Bullet vs Chammak Challo

by Ammy Virk

ਮੇਰੀ ਨਵੀਂ ਸਹੇਲੀ ਨਵਾਂ ਹੀ ਡਰਾਮਾ ਲਾ ਲਿਆ
merI navIM sahelI navAM hI DarAmA lA liA
My new girlfriend has started a whole new drama
ਉਹ ਕਹਿੰਦੀ ਵੇਚ ਕੇ ਬੁਲਟ ਤੁਸੀਂ ਆਈ ਟੈਨ ਲੈ ਲਓ
uha kahiMdI vecha ke bulaTa tusIM AI Taina lai lao
She says sell your Bullet and buy an i10 car instead

ਉਹ ਕਹਿੰਦੀ ਆਈ ਡੌਂਟ ਲਾਈਕ ਇਹ ਧੂਤੀ ਵਾਲੀ ਬਾਈਕ
uha kahiMdI AI DauMTa lAIka iha dhUtI vAlI bAIka
She says "I don't like" this thumping-sound bike
ਉਹ ਕਹਿੰਦੀ ਆਈ ਡੌਂਟ ਲਾਈਕ ਇਹ ਧੂਤੀ ਵਾਲੀ ਬਾਈਕ
uha kahiMdI AI DauMTa lAIka iha dhUtI vAlI bAIka
She says "I don't like" this thumping-sound bike
ਇਹ ਕਿਹੋ ਜਿਹੀ ਗੱਲ ਮੂੰਹੋਂ ਕੱਢ ਤੀ
iha kiho jihI galla mUMhoM kaDDha tI
What kind of nonsense did she just blurt out?
ਬੁਲਟ ਕੋਲੇ ਰੱਖ ਲਿਆ ਜੀ ਆਪਾਂ ਛੱਮਕ ਛੱਲੋ ਯਾਰੋ ਛੱਡ ਤੀ
bulaTa kole rakkha liA jI ApAM Chammaka Challo yAro ChaDDa tI
I kept the Bullet by my side and dumped that [Chammak Challo: a slang term for a flashy, high-maintenance, or pretentious woman]
ਬੁਲਟ ਕੋਲੇ ਰੱਖ ਲਿਆ ਜੀ ਆਪਾਂ ਛੱਮਕ ਛੱਲੋ ਯਾਰੋ ਛੱਡ ਤੀ
bulaTa kole rakkha liA jI ApAM Chammaka Challo yAro ChaDDa tI
I kept the Bullet by my side and dumped that [Chammak Challo: a flashy, high-maintenance woman]
ਕੁੰਡੀਆਂ ਸੀ ਮੁੱਛਾਂ ਉੱਤੇ ਨਿੱਤ ਕਰਦੀ ਕਮੈਂਟ ਜੀ
kuMDIAM sI muchChAM utte nitta karadI kamaiMTa jI
She used to constantly comment on my [Kundi: upturned/curled] handlebar mustache
ਓਏ ਆਖੇ ਜੱਚਦਾ ਨੀ ਤੁਹਾਡੇ ਤੁਸੀਂ ਰੱਖ ਲਓ ਫਰੈਂਚ ਜੀ
oe Akhe jachchadA nI tuhADe tusIM rakkha lao pharaiMcha jI
Oh, she’d say "it doesn't suit you, you should keep a French-cut beard"
ਕੁੰਡੀਆਂ ਸੀ ਮੁੱਛਾਂ ਉੱਤੇ ਕਰਦੀ ਕਮੈਂਟ ਜੀ
kuMDIAM sI muchChAM utte karadI kamaiMTa jI
She used to comment on my [Kundi: upturned] mustache
ਜੱਚਦਾ ਨੀ ਤੁਹਾਡੇ ਤੁਸੀਂ ਰੱਖ ਲਓ ਫਰੈਂਚ ਜੀ
jachchadA nI tuhADe tusIM rakkha lao pharaiMcha jI
"It doesn't suit you, you should keep a French-cut beard"
ਮੈਂ ਗੱਲ ਵਿੱਚੇ ਦਿੱਤੀ ਟੋਕ ਉਹਨੇ ਲਾ ਲਿਆ ਸੀ ਸ਼ੌਂਕ
maiM galla vichche dittI Toka uhane lA liA sI sa਼auMka
I cut her off mid-sentence, she was just indulging her whims
ਉਹ ਜੱਟ ਕਾਹਦਾ ਜਿਹਨੇ ਮੁੱਛ ਵੱਢ ਤੀ
uha jaTTa kAhadA jihane muchCha vaDDha tI
What kind of [Jatt: a member of the land-owning agricultural community known for pride] is he who cuts off his mustache?
ਓ ਕੁੰਡੀ ਮੁੱਛ ਰੱਖੀ ਯਾਰਾਂ ਨੇ ਆਪਾਂ ਛੱਮਕ ਛੱਲੋ ਯਾਰੋ ਛੱਡ ਤੀ
o kuMDI muchCha rakkhI yArAM ne ApAM Chammaka Challo yAro ChaDDa tI
Oh, [Mitran: yours truly] kept the curled mustache and dumped that [Chammak Challo]

ਓ ਸਤਿ ਸ੍ਰੀ ਅਕਾਲ ਸਾਡੀ ਹੈਲੋ ਨਾਲ ਮੋੜਦੀ
o sati srI akAla sADI hailo nAla mo.DadI
Oh, she answers my traditional "Sat Sri Akal" greeting with a "Hello"
ਕੁੜਤਾ ਪਜਾਮਾ ਲੱਗੇ ਉਹਨੂੰ ਦੇਸੀ ਬਾਈ ਗੌਡ ਜੀ
ku.DatA pajAmA lagge uhanUM desI bAI gauDa jI
She thinks the [Kurta Pajama: traditional Punjabi tunic and trouser set] is way too [Desi: unrefined/rural] by God

