Current

by Ammy Virkft Jasmine Sandlas, Raj Ranjodh, Avvy Sra

ਰਾਹ ਛੱਡ ਦੇ ਰਾਹ ਛੱਡ ਦੇ
rAha ChaDDa de rAha ChaDDa de
Clear the path, clear my way
ਫੇਰ ਨਾ ਕਹੀਂ ਕਿ ਜੱਟਾ ਬਾਂਹ ਛੱਡ ਦੇ
phera nA kahIM ki jaTTA bAMha ChaDDa de
Don't come crying later for this [Jatt: a member of the land-owning agricultural community known for pride and lifestyle] to let go of your arm
ਰਾਹ ਛੱਡ ਦੇ ਨੀ ਬਿੱਲੋ ਰਾਹ ਛੱਡ ਦੇ
rAha ChaDDa de nI billo rAha ChaDDa de
Clear the path [Ni/Nee: a gender-specific vocative used to address a woman directly] [Billo: a term of endearment for a beautiful girl, often implying light/hazel eyes], clear my way
ਫੇਰ ਨਾ ਕਹੀਂ ਕਿ ਜੱਟਾ ਬਾਂਹ ਛੱਡ ਦੇ
phera nA kahIM ki jaTTA bAMha ChaDDa de
Don't come crying later for this [Jatt] to let go of your arm
ਤੰਗ ਆ ਗਿਆ ਵੇ ਕਾਹਤੋਂ ਤੰਗ ਆ ਗਿਆ
taMga A giA ve kAhatoM taMga A giA
"I'm fed up," you say—but why are you so annoyed with me?
ਮੇਰਾ ਕੀ ਕਸੂਰ ਜੇ ਪਸੰਦ ਆ ਗਿਆ
merA kI kasUra je pasaMda A giA
Is it my fault if I've fallen for you?
ਤੰਗ ਆ ਗਿਆ ਵੇ ਕਾਹਤੋਂ ਤੰਗ ਆ ਗਿਆ
taMga A giA ve kAhatoM taMga A giA
"I'm fed up," you say—but why are you so annoyed with me?
ਮੇਰਾ ਕੀ ਕਸੂਰ ਜੇ ਪਸੰਦ ਆ ਗਿਆ
merA kI kasUra je pasaMda A giA
Is it my fault if I've fallen for you?
ਨੀ ਸਾਥੋਂ ਕਰਦੀ ਕਾਹਲੀ
nI sAthoM karadI kAhalI
[Ni/Nee] You’re acting too restless with [yours truly]
ਨੀ ਬੁੱਕੇ ਚੈਲੇਂਜਰ ਕਾਲੀ
nI bukke chaileMjara kAlI
[Ni/Nee] While my black Challenger roars with power
ਨੀ ਗੱਭਰੂ ਅਸਲਿਆਂ ਵਾਲਾ
nI gabbharU asaliAM vAlA
[Ni/Nee] This [Gabbroo: a strong, young Punjabi man] is backed by heavy weaponry
ਹੱਟ ਤੂੰ ਓਏ ਨਖ਼ਰਿਆਂ ਵਾਲੀ
haTTa tUM oe nakha਼riAM vAlI
Back off, you—with all your high-class tantrums
ਹੋ ਲੱਗੇ ਮੁੰਡਾ ਕੱਢਦਾ ਪੈੱਗ ਵਿਚੋਂ ਛਿੱਟ ਵੀ
ho lagge muMDA kaDDhadA paigga vichoM ChiTTa vI
The boy looks like he’s splashing trouble right out of his drink
ਫਿੱਟ ਤਾਂ ਤੂੰ ਬੜੀਆਂ ਯਾਰਾਂ ਦੇ ਪਰ ਫਿੱਟ ਨੀ
phiTTa tAM tUM ba.DIAM yArAM de para phiTTa nI
You’re quite a "fit," but you don’t "fit" into [Yaar: close friends/brothers; used here as "this friend's"] life
ਸਾਥੋਂ ਦੂਰ ਰਹੇਂਗੀ ਤਾਂ ਫ਼ਾਇਦੇ ਵਿਚ ਰਹੇਂਗੀ
sAthoM dUra raheMgI tAM pha਼Aide vicha raheMgI
You'll be better off if you keep your distance from me
ਬਿੱਲੋ ਸਾਡੀ ਹੋਣ ਦਾ ਪ੍ਰੋਫ਼ਿਟ ਨਾ ਇੱਕ ਵੀ
billo sADI hoNa dA propha਼iTa nA ikka vI
[Billo] There isn't a single "profit" in becoming mine
