Busy Getting Paid

by Ammy Virkft DIVINE

ਹੋ ਗ਼ੌਰ ਕਰੀਂ ਅੱਖ 'ਤੇ ਜਵਾਨ ਕੇ ਚੱਕ 'ਤੇ
ho ga਼aura karIM akkha 'te javAna ke chakka 'te
Hey, take a close look at my gaze and this young man’s style
ਮੈਂ ਗੱਭਰੂ ਨੀ ਜਮ੍ਹਾਂ ਖ਼ਰਾ ਦੇਖ ਸਾਰੇ ਪੱਖ 'ਤੇ
maiM gabbharU nI jamhAM kha਼rA dekha sAre pakkha 'te
I am a [Gabhru: a prime, virile young man] who is pure gold from every angle
ਉਹ ਮਿੱਠੀ ਮਿੱਠੀ ਤੋਰ ਵੈਲਪੁਣੇ ਵਿਚ ਪੈਰ ਬਿੱਲੋ
uha miTThI miTThI tora vailapuNe vicha paira billo
A sweet, rhythmic gait with a foot firmly in [Vailpune: a lifestyle of defiance and outlaw-shades] [Billo: a term of endearment for a beautiful girl, often implying light/hazel eyes]
ਦੇਖ ਲੈਣੀ ਜੱਟ ਨੇ ਹਿਲਾਇਆ ਪਿਆ ਸ਼ਹਿਰ ਬਿੱਲੋ
dekha laiNI jaTTa ne hilAiA piA sa਼hira billo
Just watch how this [Jatt: a member of the land-owning agricultural community known for pride and lifestyle] has shaken up the whole town [Billo]
ਗੱਭਰੂ ਆ ਟੌਪ ਦਾ ਤੇ ਟੌਪ ਦੀ ਕੁਆਲਿਟੀ
gabbharU A Taupa dA te Taupa dI kuAliTI
This [Gabhru] is top-tier and of the highest quality
ਯਾਰਾਂ ਵਿਚ ਚੱਲਦੀ ਕਦੇ ਨਾ ਫ਼ਾਰਮੈਲਿਟੀ
yArAM vicha challadI kade nA pha਼AramailiTI
Among my [Yaar: close friends/brothers; carries significant cultural weight regarding loyalty], there is never any room for formality
ਸਭਨਾਂ ਨਾਲ ਯਾਰੀਆਂ ਤੇ ਖੁੱਲ੍ਹੇ ਖਾਤੇ ਚੱਲਦੇ ਉਹ
sabhanAM nAla yArIAM te khullhe khAte challade uha
I keep my friendships with everyone and my accounts wide open
ਮਿੱਤਰਾਂ ਦੀ ਚੱਲਦੀ ਹੁੰਦੀ ਆ ਨਿੱਤ ਪਾਰਟੀ
mittarAM dI challadI huMdI A nitta pAraTI
For [Mitran: yours truly/this friend], it’s a celebration every single day
ਬੋਲਦੀ ਆ ਤੂਤੀ ਪੂਰੀ ਤਾਂਹਾਂ ਯਾਦ ਰੱਖਿਓ
boladI A tUtI pUrI tAMhAM yAda rakkhio
My influence is soaring at the very top, make sure you remember it
ਗੱਭਰੂ ਦਾ ਗੱਭਰੂ ਦਾ ਨਾਮ ਯਾਦ ਰੱਖਿਓ
gabbharU dA gabbharU dA nAma yAda rakkhio
Remember the name, remember this [Gabhru’s] name
ਮਿਡਲ ਫਿੰਗਰ ਜੀ ਆ ਚੱਕ ਕੇ ਦਿਖਾਉਂਦੇ ਜਿਹੜੇ
miDala phiMgara jI A chakka ke dikhAuMde jiha.De
Those who try to show me the middle finger in defiance
ਜੱਟ ਦੀ ਨਿਰੋਈ ਪੂਰੀ ਬਾਂਹ ਯਾਦ ਰੱਖਿਓ
jaTTa dI niroI pUrI bAMha yAda rakkhio
Remember the strength in this [Jatt's] powerful arm
ਕਈ ਸਾਡੀ ਕਰਦੇ ਆ ਰੀਸ ਪਰ ਹੋਈ ਨਾ
kaI sADI karade A rIsa para hoI nA
Many try to imitate me, but they never could
ਚੱਲ ਪੁੱਤ ਚੱਲ ਪੁੱਤ ਚੱਲ ਚੱਲ ਕੋਈ ਨਾ
challa putta challa putta challa challa koI nA
