man's woman
ਤੇਰੇ ਵੱਲ ਵੇਖੇ ਤਾਂ ਸਹੀ ਕੋਈ ਅੱਖ ਚੱਕ ਕੇ
tere valla vekhe tAM sahI koI akkha chakka ke
But if anyone dares to look at you with ill intent, they'll face the consequences
ਚਕਾਈਆਂ ਪ੍ਰਕਰਮਾਂ ਦਿੱਲੀ ਵੀ ਕੋਈ ਦੂਰ ਨਾ ਵੈਰੀ ਦਾ ਪਤਾ ਰੱਖ ਸਾਹਮਣੇ
chakAIAM prakaramAM dillI vI koI dUra nA vairI dA patA rakkha sAhamaNe
I've made the powers in Delhi go in circles, no distance is too far when the enemy is in sight
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਪਿੱਠ ਪਿੱਛੇ ਨੇ ਕਸੂਤੇ ਜਿਹੜੇ ਬਣਦੇ ਕੋਹਦੇ ਨੀ ਅੱਖ ਸਾਹਮਣੇ
piTTha pichChe ne kasUte jiha.De baNade kohade nI akkha sAhamaNe
Those who act tough behind my back are nothing but cowards when facing my eyes
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਪੈ ਜਾਂਦੇ ਵੈਰ ਅਬੜਵਾਹੇ ਨਾ ਪਾਈਏ ਮੱਥ ਕੇ ਨੀ
pai jAMde vaira aba.DavAhe nA pAIe mattha ke nI
Feuds start suddenly with us, we don't need a pre-planned motive [Ni: gender-specific vocative used to address a woman]
ਜਾੜ੍ਹ ਹੇਠਾਂ ਲੈ ਲਈਏ ਕਰੇ ਜੋ ਗੱਲਾਂ ਚਿੱਤ ਕੇ
jA.Dha heThAM lai laIe kare jo gallAM chitta ke
I crush those who talk too much right under my molars
ਗੁੱਸੇ ਤੇ ਕੰਟਰੋਲ ਹੈ ਨੀ ਇਲਾਕਾ ਕੰਟਰੋਲ ‘ਚ
gusse te kaMTarola hai nI ilAkA kaMTarola ‘cha
I have no control over my temper, but the entire territory is under my control
ਨੀ ਇੱਕ ਰੁਚੀ ਤੇਰੇ ‘ਚ ਤੇ ਦੂਜੀ ਬਾਸਕਟਬਾਲ ‘ਚ
nI ikka ruchI tere ‘cha te dUjI bAsakaTabAla ‘cha
I have only two interests: one is you, and the other is basketball
ਕੱਲ੍ਹ ਨਾਲੋਂ ਵੱਧ ਸਾਡੀ ਡਾਂਗ ਚਿੱਬ ਕੱਢੇ
kallha nAloM vaddha sADI DAMga chibba kaDDhe
My [Dang: a traditional heavy wooden staff/fighting stick] hits harder today than yesterday, leaving dents
ਗਿੱਦੜਾਂ ਨੂੰ ਪੁਆਇੰਟ ਇੱਕ ਪਰਸੈਂਟ ਵੀ ਨਾ ਛੱਡੇ
gidda.DAM nUM puAiMTa ikka parasaiMTa vI nA ChaDDe
I don't leave even a one percent chance for the jackals to escape
ਅੱਤ ਵਿਰਕ ਰਾਹੀ ਦੇ ਬਿੱਲੋ ਜਿੰਨ੍ਹਾਂ ਨੂੰ ਨੇ ਲੱਗੇ
atta viraka rAhI de billo jiMnhAM nUM ne lagge
Ammy Virk and Raahi [Self-reference to the artist and lyricist] have caused a frenzy [Billo: term of endearment for a beautiful girl]
ਆਉਂਦੇ ਨੇ ਬਹੁਤ ਘੱਟ ਸਾਹਮਣੇ
AuMde ne bahuta ghaTTa sAhamaNe
Very few dare to actually step out and face us
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]
ਪਿੱਠ ਪਿੱਛੇ ਨੇ ਕਸੂਤੇ ਜਿਹੜੇ ਬਣਦੇ ਕੋਹਦੇ ਨੀ ਅੱਖ ਸਾਹਮਣੇ
piTTha pichChe ne kasUte jiha.De baNade kohade nI akkha sAhamaNe
Those who act tough behind my back are nothing but cowards when facing my eyes
ਹੋ ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦੇ ਆ ਖੱਬੀ ਖ਼ਾਨ ਜੱਟ ਸਾਹਮਣੇ
ho pA ke ghuMgarU basaMtI vAMgU nachchade A khabbI kha਼Ana jaTTa sAhamaNe
Donning ankle-bells, they dance like Basanti before this [Khabbi Khan] [Jatt]

Share

More by Ammy Virk

View all songs →