ਓ ਰੱਖੋ ਟੌਮੀ ਸ਼ੌਮੀ ਪਾ ਕੇ ਕਹਿੰਦੀ ਫੀਏਟ ਲੈ ਕੇ ਆ ਕੇ
o rakkho TaumI sa਼aumI pA ke kahiMdI phIeTa lai ke A ke
"Wear Tommy Hilfiger," she says, "and come pick me up in a Fiat"
ਯਾਰੋ ਇਹੀ ਗੱਲ ਉਸ ਦੀ ਤਾਂ ਹੱਦ ਸੀ
yAro ihI galla usa dI tAM hadda sI
Friends, that was the absolute limit of her demands
ਓ ਦੇਸੀ ਲੁੱਕ ਰੱਖੀ ਯਾਰਾਂ ਨੇ ਆਪਾਂ ਛੱਮਕ ਛੱਲੋ ਯਾਰੋ ਛੱਡ ਤੀ
o desI lukka rakkhI yArAM ne ApAM Chammaka Challo yAro ChaDDa tI
Oh, [Mitran: yours truly] kept the [Desi: traditional/rural] look and dumped that [Chammak Challo]

ਧੂੜ ਮਿੱਟੀ ਤੇਰੇ ਪਿੰਡ ਉੱਡੇ ਹੁੰਦਾ ਨਹੀਓਂ ਖੜ ਵੇ
dhU.Da miTTI tere piMDa uDDe huMdA nahIoM kha.Da ve
"There’s too much dust flying in your village, I can't stand it here"
ਕਹਿੰਦੀ ਵੇਚ ਕੇ ਜ਼ਮੀਨ ਕੋਠੀ ਲੈ ਲੈ ਚੰਡੀਗੜ੍ਹ ਵੇ
kahiMdI vecha ke ja਼mIna koThI lai lai chaMDIga.Dha ve
She says, "Sell your farmland and buy a bungalow in Chandigarh city"
ਧੂੜ ਮਿੱਟੀ ਤੇਰੇ ਪਿੰਡ ਉੱਡੇ ਹੁੰਦਾ ਨਹੀਓਂ ਖੜ ਵੇ
dhU.Da miTTI tere piMDa uDDe huMdA nahIoM kha.Da ve
"There’s too much dust flying in your village, I can't stand it here"
ਵੇਚ ਕੇ ਜ਼ਮੀਨ ਕੋਠੀ ਲੈ ਲੈ ਚੰਡੀਗੜ੍ਹ ਵੇ
vecha ke ja਼mIna koThI lai lai chaMDIga.Dha ve
"Sell your farmland and buy a bungalow in Chandigarh city"
ਓ ਮੈਨੂੰ ਜਾਨ ਤੋਂ ਪਿਆਰੇ ਮੇਰੇ ਪਿੰਡ ਦੇ ਚੁਬਾਰੇ
o mainUM jAna toM piAre mere piMDa de chubAre
Oh, my village rooftops are dearer to me than my own life
ਤੈਨੂੰ ਪਿਆਰ ਕੀਤਾ ਉਹ ਗੱਲ ਅੱਡ ਸੀ
tainUM piAra kItA uha galla aDDa sI
The fact that I loved you was a separate matter entirely
ਓ ਪਿੰਡ ਆਪਾਂ ਰਹੀ ਜਾਣਾ ਐਂ ਅਸੀਂ ਛੱਮਕ ਛੱਲੋ ਯਾਰੋ ਛੱਡ ਤੀ
o piMDa ApAM rahI jANA aiM asIM Chammaka Challo yAro ChaDDa tI
Oh, I'm going to keep living in my village, I've dumped that [Chammak Challo]
ਬੁਲਟ ਕੋਲੇ ਰੱਖ ਲਿਆ ਜੀ ਆਪਾਂ ਛੱਮਕ ਛੱਲੋ ਯਾਰੋ ਛੱਡ ਤੀ
bulaTa kole rakkha liA jI ApAM Chammaka Challo yAro ChaDDa tI
I kept the Bullet by my side and dumped that [Chammak Challo]
ਉਹ ਕੁੰਡੀ ਮੁੱਛ ਰੱਖੀ ਯਾਰਾਂ ਨੇ ਆਪਾਂ ਛੱਮਕ ਛੱਲੋ ਯਾਰੋ ਛੱਡ ਤੀ
uha kuMDI muchCha rakkhI yArAM ne ApAM Chammaka Challo yAro ChaDDa tI
Oh, [Mitran: yours truly] kept the curled mustache and dumped that [Chammak Challo]
ਓ ਦੇਸੀ ਲੁੱਕ ਰੱਖੀ ਯਾਰਾਂ ਨੇ ਆਪਾਂ ਛੱਮਕ ਛੱਲੋ ਯਾਰੋ ਛੱਡ ਤੀ
o desI lukka rakkhI yArAM ne ApAM Chammaka Challo yAro ChaDDa tI
Oh, [Mitran: yours truly] kept the [Desi] look and dumped that [Chammak Challo]
ਉਹ ਪਿੰਡ ਆਪਾਂ ਰਹੀ ਜਾਣਾ ਐਂ ਅਸੀਂ ਛੱਮਕ ਛੱਲੋ ਯਾਰੋ ਛੱਡ ਤੀ
uha piMDa ApAM rahI jANA aiM asIM Chammaka Challo yAro ChaDDa tI
Oh, I'm going to keep living in my village, I've dumped that [Chammak Challo]

Share

More by Ammy Virk

View all songs →