Keep moving, son, keep moving, it’s no big deal
ਇੱਕ ਬਿਨਾਂ ਅੱਖ ਰੱਖਦਾ ਨਾ ਕਿਸੇ ਹੋਰ 'ਤੇ
ikka binAM akkha rakkhadA nA kise hora 'te
I don't cast my eye on anyone but the one I chose
ਖ਼ੌਰੇ ਕਿੰਨੇ ਪਰਚੇ ਪਏ ਆ ਸਾਡੀ ਤੋਰ 'ਤੇ
kha਼aure kiMne parache pae A sADI tora 'te
Who knows how many [Parchay: police cases/legal charges] have been filed just because of my swagger
ਖ਼ੌਰੇ ਕਿੰਨੇ ਪਰਚੇ ਪਏ ਆ ਸਾਡੀ ਤੋਰ 'ਤੇ
kha਼aure kiMne parache pae A sADI tora 'te
Who knows how many [Parchay] have been filed just because of my swagger
ਹਸਲ ਆਨ ਦ ਵਟ ਦ ਫ਼ੱਕ
hasala Ana da vaTa da pha਼kka
Hustle on, what the f*ck
ਸਟਿਲ ਰਨ ਦ ਗੇਮ ਸਟਿਲ ਫ਼ਕਿੰਗ ਅੱਪ ਦ ਕਲੱਬਸ
saTila rana da gema saTila pha਼kiMga appa da kalabbasa
Still run the game, still f*cking up the clubs
ਸਭ ਮੇਰਾ ਵੇਵੀ ਵਿਦ ਨੋ ਲੀਨ ਇਨ ਮਾਈ ਕੱਪ
sabha merA vevI vida no lIna ina mAI kappa
Everything is wavy with no lean in my cup
ਸਭ ਕੁਛ ਜ਼ਬਰਦਸਤ ਐਂਡ ਆਈ ਡੂ ਵਟ ਆਈ ਵਾਂਟ
sabha kuCha ja਼baradasata aiMDa AI DU vaTa AI vAMTa
Everything is magnificent and I do what I want
ਭਗਵਾਨ ਮਿਹਰਬਾਨ ਬੋਲਦਾ ਮੇਰਾ ਕਾਮ
bhagavAna miharabAna boladA merA kAma
God is merciful, my work speaks for itself
ਵਰਸ ਮੇਰਾ ਨਸ਼ਾ ਇਨਕੋ ਪਤਾ ਮੇਰਾ ਨਾਮ
varasa merA nasa਼A inako patA merA nAma
My verse is an addiction, they know my name
ਕੈਵੀਆਰ ਛੋੜ ਛੋਟੇ ਲੱਗਾ ਮੇਰਾ ਨਾਨ
kaivIAra Cho.Da ChoTe laggA merA nAna
Forget the caviar, kid, I'm stuck to my [Naan: traditional oven-baked flatbread]
ਬਲੈਸਡ ਹੂੰ ਮੈਂ ਕੈਸੇ ਸਭ ਹੋਤੇ ਪਰੇਸ਼ਾਨ
balaisaDa hUM maiM kaise sabha hote paresa਼Ana
I am blessed, while everyone else is just stressed
ਕਭੀ ਜਲਦ ਕਭੀ ਲੇਟ ਕਭੀ ਘਰ ਕਲ ਵਿਦੇਸ਼
kabhI jalada kabhI leTa kabhI ghara kala videsa਼
Sometimes early, sometimes late, sometimes home, tomorrow abroad
ਕਭੀ ਨਹੀਂ ਥਾ ਮੇਰਾ ਸੇਠ ਖ਼ੁਦ ਸੇ ਭਰਾ ਮੈਂਨੇ ਪੇਟ
kabhI nahIM thA merA seTha kha਼uda se bharA maiMne peTa
I never had a boss, I filled my own stomach
ਤੂ ਕੋਨੇ ਪੇ ਹੈ ਖੜਾ ਸਭਕੋ ਪਤਾ ਤੇਰਾ ਰੇਟ
tU kone pe hai kha.DA sabhako patA terA reTa
You're standing in the corner, everyone knows your price
ਅ ਵਰਸ ਇਜ਼ ਮਾਈ ਫ਼ਲੈਕਸ ਪਰ ਫ਼ਟਾ ਇਨਕਾ ਜੇਬ
a varasa ija਼ mAI pha਼laikasa para pha਼TA inakA jeba
A verse is my flex, but it tears their pockets
ਸਭਕੋ ਫ਼ਲ ਯਹਾਂ ਖਾਨਾ ਜਬ ਸੇ ਲੱਗਾ ਮੇਰਾ ਪੇੜ
sabhako pha਼la yahAM khAnA jaba se laggA merA pe.Da
Everyone wants to eat the fruit since I planted the tree
