Ford vs Pathiyan

by Ammy Virk

ਜਾਣ ਜਾਣ ਸਾਡੇ ਕੋਲੋਂ ਖੰਘਦੀ ਸੀ ਤੂੰ
jANa jANa sADe koloM khaMghadI sI tUM
Intentionally, you used to clear your throat whenever you passed me
ਮੂੰਹ ਜਿਹਾ ਮਰੋੜ ਬੜਾ ਲੰਘਦੀ ਸੀ ਤੂੰ
mUMha jihA maro.Da ba.DA laMghadI sI tUM
Twisting your face in disdain, you used to walk right by
ਓਏ
oe
Oh!

ਨੀ ਮੈਂ ਕਦੇ ਨਹੀਂ ਸੀ ਹਵਾ ਵਿਚ ਆਉਂਦਾ
nI maiM kade nahIM sI havA vicha AuMdA
[Ni: a gender-specific vocative used to address a woman directly], I never used to show off or act proud
ਉਸ ਵੇਲੇ ਤੂੰ ਤਾਂ ਫੂਕਾਂ ਬਹੁਤ ਖਾਧੀਆਂ
usa vele tUM tAM phUkAM bahuta khAdhIAM
Back then, you were the one filled with so much ego
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford [Ford: a brand of tractor iconic to Punjabi farming culture, symbolizing prosperity]
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes used as traditional cooking fuel]
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes]
ਉਹ ਬੜਾ ਕਿੱਚ-ਕਿੱਚ ਮਨਾਉਂਦੀ ਸੀ ਸਹੇਲੀਆਂ ਦੇ ਨਾਲ
uha ba.DA kichcha-kichcha manAuMdI sI sahelIAM de nAla
Oh, you used to giggle and whisper so much with your girlfriends
ਪੜ੍ਹੇ ਅੰਗਰੇਜ਼ੀ ਤੇਰੀ ਉਦੋਂ ਬਦਲੀ ਸੀ ਚਾਲ
pa.Dhe aMgareja਼I terI udoM badalI sI chAla
Studying English, your gait and style changed completely back then

ਨੀ ਮੈਂ ਕੁੜਤੇ ਪਜਾਮੇ ਬਾਲੇ ਪਾਉਂਦਾ
nI maiM ku.Date pajAme bAle pAuMdA
[Ni: a gender-specific vocative], I used to wear Kurta-Pajamas all the time
ਜੀਨਾਂ ਪਾਉਂਦੀ ਸੀ ਤੂੰ ਗੋਡਿਆਂ ਤੋਂ ਪਾਟੀਆਂ
jInAM pAuMdI sI tUM goDiAM toM pATIAM
While you used to wear those jeans torn at the knees
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes]
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes]
ਲਿਖ ਲਿਖ ਲੱਖਾਂ ਹੀ ਤੂੰ ਪੈੱਨ ਖ਼ਾਲੀ ਕਰਤੇ
likha likha lakkhAM hI tUM painna kha਼AlI karate
Writing and writing, you emptied millions of pens
ਗਿਣੇ ਨਹੀਂਓਂ ਜਾਣੇ ਇੰਨੇ ਵਰਕੇ ਤੂੰ ਭਰਤੇ
giNe nahIMoM jANe iMne varake tUM bharate
One couldn't even count the number of pages you filled up

ਹੁਣ ਉਨ੍ਹਾਂ ਦਾ ਵੀ ਮੁੱਲ ਨਾ ਕੋਈ ਰਹਿ ਗਿਆ
huNa unhAM dA vI mulla nA koI rahi giA
Now even those have no value left at all
ਰੱਦੀ ਹੋ ਗਈਆਂ ਕਿਤਾਬਾਂ ਸਭ ਕਾਪੀਆਂ
raddI ho gaIAM kitAbAM sabha kApIAM
All those books and notebooks have turned into scrap paper
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes]
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes]
ਦੀਪ ਕੰਗ ਲੰਘੇ ਜੇ ਫ਼ਰਾਟੇ ਜਿਹੇ ਮਾਰਦਾ
dIpa kaMga laMghe je pha਼rATe jihe mAradA
When Deep Kang passes by, zooming and roaring his engine [Self-reference to the song's lyricist/artist]
ਓਏ ਸੋਹਣੀ ਮੁਟਿਆਰ ਨੂੰ ਉਹ ਜਾਣ ਜਾਣ ਸਾਰਦਾ
oe sohaNI muTiAra nUM uha jANa jANa sAradA
He intentionally teases and bothers the beautiful [Kudi: girl/maiden]
ਦੀਪ ਕੰਗ ਲੰਘੇ ਜੇ ਫ਼ਰਾਟੇ ਜਿਹੇ ਮਾਰਦਾ
dIpa kaMga laMghe je pha਼rATe jihe mAradA
When Deep Kang passes by, zooming and roaring his engine
ਓਏ ਸੋਹਣੀ ਮੁਟਿਆਰ ਨੂੰ ਉਹ ਜਾਣ ਜਾਣ ਸਾਰਦਾ
oe sohaNI muTiAra nUM uha jANa jANa sAradA
He intentionally teases and bothers the beautiful [Kudi: girl/maiden]
ਉਹ ਰਾਹੋਂ ਵਾਲਾ ਥੱਲੇ ਲਾ ਕੇ ਨਾ ਜਿਉਂਦਾ
uha rAhoM vAlA thalle lA ke nA jiuMdA
That resident of Rahon doesn't live by letting others put him down
ਰੀਸਾਂ ਹੋਣੀਆਂ ਨਹੀਂ ਤੈਥੋਂ ਬਿੱਲੋ ਸਾਡੀਆਂ
rIsAM hoNIAM nahIM taithoM billo sADIAM
You won't be able to keep up with our lifestyle, [Billo: a term of endearment for a beautiful girl]
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes]
ਫ਼ੇਲ੍ਹ ਹੋ ਕੇ ਵੀ ਮੈਂ ਫ਼ੋਰਡ ਹਾਂ ਚਲਾਉਂਦਾ
pha਼elha ho ke vI maiM pha਼oraDa hAM chalAuMdA
Even after failing school, I’m driving a Ford
ਪਾਸ ਹੋ ਕੇ ਵੀ ਤੂੰ ਪੱਥਦੀ ਹੈਂ ਪਾਥੀਆਂ
pAsa ho ke vI tUM patthadI haiM pAthIAM
Despite passing, you are now making [Pathiyan: dried cow-dung cakes]

Share

More by Ammy Virk

View all songs →