Chann Sitare (From "Oye Makhna")

by Ammy Virkft Harmanjeet Singh, Avvy Sra

ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾਂ ਇਹ ਚਿਹਰਾ ਖੌਰੇ ਕਿਸਦਾ ਏ
jo maiM piChale dinAM toM takka rihAM iha chiharA khaure kisadA e
This face I have been gazing upon for the past few days, I wonder who it belongs to
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ ਤੇਰੇ ਨੈਣਾਂ ਵਿਚੋਂ ਦਿਸਦਾ ਏ
jo hora kite mainUM labbhiA nahIM tere naiNAM vichoM disadA e
That which I could find nowhere else, I see reflected within your eyes
ਨਦੀ ਝੀਲ ਜਾਂ ਪਰਬਤ ਹੈ ਜਾਂ ਕੋਈ ਖ਼ਜ਼ਾਨਾ ਖ਼ਾਬਾਂ ਦਾ
nadI jhIla jAM parabata hai jAM koI kha਼ja਼AnA kha਼AbAM dA
Is it a river, a lake, a mountain, or some hidden treasure of dreams?
ਤੇਰੇ ਨੈਣਾਂ ਵਿਚੋਂ ਝਲਕ ਰਿਹਾ ਕੋਈ ਰੰਗ ਸੁਨਹਿਰੀ ਬਾਗਾਂ ਦਾ
tere naiNAM vichoM jhalaka rihA koI raMga sunahirI bAgAM dA
Glimmering through your eyes is a golden hue from celestial gardens
ਤੂੰ ਇਕ ਚੁਟਕੀ ਮਾਰੀ ਉਂਗਲਾਂ ਦੀ ਮੈਂ ਤੈਨੂੰ ਝੱਲ ਮਾਰੂੰਗਾ ਪੱਖੀਆਂ ਨਾਲ
tUM ika chuTakI mArI uMgalAM dI maiM tainUM jhalla mArUMgA pakkhIAM nAla
With just a snap of your fingers, I shall fan you with traditional hand-fans
ਮੈਂ ਚੰਨ ਸਿਤਾਰੇ ਕੀ ਕਰਨੇ ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
maiM chaMna sitAre kI karane mainUM isa਼ka ho giA akkhIAM nAla
What use have I for the moon and stars? I have fallen in love with your eyes
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਇਕ ਤਾਰ ਖੜਕਦੀ ਰਹਿੰਦੀ ਹੈ ਮੈਂ ਸ਼ਾਮ ਸਵੇਰੇ ਸੁਣਦਾ ਹਾਂ
ika tAra kha.DakadI rahiMdI hai maiM sa਼Ama savere suNadA hAM
A single string keeps resonating; I hear its melody morning and night
ਕਿੱਕਰਾਂ ਦੇ ਪੀਲੇ ਫੁੱਲਾਂ ਨੂੰ ਮੈਂ ਗੱਲਾਂ ਬਹਿ-ਬਹਿ ਚੁਣਦਾ ਹਾਂ
kikkarAM de pIle phullAM nUM maiM gallAM bahi-bahi chuNadA hAM
I sit for hours gathering the yellow blossoms of the [Kikar: Acacia tree] through our talks
ਮੈਂ ਗੱਲਾਂ ਬਹਿ-ਬਹਿ ਚੁਣਦਾ ਹਾਂ
maiM gallAM bahi-bahi chuNadA hAM
I sit for hours gathering those words through our talks
ਮੈਂ ਫੁੱਲ ਤੇਰੇ ਪੈਰੀਂ ਰੱਖ ਦੇਊਂ ਤੂੰ ਜਦ ਲੰਘਣਾ ਆਪਣੀ ਸਖੀਆਂ ਨਾਲ
maiM phulla tere pairIM rakkha deUM tUM jada laMghaNA ApaNI sakhIAM nAla
I shall lay flowers at your feet when you pass by with your [Sakhiyan: female friends/confidantes]
ਮੈਂ ਚੰਨ ਸਿਤਾਰੇ ਕੀ ਕਰਨੇ ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
maiM chaMna sitAre kI karane mainUM isa਼ka ho giA akkhIAM nAla
What use have I for the moon and stars? I have fallen in love with your eyes
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਮੈਂ ਦਿਲ ਦੇ ਡੂੰਘੇ ਖੂਹਾਂ 'ਚੋਂ ਤੇਰੇ ਪਿਆਰ ਦਾ ਪਾਣੀ ਭਰਨ ਲੱਗਾ
maiM dila de DUMghe khUhAM 'choM tere piAra dA pANI bharana laggA
From the deepest wells of my heart, I’ve begun to draw the water of your love
ਮੈਂ ਮਰਦਾ-ਮਰਦਾ ਜੀ ਉੱਠਿਆ ਤੇ ਜਿਉਣ ਦੀ ਖ਼ਾਤਰ ਮਰਨ ਲੱਗਾ
maiM maradA-maradA jI uTThiA te jiuNa dI kha਼Atara marana laggA
I was fading away but have come back to life, and for the sake of living, I'd gladly die
ਤੇਰੇ ਸੰਗ ਉਹ ਰਿਸ਼ਤਾ ਬਣ ਗਿਆ ਏ ਜਿਹੜਾ ਧੁੱਪ ਦਾ ਵਸਣਾ ਪੱਕੀਆਂ ਨਾਲ
tere saMga uha risa਼tA baNa giA e jiha.DA dhuppa dA vasaNA pakkIAM nAla
A bond has formed with you, like the way sunlight dwells upon the ripening crops
ਮੈਂ ਚੰਨ ਸਿਤਾਰੇ ਕੀ ਕਰਨੇ ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
maiM chaMna sitAre kI karane mainUM isa਼ka ho giA akkhIAM nAla
What use have I for the moon and stars? I have fallen in love with your eyes
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes

Share

More by Ammy Virk

View all songs →