Haaye Ve

by Ammy Virk

ਮੇਰੀ ਗੱਲ ਮੇਰੀ ਅਦਾ ਜਾਂ ਕੋਈ ਗ਼ਲਤੀ
merI galla merI adA jAM koI ga਼latI
Was it my words, my charm, or perhaps a mistake?
ਤੈਨੂੰ ਕੁਝ ਯਾਦ ਹੋਵੇਗਾ
tainUM kujha yAda hovegA
Surely, you must remember something.
ਮੇਰੇ ਜਿੰਨਾ ਤੈਨੂੰ ਪਿਆਰ ਨਹੀਂਓਂ ਕਰਨਾ
mere jiMnA tainUM piAra nahIMoM karanA
No one will ever love you as deeply as I have,
ਭਾਵੇਂ ਕੋਈ ਮੇਰੇ ਬਾਅਦ ਹੋਵੇਗਾ
bhAveM koI mere bAada hovegA
Even if someone else enters your life after me.
ਵੇ ਤੂੰ ਕਿੰਨਿਆਂ ਦੀ ਜ਼ਿੰਦਗੀ ਸੁਆਹ ਲਾਈ
ve tUM kiMniAM dI ja਼iMdagI suAha lAI
Oh, you've turned the lives of so many into ashes,
ਮੈਨੂੰ ਵੀ ਉਹਨਾਂ ਨਾਲ ਕਰਤਾ
mainUM vI uhanAM nAla karatA
And now you've reduced me to that same pile.
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ve tUM kiMne sAlAM bAada hAla puchChiA
You asked how I was doing after so many years,
ਤੇ ਫੇਰ ਉਹੀ ਹਾਲ ਕਰਤਾ
te phera uhI hAla karatA
Only to leave me in that same broken state again.
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ve tUM kiMne sAlAM bAada hAla puchChiA
You asked how I was doing after so many years,
ਤੇ ਫੇਰ ਉਹੀ ਹਾਲ ਕਰਤਾ
te phera uhI hAla karatA
Only to leave me in that same broken state again.
ਹਾਏ ਵੇ ਹਾਏ ਵੇ ਹਾਏ ਵੇ ਹਾਏ ਵੇ
hAe ve hAe ve hAe ve hAe ve
O alas, O alas, O alas, O alas...
ਹਾਏ ਵੇ ਹਾਏ ਵੇ ਹਾਏ ਵੇ ਹਾਏ ਵੇ
hAe ve hAe ve hAe ve hAe ve
O alas, O alas, O alas, O alas...
ਦੁਨੀਆ ਦੇ ਵਿਚ ਲੋਕੀ ਸੱਚਾ ਪਿਆਰ ਭੁੱਲ ਜਾਂਦੇ
dunIA de vicha lokI sachchA piAra bhulla jAMde
In this world, people eventually forget even true love,
ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨਹੀਂ ਭੁੱਲਦਾ
mere koloM terA jhUThA piAra nahIM bhulladA
Yet I cannot seem to forget even your web of lies.
ਇਕ ਵਾਰੀ ਜ਼ਿੰਦਗੀ 'ਚ ਕਰਦਾ ਪਿਆਰ ਜੇ ਤੂੰ
ika vArI ja਼iMdagI 'cha karadA piAra je tUM
If you had truly loved me just once in your life,
ਦੱਸ ਮੈਨੂੰ ਦੱਸ ਮੈਨੂੰ ਯਾਰਾ ਮੈਂ ਕਿਉਂ ਰੁਲਦਾ
dassa mainUM dassa mainUM yArA maiM kiuM ruladA
Tell me, oh [Yaar: close friend/partner], why would I be so ruined?
ਮੈਨੂੰ ਇੰਨੀ ਨਹੀਂ ਸੀ ਉਮੀਦ ਰਾਜ ਤੇਰੇ ਤੋਂ
mainUM iMnI nahIM sI umIda rAja tere toM
I never expected this from you, [Raj: self-reference to lyricist Raj Fatehpur],
ਤੂੰ ਐਵੇਂ ਕਮਾਲ ਕਰਤਾ
tUM aiveM kamAla karatA
You’ve pulled off quite a feat of cruelty.
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ve tUM kiMne sAlAM bAada hAla puchChiA
You asked how I was doing after so many years,
ਤੇ ਫੇਰ ਉਹੀ ਹਾਲ ਕਰਤਾ
te phera uhI hAla karatA
Only to leave me in that same broken state again.
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ve tUM kiMne sAlAM bAada hAla puchChiA
You asked how I was doing after so many years,
ਤੇ ਫੇਰ ਉਹੀ ਹਾਲ ਕਰਤਾ
te phera uhI hAla karatA
Only to leave me in that same broken state again.
ਰੋ ਰੋ ਕੇ ਕਰੇਂਗਾ ਤੂੰ ਥੋੜ੍ਹਾ ਥੋੜ੍ਹਾ ਡਰੇਂਗਾ ਤੂੰ
ro ro ke kareMgA tUM tho.DhA tho.DhA DareMgA tUM
You will weep and you will live in constant fear,
ਪੈਣਾ ਤੈਨੂੰ ਪੈਣਾ ਤੈਨੂੰ ਐਸਾ ਕੰਮ ਕਰਨਾ
paiNA tainUM paiNA tainUM aisA kaMma karanA
You’ll be forced to face the consequences of your deeds.
ਕੀ ਸੋਚਿਆ ਸੀ ਮੈਂ ਤੇ ਹੋ ਗਿਆ ਏ ਕੀ
kI sochiA sI maiM te ho giA e kI
What I had imagined and what has actually unfolded...
ਸਾਨੂੰ ਕੀ ਪਤਾ ਸੀ ਅਸੀਂ ਤੇਰੇ ਹੱਥੋਂ ਮਰਨਾ
sAnUM kI patA sI asIM tere hatthoM maranA
How was I to know I would meet my end at your hands?
ਅਹਿਸਾਨ ਕਿਥੋਂ ਭੁੱਲ ਹੋਣਾ ਤੇਰਾ
ahisAna kithoM bhulla hoNA terA
How could I ever forget the "favor" you did for me,
ਜੋ ਯਾਰਾ ਜਾਂਦੀ ਵਾਰ ਕਰਤਾ
jo yArA jAMdI vAra karatA
The one you bestowed upon me, [Yaar: close friend/partner], as you left?
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ve tUM kiMne sAlAM bAada hAla puchChiA
You asked how I was doing after so many years,
ਤੇ ਫੇਰ ਉਹੀ ਹਾਲ ਕਰਤਾ
te phera uhI hAla karatA
Only to leave me in that same broken state again.
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ve tUM kiMne sAlAM bAada hAla puchChiA
You asked how I was doing after so many years,
ਤੇ ਫੇਰ ਉਹੀ ਹਾਲ ਕਰਤਾ
te phera uhI hAla karatA
Only to leave me in that same broken state again.

Share

More by Ammy Virk

View all songs →