Gedha - From "Saab Bahadar"
by Ammy Virkft Sunidhi Chauhan
ਦਿਲ ਪਿੱਛੇ ਨਹੀਂ ਕਿਸੇ ਦੇ ਕਦੇ ਲੱਗਿਆ ਉਹ ਗੱਲ ਕਰਾਂ ਚਿੱਤ ਕਰਦੀ
dila pichChe nahIM kise de kade laggiA uha galla karAM chitta karadI
I’ve never followed my heart blindly, I only do what pleases my soul
ਤੇਰੇ ਵਰਗੇ ਕੀ ਇਸ਼ਕ ਬੀਮਾਰਾਂ ਨੂੰ ਜੁੱਤੀ ਮੇਰੀ ਸੈੱਟ ਕਰਦੀ
tere varage kI isa਼ka bImArAM nUM juttI merI saiTTa karadI
For love-sick fools like you, my shoes alone are enough to set you straight
ਬਹੁਤਾ ਫ਼ਾਇਦਾ ਨਹੀਂ ਚੁੱਕੀਦਾ ਜਿਉਣ ਜੋਗਿਆ ਗਲੀ ਸਰਕਾਰੀ ਦਾ
bahutA pha਼AidA nahIM chukkIdA jiuNa jogiA galI sarakArI dA
There’s no use taking too much advantage of a public street, O long-lived one
ਹੋ ਜਿੱਥੇ ਹੋਵੇ ਨਾ ਕਿਸੇ ਨਾਲ ਦਾਲ ਗਲਦੀ ਉਹ ਗੇੜਾ ਨਹੀਂਓਂ ਮਾਰੀਦਾ
ho jitthe hove nA kise nAla dAla galadI uha ge.DA nahIMoM mArIdA
Where your charms fail to work [Dal galdi: an idiom meaning to succeed or find compatibility], you shouldn't keep hovering there
ਹਾਏ ਗੇੜਾ ਨਹੀਂਓਂ ਮਾਰੀਦਾ
hAe ge.DA nahIMoM mArIdA
Oh, you shouldn't keep hovering there
ਓਏ ਗੇੜਾ ਨਹੀਂਓਂ ਮਾਰੀਦਾ
oe ge.DA nahIMoM mArIdA
Oye, you shouldn't keep hovering there
ਜਦੋਂ ਰਸ ਜਾਣ ਬਾਗਾਂ ਵਿਚ ਅੰਬੀਆਂ ਨੀ ਤੋਤੇ ਹੁੰਦੇ ਗੇੜੇ ਮਾਰਦੇ
jadoM rasa jANa bAgAM vicha aMbIAM nI tote huMde ge.De mArade
When the mangoes in the orchards turn sweet [Ni: a gender-specific vocative used to address a woman directly], the parrots start hovering
ਓਏ ਉੱਥੇ ਉੱਗਦੇ ਗੁਲਾਬੀ ਫੁੱਲ ਜੱਟੀਏ ਨੀ ਯਾਰ ਜਿੱਥੇ ਗੇੜੇ ਝਾੜਦੇ
oe utthe uggade gulAbI phulla jaTTIe nI yAra jitthe ge.De jhA.Dade
Pink roses bloom in the very spots [Jattiye: Female of the Jatt community] where yours truly takes a stroll
ਤੱਤੇ ਤਵੇ 'ਤੇ ਪਾਣੀ ਦੀ ਛਿੱਟ ਵਰਗਾ
tatte tave 'te pANI dI ChiTTa varagA
Like a droplet of water hitting a scorching griddle
ਹੋ ਤੱਤੇ ਤਵੇ 'ਤੇ ਪਾਣੀ ਦੀ ਛਿੱਟ ਵਰਗਾ ਵੇ ਹੁਸਨ ਕੁਆਰੀ ਦਾ
ho tatte tave 'te pANI dI ChiTTa varagA ve husana kuArI dA