ਨਾ ਚੂੰ ਛੱਡ ਦੇ ਨਾ ਚਾਹ ਛੱਡ ਦੇ
nA chUM ChaDDa de nA chAha ChaDDa de
Don't leave a whisper, don't leave a trace of desire
ਪਾ ਕੇ ਬਠਿੰਡੇ ਵਾਲੇ ਗਾਹ ਛੱਡ ਦੇ
pA ke baThiMDe vAle gAha ChaDDa de
The man from Bathinda has come to cause a storm
ਰਾਹ ਛੱਡ ਦੇ ਨੀ ਬਿੱਲੋ ਰਾਹ ਛੱਡ ਦੇ
rAha ChaDDa de nI billo rAha ChaDDa de
Clear the path [Ni/Nee] [Billo], clear my way
ਫੇਰ ਨਾ ਕਹੀਂ ਕਿ ਜੱਟਾ ਬਾਂਹ ਛੱਡ ਦੇ
phera nA kahIM ki jaTTA bAMha ChaDDa de
Don't come crying later for this [Jatt] to let go of your arm
ਰਾਹ ਛੱਡ ਦੇ ਨੀ ਬਿੱਲੋ ਰਾਹ ਛੱਡ ਦੇ
rAha ChaDDa de nI billo rAha ChaDDa de
Clear the path [Ni/Nee] [Billo], clear my way
ਫੇਰ ਨਾ ਕਹੀਂ ਕਿ ਜੱਟਾ ਬਾਂਹ ਛੱਡ ਦੇ
phera nA kahIM ki jaTTA bAMha ChaDDa de
Don't come crying later for this [Jatt] to let go of your arm
ਰਾਹ ਛੱਡ ਦੇ ਨੀ ਬਿੱਲੋ ਰਾਹ ਛੱਡ ਦੇ
rAha ChaDDa de nI billo rAha ChaDDa de
Clear the path [Ni/Nee] [Billo], clear my way
ਫੇਰ ਨਾ ਕਹੀਂ ਕਿ ਜੱਟਾ ਬਾਂਹ ਛੱਡ ਦੇ
phera nA kahIM ki jaTTA bAMha ChaDDa de
Don't come crying later for this [Jatt] to let go of your arm
ਮੰਡੀਰ ਵੇ ਹਿੱਲੀ ਪਈ ਆ
maMDIra ve hillI paI A
The local crowds are all shaken up
ਮੇਰੇ ਤੇ ਡੁੱਲ੍ਹੀ ਪਈ ਆ
mere te DullhI paI A
They are all swooning over me
ਮੈਂ ਬੰਦ ਸ਼ੈਂਪੇਨ ਵਰਗੀ
maiM baMda sa਼aiMpena varagI
I’m like a sealed bottle of champagne
ਤੇਰੇ ਨਾਲ ਖੁੱਲ੍ਹੀ ਪਈ ਆ
tere nAla khullhI paI A
That has finally been uncorked just for you
ਵੇ ਲੱਭੇ ਪੁੱਤ ਗੁਲਾਬ ਕੁੜੀ ਕੱਚ ਦਾ ਗਲਾਸ
ve labbhe putta gulAba ku.DI kachcha dA galAsa
Find me a son of a rose, for I am a girl of delicate glass
ਤੇਰੇ ਵਿਚ ਕੋਈ ਤਾਂ ਵੇ ਗੱਲਬਾਤ ਖ਼ਾਸ ਐ
tere vicha koI tAM ve gallabAta kha਼Asa ai
There is definitely something legendary about your vibe
ਜਿਹਦੇ ਕੋਲ ਢੇਰ ਪਿਆ ਲੱਗਿਆ ਗੁਲਾਬਾਂ ਦਾ
jihade kola Dhera piA laggiA gulAbAM dA
The one who already has heaps of roses laid at her feet
ਤੇਰੇ ਲਈ ਉਹ ਫੁੱਲ ਲੈ ਕੇ ਆਈ ਜੱਟਾ ਆਪ ਐ
tere laI uha phulla lai ke AI jaTTA Apa ai
Has brought a flower for you herself, [Jatt-a]
ਬੰਬ ਆ ਗਿਆ ਬੰਬ ਆ ਗਿਆ
baMba A giA baMba A giA
The "Bomb" has arrived, the "Bomb" has arrived
ਮੁੰਡੇ ਕਹਿੰਦੇ ਬੰਬ ਆ ਗਿਆ
muMDe kahiMde baMba A giA
The boys are saying a total "Bomb" has arrived
ਤੰਗ ਆ ਗਿਆ ਵੇ ਕਾਹਤੋਂ ਤੰਗ ਆ ਗਿਆ
taMga A giA ve kAhatoM taMga A giA
"I'm fed up," you say—but why are you so annoyed with me?
ਮੇਰਾ ਕੀ ਕਸੂਰ ਜੇ ਪਸੰਦ ਆ ਗਿਆ
merA kI kasUra je pasaMda A giA
Is it my fault if I've fallen for you?
