Chandigarh Diyan Kudiya

by Ammy Virk

ਕੱਲ੍ਹ ਸੱਚੀ ਮੈਂ ਸੁਣਾਉਣ ਲੱਗਾ ਮਿੱਤਰੋ
kallha sachchI maiM suNAuNa laggA mittaro
Friends, today I am truly going to tell you a tale [Mitro: friends/peers]
ਸੋਹਣੀਆਂ ਸੁਨੱਖੀਆਂ ਇਨ੍ਹਾਂ ਨਾਰਾਂ ਦੀ
sohaNIAM sunakkhIAM inhAM nArAM dI
About these beautiful and stunning maidens [Kudi: girl/maiden]
ਜੋ ਨਾ ਰੱਖਦੀਆਂ ਸ਼ੌਂਕ ਬੜੇ ਅੱਥਰੇ
jo nA rakkhadIAM sa਼auMka ba.De atthare
Who possess such wild and untamed desires
ਨਾਲੇ ਬੜੀ ਐ ਡਿਮਾਂਡ ਜਿੱਥੇ ਕਾਰਾਂ ਦੀ
nAle ba.DI ai DimAMDa jitthe kArAM dI
And have quite the demand for luxury cars
ਜਿੱਥੋਂ ਵਾਰਿਆ ਸੀ ਬਰੈਡੀ ਬਾਈ ਸੁਣਦੇ
jitthoM vAriA sI baraiDI bAI suNade
The legends that Brother Braddy once shared
ਗੱਲਾਂ ਸੱਚ ਨੇ ਉਹ ਸੱਚ ਨੇ ਉਹ ਸੱਚ ਨੇ
gallAM sachcha ne uha sachcha ne uha sachcha ne
Those words are true, they are true, they are true
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate [Att: the ultimate/extremity of beauty or style]
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate
ਹਰ ਟਾਈਮ ਦੇਖਦੀਆਂ ਖ਼ਾਬ
hara TAIma dekhadIAM kha਼Aba
Every moment they are lost in dreams
ਹੋਜੇ ਇੱਕ ਅੱਧੀ ਸੈੱਟ ਕੁੜੀ ਲਾਜਵਾਬ
hoje ikka addhI saiTTa ku.DI lAjavAba
Hoping to find one matchless girl to settle with
ਪੂਰੇ ਹੁਸਨ ਦਿਖਾਏ ਕਹਿੰਦੇ ਕਿਆ ਹੀ ਬਾਤ ਐ
pUre husana dikhAe kahiMde kiA hI bAta ai
They display full splendor, making people say "what a sight!"
ਇਨ੍ਹਾਂ ਪਟੋਲਿਆਂ ਦੀ ਬੜੀ ਗੱਲਬਾਤ ਐ
inhAM paToliAM dI ba.DI gallabAta ai
These beauties are the talk of the town [Patola: a term for a stylish, beautiful woman]
ਪਾਰਟੀ 'ਚ ਮਿਲਦੀਆਂ ਦਿਨ ਹੋਵੇ ਜਾਂ ਰਾਤ ਐ
pAraTI 'cha miladIAM dina hove jAM rAta ai
You find them at parties, be it day or night
ਹਰ ਕੋਈ ਚਾਹਵੇ ਇਨ੍ਹਾਂ ਦਾ ਸਾਥ ਐ
hara koI chAhave inhAM dA sAtha ai
Everyone yearns for their company
ਵੱਖਰਾ ਨਖਰਾ ਗੋਰੀਆਂ ਮੇਮਾਂ ਨੂੰ ਇਹ ਆਉਂਦੀਆਂ ਮਾਤ ਐ
vakkharA nakharA gorIAM memAM nUM iha AuMdIAM mAta ai
With their unique charms, they even outshine foreign women
ਅੱਗ ਆਥਣੇ ਜੇ ਲੱਗਦੀ ਆ ਲੇਕ 'ਤੇ
agga AthaNe je laggadI A leka 'te
A fire seems to ignite at the Lake in the evening [Sukhna Lake: a famous social hub in Chandigarh]
ਪਾਣੀ ਖਾਂਦਾ ਏ ਉਬਾਲੇ ਫੇਰ ਬਾਹਰ ਨੂੰ
pANI khAMdA e ubAle phera bAhara nUM
The water starts to boil and overflow
ਉਹ ਜਦੋਂ ਅੱਲੜ੍ਹ ਕੁਆਰੀ ਟਾਈਮ ਕੱਢ ਕੇ
uha jadoM alla.Dha kuArI TAIma kaDDha ke
When a young maiden steals some time [Kudi: maiden] [Ni: a gender-specific vocative]
ਘਰੋਂ ਆਉਂਦੀ ਐ ਮਿਲਣ ਕੱਲ੍ਹੀ ਯਾਰ ਨੂੰ
gharoM AuMdI ai milaNa kallhI yAra nUM
