Dabde Ni
by Ammy Virk
ਓ ਚੜ੍ਹੀ ਜਵਾਨੀ ਵਾਲੀ ਲੋਰ ਨਖ਼ਰੋ
o cha.DhI javAnI vAlI lora nakha਼ro
Oh, that intoxication of rising youth, my haughty girl
ਦੇਖ ਦੇਖ ਦੇਖ ਜ਼ਰਾ ਤੋਰ ਨਖ਼ਰੋ
dekha dekha dekha ja਼rA tora nakha਼ro
Look, look, just look at my stately gait, my haughty girl
ਗੱਡੀ ਵਿੱਚ ਜੱਟ ਲਿਸ਼ਕਦੇ ਰਹੇ ਨੀ
gaDDI vichcha jaTTa lisa਼kade rahe nI
Inside the car, the [Jatt: a member of the land-owning agricultural community known for pride and lifestyle] keeps shining
ਦੱਸ ਸਾਲਾਂ ਤੋਂ ਮੁੰਡੇ ਦੇ ਕੋਲ ਇੱਕੋ ਸਿਮ ਨੀ
dassa sAlAM toM muMDe de kola ikko sima nI
This boy has kept the same phone number for ten long years
ਓ ਜਿੱਥੇ ਜਿੱਥੇ ਜਿੱਥੇ ਬਿੱਲੋ ਯਾਰ ਖੜ੍ਹੇ ਨੇ
o jitthe jitthe jitthe billo yAra kha.Dhe ne
Oh, wherever, wherever [Billo: a term of endearment for a beautiful girl, often implying light/hazel eyes] [Yaar: close friends/brothers; carries significant cultural weight regarding loyalty] stand
ਦੇਖ ਲਵੀਂ ਕਰਦੇ ਮੈਦਾਨ ਰੜੇ ਨੇ
dekha lavIM karade maidAna ra.De ne
Watch how they sweep the battlefield clean
ਸਾਡੀ ਰੀਸ ਹੋਣੀ ਨਹੀਂਓਂ ਕਿਸੇ ਐਰੇ ਗੈਰੇ ਤੋਂ
sADI rIsa hoNI nahIMoM kise aire gaire toM
Nobody just anyone can ever imitate our style
ਇੰਝ ਸਾਲੇ ਫਿਰਦੇ ਆ ਇੱਥੇ ਬੜੇ ਨੇ
iMjha sAle phirade A itthe ba.De ne
Even though [Playful taunt to other suitors, suggesting the singer has already 'won' the girl] many like that wander around here
ਓ ਤੋਲੇ ਬਿਨਾਂ ਬਣਦੀ ਆ ਗੱਲ ਦੱਸ ਕਿੱਥੇ ਅੱਖ ਖੜ੍ਹਦੀ ਨੀ
o tole binAM baNadI A galla dassa kitthe akkha kha.DhadI nI
Oh, tell me how can a deal be struck without a [Tola: traditional unit of gold, ~11.7g], where else would the eye settle?
ਛੋਟੀ ਗੋਲੀ ਖਾਏ ਤੋਂ ਕਦੇ ਜੱਟ
ChoTI golI khAe toM kade jaTTa
From a small pill (bullet), these [Jatt]
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
Never back down, my darling, never bow to pressure
ਮੱਥੇ ਵੱਟ ਨਹੀਂ ਪਾਉਂਦੇ ਘਰ ਆਏ ਤੋਂ ਕਦੇ
matthe vaTTa nahIM pAuMde ghara Ae toM kade
We never frown at anyone who comes to our home
ਓ ਬੋਤਲਾਂ ਦੇ ਸਾਹ ਪੀ ਕੇ ਰੋਕ ਦਿੰਦੇ ਆ ਨੀ ਜੱਟ
o botalAM de sAha pI ke roka diMde A nI jaTTa
Oh, these [Jatt] stop the very breath of liquor bottles as they drink
ਹਿੱਲਦੇ ਨੀ ਚਾਰ ਪੈਗ ਲਾਏ ਤੋਂ ਕਦੇ ਜੱਟ
hillade nI chAra paiga lAe toM kade jaTTa
These [Jatt] don't even flinch after four pegs of whiskey