ਤੰਗ ਆ ਗਿਆ ਵੇ ਕਾਹਤੋਂ ਤੰਗ ਆ ਗਿਆ
taMga A giA ve kAhatoM taMga A giA
"I'm fed up," you say—but why are you so annoyed with me?
ਮੇਰਾ ਕੀ ਕਸੂਰ ਜੇ ਪਸੰਦ ਆ ਗਿਆ
merA kI kasUra je pasaMda A giA
Is it my fault if I've fallen for you?
ਤੰਗ ਆ ਗਿਆ ਵੇ ਕਾਹਤੋਂ ਤੰਗ ਆ ਗਿਆ
taMga A giA ve kAhatoM taMga A giA
"I'm fed up," you say—but why are you so annoyed with me?
ਮੇਰਾ ਕੀ ਕਸੂਰ ਜੇ ਪਸੰਦ ਆ ਗਿਆ
merA kI kasUra je pasaMda A giA
Is it my fault if I've fallen for you?
ਕੋਬਰੇ ਰੰਗ ਦੀ ਜੱਟਾ ਮੈਂ ਕੁੜਤੀ ਫਿੱਟ ਵਾਲੀ
kobare raMga dI jaTTA maiM ku.DatI phiTTa vAlI
I’m wearing a slim-fit shirt the color of a cobra, [Jatt-a]
ਵੇ ਪਤਲਾ ਲੱਕ ਪਤਲੋ ਦਾ ਤੇ ਅੱਖ ਕੇਸਰਾਂ ਵਾਲੀ
ve patalA lakka patalo dA te akkha kesarAM vAlI
With a slender waist and eyes as intoxicating as saffron
ਹੋ ਕਦੇ ਪਾਉਂਦਾ ਜੁੱਤੀਆਂ ਤੇ ਕਦੇ ਪਾਉਂਦਾ ਗੁੱਚੀਆਂ
ho kade pAuMdA juttIAM te kade pAuMdA guchchIAM
Sometimes he wears traditional shoes, sometimes he wears Gucci
ਨਾ ਕੰਨਾਂ ਤੱਕ ਪਹੁੰਚਣ ਗੱਲਾਂ ਉੱਚੀਆਂ
nA kaMnAM takka pahuMchaNa gallAM uchchIAM
Your high-and-mighty talk won't reach my ears
ਸਾਡੇ ਵੱਲੋਂ ਜ਼ੀਰੋ ਰਿਸਪਾਂਸ ਮਰਜਾਣੀਏ
sADe valloM ja਼Iro risapAMsa marajANIe
It's a zero response from my side, you crazy girl
ਤੂੰ ਐਵੇਂ ਦਿੰਦੀ ਫਿਰਦੀ ਫ਼ਲਾਇੰਗ ਜਿਹੀਆਂ ਬੁੱਗੀਆਂ
tUM aiveM diMdI phiradI pha਼lAiMga jihIAM buggIAM
You’re just wasting your time blowing these flying kisses
ਅੱਗ ਛੱਡ ਦੇ ਨਾ ਸੁਆਹ ਛੱਡ ਦੇ
agga ChaDDa de nA suAha ChaDDa de
Stop spitting fire, stop leaving ashes
ਤੜਕੇ ਹੀ ਡੋਡਾ ਡੋਡਾ ਖਾ ਛੱਡ ਦੇ
ta.Dake hI DoDA DoDA khA ChaDDa de
He starts his morning by consuming [Doda: poppy husk/traditional intoxicant]
ਰਾਹ ਛੱਡ ਦੇ ਨੀ ਬਿੱਲੋ ਰਾਹ ਛੱਡ ਦੇ
rAha ChaDDa de nI billo rAha ChaDDa de
Clear the path [Ni/Nee] [Billo], clear my way
ਫੇਰ ਨਾ ਕਹੀਂ ਕਿ ਜੱਟਾ ਬਾਂਹ ਛੱਡ ਦੇ
phera nA kahIM ki jaTTA bAMha ChaDDa de
Don't come crying later for this [Jatt] to let go of your arm
ਚੰਨ ਆ ਗਿਆ ਚੰਨ ਆ ਗਿਆ
chaMna A giA chaMna A giA
The Moon has arrived, the Moon has arrived
ਅੱਜ ਅਸਮਾਨੋਂ ਥੱਲੇ ਚੰਨ ਆ ਗਿਆ
ajja asamAnoM thalle chaMna A giA
Today, the Moon has descended from the skies
ਤੰਗ ਆ ਗਿਆ ਵੇ ਕਾਹਤੋਂ ਤੰਗ ਆ ਗਿਆ
taMga A giA ve kAhatoM taMga A giA
"I'm fed up," you say—but why are you so annoyed with me?
ਮੇਰਾ ਕੀ ਕਸੂਰ ਜੇ ਪਸੰਦ ਆ ਗਿਆ
merA kI kasUra je pasaMda A giA
Is it my fault if I've fallen for you?

Share

More by Ammy Virk

View all songs →