ਐਂਟਰੀ ਸਬ ਮਾਰੇ ਜਬ ਸੇ ਤੋੜਾ ਮੈਂਨੇ ਗੇਟ
aiMTarI saba mAre jaba se to.DA maiMne geTa
Everyone makes an entry since I broke down the gate
ਔਰ ਦੂਰ ਸੇ ਹੀ ਦੇਖ ਛੋਟੇ ਹਮੇਂ ਨਹੀਂ ਛੇੜ
aura dUra se hI dekha ChoTe hameM nahIM Che.Da
Just watch from a distance, kid, don't mess with us
ਵੀ ਜਸਟ ਬਿਜ਼ੀ ਗੈਟਿੰਗ ਪੇਡ ਵੀ ਜਸਟ ਬਿਜ਼ੀ ਗੈਟਿੰਗ ਪੇਡ
vI jasaTa bija਼I gaiTiMga peDa vI jasaTa bija਼I gaiTiMga peDa
We just busy getting paid, we just busy getting paid
ਕੱਪੜੇ ਆ ਖੁੱਲ੍ਹੇ ਦੇਖ
kappa.De A khullhe dekha
Look at these loose, oversized clothes
ਲੁੱਟਦਾ ਏ ਬੁੱਲ੍ਹੇ ਦੇਖ
luTTadA e bullhe dekha
Watch how he enjoys life to the fullest
ਨਿੱਤ ਰਹਿੰਦਾ ਮੁਰਗਾ ਨੀ ਮੁਰਗਾ ਨੀ
nitta rahiMdA muragA nI muragA nI
Every day a chicken is prepared, yes, a chicken
ਮਿੱਤਰਾਂ ਦੇ ਚੁੱਲ੍ਹੇ ਦੇਖ
mittarAM de chullhe dekha
Look at the hearths of [Mitran]
ਕੱਪੜੇ ਆ ਖੁੱਲ੍ਹੇ ਦੇਖ
kappa.De A khullhe dekha
Look at these loose, oversized clothes
ਲੁੱਟਦਾ ਏ ਬੁੱਲ੍ਹੇ ਦੇਖ
luTTadA e bullhe dekha
Watch how he enjoys life to the fullest
ਨਿੱਤ ਰਹਿੰਦਾ ਮੁਰਗਾ ਨੀ ਮੁਰਗਾ ਨੀ
nitta rahiMdA muragA nI muragA nI
Every day a chicken is prepared, yes, a chicken
ਮਿੱਤਰਾਂ ਦੇ ਚੁੱਲ੍ਹੇ ਦੇਖ
mittarAM de chullhe dekha
Look at the hearths of [Mitran]
ਹੋ ਕਦੇ ਕਦੇ ਜੱਚ ਕੇ ਬਣਾਉਂਦਾ ਜੱਟ ਰੀਲ ਬਿੱਲੋ
ho kade kade jachcha ke baNAuMdA jaTTa rIla billo
Sometimes, this [Jatt] dresses up just to make a [Reel: short social media video] [Billo]
ਤੇਰੇ ਜਿਹੀਆਂ ਸੋਹਣੀਆਂ ਨੂੰ ਲੈਂਦਾ ਜੱਟ ਕੀਲ ਬਿੱਲੋ
tere jihIAM sohaNIAM nUM laiMdA jaTTa kIla billo
This [Jatt] casts a spell on beauties like you [Billo]
ਯਾਰੀ ਵਿਚ ਚੱਲਦਾ ਮਜ਼ਾਕ ਪੂਰਾ ਰੱਜ ਕੇ
yArI vicha challadA maja਼Aka pUrA rajja ke
In friendship, we indulge in endless jokes and banter
ਯਾਰੀਆਂ 'ਚ ਕਰਦੇ ਨਾ ਗੱਲ ਜੱਟ ਫ਼ੀਲ ਬਿੱਲੋ
yArIAM 'cha karade nA galla jaTTa pha਼Ila billo
But in matters of friendship, this [Jatt] never takes offense or "feels" bad [Billo]
ਜੱਟ ਹੁੰਦੇ ਜੱਚਦੇ ਨੀ
jaTTa huMde jachchade nI
[Jatts] always look dashing
ਥੱਲਿਆਂ ਨੂੰ ਪੱਚਦੇ ਨੀ
thalliAM nUM pachchade nI
They can’t be digested by those beneath them
ਰੇਂਜ ਵਿਚ ਯਾਰ ਦੇਖ ਕੇ
reMja vicha yAra dekha ke
Seeing me in the Range Rover
ਕਈ ਸਾਲੇ ਮੱਚਦੇ ਨੀ
kaI sAle machchade nI
Many [Saale: Playful taunt to rivals/detractors] burn with envy
ਮੁੰਡਾ ਕਿੱਥੇ ਦੱਬਦਾ ਏ
muMDA kitthe dabbadA e
Where would this boy ever back down?
ਕੁੜੀਆਂ ਨੂੰ ਫੱਬਦਾ ਏ
ku.DIAM nUM phabbadA e
He looks stunning to the [Kudiyan: girls/maidens]
ਹੁੰਦਾ ਏ ਪੱਕਾ ਡੇਰਾ
huMdA e pakkA DerA
His permanent camp is established
ਨੀ ਯਾਰਾਂ ਵਿਚ ਲੱਭਦਾ ਏ
nI yArAM vicha labbhadA e
You’ll always find him among his [Yaars]
ਅਸੂਲਾਂ ਦਾ ਪੱਕਾ ਜੱਟ ਯਾਰਾਂ ਦਾ ਧੱਕਾ ਦੇਖ ਬਾਦਸ਼ਾਹ
asUlAM dA pakkA jaTTa yArAM dA dhakkA dekha bAdasa਼Aha
A [Jatt] of firm principles, see the push of his [Yaars], it’s a [Badshah: Kingly] move
ਸਾਈਡ ਕਰੇ ਯੱਕਾ ਦੇਖ ਗੱਡੀ ਦੀ ਆ ਲਿਸ਼ਕ ਦੇਖ
sAIDa kare yakkA dekha gaDDI dI A lisa਼ka dekha
Watch him toss the Jack aside, look at the shine on the car
ਕਿੱਦਾਂ ਬਿੱਲੋ ਰਿੰਮ ਨੀ ਆਥਣੇ ਜੇ ਜਾਮ ਚੱਲੇ ਤੜਕੇ ਆ ਜਿਮ ਨੀ
kiddAM billo riMma nI AthaNe je jAma challe ta.Dake A jima nI
Look at the rims, [Billo], in the evening the drinks flow, and in the morning it's the gym
ਹੋ ਦਿਲ ਦਾ ਏ ਭੋਲਾ ਜਾਣਦਾ ਨਾ ਹੇਰਾ ਫੇਰੀਆਂ
ho dila dA e bholA jANadA nA herA pherIAM
He is pure at heart and knows no treachery or deceit
ਅੜਿਆ ਏ ਮਾੜਾ ਫੇਰ ਆਉਂਦਾ ਮੁੰਡਾ ਨੇਰੀਆਂ
a.DiA e mA.DA phera AuMdA muMDA nerIAM
But if he gets stubborn, this boy comes through like a [Neeri: storm/tornado]
ਚੁਸਤ ਚਲਾਕੀਆਂ ਉਹੀ ਘਰੇ ਛੱਡ ਕੇ ਨੀ
chusata chalAkIAM uhI ghare ChaDDa ke nI
Leave those clever manipulations at your own home
ਜੇ ਕਹਿਣਾ ਚਾਹੁੰਦੀ ਆਂ ਕਹੇ ਜੱਟਾ ਤੇਰੀਆਂ
je kahiNA chAhuMdI AM kahe jaTTA terIAM
If you want to say something, just say "Jatt, I am yours"
ਦੁਨੀਆਂ ਤੇ ਕੱਟਣ ਨੀ ਆਏ ਦਿਨ ਡਰ ਕੇ
dunIAM te kaTTaNa nI Ae dina Dara ke
We didn't come into this world to live our days in fear
ਪੇਟੇ ਵਿਚ ਸੁੱਟਿਆ ਨੀ ਮਿੱਤਰਾਂ ਨੇ ਭਰ ਕੇ
peTe vicha suTTiA nI mittarAM ne bhara ke
[Mitran] have tossed their worries away, full to the brim
ਅਣਖ ਵਿਆਹੀ ਆ ਜੱਟਾਂ ਨੇ ਪੂਰੇ ਸ਼ਗਨਾਂ ਨਾਲ
aNakha viAhI A jaTTAM ne pUre sa਼ganAM nAla
This [Jatt] has wed his self-respect with full [Shagnas: ceremonial wedding rituals]
ਜੀਣਾ ਕੱਟ ਜਾਣਦੇ ਕਿਸੇ ਦੀ ਗੱਲ ਜਰ ਕੇ