And leaves home to meet yours truly alone [Yaar: close friend/beloved; here referring to the singer]
ਅੱਗ ਆਥਣੇ ਜੇ ਲੱਗਦੀ ਆ ਲੇਕ 'ਤੇ
agga AthaNe je laggadI A leka 'te
A fire seems to ignite at the Lake in the evening
ਪਾਣੀ ਖਾਂਦਾ ਏ ਉਬਾਲੇ ਫੇਰ ਬਾਹਰ ਨੂੰ
pANI khAMdA e ubAle phera bAhara nUM
The water starts to boil and overflow
ਉਹ ਜਦੋਂ ਅੱਲੜ੍ਹ ਕੁਆਰੀ ਟਾਈਮ ਕੱਢ ਕੇ
uha jadoM alla.Dha kuArI TAIma kaDDha ke
When a young maiden steals some time
ਘਰੋਂ ਆਉਂਦੀ ਐ ਮਿਲਣ ਕੱਲ੍ਹੀ ਯਾਰ ਨੂੰ
gharoM AuMdI ai milaNa kallhI yAra nUM
And leaves home to meet yours truly alone
ਫੇਰ ਸਿੱਧੀਆਂ ਆਣ ਦਿਲਾਂ ਉੱਤੇ ਲਾਉਂਦੀਆਂ
phera siddhIAM ANa dilAM utte lAuMdIAM
Then they come and strike directly at our hearts
ਸੱਟ ਨੇ ਬਈ ਸੱਟ ਨੇ ਬਈ ਸੱਟ ਨੇ
saTTa ne baI saTTa ne baI saTTa ne
It’s a blow, a hit, a piercing wound
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate
ਟੌਪ ਖੁੱਲ੍ਹੇ-ਖੁੱਲ੍ਹੇ ਜੀਨਾਂ ਤੰਗ-ਤੰਗ ਬਈ
Taupa khullhe-khullhe jInAM taMga-taMga baI
Loose-fitting tops and skin-tight jeans
ਵਾਂਗ ਮੋਰਨੀ ਦੇ ਰੱਖਦੀਆਂ ਚਾਲ ਨੇ
vAMga moranI de rakkhadIAM chAla ne
They walk with the stately pride of a peacock
ਨਿੱਤ ਰਾਊਂਡੀ-ਸ਼ੌਂਡੀ ਲਾਉਣ ਪੀ.ਜੀ. ਮੂਹਰੇ
nitta rAUMDI-sa਼auMDI lAuNa pI.jI. mUhare
Every day boys take rounds in front of their hostels [PG: Paying Guest accommodation/hostels]
ਮੁੰਡੇ ਕਰਦੇ ਕਮੈਂਟ ਚਾਵਾਂ ਨਾਲ ਨੇ
muMDe karade kamaiMTa chAvAM nAla ne
Making comments with great excitement and longing
ਟੌਪ ਖੁੱਲ੍ਹੇ-ਖੁੱਲ੍ਹੇ ਜੀਨਾਂ ਤੰਗ-ਤੰਗ ਬਈ
Taupa khullhe-khullhe jInAM taMga-taMga baI
Loose-fitting tops and skin-tight jeans
ਵਾਂਗ ਮੋਰਨੀ ਦੇ ਰੱਖਦੀਆਂ ਚਾਲ ਨੇ
vAMga moranI de rakkhadIAM chAla ne
They walk with the stately pride of a peacock
ਨਿੱਤ ਰਾਊਂਡੀ-ਸ਼ੌਂਡੀ ਲਾਉਣ ਪੀ.ਜੀ. ਮੂਹਰੇ
nitta rAUMDI-sa਼auMDI lAuNa pI.jI. mUhare
Every day boys take rounds in front of their hostels
ਮੁੰਡੇ ਕਰਦੇ ਕਮੈਂਟ ਚਾਵਾਂ ਨਾਲ ਨੇ
muMDe karade kamaiMTa chAvAM nAla ne
Making comments with great excitement and longing
ਇਨ੍ਹਾਂ ਉੱਤੇ ਬਾਜ਼ਾਂ ਵਾਂਗੂ ਬਾਜ਼ੀ ਮਾਰਦੇ
inhAM utte bAja਼AM vAMgU bAja਼I mArade
Swooping down on them like hawks on prey
ਜੱਟ ਨੇ ਬਈ ਜੱਟ ਨੇ ਬਈ ਜੱਟ ਨੇ
jaTTa ne baI jaTTa ne baI jaTTa ne
Are the [Jatt: members of the land-owning agricultural community known for pride and lifestyle]
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate
ਸੈਕਟਰ ਬਾਈ ਵਾਲੀ ਛੱਤੀ 'ਤੇ ਗਿਆਰਾਂ ਜਾਣਾ
saikaTara bAI vAlI ChattI 'te giArAM jANA
From Sector 22 to 36 and then to 11 [References to famous Chandigarh sectors/markets]