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ ਜੱਟ
dabbade nI ballIe dabAe toM kade jaTTa
Never back down, my darling, never bow to pressure
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
Never back down, my darling, never bow to pressure
ਓ ਕਰੀ ਪਰਵਾਹ ਨਹੀਂਓਂ ਮਿੱਤਰਾਂ ਨੇ ਕੰਮ ਦੀ
o karI paravAha nahIMoM mittarAM ne kaMma dI
Oh, [yours truly] never worried about the workload
ਅੜੀ ਉੱਤੇ ਆਏ ਨੀ ਚਲਾਉਂਦੇ ਜੱਟ ਜ਼ੰਮ ਦੀ
a.DI utte Ae nI chalAuMde jaTTa ja਼Mma dI
When the [Jatt] are stubbornly fixated, they strike with full force
ਗਰਮੀ ਨੂੰ ਗਰਮੀ ਜਿਹੀ ਕਰ ਦਿੰਦੇ ਆ ਮੈੱਗ ਭਰ ਕੇ
garamI nUM garamI jihI kara diMde A maigga bhara ke
They turn the heat up to a fever pitch after loading their magazines
ਲੈ ਕੇ ਵੈੱਲ ਪੇਟੀ ਬਿੱਲੋ ਰਮ ਦੀ
lai ke vailla peTI billo rama dI
While carrying a case of dark Rum, [Billo]
ਓ ਤਾਸ਼ ਨਾਲ ਬਿੱਲੋ ਥੋੜ੍ਹੇ ਭੰਨੇ ਪਏ ਨੇ
o tAsa਼ nAla billo tho.Dhe bhaMne pae ne
Oh, with playing cards, [Billo], I've broken a few spirits
ਡਾਂਗ ਦੀ ਤਾਂ ਫੇਰ ਮੈਨੂੰ ਗੰਨੇ ਪਏ ਨੇ
DAMga dI tAM phera mainUM gaMne pae ne
And when it comes to the staff (fighting stick), I've handled it like sugarcane
ਜਿੰਨ੍ਹਾਂ ਨੇ ਹੈ ਅੜੀ ਸਾਡੀ ਦੇਖੀ ਹੋਈ ਆ
jiMnhAM ne hai a.DI sADI dekhI hoI A
Those who have witnessed my stubbornness
ਕਦੋਂ ਦੇ ਉਹ ਵਾਪਸ ਸਾਨੂੰ ਮੰਨੇ ਪਏ ਨੇ
kadoM de uha vApasa sAnUM maMne pae ne
Have long since accepted and acknowledged my worth
ਪੀਂਦੇ ਲੱਸੀਆਂ ਦੇ ਜੱਗ ਕਿਹੜਾ ਨੇੜੇ ਜਾਊ ਲੱਗ
pIMde lassIAM de jagga kiha.DA ne.De jAU lagga
Who would dare come near those who drink jugs of buttermilk?
ਯਾਰ ਡਰਦੇ ਨੀ ਕਿਸੇ ਦੇ ਡਰਾਏ ਤੋਂ ਕਦੇ ਜੱਟ
yAra Darade nI kise de DarAe toM kade jaTTa
These [Yaar] never get scared by anyone's threats
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
Never back down, my darling, never bow to pressure
ਮੱਥੇ ਵੱਟ ਨਹੀਂ ਪਾਉਂਦੇ ਘਰ ਆਏ ਤੋਂ ਕਦੇ
matthe vaTTa nahIM pAuMde ghara Ae toM kade
We never frown at anyone who comes to our home
ਓ ਬੋਤਲਾਂ ਦੇ ਸਾਹ ਪੀ ਕੇ ਰੋਕ ਦਿੰਦੇ ਆ ਨੀ ਜੱਟ
o botalAM de sAha pI ke roka diMde A nI jaTTa
Oh, these [Jatt] stop the very breath of liquor bottles as they drink
ਹਿੱਲਦੇ ਨੀ ਚਾਰ ਪੈਗ ਲਾਏ ਤੋਂ ਕਦੇ ਜੱਟ
hillade nI chAra paiga lAe toM kade jaTTa
These [Jatt] don't even flinch after four pegs of whiskey
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ ਜੱਟ