Like a droplet of water hitting a scorching griddle is the beauty of a [Kudi: girl/maiden]
ਹੋ ਦੂਰੋਂ ਵੱਜਦੇ ਸਲੂਟ ਖਿੱਚ ਖਿੱਚ ਕੇ ਉਹ ਗੇੜਾ ਜਿੱਥੋਂ ਮਾਰੀਦਾ
ho dUroM vajjade salUTa khichcha khichcha ke uha ge.DA jitthoM mArIdA
From afar, people snap to attention with sharp salutes wherever I take a stroll
ਹਾਏ ਹੋ ਗੇੜਾ ਜਿੱਥੋਂ ਮਾਰੀਦਾ
hAe ho ge.DA jitthoM mArIdA
Oh, wherever I take a stroll
ਹੋ ਗੇੜਾ ਜਿੱਥੋਂ ਮਾਰੀਦਾ
ho ge.DA jitthoM mArIdA
Yes, wherever I take a stroll
ਡਰਦੇ ਨੀ ਮੁੰਡੇ ਮੂਹਰੇ ਅੱਖ ਚੱਕਦੇ ਮੇਰੇ ਨਖਰੇ ਨੇ ਜੱਟਾ ਪੂਰੇ ਛੱਤੀ ਲੱਖ ਦੇ
Darade nI muMDe mUhare akkha chakkade mere nakhare ne jaTTA pUre ChattI lakkha de
Boys are too afraid to even lift their eyes; my charms are worth millions, [Jatta: a member of the land-owning agricultural community known for pride and lifestyle]
ਡਰਦੇ ਨੀ ਮੁੰਡੇ ਮੂਹਰੇ ਅੱਖ ਚੱਕਦੇ ਮੇਰੇ ਨਖਰੇ ਨੇ ਜੱਟਾ ਪੂਰੇ ਛੱਤੀ ਲੱਖ ਦੇ
Darade nI muMDe mUhare akkha chakkade mere nakhare ne jaTTA pUre ChattI lakkha de
Boys are too afraid to even lift their eyes; my charms are worth millions, [Jatta: a member of the land-owning agricultural community known for pride and lifestyle]
ਗੇੜਾ ਜਿੱਥੋਂ ਮਾਰੀਦਾ
ge.DA jitthoM mArIdA
Wherever I take a stroll
ਗੇੜਾ ਜਿੱਥੋਂ ਮਾਰੀਦਾ
ge.DA jitthoM mArIdA
Wherever I take a stroll
ਗੇੜਾ ਜਿੱਥੋਂ ਮਾਰੀਦਾ
ge.DA jitthoM mArIdA
Wherever I take a stroll
ਗੇੜਾ ਜਿੱਥੋਂ ਮਾਰੀਦਾ
ge.DA jitthoM mArIdA
Wherever I take a stroll
ਗੰਗੂ ਤੇਲੀਆਂ ਨੂੰ ਸਾਂਗ ਕਿੱਥੋਂ ਹੁੰਦੇ ਵੇ ਮਹਿਲਾਂ ਦੀਆਂ ਰਾਣੀਆਂ ਦੇ
gaMgU telIAM nUM sAMga kitthoM huMde ve mahilAM dIAM rANIAM de
How can commoners ever hope to mimic the grace of queens in palaces?
ਕਿੱਥੋਂ ਪੈਰਾਂ ਥੱਲੇ ਆਉਂਦੇ ਨੇ ਬਟੇਰੇ ਵੇ ਵੱਡਿਆਂ ਸ਼ਿਕਾਰੀਆਂ ਦੇ
kitthoM pairAM thalle AuMde ne baTere ve vaDDiAM sa਼ikArIAM de
How can the small quails ever fall under the feet of legendary hunters?
ਕਿੱਥੋਂ ਫੜ ਲਏਂਗਾ ਪਹੁੰਚਾ
kitthoM pha.Da laeMgA pahuMchA
How will you ever catch the hem of my suit?
