Dodo Ne

by Ammy Virk

ਕਿਸੇ ਪਾਸਿਓਂ ਆਉਂਦੀਆਂ ਨੇ ਮਹਿਕਾਂ ਸੋਹਣੀਆਂ
kise pAsioM AuMdIAM ne mahikAM sohaNIAM
Beautiful fragrances waft in from somewhere
ਖਹਿ ਕੇ ਲੰਘ ਜਾਂਦੀਆਂ ਨੇ ਮਨਮੋਹਣੀਆਂ
khahi ke laMgha jAMdIAM ne manamohaNIAM
Enchanting beauties pass by, brushing against me
ਕਿਸੇ ਪਾਸਿਓਂ ਆਉਂਦੀਆਂ ਨੇ ਮਹਿਕਾਂ ਸੋਹਣੀਆਂ
kise pAsioM AuMdIAM ne mahikAM sohaNIAM
Beautiful fragrances waft in from somewhere
ਖਹਿ ਕੇ ਲੰਘ ਜਾਂਦੀਆਂ ਨੇ
khahi ke laMgha jAMdIAM ne
Brushing past, they fade away
ਸਾਡੀਆਂ ਉਨੀਂਦਰਾਂ ਉਡਾ ਕੇ ਮਿੱਤਰੋ
sADIAM unIMdarAM uDA ke mittaro
Having stolen away our sleep, O [Yaar: close friends/brothers; carries significant cultural weight regarding loyalty]
ਸਾਡੀਆਂ ਉਨੀਂਦਰਾਂ ਉਡਾ ਕੇ ਮਿੱਤਰੋ
sADIAM unIMdarAM uDA ke mittaro
Having stolen away our sleep, O [Yaar: close friends/brothers; carries significant cultural weight regarding loyalty]
ਕੋਈ ਲੈਂਦੀ ਹੋਊ ਪਲੰਘੀ ਉੱਤੇ ਨੀਂਦ
koI laiMdI hoU palaMghI utte nIMda
Someone must be slumbering peacefully on her bed
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk
ਅੱਖ ਵਿਚ ਪਾਏ ਕਿਸੇ ਮੂੰਗੇ ਵਰਗੀ
akkha vicha pAe kise mUMge varagI
Like a precious coral bead placed in the eye
ਜੱਟੀ ਉੱਤੋਂ ਮਿਲੇ ਕਿਸੇ ਰੂੰਗੇ ਵਰਗੀ
jaTTI uttoM mile kise rUMge varagI
Like a bonus blessing gifted along with a [Jatti: a member of the land-owning agricultural community known for pride and lifestyle]
ਅੱਖ ਵਿਚ ਪਾਏ ਕਿਸੇ...
akkha vicha pAe kise...
Like a... placed in the eye
ਜੱਟੀ ਉੱਤੋਂ ਮਿਲੇ ਕਿਸੇ... ਵਰਗੀ
jaTTI uttoM mile kise... varagI
Like a... bonus blessing gifted
ਕਿੱਥੋਂ ਮਿਲੂਗੀ ਸੁਗਾਤ ਮੇਰੇ ਮਾਲਕਾ
kitthoM milUgI sugAta mere mAlakA
Where will I find such a gift, my Lord?
ਕਿੱਥੋਂ ਮਿਲੂਗੀ ਸੁਗਾਤ ਮੇਰੇ ਮਾਲਕਾ
kitthoM milUgI sugAta mere mAlakA
Where will I find such a gift, my Lord?
ਕਿੱਥੇ ਹੋਊਗੀ ਉਡੀਕਾਂ ਕਰੀਂਦੀ
kitthe hoUgI uDIkAM karIMdI
Where must she be, waiting for me?
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk
ਕਿਹੜੀਆਂ ਮੱਝਾਂ ਦਾ ਦੁੱਧ ਚੁੰਘਿਆ ਹੋਊ
kiha.DIAM majjhAM dA duddha chuMghiA hoU
I wonder which buffaloes’ milk she has been drinking
ਵਾਲਾਂ ਵਿਚ ਫੁੱਲ ਕੋਈ ਢੁੰਗਿਆ ਹੋਊ
vAlAM vicha phulla koI DhuMgiA hoU
I wonder what flower she has tucked into her hair
ਕਿਹੜੀਆਂ ਮੱਝਾਂ ਦਾ ਦੁੱਧ...
kiha.DIAM majjhAM dA duddha...
I wonder which buffaloes’ milk...
ਵਾਲਾਂ ਵਿਚ ਫੁੱਲ ਕੋਈ...
vAlAM vicha phulla koI...
I wonder what flower she has...
ਜਿਹਦੀ ਨਾੜੀ ਨਾੜੀ ਪਿਆਰ ਸਾਡਾ ਵੱਸਿਆ
jihadI nA.DI nA.DI piAra sADA vassiA
She, in whose every vein our love is settled
ਜਿਹਦੀ ਨਾੜੀ ਨਾੜੀ ਪਿਆਰ ਸਾਡਾ ਵੱਸਿਆ
jihadI nA.DI nA.DI piAra sADA vassiA
She, in whose every vein our love is settled
ਕਿਹੜੀ ਹੋਊਗੀ ਸਾਹਾਂ ਤੇ ਸਾਡੇ ਜੀਂਦੀ
kiha.DI hoUgI sAhAM te sADe jIMdI
Who could she be, living solely on my breaths?
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk
ਸਾਡੇ ਵੀ ਤਾਂ ਨਾਂ ਦੀ ਰੋਟੀ ਪੱਕਦੀ ਹੋਊ
sADe vI tAM nAM dI roTI pakkadI hoU
Surely bread is being cooked in my name too
ਚੁੱਕ ਅੱਡੀਆਂ ਕੋਈ ਰਾਹ ਸਾਡਾ ਤੱਕਦੀ ਹੋਊ
chukka aDDIAM koI rAha sADA takkadI hoU
Surely someone stands on her tiptoes, watching the path for me
ਸਾਡੇ ਵੀ ਤਾਂ ਨਾਂ ਦੀ ਰੋਟੀ... ਹੋਊ
sADe vI tAM nAM dI roTI... hoU
Surely bread is being cooked... in my name
ਚੁੱਕ ਅੱਡੀਆਂ ਕੋਈ ਰਾਹ ਸਾਡਾ... ਹੋਊ
chukka aDDIAM koI rAha sADA... hoU
Surely someone stands on her tiptoes... watching the path
ਗਾਮਾ ਸਿੱਧੂ ਰੁਮਾਲੀ ਉੱਤੇ ਬੂਟੀਆਂ
gAmA siddhU rumAlI utte bUTIAM
[Gama Sidhu: Self-reference to the song's lyricist], flowers are being embroidered on a handkerchief
ਗਾਮਾ ਸਿੱਧੂ ਰੁਮਾਲੀ ਉੱਤੇ ਬੂਟੀਆਂ
gAmA siddhU rumAlI utte bUTIAM
[Gama Sidhu: Self-reference to the song's lyricist], flowers are being embroidered on a handkerchief
ਐਵੇਂ ਹੋਵੇਗੀ ਰਜ਼ਾਈ ਕੋਈ ਸੀਂਦੀ
aiveM hovegI raja਼AI koI sIMdI
Just like that, she must be stitching a quilt
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk
ਓ ਲੋਕਾਂ ਦੀਆਂ ਦੋ ਦੋ ਨੇ
o lokAM dIAM do do ne
Oh, other people have two each
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
kite sADI vI hoUgI duddha pIMdI
Somewhere, mine too must be growing up, nurtured on milk

Share

More by Ammy Virk

View all songs →