Gallan Teriya (From "Qismat")
by Ammy Virkft Neetu Bhalla
ਨੀ ਇੱਕ ਤੈਨੂੰ ਗੱਲ ਦੱਸਾਂ ਮੇਰਾ ਸੀਨਾ ਪਾੜਦੀਆਂ ਅੱਖੀਆਂ ਤੇਰੀਆਂ
nI ikka tainUM galla dassAM merA sInA pA.DadIAM akkhIAM terIAM
[Ni: a gender-specific vocative used to address a woman directly] let me tell you one thing, your eyes pierce right through my chest
ਹੋ ਅੱਖੀਆਂ ਤੇਰੀਆਂ
ho akkhIAM terIAM
Oh, these eyes of yours
ਜੱਟ ਨੂੰ ਵਿਗਾੜਦੀਆਂ ਅੱਖੀਆਂ ਤੇਰੀਆਂ
jaTTa nUM vigA.DadIAM akkhIAM terIAM
They are leading this [Jatt: a member of the land-owning agricultural community known for pride and lifestyle] astray, these eyes of yours
ਹੋ ਅੱਖੀਆਂ ਤੇਰੀਆਂ ਜੱਟ ਨੂੰ ਵਿਗਾੜਦੀਆਂ ਅੱਖੀਆਂ ਤੇਰੀਆਂ
ho akkhIAM terIAM jaTTa nUM vigA.DadIAM akkhIAM terIAM
Oh, these eyes of yours are leading this [Jatt] astray, these eyes of yours
ਜੱਟ ਨੂੰ ਵਿਗਾੜਦੀਆਂ ਅੱਖੀਆਂ ਤੇਰੀਆਂ
jaTTa nUM vigA.DadIAM akkhIAM terIAM
They are leading this [Jatt] astray, these eyes of yours
ਜੱਟ ਨੂੰ ਵਿਗਾੜਦੀਆਂ ਅੱਖੀਆਂ ਤੇਰੀਆਂ
jaTTa nUM vigA.DadIAM akkhIAM terIAM
They are leading this [Jatt] astray, these eyes of yours
ਇੱਕ ਤੈਨੂੰ ਗੱਲ ਦੱਸਾਂ ਮੇਰੀਆਂ ਨੀਂਦਾਂ ਮਾਰਦੀਆਂ ਵੇ ਗੱਲਾਂ ਤੇਰੀਆਂ
ikka tainUM galla dassAM merIAM nIMdAM mAradIAM ve gallAM terIAM
Let me tell you one thing, your words are slaying my sleep
ਵੇ ਗੱਲਾਂ ਤੇਰੀਆਂ
ve gallAM terIAM
Oh, these words of yours
ਜੱਟੀ ਨੂੰ ਵਿਗਾੜਦੀਆਂ ਵੇ ਗੱਲਾਂ ਤੇਰੀਆਂ
jaTTI nUM vigA.DadIAM ve gallAM terIAM
They are leading this [Jattiye: Female of the Jatt community] astray, these words of yours
ਵੇ ਗੱਲਾਂ ਤੇਰੀਆਂ ਜੱਟੀ ਨੂੰ ਵਿਗਾੜਦੀਆਂ ਵੇ ਗੱਲਾਂ ਤੇਰੀਆਂ
ve gallAM terIAM jaTTI nUM vigA.DadIAM ve gallAM terIAM
Oh, these words of yours are leading this [Jattiye] astray, these words of yours
ਵੇ ਗੱਲਾਂ ਤੇਰੀਆਂ ਜੱਟੀ ਨੂੰ ਵਿਗਾੜਦੀਆਂ ਵੇ ਗੱਲਾਂ ਤੇਰੀਆਂ
ve gallAM terIAM jaTTI nUM vigA.DadIAM ve gallAM terIAM
Oh, these words of yours are leading this [Jattiye] astray, these words of yours
ਆਪਣਿਆਂ ਹੱਥਾਂ ਨਾਲ ਤਿਆਰ ਕਰਕੇ ਅੱਖੀਆਂ 'ਚ ਸੁਰਮਾ ਜਿਹਾ ਪਾਇਆ ਰੱਬ ਨੇ