dabbade nI ballIe dabAe toM kade jaTTa
Never back down, my darling, never bow to pressure
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
Never back down, my darling, never bow to pressure
ਓ ਮਿੱਤਰਾਂ ਦੀ ਅੱਖ ਬਿੱਲੋ ਜਮ੍ਹਾਂ ਵਾਂਗ ਬਾਜ਼
o mittarAM dI akkha billo jamhAM vAMga bAja਼
Oh, [yours truly] has an eye just like a hawk, [Billo]
ਕਈਆਂ ਦੀ ਮੈਂ ਬੱਲੀਏ ਹਟਾਈ ਹੁੰਦੀ ਖਾਜ
kaIAM dI maiM ballIe haTAI huMdI khAja
I have cured the "itch" (arrogance) of many, my darling
ਵੈਰੀਆਂ ਦੀ ਸਿੱਧੀ ਆ ਫਲਾਈਟ ਰੱਖੀ ਨਰਕਾਂ ਨੂੰ
vairIAM dI siddhI A phalAITa rakkhI narakAM nUM
I keep a direct flight to hell ready for my enemies
ਅਣਖ ਪਕਾਉਣ ਦਾ ਜੱਟਾਂ ਨੂੰ ਜਾਂਦਾ ਤਾਜ
aNakha pakAuNa dA jaTTAM nUM jAMdA tAja
The crown of nurturing self-respect belongs to the [Jatt]
ਓ ਦਿਲ ਦੇ ਕਲੀਨ ਭਾਵੇਂ ਰੰਗ ਥੋੜ੍ਹੇ ਪੱਕੇ
o dila de kalIna bhAveM raMga tho.Dhe pakke
Oh, the heart is clean even if the complexion is a bit dark
ਦੁਨੀਆ ਲਈ ਬਿੱਲੋ ਯਾਰ ਹੁਕਮ ਦੇ ਇੱਕੇ
dunIA laI billo yAra hukama de ikke
For the world, [Billo], [yours truly] is the Ace of Spades
ਫੂਕ-ਫਾਕ ਬੰਦੇ ਸਾਲੇ ਸ਼ੁਰੂ ਤੋਂ ਪਸੰਦ ਨਹੀਂ
phUka-phAka baMde sAle sa਼urU toM pasaMda nahIM
I’ve never liked boastful bastards from the very start
ਤਾਹੀਂ ਮੇਰੇ ਸਾਲੇ ਨੀ ਮੈਂ ਗਿੱਟਿਆਂ ਤੋਂ ਚੱਕੇ
tAhIM mere sAle nI maiM giTTiAM toM chakke
That’s why I’ve uprooted those [Playful taunts/rivals] from their very ankles
ਓ ਦੇਖ ਜਗਦੇ ਆ ਲੰਬ ਸਾਡੇ ਹੌਸਲੇ ਆ ਬੰਬ
o dekha jagade A laMba sADe hausale A baMba
Oh look, the flames are rising and our courage is like a bomb
ਯਾਰ ਗਿਰਦੇ ਨੀ ਕਿਸੇ ਦੇ ਗਿਰਾਏ ਤੋਂ ਕਦੇ ਜੱਟ
yAra girade nI kise de girAe toM kade jaTTa
These [Yaar] don't fall even if someone tries to trip them
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
Never back down, my darling, never bow to pressure
ਮੱਥੇ ਵੱਟ ਨਹੀਂ ਪਾਉਂਦੇ ਘਰ ਆਏ ਤੋਂ ਕਦੇ
matthe vaTTa nahIM pAuMde ghara Ae toM kade
We never frown at anyone who comes to our home
ਓ ਬੋਤਲਾਂ ਦੇ ਸਾਹ ਪੀ ਕੇ ਰੋਕ ਦਿੰਦੇ ਆ ਨੀ ਜੱਟ
o botalAM de sAha pI ke roka diMde A nI jaTTa
Oh, these [Jatt] stop the very breath of liquor bottles as they drink
ਹਿੱਲਦੇ ਨੀ ਚਾਰ ਪੈਗ ਲਾਏ ਤੋਂ ਕਦੇ ਜੱਟ
hillade nI chAra paiga lAe toM kade jaTTa
These [Jatt] don't even flinch after four pegs of whiskey
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ ਜੱਟ
dabbade nI ballIe dabAe toM kade jaTTa
Never back down, my darling, never bow to pressure
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
Never back down, my darling, never bow to pressure
ਓ ਜੁੱਸੇ ਪੂਰੇ ਫਿੱਟ ਨੇ ਖ਼ੁਰਾਕਾਂ ਬਿੱਲੋ ਖੁੱਲ੍ਹੀਆਂ
o jusse pUre phiTTa ne kha਼urAkAM billo khullhIAM
Oh, the physiques are perfectly fit and the diets are hearty, [Billo]
ਕਰਾਂ ਇਗਨੋਰ ਉਂਝ ਸਾਰੀਆਂ ਹੀ ਠੁੱਲੀਆਂ
karAM iganora uMjha sArIAM hI ThullIAM
I ignore all those who try to act like big shots
ਅੱਜ ਭਾਵੇਂ ਬੜਾ ਕੁਝ ਦਿੱਤਾ ਉਸ ਰੱਬ ਨੇ
ajja bhAveM ba.DA kujha dittA usa rabba ne
Even though God has blessed me with so much today
ਪਰ ਸੱਚ ਦੱਸਾਂ ਕਦੇ ਕੁੱਲੀਆਂ ਨਾ ਭੁੱਲੀਆਂ
para sachcha dassAM kade kullIAM nA bhullIAM
To tell you the truth, I’ve never forgotten my humble mud huts
ਓ ਲੀੜੇ ਲੱਤੇ ਖੁੱਲ੍ਹੇ ਗੁੱਟੀ ਉੱਤੇ ਘੜੀਆਂ
o lI.De latte khullhe guTTI utte gha.DIAM
Oh, the clothes are loose and the watches are on the wrist
ਪਹਿਲੇ ਦਿਨ ਤੋਂ ਧੂੜਾਂ ਅਸੀਂ ਕੱਢੀ ਫਿਰਦੇ ਆਂ
pahile dina toM dhU.DAM asIM kaDDhI phirade AM
From day one, we've been kicking up a storm of success
ਓ ਨਈਓਂ ਕੰਮ ਕੀਤਾ ਜਿਹਨੂੰ ਦਿਲ ਨਹੀਂਓਂ ਮੰਨਿਆ
o naIoM kaMma kItA jihanUM dila nahIMoM maMniA
Oh, I never did a task that my heart didn't agree with
ਦੁਨੀਆ ਅਸੂਲਾਂ ਪਿੱਛੇ ਛੱਡੀ ਫਿਰਦੇ ਆਂ
dunIA asUlAM pichChe ChaDDI phirade AM
I've left the whole world behind for the sake of my principles
ਹਾਂ ਪਿੰਕ ਨੋਟ ਖੁੱਲ੍ਹੇ ਨਹੀਂਓਂ ਭਾਨ ਗਿਣੀਏ
hAM piMka noTa khullhe nahIMoM bhAna giNIe
Yes, pink notes (currency) flow freely, we don't count small change
ਔਡੀ ਮੇਰੀ ਖੋਲੀ ਨਹੀਂਓਂ ਜਾਂਦੀ ਮਿਣੀਏ
auDI merI kholI nahIMoM jAMdI miNIe
The sunroof of my Audi can't be measured by scale
ਮੋਢੇ ਨਾਲ ਮੋਢਾ ਮਾਰ ਕਹਿਣ ਬੜੀਆਂ
moDhe nAla moDhA mAra kahiNa ba.DIAM
Many girls try to brush shoulders with me and say
ਦੇਖ ਸੋਹਣੇ ਸਰਦਾਰ ਨੇ ਨੀ ਪੱਗ ਚੜ੍ਹੀਆਂ
dekha sohaNe saradAra ne nI pagga cha.DhIAM
Look at the handsome [Sardar: a titled man of the Sikh community] and how well the turbans are tied
ਮਨੀ ਪੂਰਾ ਮਨ ਮੌਜੀ ਦਿੱਤੀ ਰੱਬ ਨੇ ਆ ਸੋਝੀ
manI pUrA mana maujI dittI rabba ne A sojhI
Mani [Self-reference to the song's lyricist Mani Longia] is a free spirit, God has given him wisdom
ਕੇਕ ਮੂੰਹ ਤੇ ਮਾਰ ਕੇ ਉਡਾਏ ਨੀ ਕਦੇ ਜੱਟ
keka mUMha te mAra ke uDAe nI kade jaTTa
These [Jatt] have never wasted success like smashing cakes on faces