jINA kaTTa jANade kise dI galla jara ke
I don’t know how to live while tolerating someone else's nonsense
ਮਨੀ ਦੀਆਂ ਸਾਰਿਆਂ ਨਾਲ ਗੂੜ੍ਹੀਆਂ ਨੇ ਯਾਰੀਆਂ
manI dIAM sAriAM nAla gU.DhIAM ne yArIAM
[Manni: Self-reference to the song's lyricist] has deep friendships with everyone
ਯਾਰੀਆਂ ਨੇ ਮਿੱਤਰਾਂ ਨੂੰ ਜਾਨੋਂ ਵੱਧ ਪਿਆਰੀਆਂ
yArIAM ne mittarAM nUM jAnoM vaddha piArIAM
These friendships are dearer to [Mitran] than life itself
ਪਿਆਰੀਆਂ ਨੀ ਕੁੜੀਏ ਕੇ ਭੁੱਲ ਜਾਈਏ ਜੁੰਡੀ ਦੇ
piArIAM nI ku.DIe ke bhulla jAIe juMDI de
They are so dear, [Kudiye: girl], that we never forget our [Jundi de Yaar: bosom friends/partners in crime]
ਜੁੰਡੀ ਦਿਆਂ ਨਾਲ ਪੱਕੀਆਂ ਨੇ ਦਿਲਦਾਰੀਆਂ
juMDI diAM nAla pakkIAM ne diladArIAM
My heart's devotion is permanent with my closest brothers
ਕਦੋਂ ਕਿਹੜੇ ਵੇਲੇ ਕਿੱਥੇ ਘੁੰਮਿਆ ਏ ਹੱਥ ਤੁਸੀਂ
kadoM kiha.De vele kitthe ghuMmiA e hattha tusIM
When, at what time, and where my hand moved in action
ਸਾਰੀ ਅੱਡ ਡਿਟੇਲ ਨਾਲੇ ਥਾਂ ਯਾਦ ਰੱਖਿਓ
sArI aDDa DiTela nAle thAM yAda rakkhio
Remember the location along with every distinct detail
ਗੱਭਰੂ ਦਾ ਗੱਭਰੂ ਦਾ ਨਾਮ ਯਾਦ ਰੱਖਿਓ
gabbharU dA gabbharU dA nAma yAda rakkhio
Remember the name, remember this [Gabhru’s] name
ਬੋਲਦੀ ਆ ਤੂਤੀ ਪੂਰੀ ਤਾਂਹਾਂ ਯਾਦ ਰੱਖਿਓ
boladI A tUtI pUrI tAMhAM yAda rakkhio
My influence is soaring at the very top, make sure you remember it
ਮਿਡਲ ਫਿੰਗਰ ਜੀ ਆ ਚੱਕ ਕੇ ਦਿਖਾਉਂਦੇ ਜਿਹੜੇ
miDala phiMgara jI A chakka ke dikhAuMde jiha.De
Those who try to show me the middle finger in defiance
ਜੱਟ ਦੀ ਨਿਰੋਈ ਪੂਰੀ ਬਾਂਹ ਯਾਦ ਰੱਖਿਓ
jaTTa dI niroI pUrI bAMha yAda rakkhio
Remember the strength in this [Jatt's] powerful arm
ਜੱਟ ਦੀ ਨਿਰੋਈ ਪੂਰੀ ਬਾਂਹ ਯਾਦ ਰੱਖਿਓ
jaTTa dI niroI pUrI bAMha yAda rakkhio
Remember the strength in this [Jatt's] powerful arm
ਜੱਟ ਦੀ ਨਿਰੋਈ ਪੂਰੀ ਬਾਂਹ ਯਾਦ ਰੱਖਿਓ
jaTTa dI niroI pUrI bAMha yAda rakkhio
Remember the strength in this [Jatt's] powerful arm

Share

More by Ammy Virk

View all songs →