ApaNiAM hatthAM nAla tiAra karake akkhIAM 'cha suramA jihA pAiA rabba ne
Crafting me with His own hands, God Himself adorned my eyes with [Surma: traditional kohl/eyeliner]
ਤਿੰਨ ਚਾਰ ਦਿਨਾਂ ਦੀ ਨਹੀਂ ਗੱਲ ਮੁੰਡਿਆ ਮੈਨੂੰ ਦਸ ਬਾਰਾਂ ਸਾਲਾਂ 'ਚ ਬਣਾਇਆ ਰੱਬ ਨੇ
tiMna chAra dinAM dI nahIM galla muMDiA mainUM dasa bArAM sAlAM 'cha baNAiA rabba ne
It wasn't a matter of just three or four days, boy; God took ten to twelve years to create me

ਹੋ ਮੁੰਡਿਆਂ ਦੀ ਗੱਲ ਛੱਡ ਵੇ ਮੈਨੂੰ ਕੁੜੀਆਂ ਵੀ ਤਾੜਦੀਆਂ
ho muMDiAM dI galla ChaDDa ve mainUM ku.DIAM vI tA.DadIAM
Forget about the boys, even the [Kudi: girl/maiden] folk stare at me in awe
ਹੋ ਅੱਖੀਆਂ ਤੇਰੀਆਂ ਜੱਟ ਨੂੰ ਵਿਗਾੜਦੀਆਂ ਅੱਖੀਆਂ ਤੇਰੀਆਂ
ho akkhIAM terIAM jaTTa nUM vigA.DadIAM akkhIAM terIAM
Oh, these eyes of yours are leading this [Jatt] astray, these eyes of yours
ਦੱਸ ਤੈਨੂੰ ਚਾਹੀਦਾ ਐ ਕੀ ਨਖਰੋ
dassa tainUM chAhIdA ai kI nakharo
Tell me, what is it that you desire, my prideful belle?
ਸੈਂਡਲ ਲੈ ਦਊਂ ਤੈਨੂੰ ਵੀ ਨਖਰੋ
saiMDala lai daUM tainUM vI nakharo
I’ll buy those sandals for you too, my prideful belle
ਬਾਂਹ ਉੱਤੇ ਤੇਰੀ ਸਿਰ ਰੱਖ ਸੌਣ ਨੂੰ ਮਿੱਤਰਾਂ ਦਾ ਕਰਦਾ ਐ ਜੀ ਨਖਰੋ
bAMha utte terI sira rakkha sauNa nUM mittarAM dA karadA ai jI nakharo
To rest my head upon your arm and drift to sleep, that is what [Mitran: yours truly] truly longs for

ਹੋ ਫੋਟੋ ਖਿੱਚਣੀ ਆਂ ਮੈਂ ਵਾਲਾਂ ਨੂੰ ਸੰਵਾਰਦੀ ਆਂ
ho phoTo khichchaNI AM maiM vAlAM nUM saMvAradI AM
I’m taking a photo while I fix and style my hair
ਵੇ ਗੱਲਾਂ ਤੇਰੀਆਂ
ve gallAM terIAM
Oh, these words of yours
ਵੇ ਗੱਲਾਂ ਤੇਰੀਆਂ ਜੱਟੀ ਨੂੰ ਵਿਗਾੜਦੀਆਂ ਅੱਖੀਆਂ ਤੇਰੀਆਂ
ve gallAM terIAM jaTTI nUM vigA.DadIAM akkhIAM terIAM
Oh, these words of yours are leading this [Jattiye] astray, these eyes of yours
ਅੱਖੀਆਂ ਤੇਰੀਆਂ ਜੱਟ ਨੂੰ ਵਿਗਾੜਦੀਆਂ ਅੱਖੀਆਂ ਤੇਰੀਆਂ
akkhIAM terIAM jaTTa nUM vigA.DadIAM akkhIAM terIAM
These eyes of yours are leading this [Jatt] astray, these eyes of yours