ਯਾਰਾ ਫੁੱਲ ਹੋ ਕੇ ਤਿਆਰ ਇਨ੍ਹਾਂ ਦੇ ਘਰਾਂ
yArA phulla ho ke tiAra inhAM de gharAM
Friends get all dressed up and head to their homes
ਵਿੱਚ ਸੋਹਣਾ ਦਿਲਦਾਰ ਹੋਵੇ
vichcha sohaNA diladAra hove
Hoping a beautiful beloved might be there
ਇਨ੍ਹਾਂ ਦਾ ਵੱਖਰਾ ਸਟਾਈਲ ਮਹਿੰਗੇ-ਮਹਿੰਗੇ ਮੋਬਾਈਲ
inhAM dA vakkharA saTAIla mahiMge-mahiMge mobAIla
They have a distinct style and expensive mobile phones
ਪਾਉਣ ਟੌਪ ਤੇ ਤੰਗ ਜੀਨ ਅੱਖਾਂ ਵਿੱਚ ਕਾਲਾ
pAuNa Taupa te taMga jIna akkhAM vichcha kAlA
Wearing tops and tight jeans with kohl in their eyes
ਗੋਰੀ-ਗੋਰੀ ਸਕਿਨ ਅੱਤ ਦੀ ਹਸੀਨ
gorI-gorI sakina atta dI hasIna
Fair-toned skin, hauntingly beautiful
ਭੁੱਲ ਜਾਂਦੀਆਂ ਚੈਨ
bhulla jAMdIAM chaina
One forgets all peace of mind
ਮੀਰਪੁਰੀਆ ਵੇ ਟੌਪ ਦੀਆਂ ਸੋਹਣੀਆਂ
mIrapurIA ve Taupa dIAM sohaNIAM
O Mirpuria, they are the finest beauties [Mirpuria: Self-reference to the lyricist from Mirpur]
ਹੀਰਾਂ ਆਉਂਦੀਆਂ ਨੇ ਵਿੱਚ ਕਈ ਸਿਤਾਰਾਂ ਦੇ
hIrAM AuMdIAM ne vichcha kaI sitArAM de
These legendary beauties appear like stars in the sky [Heer: legendary heroine of Punjabi folklore]
ਉਹ ਫੇਰ ਭੁੱਲ ਰਾਹੇ ਭੁੱਲਿਆਂ ਨਾ ਜਾਂਦੀਆਂ
uha phera bhulla rAhe bhulliAM nA jAMdIAM
Once they cross your path, they can't be forgotten
ਗੇੜੇ ਲਾਉਂਦੀਆਂ ਜੋ ਬੰਨ੍ਹ-ਬੰਨ੍ਹ ਡਾਰਾਂ ਨੇ
ge.De lAuMdIAM jo baMnha-baMnha DArAM ne
Cruising around in organized groups
ਮੀਰਪੁਰੀਆ ਵੇ ਟੌਪ ਦੀਆਂ ਸੋਹਣੀਆਂ
mIrapurIA ve Taupa dIAM sohaNIAM
O Mirpuria, they are the finest beauties
ਹੀਰਾਂ ਆਉਂਦੀਆਂ ਨੇ ਵਿੱਚ ਕਈ ਸਿਤਾਰਾਂ ਦੇ
hIrAM AuMdIAM ne vichcha kaI sitArAM de
These legendary beauties appear like stars in the sky
ਉਹ ਫੇਰ ਭੁੱਲ ਰਾਹੇ ਭੁੱਲਿਆਂ ਨਾ ਜਾਂਦੀਆਂ
uha phera bhulla rAhe bhulliAM nA jAMdIAM
Once they cross your path, they can't be forgotten
ਗੇੜੇ ਲਾਉਂਦੀਆਂ ਜੋ ਬੰਨ੍ਹ-ਬੰਨ੍ਹ ਡਾਰਾਂ ਨੇ
ge.De lAuMdIAM jo baMnha-baMnha DArAM ne
Cruising around in organized groups
ਸਾਡੇ ਦੇਖ-ਦੇਖ ਦਿਲਾਂ ਉੱਤੇ ਵੱਜਦੇ
sADe dekha-dekha dilAM utte vajjade
Watching them, our hearts are struck with
ਫੱਟ ਨੇ ਬਈ ਫੱਟ ਨੇ ਬਈ ਫੱਟ ਨੇ
phaTTa ne baI phaTTa ne baI phaTTa ne
Wounds, deep cuts, and scars
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate
ਉਹ ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ
uha yAro sa਼hira chaMDIga.Dha dIAM ku.DIAM
Oh friends, the girls of Chandigarh city
ਅੱਤ ਨੇ ਬਈ ਅੱਤ ਨੇ ਬਈ ਅੱਤ ਨੇ
atta ne baI atta ne baI atta ne
Are wrecking havoc, they’re a storm, they’re the ultimate

Share

More by Ammy Virk

View all songs →