Dushman

by Ammy Virk

ਨਾ ਰਹੀ ਜ਼ਬਾਨ ਕੋਈ ਐਤਬਾਰ ਬਦਲ ਗਏ ਨੇ\nਨਾ ਰਹੀ ਜ਼ਬਾਨ ਕੋਈ ਐਤਬਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਦੂਰੋਂ ਆਉਂਦਿਆਂ ਤੱਕ ਕੇ ਸਾਨੂੰ ਬਦਲ ਲੈਂਦੇ ਉਹ ਰਾਹਾਂ ਨੂੰ\nਕਹਿੰਦੇ ਸੀ ਜੋ ਲੋੜ ਪੈਣੀ ਐ ਤੇਰੀ ਸਾਡਿਆਂ ਸਾਹਾਂ ਨੂੰ\nਪਹਿਲਾਂ ਵਾਂਗ ਨਾ ਹੱਥ ਹਿੱਲਦੇ ਸਤਿਕਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਸੀ ਦਿਲ ਦੇ ਸਾਰੇ ਰਾਜ਼ ਖੋਲ੍ਹਤੇ ਰੱਬ ਜਾਪਦੇ ਰਹੇ ਸਨ\nਸੂਲਾਂ ਵਾਂਗੂੰ ਚੁੱਭਦੇ ਆ ਜੋ ਬੋਲ ਸਾਡਿਆਂ ਕਹੇ ਸਨ\nਹੁਣ ਉਨ੍ਹਾਂ ਵਿਚ ਨਾ ਉਹ ਗੱਲਾਂ ਕਿਰਦਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਸੀ ਪਿਆਰ ਦਿਲ ਨੂੰ ਜੋ ਆਪਣਾ ਕਹਿ ਕੇ ਗਲ ਨਾਲ ਲਾਉਂਦੇ ਰਹੇ\nਮੂੰਹੋਂ ਮਿੱਠੇ ਬੋਲਾਂ ਦੇ ਪਰ ਅੰਦਰੋਂ ਬੁਰਾ ਮਨਾਉਂਦੇ ਰਹੇ\nਹਰ ਇੱਕ ਵਰਕਾ ਭੁੱਲ ਗਏ ਨੇ ਹੱਕਦਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ\nਦੁਸ਼ਮਣ ਤਾਂ ਉਹੀ ਨੇ ਸਾਡੇ ਯਾਰ ਬਦਲ ਗਏ ਨੇ
nA rahI ja਼bAna koI aitabAra badala gae ne\nnA rahI ja਼bAna koI aitabAra badala gae ne\ndusa਼maNa tAM uhI ne sADe yAra badala gae ne\ndusa਼maNa tAM uhI ne sADe yAra badala gae ne\ndUroM AuMdiAM takka ke sAnUM badala laiMde uha rAhAM nUM\nkahiMde sI jo lo.Da paiNI ai terI sADiAM sAhAM nUM\npahilAM vAMga nA hattha hillade satikAra badala gae ne\ndusa਼maNa tAM uhI ne sADe yAra badala gae ne\ndusa਼maNa tAM uhI ne sADe yAra badala gae ne\nsI dila de sAre rAja਼ kholhate rabba jApade rahe sana\nsUlAM vAMgUM chubbhade A jo bola sADiAM kahe sana\nhuNa unhAM vicha nA uha gallAM kiradAra badala gae ne\ndusa਼maNa tAM uhI ne sADe yAra badala gae ne\ndusa਼maNa tAM uhI ne sADe yAra badala gae ne\nsI piAra dila nUM jo ApaNA kahi ke gala nAla lAuMde rahe\nmUMhoM miTThe bolAM de para aMdaroM burA manAuMde rahe\nhara ikka varakA bhulla gae ne hakkadAra badala gae ne\ndusa਼maNa tAM uhI ne sADe yAra badala gae ne\ndusa਼maNa tAM uhI ne sADe yAra badala gae ne\ndusa਼maNa tAM uhI ne sADe yAra badala gae ne
No word is kept anymore, the foundations of trust have shifted
No word is kept anymore, the foundations of trust have shifted
The enemies remain the same, but my [Yaar: close friends/brothers; carries significant cultural weight regarding loyalty] have changed
The enemies remain the same, but my [Yaar: close friends/brothers; carries significant cultural weight regarding loyalty] have changed
Catching a glimpse of me from afar, they now divert their paths
They who once claimed my very presence was essential to their breath
Their hands no longer rise in greeting, the nature of respect has changed
The enemies remain the same, but my [Yaar: close friends/brothers; carries significant cultural weight regarding loyalty] have changed
The enemies remain the same, but my [Yaar: close friends/brothers; carries significant cultural weight regarding loyalty] have changed
I bared every secret of my heart to them, thinking they were divine
Now the very words I once spoke pierce me like thorns
The substance they once held is gone, their very characters have changed
The enemies remain the same, but my [Yaar: close friends/brothers; carries significant cultural weight regarding loyalty] have changed
The enemies remain the same, but my [Yaar: close friends/brothers; carries significant cultural weight regarding loyalty] have changed
With feigned love, they used to embrace me, calling me their own
Their tongues dripped with sweet words, but resentment brewed within
They have forgotten every page of our history, the rightful claimants have changed
The enemies remain the same, but my [Yaar: close friends/brothers; carries significant cultural weight regarding loyalty] have changed
The enemies remain the same, but my [Yaar: close friends/brothers; carries significant cultural weight regarding loyalty] have changed
The enemies remain the same, but my [Yaar: close friends/brothers; carries significant cultural weight regarding loyalty] have changed

Share

More by Ammy Virk

View all songs →