ਕਿੱਥੋਂ ਫੜ ਲਏਂਗਾ ਪਹੁੰਚਾ
kitthoM pha.Da laeMgA pahuMchA
How will you ever catch the hem of my suit?
ਕਿੱਥੋਂ ਫੜ ਲਏਂਗਾ ਪਹੁੰਚਾ ਟੁੱਟ ਪੈਣਿਆ ਬੀਤ ਗਏ ਲਲਾਰੀ ਦਾ
kitthoM pha.Da laeMgA pahuMchA TuTTa paiNiA bIta gae lalArI dA
How will you ever catch the hem of my suit, you cursed one? The days of the simple dyer are gone
ਹੋ ਜਿੱਥੇ ਹੋਵੇ ਨਾ ਕਿਸੇ ਨਾਲ ਦਾਲ ਗਲਦੀ ਉਹ ਗੇੜਾ ਨਹੀਂਓਂ ਮਾਰੀਦਾ
ho jitthe hove nA kise nAla dAla galadI uha ge.DA nahIMoM mArIdA
Where your charms fail to work, you shouldn't keep hovering there
ਹਾਏ ਗੇੜਾ ਨਹੀਂਓਂ ਮਾਰੀਦਾ
hAe ge.DA nahIMoM mArIdA
Oh, you shouldn't keep hovering there
ਓਏ ਗੇੜਾ ਨਹੀਂਓਂ ਮਾਰੀਦਾ
oe ge.DA nahIMoM mArIdA
Oye, you shouldn't keep hovering there
ਸਲਾਬ ਫੜ ਜਾਂਦਾ ਜਦੋਂ ਨੀ ਪਤਾਸਾ ਉਹ ਕਦੇ ਨਾ ਕੜਾਕ ਬੋਲਦਾ
salAba pha.Da jAMdA jadoM nI patAsA uha kade nA ka.DAka boladA
When a sugar-candy absorbs moisture, it never makes a crisp sound
ਨਿੱਤ ਸੁਣਦੀ ਰਿਕਾਰਡਾਂ 'ਚ ਪਟਾਰੀ ਨੀ ਅੱਜ ਸੁਣ ਸੱਪ ਬੋਲਦਾ
nitta suNadI rikAraDAM 'cha paTArI nI ajja suNa sappa boladA
Every day you've heard the records play, but today hear the real serpent hiss
ਇੱਥੇ ਰਾਮ ਰਾਮ ਕਰ ਰਾਮ ਰੱਖੀਏ
itthe rAma rAma kara rAma rakkhIe
Just say your prayers and keep your faith in God
ਹੋ ਇੱਥੇ ਰਾਮ ਰਾਮ ਕਰ ਰਾਮ ਰੱਖੀਏ ਨੀ ਵਕਤ ਗੁਜ਼ਾਰੀ ਦਾ
ho itthe rAma rAma kara rAma rakkhIe nI vakata guja਼ArI dA
Just say your prayers and keep your faith in God, as we pass the time
ਹੋ ਦੂਰੋਂ ਵੱਜਦੇ ਸਲੂਟ ਖਿੱਚ ਖਿੱਚ ਕੇ ਉਹ ਗੇੜਾ ਜਿੱਥੋਂ ਮਾਰੀਦਾ
ho dUroM vajjade salUTa khichcha khichcha ke uha ge.DA jitthoM mArIdA
From afar, people snap to attention with sharp salutes wherever I take a stroll
ਹਾਏ ਹੋ ਗੇੜਾ ਜਿੱਥੋਂ ਮਾਰੀਦਾ
hAe ho ge.DA jitthoM mArIdA
Oh, wherever I take a stroll
ਹੋ ਗੇੜਾ ਜਿੱਥੋਂ ਮਾਰੀਦਾ
ho ge.DA jitthoM mArIdA
Yes, wherever I take a stroll