Chann Sitare - Urban Flip
by Ammy Virkft Avvy Sra, Harmanjeet Singh, Raahi
ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾ ਏ
jo maiM piChale dinAM toM takka rihA e
What I have been observing for the past few days
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ ਤੇ
jo hora kite mainUM labbhiA nahIM te
What I haven't been able to find anywhere else
ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾ ਏ ਚਿਹਰਾ ਖ਼ੌਰੇ ਕਿਸ ਦਾ ਐ
jo maiM piChale dinAM toM takka rihA e chiharA kha਼aure kisa dA ai
The face I've been gazing at for the past few days, I wonder who it belongs to
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ ਤੇਰੇ ਨੈਣਾਂ ਵਿੱਚੋਂ ਦਿਸਦਾ ਐ
jo hora kite mainUM labbhiA nahIM tere naiNAM vichchoM disadA ai
What I haven't found anywhere else, I see reflected in your eyes
ਨਦੀ ਝੀਲ ਜਾਂ ਪਰਬਤ ਹੈ ਜਾਂ ਕੋਈ ਖ਼ਜ਼ਾਨਾ ਖ਼ਾਬਾਂ ਦਾ
nadI jhIla jAM parabata hai jAM koI kha਼ja਼AnA kha਼AbAM dA
Is it a river, a lake, or a mountain, or perhaps a treasure of dreams?
ਤੇਰੇ ਨੈਣਾਂ ਵਿੱਚੋਂ ਝਲਕੇ ਰੇ ਕੋਈ ਰੰਗ ਸੁਨਹਿਰੇ ਬਾਗ਼ਾਂ ਦਾ
tere naiNAM vichchoM jhalake re koI raMga sunahire bAga਼AM dA
A glimpse of golden gardens shimmers through your eyes
ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ
tUM ikka chuTakI mArI uMgalAM dI
If you just snap your fingers once
ਮੈਂ ਤੈਨੂੰ ਝੱਲ ਮਾਰੂਂ ਪੱਖੀਆਂ ਨਾਲ
maiM tainUM jhalla mArUM pakkhIAM nAla
I will fan you with [Pakhian: traditional hand-woven Punjabi fans] to keep you cool
ਮੈਂ ਚੰਨ ਸਿਤਾਰੇ ਕੀ ਕਰਨੇ
maiM chaMna sitAre kI karane
What use have I for the moon and the stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਇੱਕ ਤਾਰ ਖੜਕਦੀ ਰਹਿੰਦੀ ਐ ਮੈਂ ਸ਼ਾਮ ਸਵੇਰੇ ਸੁਣਦਾ ਹਾਂ
ikka tAra kha.DakadI rahiMdI ai maiM sa਼Ama savere suNadA hAM
A single string keeps humming a melody that I hear morning and night
ਕਿੱਕਰਾਂ ਦੇ ਪੀਲਿਆਂ ਫੁੱਲਾਂ ਨੂੰ ਮੈਂ ਬਹਿ ਬਹਿ ਚੁਣਦਾ ਹਾਂ
kikkarAM de pIliAM phullAM nUM maiM bahi bahi chuNadA hAM
I sit for hours gathering the yellow blossoms of the [Kikkar: the hardy Acacia tree native to Punjab]
ਮੈਂ ਫੁੱਲ ਤੇਰੇ ਪੈਰੀਂ ਰੱਖ ਦਿਊਂ
maiM phulla tere pairIM rakkha diUM
I will lay these flowers beneath your feet
ਤੂੰ ਜਦ ਲੰਘਣਾ ਆਪਣੀਆਂ ਸਖੀਆਂ ਨਾਲ
tUM jada laMghaNA ApaNIAM sakhIAM nAla
When you pass by with your [Sakhian: a woman's close female friends/confidantes]
ਮੈਂ ਚੰਨ ਸਿਤਾਰੇ ਕੀ ਕਰਨੇ
maiM chaMna sitAre kI karane
What use have I for the moon and the stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes