Date
by Ammy Virk
ਅੱਖੀਆਂ ਮਲਦਾ ਜੱਟ ਉੱਠਦਾ ਜਦ ਪੰਛੀ ਬੋਲਣ ਲੱਗ ਜਾਂਦਾ
akkhIAM maladA jaTTa uTThadA jada paMChI bolaNa lagga jAMdA
Rubbing his eyes, this [Jatt: a member of the land-owning agricultural community known for pride and lifestyle] rises as the birds begin to chirp
ਮੂੰਹ ਦੇ ਵਿਚ ਫਿਰ ਬੋਲ ਵਾਹਿਗੁਰੂ ਮੋਟਰ ਵੱਲ ਨੂੰ ਭੱਜ ਜਾਂਦਾ
mUMha de vicha phira bola vAhigurU moTara valla nUM bhajja jAMdA
With the word 'Waheguru' [The Almighty/God in Sikhism] on his lips, he rushes toward the motor-pump
ਚਾਹ ਦਾ ਡੋਲੂ ਨਾਲ ਹੀ ਚੱਕ ਲਏ
chAha dA DolU nAla hI chakka lae
He grabs the [Dolu: a traditional metal container for liquids like milk or tea] along with him
ਚਾਹ ਦਾ ਡੋਲੂ ਨਾਲ ਹੀ ਚੱਕ ਲਏ ਤੜਕੇ ਮੂੰਹ ਨੂੰ ਲਾ ਜਾਂਗੇ
chAha dA DolU nAla hI chakka lae ta.Dake mUMha nUM lA jAMge
He grabs the tea container along with him, we'll take a sip at the crack of dawn
ਹੋ ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
ho sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
sira khurakaNa dI vihala nahIM jaTTa nUM DeTa saiTTa kitthoM A jANage

ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ
sira khurakaNa dI vihala nahIM jaTTa nUM
This [Jatt] doesn't even have the leisure to scratch his head
ਸਾਡਾ ਤਾਂ ਹਾਏ ਸਰ ਜਾਂਦਾ ਡੰਗਰਾਂ ਦਾ ਬਹੁਤ ਜ਼ਰੂਰੀ ਆ
sADA tAM hAe sara jAMdA DaMgarAM dA bahuta ja਼rUrI A
I can personally get by, but the needs of the cattle are essential
ਤਾਂਹੀਓਂ ਤਾਂ ਜੱਟਾਂ ਦੀਆਂ ਜੇਬਾਂ ਦੇ ਵਿਚ ਰਹਿੰਦੀ ਤੂੜੀ ਆ
tAMhIoM tAM jaTTAM dIAM jebAM de vicha rahiMdI tU.DI A
That is why the pockets of [Jatt: plural] remain filled with [Turi: dry wheat straw/fodder]
ਪਾਣੀ ਪੱਠੇ ਜਾਵਾਂ ਪਾ ਕੇ
pANI paTThe jAvAM pA ke
After serving them water and [Patthe: fresh green fodder/crops]
ਪਾਣੀ ਪੱਠੇ ਜਾਵਾਂ ਪਾ ਕੇ ਵਿਚ ਦੀ ਆਣ ਨਿਵਾਹ ਜਾਂਗੇ
pANI paTThe jAvAM pA ke vicha dI ANa nivAha jAMge
After serving water and fodder, I'll somehow manage to slip away for a moment
ਹੋ ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
ho sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ
sira khurakaNa dI vihala nahIM jaTTa nUM
This [Jatt] doesn't even have the leisure to scratch his head
ਦਿਨਾਂ ਵਾਰਾਂ ਦਾ ਪਤਾ ਨਹੀਂ ਲੱਗਦਾ ਸਾਡਾ ਤਾਂ ਕੋਈ ਸੰਡੇ ਨਹੀਂ
dinAM vArAM dA patA nahIM laggadA sADA tAM koI saMDe nahIM
I lose track of days and dates, for us there is no such thing as a Sunday
ਕਾਹਦੇ ਬਣ ਗਏ ਅੰਨ ਦੇ ਦਾਤੇ ਗਲ ਵਿਚ ਪੈ ਗਏ ਫੰਦੇ ਨੀ
kAhade baNa gae aMna de dAte gala vicha pai gae phaMde nI
What use is being called the 'Providers of Grain' when nooses have tightened around our necks?
ਅੱਕੇ ਹੋਏ ਸਰਕਾਰਾਂ ਤੋਂ
akke hoe sarakArAM toM
Exasperated by the governments
ਅੱਕੇ ਹੋਏ ਸਰਕਾਰਾਂ ਤੋਂ ਕਦੇ ਆਪ ਹੀ ਫੰਦੇ ਲਾ ਜਾਂਗੇ
akke hoe sarakArAM toM kade Apa hI phaMde lA jAMge
Exasperated by the governments, sometimes we end up tightening the noose ourselves
ਹੋ ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
ho sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ
sira khurakaNa dI vihala nahIM jaTTa nUM
This [Jatt] doesn't even have the leisure to scratch his head
ਪਿੰਡ ਧਨੋਆ ਦਾ ਛੱਡ ਕੇ ਗੱਗੀ ਯਾਰ ਨਵਾਂ ਕੋਈ ਲੱਭ ਲੈ ਨੀ
piMDa dhanoA dA ChaDDa ke gaggI yAra navAM koI labbha lai nI
Leaving [Gaggi: Self-reference to the song's lyricist Gaggi Dhanoa] of Dhanoa village, [Kudi: girl/maiden] go find yourself a new friend
ਜਿਹੜਾ ਤੇਰੇ ਸ਼ੌਕ ਪੁਗਾ ਦੇ ਲੜ ਜਾ ਉਹਦਾ ਦੱਬ ਲੈ ਨੀ
jiha.DA tere sa਼auka pugA de la.Da jA uhadA dabba lai nI
Find someone who can fulfill your whims, go hold onto his hem
ਸਾਡਾ ਇਹੋ ਹਾਲ ਰਹਿਣਾ
sADA iho hAla rahiNA
This will always be my condition
ਸਾਡਾ ਇਹੋ ਹਾਲ ਰਹਿਣਾ ਤੇਰੇ ਕਿੱਥੋਂ ਸ਼ੌਕ ਸਜਾ ਜਾਂਗੇ
sADA iho hAla rahiNA tere kitthoM sa਼auka sajA jAMge
This will always be my condition; how could I ever decorate your desires?
ਹੋ ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
ho sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ ਡੇਟ ਸੈੱਟ ਕਿੱਥੋਂ ਆ ਜਾਣਗੇ
sira khurakaNa dI vihala nahIM jaTTa nUM DeTa saiTTa kitthoM A jANage
I don't even have the leisure to scratch my head; how could this [Jatt] ever manage a date?
ਸਿਰ ਖੁਰਕਣ ਦੀ ਵਿਹਲ ਨਹੀਂ ਜੱਟ ਨੂੰ
sira khurakaNa dI vihala nahIM jaTTa nUM
This [Jatt] doesn't even have the leisure to scratch his head
ਤੂੰ ਵੀ ਹੋਵੇਂਗਾ ਮਜ਼ਬੂਰ
tUM vI hoveMgA maja਼bUra
You too must be helpless in your own way
ਮਨ ਵਿਚ ਵੱਸਣਾ ਏ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
mana vicha vassaNA e sajjaNA ve rahiNA akkhIAM toM dUra
You dwell within my heart, [Sajjan: soulmate/beloved], even while remaining far from my eyes
ਤੂੰ ਕੀ ਜਾਣੇ ਸੱਜਣਾ ਮੈਂ ਤੇ ਕਿੰਨੀ ਮਜ਼ਬੂਰ
tUM kI jANe sajjaNA maiM te kiMnI maja਼bUra
What do you know, my darling, of how helpless I truly am?